Breaking News
Home / 2018 (page 383)

Yearly Archives: 2018

ਗੁਰਬਖਸ਼ ਸਿੰਘ ਖਾਲਸਾ ਦੀ ਮੌਤ ‘ਤੇ ਉਠੇ ਸਵਾਲ

ਕੁਰੂਕਸ਼ੇਤਰ/ਬਿਊਰੋ ਨਿਊਜ਼ : ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਫਿਰ ਤੋਂ ਅੰਦੋਲਨ ਸ਼ੁਰੂ ਕਰਦੇ ਹੋਏ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਪਿੰਡ ਤੋਂ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਲਿਆਂਦਾ …

Read More »

ਡੋਨਾਲਡ ਟਰੰਪ ‘ਤੇ ਚੱਲੇਗਾ ਜਬਰਦਸਤੀ ਕਰਨ ਦਾ ਕੇਸ

ਬਿੱਲ ਕਲਿੰਟਨ ਤੋਂ ਬਾਅਦ ਠਰਕ ਭੋਰਨ ਵਾਲੇ ਦੂਜੇ ਅਮਰੀਕੀ ਰਾਸ਼ਟਰਪਤੀ ਬਣੇ ਟਰੰਪ ਨਿਊਯਾਰਕ : ਮਹਿਲਾ ਨਾਲ ਸਰੀਰਕ ਸ਼ੋਸ਼ਣ ਦੇ ਇਕ ਪੁਰਾਣੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਮਾਮਲੇ ਵਿਚ ਨਿਊਯਾਰਕ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਟਰੰਪ ਖਿਲਾਫ ਮੁਕੱਦਮਾ ਚਲਾਉਣ ਨੂੰ ਮਨਜੂਰੀ ਦੇ ਦਿੱਤੀ ਹੈ। …

Read More »

ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਬਣਿਆ ਬੈਂਕ ਦਾ ਅਹਿਮ ਅਧਿਕਾਰੀ

ਲਾਹੌਰ : ਨਨਕਾਣਾ ਸਾਹਿਬ ਤੋਂ ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਮਨਿੰਦਰ ਸਿੰਘ ਨੂੰ ਯੂਨਾਈਟਿਡ ਬੈਂਕ ਲਿਮਟਿਡ ਦੇ ਓਜੀ-1 ਦੇ ਆਪ੍ਰੇਸ਼ਨ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਹੈ। ਜੋ ਕਿ ਸਿੱਖਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ 2011 ਵਿਚ ਯੂ.ਬੀ.ਐਲ. ਬੈਂਕ ਵਿਚ ਮਨਿੰਦਰ ਸਿੰਘ ਭਰਤੀ ਹੋਇਆ ਸੀ। ਸਾਲ 2012 …

Read More »

ਪਿੰਡ ਆਖਰ ਤਰੱਕੀ ਕਿਉਂ ਨਹੀਂ ਕਰਦੇ?

ਗੁਰਮੀਤ ਪਲਾਹੀ ਪਿੰਡ ਦਾ ਸਰਪੰਚ ਅਤੇ ਪਿੰਡ ਦੀ ਗ੍ਰਾਮ ਸਭਾ, ਦੋਵੇਂ ਹਾਸ਼ੀਏ ‘ਤੇ ਚਲੇ ਗਏ ਹਨ। ਪਿੰਡਾਂ ਦੇ ਸਰਪੰਚਾਂ, ਪਿੰਡਾਂ ਦੀਆਂ ਪੰਚਾਇਤਾਂ ਨੂੰ ਕਮਜ਼ੋਰ ਹੀ ਨਹੀਂ ਬਣਾ ਦਿੱਤਾ ਗਿਆ, ਸਗੋਂ ਇਸ ਹੱਦ ਤੱਕ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਗਏ ਹਨ ਕਿ ਉਨ੍ਹਾਂ ਦਾ ਵਜੂਦ ਹੀ ਦਮਦਾਰ ਨਹੀਂ ਦਿੱਸਦਾ। ਦੇਸ਼ ‘ਚ …

Read More »

ਸ਼ਹੀਦ ਭਗਤ ਸਿੰਘ ਦੀ ਪੀਲੀ ਪੱਗ

ਡਾ. ਬਲਜਿੰਦਰ ਸੇਖੋਂ ਮੈਨੂੰ, ਜਵਾਹਰ ਲਾਲ ਯੂਨੀਵਰਸਿਟੀ ਵਿਚੋਂ ਰਿਟਾਇਰ ਹੋਏ ਪ੍ਰੋਫੈਸਰ ਚਮਨ ਲਾਲ ਦੀ ਈ ਮੇਲ ਮਿਲੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਦੀ ਅਸਲੀ ਤਸਵੀਰ ਨੂੰ ਵਿਗਾੜਨ ਦੀ ਹੋੜ ਜਿਹੀ ਲੱਗ ਗਈ ਹੈ ਅਤੇ ਮੀਡੀਆ ਵਿਚ ਵਾਰ ਵਾਰ ਭਗਤ ਸਿੰਘ ਨੂੰ ਕਿਸੇ …

Read More »

ਵਾਹਗੇ ਵਾਲੀ ਲਕੀਰ

ਦੋਵਾਂ ਪਾਸਿਆਂ ਦੀ ਸੁੱਖ ਮੰਗਣ ਵਾਲੇ ਲੋਕ ਡਾ: ਸ. ਸ. ਛੀਨਾ ਪਾਦਰੀ ਇਰਸ਼ਾਦ ਦਤਾ ਮੇਰੇ ਵਾਕਿਫ ਨਹੀਂ ਸਨ ਪਰ ਉਹਨਾਂ ਦੇ ਹਮੇਸ਼ਾਂ ਨਾਲ ਰਹਿੰਦੇ ਬਾਊ ਰਾਮ ਜੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਂ ਖਾਸ ਕਰਕੇ ਉਹਨਾਂ ਦੇ ਇਨ੍ਹਾਂ ਵਿਚਾਰਾਂ ਕਰਕੇ ਕਿ ਉਹ ਪੈਦਾ ਤਾਂ ਭਾਵੇਂ ਹਿੰਦੂ ਧਰਮ ਵਿਚ ਹੋਏ …

Read More »

ਲੰਗਰ ‘ਤੇ ਜੀਐਸਟੀ ਦਾ ਮਾਮਲਾ : ਹੁਣ ਵਾਰੀ ਅਕਾਲੀ ਦਲ ਦੀ

ਦੀਪਕ ਸ਼ਰਮਾ ਚਨਾਰਥਲ, 98152-52959 ਜਦੋਂ ਦੇਸ਼ ਵਿਚ ਇਕ ਟੈਕਸ ਦੇ ਨਾਂ ‘ਤੇ ਜੀਐਸਟੀ ਲਗਾਈ ਗਈ ਤਾਂ ਇਸ ਗੱਲ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਵੱਡਾ ਰੋਸਾ ਪਾਇਆ ਗਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਵੀ ਜੀਐਸਟੀ ਲਗਾ ਦਿੱਤੀ ਗਈ। ਹੁਣ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਰਬਾਰ …

Read More »

ਪੈੱਗ-ਪੁੱਗ ਲਾਉਂਦਾ ਹੋਵੇ ਚੱਲਜੂ, ਪਰ ਚਿੱਟੇ ਤੋਂ ਪ੍ਰਹੇਜ਼ ਚਾਹੀਦਾ…

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਅੱਜਕਲ੍ਹ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਲੋਂ ਜੋ ਵੀ ਮਨ ਵਿਚ ਆਉਂਦਾ ਹੈ, ਆਪਾ-ਧਾਪਾ ਨਾਲ ਆਖਿਆ ਜਾ ਰਿਹਾ ਹੈ। ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਈ ਵਾਰ ਆਖਿਐ ਕਿ ਸਰਕਾਰ ਨੂੰ ਭੁੱਕੀ ਤੇ ਅਫ਼ੀਮ ਦੇ …

Read More »

ਕੀ ਬਿਜਨੈਸ ਇੰਸ਼ੋਰੈਂਸ ਤੋਂ ਬਿਨਾਂ ਕਾਰੋਬਾਰ ਕਰਨਾ ਜਾਇਜ਼ ਹੈ?

ਚਰਨ ਸਿੰਘ ਰਾਏ416-400-9997 ਬਿਜ਼ਨੈਸ ਕੋਈ ਵੀ ਹੋਵੇ, ਬਿਜ਼ਨੈਸ ਇੰਸ਼ੋਰੈਂਸ ਤੁਹਾਡੇ ਕਾਰੋਬਾਰ ਦੀ ਕਾਮਯਾਬੀ ਦਾ ਇਕ ਅਟੁਟ ਹਿੱਸਾ ਹੈ। ਇਕ ਸਹੀ ਬਿਜ਼ਨੈਸ ਇੰਸ਼ੋਰੈਂਸ ਇਕ ਕਾਰੋਬਾਰ ਦੇ ਬਚਾਓ ਵਾਸਤੇ ਅਤੇ ਅੱਗੇ ਜਾਣ ਵਾਸਤੇ ਸਾਡੀ ਮੱਦਦ ਕਰਦੀ ਹੈ। ਜਿਥੇ ਜਿੰਨੇ ਜ਼ਿਆਦਾ ਮੌਕੇ ਹਨ। ਉਨੇਂ ਹੀ ਜਿਆਦਾ ਖਤਰੇ ਵੀ ਹਨ। ਬਿਜ਼ਨੈਸ ਇੰਸ਼ੋਰੈਂਸ ਉਹਨਾਂ ਕਾਰੋਬਾਰਾਂ …

Read More »

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀ ਵੀ ਆਮਦਨ ਬਣਾਈ ਹੈ ਉਸ ‘ਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ …

Read More »