ਸਰਕਾਰ ਵਲੋਂ ਪੇਅ ਟਰਾਂਸਪੇਰੈਂਸੀ ਬਿਲ ਕੀਤਾ ਜਾਵੇਗਾ ਪੇਸ਼ ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓ ਵਿਚ ਤਨਖਾਹਾਂ ਦੇ ਮਾਮਲੇ ਵਿਚ ਲਿੰਗਕ ਪਾੜਾ ਖਤਮ ਕਰਨ ਲਈ ਸਰਕਾਰ ਯਤਨਸ਼ੀਲ ਹੈ। ਹੁਣ ਸਰਕਾਰ ਵਲੋਂ ਜਲਦ ਹੀ ਪੇਅ ਟਰਾਂਸਪੇਰੈਂਸੀ ਬਿੱਲ ਪੇਸ਼ ਕੀਤਾ ਜਾਵੇਗਾ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਲਿੰਗ ਦੇ ਅਧਾਰ ਉੱਤੇ ਤਨਖਾਹਾਂ ਵਿਚਲਾ ਪਾੜਾ ਕਈ ਕੋਸ਼ਿਸ਼ਾਂ …
Read More »Yearly Archives: 2018
ਵਿਧਾਇਕ ਨੇ ਦਿੱਤਾ ਨਵਾਂ ਸੁਝਾਅ ਵੋਟ ਪਾਉਣ ਲਈ ਉਮਰ ਦੀ ਹੱਦ 16 ਸਾਲ ਹੋਵੇ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਇੱਕ ਵਿਧਾਇਕ ਨੇ ਨਵਾਂ ਸੁਝਾਅ ਦਿੱਤਾ ਹੈ। ਲਿਬਰਲ ਐਮਪੀਪੀ ਆਰਥਰ ਪੌਟਸ ਨੇ ਕਿਹਾ ਕਿ ਵੋਟ ਪਾਉਣ ਲਈ ਉਮਰ ਦੀ ਹੱਦ 18 ਸਾਲ ਤੋਂ ਘਟਾ ਕੇ 16 ਸਾਲ ਕਰ ਦੇਣੀ ਚਾਹੀਦੀ ਹੈ। ਆਰਥਰ ਪੌਟਸ, ਜੋ ਕਿ ਟੋਰਾਂਟੋ ਦੇ ਬੀਚਿਜ਼-ਈਸਟ ਯੌਰਕ ਇਲਾਕੇ ਦੀ ਅਗਵਾਈ ਕਰਦੇ ਹਨ, ਨੇ …
Read More »ਪਾਪੂਲਰ ਬਰੈਂਪਟਨ ਪਲਾਜ਼ਾ ‘ਚ ਮਿਲੀ ਲਾਸ਼ ਦੀ ਪਹਿਚਾਣ ਮਨਦੀਪ ਤੱਗੜ ਵਜੋਂ ਹੋਈ
ਬਰੈਂਪਟਨ : ਬਰੈਂਪਟਨ ਦੀ ਗੁੰਮ ਹੋਈ 25 ਸਾਲਾ ਮਨਦੀਪ ਤੱਗੜ ਦੀ ਲਾਸ਼ ਪੁਲਿਸ ਨੂੰ ਮਿਲ ਗਈ ਹੈ। ਮਨਦੀਪ ਦੀ ਲਾਸ਼ ਪਾਪੂਲਰ ਬਰੈਂਪਟਨ ਪਲਾਜ਼ਾ ਵਿਚੋਂ ਮਿਲੀ ਹੈ। ਮਨਦੀਪ ਲੰਘੇ ਕਈ ਦਿਨਾਂ ਤੋਂ ਗੁੰਮ ਸੀ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਸੀ। ਪੁਲਿਸ ਨੂੰ ਉਸਦੀ ਕਾਰ ਹਾਰਟ ਲੇਕ ਸ਼ਾਪਿੰਗ ਸੈਂਟਰ ਦੀ ਪਾਰਕਿੰਗ …
Read More »ਪੰਜਾਬ ਵਿਚ ਸਾਈਕਲ ਤੱਕ ਨਹੀਂ ਚਲਾਇਆ, ਜਿੱਦ ਕਰਕੇ ਰਾਜਵਿੰਦਰ ਕੌਰ ਬਣੀ ਕੈਨੇਡਾ ਦੀ ਪਹਿਲੀ ਮਹਿਲਾ ਸਿੱਖ ਟਰੱਕ ਡਰਾਈਵਰ
ਵਿਆਹ ਤੋਂ ਬਾਅਦ ਪਤੀ ਨਾਲ ਕੈਨੇਡਾ ਜਾ ਕੇ ਪੰਜਾਬ ਦੀ ਬੇਟੀ ਨੇ ਬਣਾਇਆ ਰਿਕਾਰਡ ਟੋਰਾਂਟੋ : ‘ਕੈਨੇਡਾ ਵਿਚ ਗੋਰਿਆਂ ਨੂੰ ਟਰੱਕ ਚਲਾਉਂਦੇ ਦੇਖਿਆ ਤਾਂ ਮੇਰੇ ਮਨ ਵਿਚ ਟਰੱਕ ਡਰਾਈਵਰ ਬਣਨ ਦਾ ਸੁਪਨਾ ਜਾਗਿਆ। ਪਤੀ ਪਹਿਲਾਂ ਤੋਂ ਹੀ ਟਰੱਕ ਡਰਾਈਵਰ ਸਨ ਤਾਂ ਮੈਂ ਵੀ ਟ੍ਰੇਨਿੰਗ ਲਈ ਅਤੇ ਹੈਵੀ ਵਹੀਕਲ ਲਾਇਸੈਂਸ ਲੈ …
Read More »ਸਾਡੇ ਕੰਮਾਂ ਕਾਰਨ ਓਨਟਾਰੀਓ ਦੇ ਲੋਕ ਸਾਨੂੰ ਮੁੜ ਜ਼ਰੂਰ ਚੁਣਨਗੇ
ਪ੍ਰੀਮੀਅਰ ਕੈਥਲਿਨ ਵਿੰਨ ਦੀ ਰੇਡੀਓ ਪਰਵਾਸੀ ‘ਤੇ ਖਾਸ ਇੰਟਰਵਿਊ ਮਿਸੀਸਾਗਾ/ਪਰਵਾਸੀ ਬਿਊਰੋ : ਲੰਘੇ ਐਤਵਾਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਕੈਥਲਿਨ ਵਿੰਨ ਨੇ ਅਦਾਰਾ ਪਰਵਾਸੀ ਦੇ ਮਾਲਟਨ ਸਥਿਤ ਦਫਤਰ ਦਾ ਦੌਰਾ ਕੀਤਾ ਅਤੇ ਲਗਭਗ ਇਕ ਘੰਟਾ ਕਈ ਵਿਸ਼ਿਆਂ ‘ਤੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਨਾਲ ਇਕ …
Read More »ਲੰਗਰ ‘ਤੇ ਜੀਐਸਟੀ : ਧਰਨਾ ਮੋਦੀ ਖਿਲਾਫ, ਪ੍ਰਦਰਸ਼ਨਕਾਰੀਆਂ ਦਾ ਤੰਬੂ ਪੁੱਟਿਆ ਕੈਪਟਨ ਸਰਕਾਰ ਨੇ
ਅੰਮ੍ਰਿਤਸਰ/ਬਿਊਰੋ ਨਿਊਜ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਲੱਗੇ ਜੀਐਸਟੀ ਨੂੰ ਖਤਮ ਕਰਵਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਟੀਐਮਸੀ ਪਾਰਟੀ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਸੀ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤ੍ਰਿਣਮੂਲ ਕਾਂਗਰਸ ਦੇ ਧਰਨੇ ਨੂੰ ਸਮਰਥਨ ਦੇਣ ਲਈ ਪਹੁੰਚੇ, ਪਰ ਜਦੋਂ ਹੀ ਕਾਂਗਰਸੀ ਸੰਸਦ ਮੈਂਬਰ ਧਰਨੇ …
Read More »ਰੇਤ ਮਾਫੀਆ ਖਿਲਾਫ ਹਵਾ ‘ਚ ਕਾਰਵਾਈ
ਹਵਾਈ ਸਫ਼ਰ ਦੌਰਾਨ ਮੁੱਖ ਮੰਤਰੀ ਨੇ ਅੱਖੀਂ ਵੇਖੀ ਸਤਲੁਜ ‘ਚ ਹੁੰਦੀ ਨਾਜਾਇਜ਼ ਮਾਈਨਿੰਗ ਜਲੰਧਰ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਰਾਹੀਂ ਜਦੋਂ ਜੰਗ-ਏ-ਅਜ਼ਾਦੀ ਯਾਦਗਾਰ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਆ ਰਹੇ ਸਨ ਤਾਂ ਸਤਲੁਜ ਦਰਿਆ ਕੰਢੇ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਉਨ੍ਹਾਂ ਪਹਿਲੀ ਵਾਰ ਅੱਖੀਂ ਦੇਖਿਆ। …
Read More »ਨਵਜੋਤ ਕੌਰ ਨੂੰ ਮਿਲਿਆ ਡੀਐਸਪੀ ਦਾ ਅਹੁਦਾ
ਚੰਡੀਗੜ੍ਹ : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ‘ਚ ਚਮਕਾਉਣ ਵਾਲੀ ਨਵਜੋਤ ਕੌਰ ਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ ਡੀਐਸਪੀ ਦੇ ਅਹੁਦੇ ਨਾਲ ਨਿਵਾਜਿਆ। ਕੈਪਟਨ ਨੇ ਉਸ ਨੂੰ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ। ਨਵਜੋਤ ਕੌਰ ਨੇ ਲੰਘੇ ਦਿਨੀਂ ਰੂਸ ਦੇ ਕਿਰਗਿਸਤਾਨ ਦੇ ਬਿਸ਼ਕੇਕ ‘ਚ ਖੇਡੀ …
Read More »ਰਾਜ ਮਹਾਰਾਜੇ ਦਾ ਚੜ੍ਹਾਈ ਬਾਦਲਾਂ ਦੀ
ਬਾਦਲਾਂ ਦੀ ਟਰਾਂਸਪੋਰਟ ‘ਚ ਦਿਨੋ-ਦਿਨ ਹੋ ਰਿਹਾ ਹੈ ਵਾਧਾ ਚੰਡੀਗੜ੍ਹ/ਬਿਊਰੋ ਨਿਊਜ਼ : ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਬਾਦਲ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਲਗਾਤਾਰ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਕਾਂਗਰਸ ਵੱਲੋਂ ਅਕਸਰ ਟਰਾਂਸਪੋਰਟ ‘ਤੇ ਕਬਜ਼ੇ ਦੇ ਦੋਸ਼ ਲਾਏ ਜਾਂਦੇ ਸਨ ਅਤੇ ਵਿਧਾਨ ਸਭਾ ਚੋਣਾਂ ਵਿਚ ਇਹ …
Read More »ਟੀਡੀਪੀ ਦੇ ਦੋਵੇਂ ਕੇਂਦਰੀ ਮੰਤਰੀਆਂ ਵੱਲੋਂ ਅਸਤੀਫ਼ਾ
ਭਾਜਪਾ ਨੇ ਵੀ ਨਾਇਡੂ ਸਰਕਾਰ ‘ਚੋਂ ਆਪਣੇ ਦੋਵੇਂ ਮੰਤਰੀ ਵਾਪਸ ਬੁਲਾਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਤੇਲਗੂ ਦੇਸਮ ਪਾਰਟੀ ਦੇ ਦੋ ਮੰਤਰੀਆਂ ਅਸ਼ੋਕ ਗਜਪਤੀ ਰਾਜੂ ਅਤੇ ਵਾਈਐਸ ਚੌਧਰੀ ਨੇ ਵੀਰਵਾਰ ਨੂੰ ਆਪਣੇ ਅਸਤੀਫ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਦੇ …
Read More »