Breaking News
Home / 2018 (page 295)

Yearly Archives: 2018

ਮੇਲਾਨੀਆ ਟਰੰਪ, ਅਮਰੀਕੀ ਰਾਸ਼ਟਰਪਤੀ ਦੀ ਪਤਨੀ

ਮੇਲਾਨੀਆ ਨੂੰ ਦੇਖਦਿਆਂ ਹੀ ਟਰੰਪ ਨੇ ਮੰਗਿਆ ਸੀ ਨੰਬਰ ਯੂਗੋਸਲਾਵੀਆ ਦੇ ਸਲੋਵੇਨਿਆ ਨੇ ਰੇਡਿਸਨਾਮਕਕਸਬੇ ‘ਚ ਮੇਲਾਨਿਆਦਾਜਨਮ ਹੋਇਆ। ਪਿਤਾਕਾਰਅਤੇ ਮੋਟਰਸਾਈਕਲਡੀਲਰਸਨ। ਮਾਂ ਕਸਬੇ ‘ਚ ਹੀ ਕੱਪੜੇ ਬਣਾਉਣ ਦੇ ਕਾਰਖਾਨੇ ‘ਚ ਕੰਮਕਰਦੀ ਸੀ। ਪੰਜਸਾਲਦੀ ਉਮਰ ਤੋਂ ਹੀ ਮਾਡਲਿੰਗ ਕਰਨ ਲੱਗੀ ਸੀ। 16 ਸਾਲਦੀ ਉਮਰ ‘ਚ ਹੀ ਇਸ਼ਤਿਹਾਰਾਂ ‘ਚ ਦਿਖਾਈਦੇਣ ਲੱਗੀ। 18 ਸਾਲਦੀ ਉਮਰ …

Read More »

ਡਾਟਾ ਚੋਰੀ ਦਾ ਮਾਮਲਾ ਪੁੱਜਿਆ ਚੋਣ ਕਮਿਸ਼ਨ ਦੇ ਦਰਬਾਰ

ਐਨ ਡੀ ਪੀ ਨੇ 12 ਰਾਈਡਿੰਗਾਂ ਵਿਚ ਧਾਂਦਲੀਆਂ ਸਬੰਧੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਕੀਤੀ ਸ਼ਿਕਾਇਤ ਮਿਸੀਸਾਗਾ/ਬਿਊਰੋ ਨਿਊਜ਼ : ਐਨਡੀਪੀ ਨੇ 407 ਕੰਪਨੀ ਦਾ ਡੈਟਾ ਚੋਰੀ ਹੋਣ ਵਾਲੇ ਮਾਮਲੇ ਦੀ ਇਲੈਕਸ਼ਨ ਓਨਟੈਰਿਓ ਕੋਲ ਸ਼ਿਕਾਇਤ ਕਰ ਦਿੱਤੀ ਹੈ। ਐਨਡੀਪੀ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਲਗਭਗ 60,000 ਲੋਕਾਂ …

Read More »

ਪੀਸੀ ਪਾਰਟੀ ਦੀਆਂ ਨੌਮੀਨੇਸ਼ਨਾਂ ਫਰਾਡ ਅਤੇ ਸ਼ੱਕ ਦੇ ਘੇਰੇ ‘ਚ, ਜਿਸ ਦੀ ਜਾਂਚ ਨਿਰਪਖ ਰੂਪ ਵਿਚ ਹੋਵੇ : ਕੈਥਲੀਨ ਵਿੰਨ

ਟੋਰਾਂਟੋ/ਬਿਊਰੋ ਨਿਊਜ਼ : ਮੀਡੀਆ ‘ਚ ਸਾਹਮਣੇ ਆ ਰਹੀਆਂ ਖ਼ਬਰਾਂ ਅਨੁਸਾਰ ਡੱਗ ਫੋਰਡ ਦੀ ਕੰਸਰਵੇਟਿਵ ਪਾਰਟੀ ਵਲੋਂ 407 ਈਟੀਆਰ ਦੇ ਚੋਰੀ ਹੋਏ ਡੈਟਾ ਦੀ ਦੁਰਵਰਤੋਂ ਕਈ ਚਿੰਤਾਜਨਕ ਸਵਾਲ ਪੈਦਾ ਕਰਦੀ ਹੈ, ਅਤੇ ਇਹ ਸੰਕੇਤ ਮਿਲਦੇ ਹਨ ਕਿ ਇਸ ਪਾਰਟੀ ਦੀਆਂ ਨੌਮੀਨੇਸ਼ਨਾਂ ਵਿੱਚ ਜਾਣਬੁੱਝ ਕੇ ਚੋਣ ਧੋਖਾਧੜੀ ਹੋਈ ਹੈ। ਡੱਗ ਫੋਰਡ ਨੇ …

Read More »

ਐਨਡੀਪੀ ਦੀ ਰੈਲੀ ‘ਚ ਹਾਰਵਰਥ ਨੂੰ ਐਲਾਨ ਦਿੱਤਾ ਓਨਟਾਰੀਓ ਦਾ ਅਗਲਾ ਪ੍ਰੀਮੀਅਰ

ਫ਼ੈਡਰਲ ਐਨ.ਡੀ.ਪੀ. ਮੁਖੀ ਜਗਮੀਤ ਸਿੰਘ ਨੇ ਕੀਤਾ ਭਰਵਾਂ ਸੁਆਗ਼ਤ ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 21 ਮਈ ਨੂੰ ਓਨਟਾਰੀਓ ਐੱਨ.ਡੀ.ਪੀ. ਦੀ ਆਗੂ ਦੇ ਸੁਆਗ਼ਤ ਲਈ ਹਜ਼ਾਰਾਂ ਲੋਕਾਂ ਦਾ ਭਾਰੀ ਇਕੱਠ ਸਥਾਨਕ ‘ਬੰਬੇ ਬੈਂਕੁਇਟ ਹਾਲ’ ਵਿਚ ਹੋਇਆ। ਹਾਲ ਏਨਾ ਖਚਾਖਚ ਭਰਿਆ ਹੋਇਆ ਸੀ ਕਿ ਕਈਆਂ ਨੂੰ ਹਾਲ ਦੇ ਬਾਹਰ ਖਲੋ ਕੇ ਹੀ …

Read More »

ਕੌਂਸਲ ਨੇ ਵੋਟ ਦੇ ਕੇ 250 ਸਾਲ ਪੁਰਾਣੇ ਦਰਖਤ ਰੈਡ ਓਕ ਨੂੰ ਬਚਾਇਆ

ਟੋਰਾਂਟੋ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਰੁੱਖ ਹੈ ਰੈਡ ਓਕ ਟੋਰਾਂਟੋ/ਬਿਊਰੋ ਨਿਊਜ਼ : ਕੌਂਸਲਰ ਜਾਰਜੀਆ ਮੈਮੋਲਿਟੀ ਦੇ ਪ੍ਰਸਤਵਾਕੋ ਸਿਟੀ ਆਫ਼ ਟੋਰਾਂਟੋ ਨੇ ਲਗਭਗ 250 ਸਾਲ ਪੁਰਾਣੇ ਰੈਡ ਓਕ ਦਰਖਤ ਨੂੰ ਬਚਾ ਲਿਆ ਹੈ ਜੋ ਕਿ ਟੋਰਾਂਟੋ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਦਰਖਤ ਹੈ। ਕੌਂਸਲ ਨੇ ਇਸ …

Read More »

ਅਸੀਂ ਪਿਕਰਿੰਗ ਨਿਊਕਲੀਅਰ ਪਲਾਂਟ ਚਾਲੂ ਰੱਖਾਂਗੇ ਤੇ ਨੌਕਰੀਆਂ ਸੁਰੱਖਿਅਤ : ਫੋਰਡ

ਉਨਟਾਰੀਓ : ਪਿਕਰਿੰਗ ਨਿਊਕਲੀਅਰ ਜੈਨਰੇਸ਼ਨ ਸਟੇਸ਼ਨ ਦੀ ਸਾਈਟ ਦੀ ਵਿਜ਼ਟ ਕਰਨ ਤੋਂ ਬਾਅਦ ਪੀਸੀ ਨੇਤਾ ਡਗ ਫੋਰਡ ਨੇ ਕਿਹਾ ਕਿ ਉਨਟਾਰੀਓ ਪੀਸੀ ਸਰਕਾਰ 2024 ਤੱਕ ਇਸ ਸਟੇਸ਼ਨ ਨੂੰ ਜਾਰੀ ਰੱਖੇਗੀ ਅਤੇ ਇਸ ਨੂੰ ਬੰਦ ਨਹੀਂ ਕੀਤਾ ਜਾਵੇਗਾ। ਇੱਥੇ ਕੰਮ ਕਰਨ ਵਾਲਿਆਂ ਦੀ ਨੌਕਰੀ ਵੀ ਸੁਰੱਖਿਅਤ ਰਹੇਗੀ। ਸਾਡਾ ਪਿਕਰਿੰਗ ‘ਤੇ ਇਹ …

Read More »

ਪਾਕਿ ਨੇ ਲਗਾਤਾਰ ਭਾਰਤੀ ਪਿੰਡਾਂ ‘ਤੇ ਦਾਗੇ ਮੋਰਟਾਰ

5 ਮੌਤਾਂ ਅਤੇ 40 ਜ਼ਖ਼ਮੀ, 76 ਹਜ਼ਾਰ ਵਿਅਕਤੀਆਂ ਨੇ ਘਰ ਛੱਡਿਆ, 100 ਤੋਂ ਜ਼ਿਆਦਾ ਪਿੰਡ ਸੁੰਨਸਾਨ ਜੰਮੂ : ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪਾਕਿਸਤਾਨੀ ਰੇਂਜਰਾਂ ਅਤੇ ਸੈਨਾ ਨੇ ਭਾਰਤੀ ਚੌਕੀਆਂ ਅਤੇ ਪਿੰਡਾਂ ‘ਤੇ ਮੋਰਟਾਰ ਦਾਗੇ। ਇਸ ਗੋਲੀਬਾਰੀ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਬੀਐਸਐਫ …

Read More »

ਰਾਜਸਥਾਨ ਦੀ ਇੰਦਰਾ ਨਹਿਰ ਦਾ ਪਾਣੀ ਹੋਇਆ ਦੂਸ਼ਿਤ

ਪ੍ਰਸ਼ਾਸਨ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਰੋਕੀ ਜੈਪੁਰ/ਬਿਊਰੋ ਨਿਊਜ਼ : ਪੰਜਾਬ ਤੋਂ ਇੰਦਰਾ ਨਹਿਰ ਰਾਹੀਂ ਮਰੀਆਂ ਮੱਛੀਆਂ ਅਤੇ ਸੱਪਾਂ ਨਾਲ ਦੂਸ਼ਿਤ ਹੋਇਆ ਪਾਣੀ ਰਾਜਸਥਾਨ ਵਿੱਚ ਦਾਖਲ ਹੋ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ। ਸ੍ਰੀਗੰਗਾਨਗਰ ਦੇ ਜਨ ਸਿਹਤ ਅਤੇ ਇੰਜਨੀਅਰਿੰਗ ਵਿਭਾਗ …

Read More »

ਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਨੇ ਚੁੱਕੀ ਸਹੁੰ

ਸ਼ੁੱਕਰਵਾਰ ਨੂੰ ਕਰਨਾ ਪਵੇਗਾ ਬਹੁਮਤ ਸਾਬਤ, ਫਿਰ ਬਣਾਏ ਜਾਣਗੇ ਮੰਤਰੀ ਬੰਗਲੌਰ/ਬਿਊਰੋ ਨਿਊਜ਼ ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਸਰਕਾਰ ਦੇ ਮੁਖੀ ਐਚਡੀ ਕੁਮਾਰਸਵਾਮੀ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੰਗਲੌਰ ਵਿੱਚ ਹੋਏ ਇਸ ਸਹੁੰ ਚੁੱਕ ਸਮਾਗਮ ਵਿੱਚ ਰਾਜਪਾਲ ਵਜੂਭਾਈ ਵਾਲਾ ਨੇ ਕੁਮਾਰਸਵਾਮੀ …

Read More »

6 ਮਹਿਲਾ ਨੇਵੀ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮ ਕੇ ਵਾਪਸ ਪਰਤੀਆਂ

ਸਾਨੂੰ ਇਕ ਹੀ ਸਲਾਹ ਦਿੱਤੀ ਗਈ ਸੀ, ਸਮੁੰਦਰ ਅਤੇ ਬੋਟ ਜੈਂਡਰ ਨਹੀਂ ਜਾਣਦੇ, ਭੁੱਲ ਜਾਓ ਤੁਸੀਂ ਲੜਕੀਆਂ ਹੋ… ਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਸਾਲ 10 ਸਤੰਬਰ ਨੂੰ ਭਾਰਤੀ ਸਮੁੰਦਰੀ ਫੌਜ ਦੀਆਂ ਛੇ ਮਹਿਲਾ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮਣ ਲਈ ਨਿਕਲੀਆਂ ਸਨ। ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਾਲੀ ਟੀਮ …

Read More »