Breaking News
Home / 2018 (page 286)

Yearly Archives: 2018

ਰਾਮ ਰਹੀਮ ਤੇ ਅਦਿੱਤਿਆ ਨੇ ਘੜੀ ਸੀ ਗੜਬੜ ਦੀ ਸਕੀਮ

ਦੋ ‘ਪ੍ਰੇਮੀ’ ਹੋਏ ਬਾਗੀ, ਮੌਕੇ ਦਾ ਗਵਾਹ ਬਣ ਗਿਆ ਸਰਕਾਰੀ ਗਵਾਹ, ਰਾਕੇਸ਼, ਸੁਭਾਸ਼ ਨੇ ਸੁਣੀ ਸੀ ਦੋਵਾਂ ਜਣਿਆਂ ਦੀ ਗੱਲਬਾਤ ਪੰਚਕੂਲਾ : ਡੇਰਾ ਸਿਰਸਾ ਦੇ ਮੁਖੀ ਰਹੇ ਗੁਰਮੀਤ ਰਾਮ ਰਹੀਮ ਤੇ ਡੇਰੇ ਦੇ ਬੁਲਾਰੇ ਡਾ. ਅਦਿੱਤਿਆ ਇੰਸਾਂ ਨੇ ਖੁਫੀਆ ਮੀਟਿੰਗ ਕਰਕੇ 17 ਅਗਸਤ 2017 ਨੂੰ ‘ਇਕ ਸਕੀਮ’ ਬਣਾਈ ਸੀ। ਗੁਰਮੀਤ …

Read More »

ਗੈਰ-ਕਾਨੂੰਨੀਪਰਵਾਸ, ਦਲਾਲਾਂ ਦਾਜਾਲ ਤੇ ਬੇਰੁਜ਼ਗਾਰ

ਗੁਰਮੀਤ ਸਿੰਘ ਪਲਾਹੀ ਛੋਟੀਮੋਟੀ ਨੌਕਰੀ ਲਈਲੋਕਾਂ ਦਾਅਣਦਿਸਦੇ ਰਾਹਾਂ ਉਤੇ ਨਿਕਲਜਾਣਾ ਇਹ ਦਰਸਾਉਂਦਾ ਹੈ ਕਿ ਦੇਸ਼ਭਾਰਤਵਿੱਚਅਸੰਗਿਠਤਖੇਤਰਵਿੱਚ ਰੁਜ਼ਗਾਰ ਦੇ ਹਾਲਤਕਿੰਨੇ ਭੈੜੇ ਹਨ। ਇਹੋ ਜਿਹੀਆਂ ਹਾਲਤਾਂ ਵਿੱਚਲੋਕਾਂ ਨੂੰ ਆਪਣੇ ਜਾਲਵਿੱਚਫਸਾਉਣਲਈਦੇਸ਼ ਦੇ ਕੋਨੇ-ਕੋਨੇ ਦਲਾਲਾਂ ਦਾ ਇਸ ਕਿਸਮਦਾਤੰਤਰਵਿਛਿਆ ਹੋਇਆ ਹੈ ਕਿ ਜੋ ਉਹਨਾ ਨੂੰ ਝੂਠੇ ਦਿਲਾਸੇ ਦੇਕੇ, ਝੂਠਫਰੇਬ ‘ਚ ਫਸਾ ਕੇ, ਜੋਖਮਭਰੇ ਇਲਾਕਿਆਂ ਵਿੱਚਭੇਜਦਿੰਦਾ ਹੈ। …

Read More »

ਪਿਛਲੇ 17 ਦਿਨਾਂ ਤੋਂ ਲਗਾਤਾਰ ਹੋ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰਦਿਆਂ

ਮਰਾਲਾ ‘ਚ ਇਕ ਹਜ਼ਾਰ ਤੋਂ ਵੱਧ ਟਰੈਕਟਰ ਸੜਕਾਂ ‘ਤੇ ਲਿਆ ਖੜਾਏ ਅਤੇ ਰੋਸੇ ਵਜੋਂ ਚਾਬੀਆਂ ਐਸਡੀਐਮ ਨੂੰ ਸੌਂਪ ਦਿੱਤੀਆਂ। ਦੂਜੇ ਪਾਸੇ 18ਵੇਂ ਦਿਨ ਕੇਂਦਰ ਨੇ ਜਦੋਂ ਤੇਲ ਦੀ ਕੀਮਤ ਘਟਾਈ ਤਾਂ ਉਹ ਮਾਤਰ ਇਕ ਪੈਸਾ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਅਸਮਾਨ ਨੂੰ ਛੂਹ ਰਹੀਆਂ ਹਨ। ‘ਪਰਵਾਸੀ ਰੇਡੀਓ’ …

Read More »

ਸ਼ਾਹਕੋਟ ਜ਼ਿਮਨੀ ਚੋਣ ‘ਚ ਲਾਡੀ ਨੇ 38801 ਵੋਟਾਂ ਨਾਲ ਨਾਇਬ ਸਿੰਘ ਕੋਹਾੜ ਨੂੰ ਹਰਾਇਆ

ਅਕਾਲੀ ਦਲ ਦੇ ਗੜ੍ਹ ‘ਚ ਕਾਂਗਰਸ ਦੀ ਝੰਡੀ ਜਲੰਧਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 38,801 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਲਈ ਹੈ। ਲਾਡੀ ਨੇ 82,747 ਵੋਟਾਂ ਹਾਸਲ ਕੀਤੀਆਂ ਜਦਕਿ ਉਨ੍ਹਾਂ ਦੇ …

Read More »

ਪਾਕਿਸਤਾਨ ਦੇ ਸਿੱਖ ਆਗੂ ਚਰਨਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ

ਲਾਹੌਰ : ਪਾਕਿਸਤਾਨ ਦੇ ਸਿੱਖ ਆਗੂ ਚਰਨਜੀਤ ਸਿੰਘ ਦੀ ਪੇਸ਼ਾਵਰ ‘ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ਨੂੰ ਕੋਹਾਟ ਦੇ ਜਨਰਲ ਬੱਸ ਸਟੈਂਡ ਦੇ ਨੇੜੇ ਉਨ੍ਹਾਂ ਦੀ ਹੀ ਦੁਕਾਨ ਦੇ ਅੰਦਰ ਅੰਜਾਮ ਦਿੱਤਾ ਗਿਆ। ਚਰਨਜੀਤ ਸਿੰਘ ਆਪਣੀ ਦੁਕਾਨ ‘ਚ ਬੈਠੇ ਸਨ ਕਿ ਮੋਟਰਸਾਈਕਲ ‘ਤੇ ਅਣਪਛਾਤੇ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਗਰਮੀ ਤੇ ਸਰਦੀ ਤੋਂ ਰਹਿਤ, ਏ.ਸੀ.-ਹੀਟਰ ਦੀ ਨਹੀਂ ਜ਼ਰੂਰਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਲਾਈਟ ਜਾਂ ਪਲਾਸਟਿਕ ਦੇ ਪੱਖੇ ਨਾ ਲਗਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰਮੀ ਅਤੇ ਸਰਦੀ ਤੋਂ ਰਹਿਤ ਹਨ, …

Read More »

ਸਿੱਧੂ ਦਾ ਸਿਆਸੀ ਤਿਆਗ

ਪਤਨੀ ਤੇ ਬੇਟਾ ਨਹੀਂ ਸੰਭਾਲਣਗੇ ਅਹੁਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਪੁੱਤਰ ਕਰਨ ਸਿੱਧੂ ਨੂੰ ਕੈਪਟਨ ਸਰਕਾਰ ਵੱਲੋਂ ਦਿੱਤੇ ਅਹੁਦਿਆਂ ਦਾ ਕੰਮ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਡਾ. ਸਿੱਧੂ ਨੂੰ ਮੁੱਖ …

Read More »

ਸਟੀਫ਼ਨ ਹਾਕਿੰਗ ਦਾ ਸਿਰਨਾਵੀਆਂ – ਅਮੋਲਕ ਸਿੰਘ ਜੰਮੂ

ਡਾ. ਗੁਰਬਖ਼ਸ਼ ਸਿੰਘ ਭੰਡਾਲ 5 ਮਈ ਦਾ ਦਿਨ। ਸ਼ਿਕਾਗੋ ਦੇ ਸਬਅਰਬ ਦਾ ਬੈਂਕੁਟ ਹਾਲ। ਸਲੀਕੇ ਅਤੇ ਸਹਿਜਮਈ ਢੰਗ ਨਾਲ ਸ਼ਿੰਗਾਰਿਆ। ਪੰਜਾਬ ਟਾਈਮਜ਼ ਦੀ ਨਾਈਟ ਦੀਆਂ ਤਿਆਰੀਆਂ ਜੋਰਾਂ ‘ਤੇ। ਇਸ ਪ੍ਰੋਗਰਾਮ ਦੀ ਤਿਆਰੀ ਲਈ ਨਫ਼ਾਸਤ, ਪ੍ਰਬੰਧਕਾਂ ਵਿਚ ਸਪੱਸ਼ਟ ਝਲਕਦੀ। ਸ਼ਾਮ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਸਮੇਂ ਤੋਂ ਪਹਿਲਾਂ ਪਹੁੰਚਣਾ, ਮੇਰੇ …

Read More »

ਦੇਰ ਨਾਲ ਚੱਲਿਆ ਪਰਮਜੀਤ ਗਿੱਲ ਹੁਣ ਦੌੜ ਕੇ ਬਾਕੀ ਦੋਹਾਂ ਉਮੀਦਵਾਰਾਂ ਨੂੰ ਪਛਾੜਨ ਦੀ ਕੋਸ਼ਿਸ਼ ‘ਚ

ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਬਰੈਂਪਟਨ ਦੀ ਅਜਿਹੀ ਰਾਈਡਿੰਗ ਹੈ ਜਿੱਥੋਂ ਐੱਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰ ਪਰਮਜੀਤ ਗਿੱਲ ਦੇ ਨਾਂ ਦਾ ਐਲਾਨ ਬਹੁਤ ਦੇਰ ਨਾਲ ਗਿਆ। ਇਸ ਦੇਰੀ ਦੇ ਕਾਰਨ ਦਾ ਪੂਰਾ ਪਤਾ ਤਾਂ ਇਹ ਐਲਾਨ ਕਰਨ ਵਾਲਿਆਂ ਨੂੰ ਹੀ ਹੋਵੇਗਾ। ਅਲਬੱਤਾ, ਇਹ ਦੱਸਣਾ ਜ਼ਰੂਰੀ ਹੈ ਕਿ ਓਦੋਂ ਤੱਕ ਇਸ ਰਾਈਡਿੰਗ …

Read More »

ਪ੍ਰਭਮੀਤ ਸਿੰਘ ਸਰਕਾਰੀਆ ਦੀ ਯੋਗਤਾ, ਲੋਕ-ਪੱਖੀ ਸੁਭਾਅ ਤੇ ਸਹਿਣਸ਼ੀਲਤਾ ਸਦਕਾ ਹਲਕੇ ਦੇ ਵੋਟਰਾਂ ‘ਚ ਉਸ ਦੇ ਹੱਕ ਵਿਚ ਹਾਂ-ਪੱਖੀ ਹੁਲਾਰਾ

ਜਸਪਾਲ ਸਿੰਘ ਬੱਲ ਉਨਟਾਰੀਓ ਅਸੈਂਬਲੀ ਦੀ ਇਲੈਕਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਹੋ ਰਹੀਆਂ ਚੋਣ ਗਤੀਵਿਧੀਆਂ ਨੇ ਇਲਾਕੇ ਦੇ ਲੋਕਾਂ ਦਾ ਧਿਆਨ ਖਿੱਚਣ ਤੋਂ ਇਲਾਵਾ ਸਮੁੱਚੇ ਰਾਜਸੀ ਘਟਨਾਕ੍ਰਮ ਉਪਰ ਨਿਗ੍ਹਾ ਰੱਖਣ ਵਾਲੇ ਅਨੇਕਾਂ ਲੋਕਾਂ ਨੂੰ ਇਸ ਹਲਕੇ ਵਿਚ ਪ੍ਰਚਾਰ ਲਈ ਕੁੱਦੇ ਫੈਡਰਲ ਪਾਰਲੀਮੈਂਟ ਮੈਂਬਰਾਂ ਦੀ ਮੌਜੂਦਗੀ ਅਤੇ ਪ੍ਰਭਮੀਤ ਸਿੰਘ ਸਰਕਾਰੀਆ …

Read More »