ਲੰਡਨ : ਬਰਤਾਨੀਆ ਦੇ ਇੱਕ ਡਿਪਲੋਮੈਟ ਨੇ ਸ੍ਰੀ ਹਰਿੰਮਦਰ ਸਾਹਿਬ ਨੂੰ ਮਸਜਿਦ ਕਹਿਣ ਬਾਅਦ ਸਿੱਖ ਭਾਈਚਾਰੇ ਵਿੱਚ ਉਪਜੇ ਰੋਹ ਅੱਗੇ ਝੁਕਦਿਆਂ ਮੁਆਫ਼ੀ ਮੰਗ ਲਈ ਹੈ। ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੇ ਅੰਡਰ ਸੈਕਟਰੀ ਸਿਮੋਨ ਮੈਕਡੋਨਲਡ ਨੇ ਅੰਮ੍ਰਿਤਸਰ ਵਿੱਚ ਸਥਿਤ ਹਰਿਮੰਦਰ ਸਾਹਿਬ ਨੂੰ ਇੱਕ ਟਵੀਟ ਵਿੱਚ ‘ਗੋਲਡਨ ਮਸਜਿਦ’ ਕਹਿਣ ਦੀ ਗੁਸਤਾਖ਼ੀ ਕਰ …
Read More »Yearly Archives: 2018
ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਹੋਵੇਗੀ ਜਾਂਚ : ਜੈਰੇਮੀ ਕੌਰਬਿਨ
ਲੰਡਨ : ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਐਲਾਨ ਕੀਤਾ ਕਿ 1984 ਵਿੱਚ ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਕਰਵਾਈ ਜਾਵੇਗੀ। ਗਾਰਡੀਅਨ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਕੌਰਬਿਨ ਨੇ ਵਾਅਦਾ ਕੀਤਾ ਸਾਕਾ ਨੀਲਾ ਤਾਰਾ ਬਾਰੇ ਜਾਂਚ ਕਰਾਉਣ ਦਾ ਵਾਅਦਾ ਪਾਰਟੀ ਦੇ ਅਗਲੇ ਚੋਣ ਮਨੋਰਥ …
Read More »ਵਾਸ਼ਿੰਗਟਨ ਡੀਸੀ ‘ਚ ਭਾਰਤੀ ਅੰਬੈਸੀ ਦੇ ਸਾਹਮਣੇ ਮੁਜ਼ਾਹਰਾ
ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਵਾਸ਼ਿੰਗਟਨ ਡੀਸੀ ਵਿਚ ਭਰਤੀ ਅੰਬੈਸੀ ਦੇ ਸਾਹਮਣੇ ਜਿੱਥੇ ਗਾਂਧੀ ਦਾ ਬੁੱਤ ਲੱਗਾ ਸੀ ਮੁਜ਼ਾਹਰਾ ਕੀਤਾ ਗਿਆ ਤੇ ਭਾਰਤ ਸਰਕਾਰ ਖਿਲਾਫ਼ ਸਿੱਖਾਂ ਦਲਿਤਾਂ, ਮੁਸਲਮਾਨਾਂ ਤੇ ਇਸਾਈਆਂ ਦੇ ਹੁੰਦੇ ਸ਼ੋਸ਼ਣ ਬਾਰੇ ਰੋਸ ਪ੍ਰਗਟਾਇਆ। ਇਸ ਸੰਘਰਸ਼ ਦੀ ਅਗਵਾਈ ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟਬਿਲਟੀ ਨੇ ਕੀਤੀ। ਇਸ ਭਾਰੀ ਇਕੱਠ ਵਿਚ …
Read More »ਬਲਜੀਤ ਸਿਕੰਦ ਹੋਰਾਂ ਵਲੋਂ ਓਨਟਾਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ ਦੇ ਸਨਮਾਨ ‘ਚ ਮੀਟ ਐਂਡ ਗਰੀਟ ਸਮਾਗਮ
ਕਮਿਊਨਿਟੀ ਆਗੂ ਅਤੇ ਐਮ ਪੀ ਗਗਨ ਸਿਕੰਦ ਦੇ ਪਿਤਾ ਸ. ਬਲਜੀਤ ਸਿਕੰਦ ਹੋਰਾਂ ਵਲੋਂ ਓਨਟਾਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ ਦੇ ਸਨਮਾਨ ਵਿਚ ਮੀਟ ਐਂਡ ਗਰੀਟ ਸਮਾਗਮ ਦਾ ਆਯੋਜਨ ਲੰਘੇ ਸੋਮਵਾਰ ਸ਼ਾਮ ਨੂੰ ਮਿਸੀਸਾਗਾ ਦੇ ਨਿਰਵਾਣਾ ਰੈਸਟੋਰੈਂਟ ਵਿਖੇ ਕੀਤਾ ਗਿਆ। ਇਸ ਮੌਕੇ ‘ਤੇ ਕਮਿਊਨਿਟੀ ਦੇ ਕਈ ਸਿਰਕੱਢ ਆਗੂ ਅਤੇ ਕਈ …
Read More »ਕਣਕ ਨੂੂੰ ਅੱਗ :ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿਸਦਾ
ਦੀਪਕਸ਼ਰਮਾਚਨਾਰਥਲ 98152-52959,98770-47924 ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀਫਸਲ ਨੂੰ ਮੰਡੀਆਂ ਵਿਚਲਿਆਂਦਾ ਸੀ ਤੇ ਅਜੇ ਖੇਤਾਂ ਵਿਚਜ਼ਿਆਦਾਤਰਝੋਨੇ ਦੇ ਨਾੜਓਵੇਂ ਹੀ ਖੜ੍ਹੇ ਸਨ, ਉਸ ਸਮੇਂ ਇੱਕਾ-ਦੁੱਕਾ ਕਿਸਾਨਾਂ ਨੇ ਜੇ ਖੇਤਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ੍ਹੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ …
Read More »ਮੋਦੀ ਸਰਕਾਰ ‘ਚ ਪੱਤਰਕਾਰੀ ਦੀ ਆਜ਼ਾਦੀ ਖ਼ਤਰੇ ‘ਚ
ਭਾਰਤ ‘ਚ ਨਰਿੰਦਰਮੋਦੀਦੀਸਰਕਾਰਬਣਨ ਤੋਂ ਬਾਅਦਨਾ-ਸਿਰਫ਼ਧਾਰਮਿਕਅਸਹਿਣਸ਼ੀਲਤਾਅਤੇ ਫ਼ਿਰਕੂ ਹਿੰਸਾ ਹੀ ਵਧੀ ਹੈ ਬਲਕਿਲੋਕਤੰਤਰ ਦੇ ਚੌਥੇ ਥੰਮ ਪੱਤਰਕਾਰੀ ਦੀਆਜ਼ਾਦੀਵੀਖ਼ਤਰੇ ‘ਚ ਹੈ। ਇਕ ਕੌਮਾਂਤਰੀ ਸੰਸਥਾ’ਰਿਪੋਰਟਸਵਿਦਾਊਟਬਾਰਡਰਸ’ (ਆਰ.ਐਸ.ਐਫ.) ਨੇ ਆਪਣੀਸਾਲਾਨਾਰਿਪੋਰਟ ‘ਚ ਕਿਹਾ ਕਿ ਜਦੋਂ ਤੋਂ ਨਰਿੰਦਰਮੋਦੀਭਾਰਤ ਦੇ ਪ੍ਰਧਾਨਮੰਤਰੀਬਣੇ ਹਨ, ਹਿੰਦੂ ਕੱਟੜਪੰਥੀ, ਪੱਤਰਕਾਰਾਂ ਨਾਲਬਹੁਤ ਹਿੰਸਕ ਤਰੀਕੇ ਨਾਲਪੇਸ਼ ਆ ਰਹੇ ਹਨ। ਆਰ.ਐਸ.ਐਫ. ਨੇ ਪੱਤਰਕਾਰ ਤੇ ਸਮਾਜਸੇਵਿਕਾ ਗੌਰੀ ਲੰਕੇਸ਼ਦੀਉਦਾਹਰਣਵੀ …
Read More »ਕੈਨੇਡਾ ਵਿਚ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦਾ ਇਹ ਪੱਖ
ਸੋਨੀਆ ਸਿੱਧੂ, ਐੱਮ.ਪੀ. ਬਰੈਂਪਟਨ ਸਾਊਥ 1921 ਵਿਚ ਇਕ ਕੈਨੇਡੀਅਨ ਵਿਗਿਆਨੀ ਨੇ ‘ਇਨਸੂਲੀਨ’ (Insulin) ਦੀ ਖੋਜ ਕੀਤੀ, ਪ੍ਰੰਤੂ ਇਕ ਸਦੀ ਬੀਤ ਜਾਣ ‘ਤੇ ਇਹ ਦਵਾਈ ਲੋੜਵੰਦ ਕੈਨੇਡਾ-ਵਾਸੀਆਂ ਦੀ ਖ਼ਰੀਦ ਸਮਰੱਥਾ ਤੋਂ ਬਾਹਰ ਹੋ ਗਈ ਹੈ। ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਮੈਂ 13 ਸਾਲ ਹੈੱਲਥਕੇਅਰ ਵਿਚ ‘ਡਾਇਬੇਟੀਜ਼ ਐਜੂਕੇਟਰ’ ਵਜੋਂ …
Read More »ਚੜ੍ਹਦੀ ਕਲਾ ‘ਚ ਰਹਿਣ ਵਾਲੇ ਸਨ ਰਣਜੀਤ ਸਿੰਘ ਜੌਹਲ
ਮੱਖਣ ਸਿੰਘ ਜੌਹਲ, ਸੁਲੱਖਣ ਸਿੰਘ ਜੌਹਲ (‘ਸੈਮ ਭਾਅ ਜੀ’), ਜਸਵੀਰ ਸਿੰਘ (ਜੱਸ) ਜੌਹਲ ਦੇ ਸਤਿਕਾਰਯੋਗ ਪਿਤਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਸ਼ਨੀਵਾਰ 21 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਜਨਮ ਜੁਲਾਈ 1933 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਅਰਾਈਆਂ ਵਿਚ ਹੋਇਆ …
Read More »ਰਾਹੀਆਂ ਕੋਲ ‘ਰਾਹ’ ਪੁੱਛਦੇ…
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਬਚਪਨ ਵਿਚ ਇਸ ਗੀਤ ਦੇ ਬੋਲ ਸੁਣੇ ਸਨ: ਰਾਹੀਆਂ ਕੋਲ ਰਾਹ ਪੁਛਦੇ…! ਨਾਲ ਸਾਜ ਵੀ ਬੜੇ ਪਿਆਰੇ ਵੱਜੇ ਸਨ। ਪਤਾ ਨਹੀਂ ਕਿਸਦਾ ਲਿਖਿਆ ਤੇ ਕਿਸਦਾ ਗਾਇਆ ਸੀ। ਰੇਡੀਓ ਉਤੋਂ ਵੀ ਇਹ ਬੋਲ ਕਈ ਵਰ੍ਹੇ ਗੂੰਜਦੇ ਸੁਣਦੇ ਰਹੇ। ਬੜਾ ਸੁਖਦ ਅਨੁਭਵ ਹੁੰਦਾ ਹੈ ਜਦੋਂ ਕੋਈ …
Read More »ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?
ਚਰਨ ਸਿੰਘ ਰਾਏ416-400-9997 ਕੈਨੇਡਾ ਸਰਕਾਰ ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ ਮਾਪਿਆਂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕੈਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ …
Read More »