Breaking News
Home / 2018 (page 285)

Yearly Archives: 2018

ਘਰ ‘ਚ ਬੱਚੇ ਦੀ ਲਾਸ਼ ਮਿਲਣ ਉਤੇ 15 ਸਾਲਾ ਕੁੜੀ ‘ਤੇ ਮਾਮਲਾ ਦਰਜ

ਬਰੈਂਪਟਨ/ ਬਿਊਰੋ ਨਿਊਜ਼ ਇਕ ਘਰ ‘ਚ ਇਕ ਬੱਚੇ ਦੀ ਲਾਸ਼ ਮਿਲਣ ‘ਤੇ ਪੁਲਿਸ ਨੇ 15 ਸਾਲਾ ਕੁੜੀ ‘ਤੇ ਮਾਮਲਾ ਦਰਜ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਬੀਤੇ ਮੰਗਲਵਾਰ ਨੂੰ ਹੀ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਨੂੰ ਪੁਲਿਸ ਨੇ ਹੁਣ …

Read More »

ਓਨਟਾਰੀਓ ‘ਚ ਔਰਤਾਂ ਸੁਰੱਖਿਅਤ ਨਹੀਂ!

ਲਿੰਗ ਆਧਾਰਤ ਹਿੰਸਾ ‘ਤੇ ਚਾਰ ਮਾਹਰਾਂ ਦਾ ਕਹਿਣਾ ਹੈ ਕਿ ਔਰਤਾਂ 7 ਜੂਨ ਨੂੰ ਪਾਉਣਗੀਆਂ ਵੋਟਾਂ, ਉਹ ਕਿਸ ਪਾਰਟੀ ਦਾ ਸਮਰਥਨ ਕਰਨਗੀਆਂ? ਬਰੈਂਪਟਨ/ ਬਿਊਰੋ ਨਿਊਜ਼ ਔਰਤਾਂ ਦੀਆਂ ਸੇਵਾਵਾਂ ਦੇ ਖ਼ਿਲਾਫ਼ ਹਿੰਸਾ ਇਹ ਵੇਖਣ ਲਈ ਉਡੀਕ ਕਰ ਰਹੀ ਹੈ ਕਿ ਇਨ੍ਹਾਂ ਚੋਣਾਂ ‘ਚ ਕੌਣ ਜਿੱਤੇਗਾ। ਯੋਨ ਹਮਲੇ ਸੇਵਾਵਾਂ ‘ਚ ਲਗਾਤਾਰ ਅਤੇ …

Read More »

ਅਪਰਾਧ ਪੀੜਤਾਂ ਦੇ ਮਾਂ-ਬਾਪ ਨੂੰ ਕੈਨੇਡੀਅਨ ਲਾਭ ਮਿਲਣਗੇ

ਔਟਵਾ : ਕਿਸੇ ਬੱਚੇ ਦੀ ਮੌਤ ਜਾਂ ਉਸਦਾ ਅਚਾਨਕ ਗੁੰਮ ਹੋ ਜਾਣਾ ਮਾਂ-ਬਾਪ ਨੂੰ ਕੰਮ ਕਰਨ ਤੋਂ ਨਕਾਰਾ ਕਰ ਸਕਦਾ ਹੈ। ਅਜਿਹੇ ਪੀੜਤ ਪਰਿਵਾਰਾਂ ਨੂੰ ਜੇਕਰ ਜ਼ਰੂਰਤ ਹੋਵੇਗੀ ਤਾਂ ਕੈਨੇਡਾ ਸਰਕਾਰ ਉਨ੍ਹਾਂ ਨੂੰ ਆਰਥਿਕ ਲਾਭ ਦੇਵੇਗੀ। ਇਸ ਸਬੰਧ ਵਿਚ ਮਾਰੇ ਗਏ ਜਾਂ ਗੁੰਮ ਬੱਚਿਆਂ ਦੇ ਮਾਂ-ਬਾਪ ਨੂੰ ਕੈਨੇਡੀਅਨ ਬੈਨੀਫਿਟਸ ਫਾਰ …

Read More »

ਸਿੱਖੀ ਮਤਲਬ ਸੁਰੱਖਿਆ

ਮੁਸਲਿਮ ਨੌਜਵਾਨ ਨੂੰ ਮਾਰ ਦਿੰਦੀ ਭੀੜ, ਸਿੱਖ ਪੁਲਿਸ ਮੁਲਾਜ਼ਮ ਨੇ ਬਚਾਇਆ ਦੇਹਰਾਦੂਨ : ਇਕ ਪ੍ਰੇਮੀ ਜੋੜਾ ਨੈਨੀਤਾਲ ਦੇ ਰਾਮਨਗਰ ‘ਚ ਗਿਆ ਹੋਇਆ ਸੀ। ਨੌਜਵਾਨ ਮੁਸਲਿਮ ਸੀ ਅਤੇ ਨੌਜਵਾਨ ਲੜਕੀ ਹਿੰਦੂ ਭਾਈਚਾਰੇ ਨਾਲ ਸਬੰਧਤ ਸੀ। ਇਹ ਸਭ ਦੇਖ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਸ ਪ੍ਰੇਮੀ ਜੋੜੇ ਨੂੰ ਘੇਰ ਲਿਆ। ਮੁਸਲਿਮ ਨੌਜਵਾਨ …

Read More »

ਲੈਫ਼: ਜਨਰਲ ਰਣਬੀਰ ਸਿੰਘ ਨੂੰ ਉਤਰੀ ਕਮਾਨ ਦੀ ਵਾਗਡੋਰ

ਸ੍ਰੀਨਗਰ/ਬਿਊਰੋ ਨਿਊਜ਼ : ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਜਿਹੜੇ ਕਿ ਡੋਗਰਾ ਰੈਜਮੈਂਟ ਨਾਲ ਸਬੰਧਿਤ ਹਨ, ਉੱਤਰੀ ਕਮਾਨ ਸਥਿਤ ਊਧਮਪੁਰ ਦੇ ਨਵੇਂ ਮੁਖੀ ਹੋਣਗੇ। ਉਨ੍ਹਾਂ ਨੂੰ ਲੈਫ: ਜਨਰਲ ਦੇਵਰਾਜ ਅੰਬੂ ਦੇ ਸਥਾਨ ‘ਤੇ ਜਿਨ੍ਹਾਂ ਨੂੰ ਫ਼ੌਜ ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਦਾ ਸਥਾਨ ਲੈਣਗੇ। ਲੈਫ. ਜਨਰਲ ਸਿੰਘ ਜਿਹੜੇ ਕਿ ਡਾਇਰੈਕਟਰ …

Read More »

ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਹੋਇਆ ਲਾਈ ਡਿਟੈਕਟਰ ਟੈਸਟ

15 ਦਿਨ ਬਾਅਦ ਆਵੇਗੀ ਰਿਪੋਰਟ ਨਵੀਂ ਦਿੱਲੀ/ਬਿਊਰੋ ਨਿਊਜ : ’84 ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਬੁੱਧਵਾਰ ਨੂੰ ਲਾਈ ਡਿਟੈਕਟਰ ਟੈਸਟ ਕੀਤਾ ਗਿਆ। ਇਹ ਟੈਸਟ ਕਿਸੇ ਵੀ ਵਿਅਕਤੀ ਦਾ ਝੂਠ ਫੜਨ ਲਈ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਵਾਹਰ ਵਿੰਦਰ ਕੋਹਲੀ ਦੇ ਬਿਆਨਾਂ ਦੇ ਆਧਾਰ ‘ਤੇ ਅਦਾਲਤ ਵੱਲੋਂ ਹੁਕਮ …

Read More »

ਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ

500 ‘ਚੋਂ 499 ਨੰਬਰ ਲੈ ਕੇ ਚਾਰ ਵਿਦਿਆਰਥੀ ਬਣੇ ਟੌਪਰ ਹੌਸਲੇ ਨੂੰ ਸਲਾਮ : ਹਾਦਸੇ ਤੋਂ ਬਾਅਦ ਹਿੱਲਣ-ਜੁੱਲਣ ‘ਚ ਵੀ ਅਸਮਰਥ ਖੁਸ਼ੀ ਨੇ 10ਵੀਂ ਦੀ ਦਿੱਤੀ ਸੀ ਪ੍ਰੀਖਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀ.ਬੀ.ਐਸ.ਈ. ਨੇ ਦਸਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ। ਜਾਰੀ ਕੀਤੇ ਗਏ 10ਵੀਂ ਦੇ ਨਤੀਜਿਆਂ ਵਿਚ ਹਰਿਆਣਾ …

Read More »

ਜਲੰਧਰ ਦੀ ਖੁਸ਼ੀ 4 ਮਹੀਨੇ ਪਹਿਲਾਂ ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿਗੀ ਸੀ, ਸਟਰੈਚਰ ‘ਤੇ ਹੀ ਦਿੱਤੇ 10ਵੀਂ ਦੇ ਪੇਪਰ ਅਤੇ 73.2 ਫੀਸਦੀ ਨੰਬਰ ਲੈ ਕੇ ਬਣੀ ਮਿਸਾਲ

ਜਲੰਧਰ : ਇਨਸਾਨ ਜੇਕਰ ਹਿੰਮਤ ਨਾ ਹਾਰੇ ਤਾਂ ਹਰ ਵੱਡੀ ਤੋਂ ਵੱਡੀ ਚੁਣੌਤੀ ਨੂੰ ਹੱਲ ਕਰ ਸਕਦਾ ਹੈ। ਇਸ ਗੱਲ ਦੀ ਮਿਸਾਲ ਬਣੀ ਹੈ ਜਲੰਧਰ ਦੇ ਇਕ ਸਕੂਲ ਦੀ ਚਾਰ ਮੰਜ਼ਿਲਾਂ ਇਮਾਰਤ ਤੋਂ ਚਾਰ ਮਹੀਨੇ ਪਹਿਲਾਂ ਡਿਗੀ ਖੁਸ਼ੀ। ਉਹ ਨਾ ਕੇਵਲ ਆਪਣੀਆਂ ਗੰਭੀਰ ਸੱਟਾਂ ਤੋਂ ਉਭਰੀ ਬਲਕਿ ਉਸ ਨੇ ਅਜਿਹੇ …

Read More »

ਦਿਗਵਿਜੈ ਸਿੰਘ ਨੇ ਨਿਤਿਨ ਗਡਕਰੀ ਤੋਂ ਮੰਗੀ ਮੁਆਫੀ

ਗਡਕਰੀ ਨੇ ਮਾਣਹਾਨੀ ਦਾ ਕੇਸ ਲਿਆ ਵਾਪਸ ਨਵੀਂ ਦਿੱਲੀ : ਦੇਸ਼ ਦੀ ਰਾਜਨੀਤੀ ਵਿਚ ਅੱਜ ਕੱਲ੍ਹ ਮੁਆਫੀ ਮੰਗਣ ਦਾ ਦੌਰ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦੇ ਆਗੂਆਂ ਨੇ ਵੀ ਕੇਂਦਰੀ ਮੰਤਰੀ ਤੋਂ ਮੁਆਫੀ ਮੰਗੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ …

Read More »

ਜੇਤਲੀ ਨੇ ਵਾਪਸ ਲਿਆ ਕੁਮਾਰ ਵਿਸ਼ਵਾਸ ਵਿਰੁੱਧ ਮਾਣਹਾਨੀ ਦਾ ਕੇਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ‘ਤੇ ਕੀਤਾ ਮਾਣਹਾਨੀ ਦਾ ਮੁਕੱਦਮਾ ਵਾਪਸ ਲੈ ਲਿਆ ਹੈ। ਇਸ ਨਾਲ ਕਈ ਮਹੀਨਿਆਂ ਤੋਂ ਚੱਲ ਰਿਹਾ ਇਹ ਮਾਮਲਾ ਖਤਮ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਿਸ਼ਵਾਸ ਨੇ ਅਰੁਣ ਜੇਤਲੀ ਨੂੰ ਇੱਕ …

Read More »