ਪੁੱਡੂਚੇਰੀ/ਬਿਊਰੋ ਨਿਊਜ਼ : ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਐਲਾਨ ਕੀਤਾ ਕਿ ਜੇਕਰ ਪਿੰਡਾਂ ਵਿਚ ਖੁੱਲ੍ਹੇ ਵਿਚ ਕੂੜਾ ਸੁੱਟਿਆ ਗਿਆ ਜਾਂ ਜੰਗਲ-ਪਾਣੀ ਗਏ ਤਾਂ ਲੋਕਾਂ ਨੂੰ ਮੁਫਤ ਚੌਲ ਨਹੀਂ ਵੰਡੇ ਜਾਣਗੇ। ਬੇਦੀ ਨੇ ਕਿਹਾ ਕਿ ਚੌਲਾਂ ਦੀ ਮੁਫਤ ਵੰਡ ਸ਼ਰਤਾਂ ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬੇ ਦੀ ਲਗਭਗ ਅੱਧੀ …
Read More »Yearly Archives: 2018
ਪੰਚਕੂਲਾ ਹਿੰਸਾ ਮਾਮਲੇ ‘ਚ 6 ਮੁਲਜ਼ਮ ਹੋਏ ਬਰੀ
ਮੁੱਖ ਦੋਸ਼ੀ ਅਦਿੱਤਿਆ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਪੰਚਕੁਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਚਕੁਲਾ ਹਿੰਸਾ ਸਬੰਧੀ ਪਹਿਲੇ ਕੇਸ ਦੀ ਸੁਣਵਾਈ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਿਤੂ ਟੈਗੋਰ ਨੇ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਲੰਘੇ ਵਰ੍ਹੇ …
Read More »ਕਾਂਸਟੇਬਲਾਂ ਦੀ ਭਰਤੀ ਵਿਚ ਉਮੀਦਵਾਰਾਂ ਦੀ ਛਾਤੀ ‘ਤੇ ਲਿਖ ਦਿੱਤਾ ਐਸਸੀ/ਐਸਟੀ
ਭੋਪਾਲ : ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਪੁਲਿਸ ਕਾਂਸਟੇਬਲਾਂ ਦੀ ਭਰਤੀ ਵਿਵਾਦਾਂ ਵਿਚ ਘਿਰ ਗਈ ਹੈ। ਹੁਣੇ ਜਿਹੇ ਹੀ ਚੁਣੇ ਗਏ ਪੁਲਿਸ ਕਾਂਸਟੇਬਲਾਂ ਦੇ ਮੈਡੀਕਲ ਪ੍ਰੀਖਣਾਂ ਦੌਰਾਨ ਰਾਖਵੇਂ ਵਰਗ ਦੇ ਚੁਣੇ ਗਏ ਉਮੀਦਵਾਰਾਂ ਦੀ ਛਾਤੀ ‘ਤੇ ਉਨ੍ਹਾਂ ਦਾ ਵਰਗ ਭਾਵ ਐਸਸੀ/ਐਸਟੀ ਦਰਜ ਕਰ ਦਿੱਤਾ ਗਿਆ। ਮੀਡੀਆ ਦੀਆਂ ਖ਼ਬਰਾਂ ਮੁਤਾਬਕ …
Read More »ਵਕੀਲ ਤੋਂ ਸਿੱਧਾ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਬਣੀ ਇੰਦੂ ਮਲਹੋਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਦੇ ਇਤਿਹਾਸ ਵਿਚ ਉਹ ਪਹਿਲੀ ਮਹਿਲਾ ਹੈ, ਜਿਨ੍ਹਾਂ ਨੂੰ ਵਕੀਲ ਤੋਂ ਸਿੱਧੇ ਜੱਜ ਬਣਾਇਆ ਗਿਆ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਇੰਦੂ ਮਲਹੋਤਰਾ ਨੂੰ ਅਹੁਦੇ ਦੀ ਸਹੁੰ …
Read More »ਇਹ ਘਰ ਹਰਿਆਣਾ ਦੇ ਧਾਰੂਹੇੜਾ ਅਤੇ ਰਾਜਸਥਾਨ ਦੇ ਭਿਵਾੜੀ ਦੀ ਸੀਮਾ ‘ਤੇ ਬਣਿਆ ਹੈ
ਅਜਿਹਾ ਘਰ ਜਿਸਦਾ ਵਿਹੜਾ ਰਾਜਸਥਾਨ ‘ਚ, 8 ਕਮਰੇ ਹਰਿਆਣਾ ਵਿਚ ਹਨ; ਚਾਚਾ ਹਰਿਆਣਾ ‘ਚ ਐਮ.ਸੀ. ਅਤੇ ਭਤੀਜਾ ਰਾਜਸਥਾਨ ‘ਚ ਘਰ ‘ਚ ਰਹਿਣ ਵਾਲੇ ਵਿਅਕਤੀ ਦੋਵੇਂ ਰਾਜਾਂ ਦੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਂਦੇ ਹਨ ਰੇਵਾੜੀ : ਰਾਜਸਥਾਨ ਅਤੇ ਹਰਿਆਣਾ ਦੀ ਸੀਮਾ ‘ਤੇ ਇਕ ਘਰ ਅਜਿਹਾ ਹੈ, ਜਿਸਦੀ ਜ਼ਮੀਨ ਦੋਨੋਂ ਰਾਜਾਂ ਦੀਆਂ …
Read More »ਇਰਾਕ ‘ਚ ਮਾਰੇ ਗਏ 39 ਭਾਰਤੀਆਂ ਸਬੰਧੀਵਿਦੇਸ਼ਰਾਜਮੰਤਰੀ ਦੇ ਬਿਆਨ ਦੇ ਪ੍ਰਸੰਗ ‘ਚ
ਭਾਰਤੀਆਂ ਦੇ ਗ਼ੈਰ-ਕਾਨੂੰਨੀਪਰਵਾਸਦਾਸਵਾਲ ਤਲਵਿੰਦਰ ਸਿੰਘ ਬੁੱਟਰ ਇਰਾਕ ‘ਚ ਲਗਭਗ ਚਾਰਸਾਲਪਹਿਲਾਂ ‘ਆਈ.ਐਸ.ਆਈ.ਐਸ.’ ਵਲੋਂ ਅਗਵਾਕੀਤੇ 39 ਭਾਰਤੀਕਾਮਿਆਂ ਦੀ ਮੌਤ ਨਿਹਾਇਤ ਦੁਖਦਾਈ ਘਟਨਾਹੈ।ਮ੍ਰਿਤਕ 39 ਭਾਰਤੀਆਂ ‘ਚੋਂ 27 ਪੰਜਾਬਨਾਲਅਤੇ ਬਾਕੀਹਿਮਾਚਲ, ਬਿਹਾਰਅਤੇ ਪੱਛਮੀ ਬੰਗਾਲਨਾਲਸਬੰਧਤਸਨ। ਇਹ ਸਾਰੇ ਨੌਜਵਾਨ ਕਾਮੇ ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨਇਰਾਕ ‘ਚ ਮਜ਼ਦੂਰੀਕਰਨ ਗਏ ਆਪਣੇ ਪਰਿਵਾਰਾਂ ਦੇ ਇਕੋ-ਇਕ ਕਮਾਊ ਜੀਅ ਸਨ।ਭਾਵੇਂਕਿ ਮ੍ਰਿਤਕਭਾਰਤੀਆਂ ਦੇ ਪਰਿਵਾਰਾਂ ਨੂੰ …
Read More »ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦਾ ਕਾਰਾ
ਇਤਿਹਾਸਕ ‘ਲਾਲ ਕਿਲਾ’ ਵੀ ਦੇ ਦਿੱਤਾ ਠੇਕੇ ‘ਤੇ ਡਾਲਮੀਆ ਗਰੁੱਪ ਨੂੰ ਲਾਲ ਕਿਲਾ ਗੋਦ ਦੇਣ ‘ਤੇ ਵਿਵਾਦ, ਕਾਂਗਰਸ ਦੀ ਟਿੱਪਣੀ ਸਰਕਾਰ ਦਾ ਨਿਊ ਇੰਡੀਆ ਆਈਡੀਆ, ਕੇਂਦਰ ਨੇ ਕਿਹਾ ਕਿਸੇ ਨੂੰ ਮੁਨਾਫ਼ਾ ਕਮਾਉਣ ਦੀ ਆਗਿਆ ਨਹੀਂ ਦਿੱਤੀ ਨਵੀਂ ਦਿੱਲੀ : ਦਿੱਲੀ ਦੇ ਇਤਿਹਾਸਕ ਲਾਲ ਕਿਲੇ ਨੂੰ ਸਰਕਾਰ ਨੇ ‘ਐਡਾਪਟ ਏ ਹੈਰੀਟੇਜ’ …
Read More »12ਵੀਂ ਦੀ ਇਤਿਹਾਸ ਦੀ ਕਿਤਾਬ ‘ਚ ਗਲਤੀਆਂ ਦੀ ਹੈ ਭਰਮਾਰ
ਵੱਡੀ ਕੋਤਾਹੀ : ਸ਼ਹੀਦ ਊਧਮ ਸਿੰਘ ਨੇ ਅਦਾਲਤ ‘ਚ ਹੀਰ-ਰਾਂਝੇ ਦੀ ਖਾਧੀ ਸੀ ਸਹੁੰ ਇਹ ਵੀ ਹਨ ਗਲਤੀਆਂ : ਗੁਰੂ ਗੱਦੀ ਨੂੰ ਦੱਸਿਆ ਨਿਯੁਕਤੀ, ਲਿਖਿਆ ਮੀਰ ਮਨੂ ਨੇ ਸਿੱਖਾਂ ਨੂੰ ਫਾਹੇ ਲਾਇਆ ਸੀ ਅਜ਼ਾਦੀ ਦੇ ਜ਼ਿਆਦਾਤਰ ਨਾਇਕ ਪੰਜਾਬ ਤੋਂ ਬਾਹਰ ਦੇ ਹੀ ਦੱਸੇ ਗਏ ਹਨ ਗੁਰੂ ਨਾਨਕ ਦੇਵ ਜੀ ਦੀ …
Read More »ਗ੍ਰੀਨ ਕਾਰਡ ਲਈ ਕੋਟਾ ਸਿਸਟਮ ਖਤਮ ਕੀਤਾ ਜਾਵੇ
ਭਾਰਤੀ ਮੂਲ ਦੇ ਆਈਟੀ ਪ੍ਰਫੈਸ਼ਨਲਜ਼ ਦੀ ਅਮਰੀਕਾ ਤੋਂ ਮੰਗ ਵਾਸ਼ਿੰਗਟਨ : ਅਮਰੀਕਾ ‘ਚ ਰਹਿ ਰਹੇ ਭਾਰਤੀ ਮੂਲ ਦੇ ਆਈਟੀ ਪ੍ਰੋਫੈਸ਼ਨਲਜ਼ ਨੇ ਡੋਨਾਲਡ ਟਰੰਪ ਸਰਕਾਰ ਤੋਂ ਗ੍ਰੀਨ ਕਾਰਡ ਬੈਕਲਾਗ (ਹੱਦ) ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਮੰਗ ਦੇ ਲਈ ਨਿਊਜਰਸੀ ਅਤੇ ਪੈਨਸਲਵੇਨੀਆ ‘ਚ ਰੈਲੀਆਂ ਵੀ ਕੀਤੀਆਂ ਗਈਆਂ। ਪ੍ਰੋਫੈਸ਼ਨਲਜ਼ ਦਾ ਕਹਿਣਾ …
Read More »ਦਿਆਲ ਸਿੰਘ ਕਾਲਜ ਦਾ ਨਾਮ ਚੁੱਪ ਚੁਪੀਤੇ ‘ਵੰਦੇ ਮਾਤਰਮ’ ਰੱਖਿਆ
ਚੰਡੀਗੜ੍ਹ : ਸਿੱਖ ਭਾਈਚਾਰੇ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਦਿਆਲ ਸਿੰਘ ਕਾਲਜ (ਈਵਨਿੰਗ) ਦੀ ਪ੍ਰਬੰਧਕ ਕਮੇਟੀ ਨੇ ਕਾਲਜ ਦਾ ਨਾਂ ਚੁੱਪ-ਚੁਪੀਤੇ ਬਦਲ ਕੇ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਿਟੀ ਆਫ ਦਿੱਲੀ’ ਰੱਖ ਦਿੱਤਾ ਹੈ। ਇਸ ਨਾਂ ਦਾ ਬੈਨਰ ਕਾਲਜ ਵਿੱਚ 25 ਅਪਰੈਲ ਨੂੰ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਲਾਇਆ …
Read More »