ਕਿਹਾ, ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਪਾਕਿ ਲਈ ਬੇਹੱਦ ਖਤਰਨਾਕ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ਼ ਦੇ ਆਗੂ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਾਮ ਖ਼ਾਨ ਦੀ ਆਉਣ ਵਾਲੀ ਕਿਤਾਬ ਇਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਵਾਰ ਉਨ੍ਹਾਂ ਇਮਰਾਨ ਖ਼ਾਨ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ …
Read More »Yearly Archives: 2018
ਮੋਗਾ ਦੇ ਪਿੰਡ ਖੋਸਾ ਰਣਧੀਰ ਦਾ ਵਸਨੀਕ ਹਰਬਿੰਦਰ ਸਿੰਘ ਖੋਸਾ ਬਣਿਆ ਯੂ.ਕੇ.ਦੀ ਕੌਂਸਲ ਰਿਚਮੰਡ ਦਾ ਮੇਅਰ
ਨਿਊਯਾਰਕ/ਡਾ.ਝੰਡ : ਪੰਜਾਬੀ ਜਿੱਥੇ ਵੀ ਜਾਂਦੇ ਹਨ, ਹਰੇਕ ਖ਼ੇਤਰ ਵਿਚ ਵੱਡੀਆਂ ਮੱਲਾਂ ਮਾਰਦੇ ਹਨ, ਭਾਵੇਂ ਉਹ ਸਮਾਜਿਕ ਹੋਵੇ, ਵਿਉਪਾਰਕ ਹੋਵੇ ਜਾਂ ਫਿਰ ਰਾਜਨੀਤਕ ਹੀ ਕਿਉਂ ਨਾ ਹੋਵੇ। ਇਸ ਦੀਆਂ ਕਈ ਉਦਾਹਰਣਾਂ ਅਸੀਂ ਕੈਨੇਡਾ ਤੇ ਅਮਰੀਕਾ ਵਰਗੇ ਕਈ ਦੇਸ਼ਾਂ ਵਿਚ ਵੇਖ ਚੁੱਕੇ ਹਾਂ ਅਤੇ ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੇ …
Read More »ਨੀਦਰਲੈਂਡ ਦੀ ਮਹਾਰਾਣੀ ਨੇ ਕੀਤੀ ਮੁੰਬਈ ਦੇ ਡੱਬੇ ਵਾਲਿਆਂ ਨਾਲ ਮੁਲਾਕਾਤ
ਮੁੰਬਈ/ਬਿਊਰੋ ਨਿਊਜ਼ : ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਮੁੰਬਈ ਦੇ ਪ੍ਰਸਿੱਧ ਡੱਬਾਵਾਲਿਆਂ ਨੂੰ ਮਿਲੀ ਅਤੇ ਉਨ੍ਹਾਂ ਨੂੰ ਇਨ੍ਹਾਂ ਦੇ ਕੰਮ ਕਰਨ ਦੀ ਪ੍ਰਣਾਲੀ ਜਿਸ ਨੇ ਵਿਸ਼ਵ ਪੱਧਰ ‘ਤੇ ਵਾਹ-ਵਾਹੀ ਖੱਟੀ, ਕਿਵੇਂ ਕੰਮ ਕਰਦੀ ਹੈ। ਮੁੰਬਈ ਡੱਬਾਵਾਲਿਆਂ ਐਸੋਸੀਏਸ਼ਨ ਦੇ ਬੁਲਾਰੇ ਸੁਭਾਸ਼ ਤਾਲੇਕਰ ਨੇ ਦੱਸਿਆ ਕਿ ਮਹਾਰਾਣੀ ਅੰਧੇਰੀ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤੇ …
Read More »ਬ੍ਰਿਟੇਨ ਵਿਚ ਗੁਰਦੁਆਰੇ ਅਤੇ ਮਸਜਿਦ ‘ਚ ਲਗਾਈ ਅੱਗ
ਲੰਡਨ: ਇਥੋਂ ਦੇ ਇੱਕ ਗੁਰਦੁਆਰੇ ਤੇ ਮਸਜਿਦ ਵਿਚ ਇੱਕੋ ਸਮੇਂ ਅੱਗ ਲਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਨਾਲ ਬ੍ਰਿਟੇਨ ‘ਚ ਰਹਿ ਰਹੇ ਸਿੱਖ ਤੇ ਮੁਸਲਿਮ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਜਾਣਕਾਰੀ ਮੁਤਾਬਕ ਬੀਸਟਨ ਵਿਚ ਹਾਰਡੀ ਸਟ੍ਰੀਟ ਉਤੇ ‘ਜਾਮਾ ਮਸਜਿਦ ਅਬੂ ਹੂਰੈਰਾ ਮਾਸਕ’ ਅਤੇ ਇਸੇ ਜਗ੍ਹਾ ਹੀ …
Read More »ਸ਼ਾਹਕੋਟ ਜ਼ਿਮਨੀ ਚੋਣ ਨੇ ਅਕਾਲੀ ਦਲ ਦੇ ਵੱਕਾਰ ਲਈ ਸਵਾਲਖੜ੍ਹਾਕੀਤਾ
ਪੰਜਾਬਦੀ ਸੱਤਾ ‘ਚੋਂ ਬਾਹਰਹੋਣ ਦੇ ਲਗਭਗ ਇਕ ਸਾਲਬੀਤਜਾਣ ਦੇ ਬਾਵਜੂਦਅਤੇ ਮੌਜੂਦਾ ਕਾਂਗਰਸਸਰਕਾਰਪ੍ਰਤੀਜਨਤਾਦੀ ਨਾਖ਼ੁਸ਼ੀ ਦੇ ਬਾਵਜੂਦਲੋਕਾਂ ਦਾਅਕਾਲੀਦਲਪ੍ਰਤੀ ਗੁੱਸਾ ਮੱਠਾ ਨਹੀਂ ਪਿਆ। ਇਸ ਦੀਮਿਸਾਲਪਿਛਲੇ ਦਿਨੀਂ ਸ਼ਾਹਕੋਟਜ਼ਿਮਨੀਚੋਣ ਦੇ ਨਤੀਜਿਆਂ ਤੋਂ ਮਿਲਜਾਂਦੀਹੈ।ਲਗਾਤਾਰਪੰਜਵਾਰਅਤੇ ਪਿਛਲੇ ਵੀਹਸਾਲਾਂ ਤੋਂ ਅਕਾਲੀਦਲਦਾ ਗੜ੍ਹ ਮੰਨੀਜਾਂਦੀਸ਼ਾਹਕੋਟਵਿਧਾਨਸਭਾਸੀਟ ਤੋਂ ਪਿਛਲੇ ਦਿਨੀਂ ਜ਼ਿਮਨੀਚੋਣਵਿਚਅਕਾਲੀਦਲਦੀਹਾਰਓਨੀਮਾਅਨੇ ਨਹੀਂ ਰੱਖਦੀ, ਜਿੰਨਾ ਕਿ ਹਾਰਵਿਚਵੋਟਾਂ ਦਾਅੰਤਰ ਮਹੱਤਵਪੂਰਨ ਹੈ।ਸੰਨ 1997 ਤੋਂ ਲਗਾਤਾਰਸ਼ਾਹਕੋਟ ਤੋਂ …
Read More »ਕਬੱਡੀ ਨੂੰ ਡਰੱਗ ਦੀ ਮਾਰ
ਪ੍ਰਿੰ. ਸਰਵਣ ਸਿੰਘ 2007 ਵਿਚ ਪ੍ਰਕਾਸ਼ਤ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ‘ਕਬੱਡੀ ਨੂੰ ਡਰੱਗ ਦਾ ਜੱਫਾ’ ਕਾਂਡ ਛਪਣ ਕਾਰਨ ਕਈ ਕਬੱਡੀ ਪ੍ਰਮੋਟਰ ਮੇਰੇ ਨਾਲ ਨਾਰਾਜ਼ ਹੋਏ ਸਨ। ਉਨ੍ਹਾਂ ਦਾ ਉਲਾਂਭਾ ਸੀ ਕਿ ਮੈਂ ਕਬੱਡੀ ਦਾ ਕੁਮੈਂਟੇਟਰ ਹੋ ਕੇ ਕਬੱਡੀ ਦਾ ਹੀ ਭਾਂਡਾ ਭੰਨ ਰਿਹਾਂ। ਫਿਰ ਬਿੱਲੀ ਥੈਲਿਓਂ ਬਾਹਰ ਆ ਗਈ …
Read More »ਕੈਨੇਡਾ ਆਉਣ ਵਾਲਿਆਂ ਦੇ ਲਏ ਜਾਣਗੇ ਫਿੰਗਰ ਪ੍ਰਿੰਟ
ਟੋਰਾਂਟੋ/ਬਿਊਰੋ ਨਿਊਜ਼ ਓਟਵਾ ਨੇ ਆਪਣੇ ਬਾਇਓਮੀਟਰਿਕ ਡੈਟਾ ਕੁਲੈਕਸ਼ਨ ਪ੍ਰੋਗਰਾਮ ਦਾ ਵਿਸਥਾਰ ਕਰਦੇ ਹੋਏ ਇਸ ਵਿਚ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਦੇ ਫਿੰਗਰ ਪ੍ਰਿੰਟ ਅਤੇ ਫੋਟੋ ਲੈਣਾ ਵੀ ਸ਼ਾਮਲ ਕਰ ਲਿਆ ਹੈ। ਉਥੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀ ਨਿੱਜਤਾ ਪ੍ਰਭਾਵਿਤ ਹੋਣ ਦੀ ਉਮੀਦ ਹੈ। ਬਾਇਓਮੀਟਰਿਕ ਪ੍ਰੋਗਰਾਮ ਨੂੰ …
Read More »ਕੁਨੈਕਟਿਡ ਤੇ ਆਟੋਮੇਟਿਡ ਵਾਹਨਾਂ ਲਈ ਫੈਡਰਲ ਸਰਕਾਰ 2.9 ਮਿਲੀਅਨ ਡਾਲਰ ਨਿਵੇਸ਼ ਕਰੇਗੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੀ ਰਾਈਡਿੰਗ ਅਤੇ ਬਰੈਂਪਟਨ-ਵਾਸੀਆਂ ਨਾਲ ਇਹ ਸ਼ੁਭ-ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ ਕੈਨੇਡਾ ਦਾ ਭਵਿੱਖ-ਮਈ ਟ੍ਰਾਂਸਪੋਰਟੇਸ਼ਨ ਸਿਸਟਮ ਤਿਆਰ ਕਰਨ ਲਈ ਕੁਨੈੱਕਟਿਡ ਅਤੇ ਆਟੋਮੇਟਿਡ ਵਹੀਕਲਜ਼ ਲਿਆਉਣ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਜਾ ਰਹੀ ਹੈ। ਇਨ੍ਹਾਂ ਕੁਨੈੱਕਟਿਡ ਅਤੇ ਆਟੋਮੇਟਿਡ ਵਹੀਕਲਜ਼ ਵਿਚ ਵੱਖ-ਵੱਖ …
Read More »ਕੈਨੇਡਾ ‘ਚ ਹਾਊਸਿੰਗ ਅਤੇ ਕਾਰੋਬਾਰ ਤਣਾਅ ਨੂੰ ਲੈ ਕੇ ਜੋਖਮ ਵਧਿਆ : ਆਈਐਮਐਫ
ਜੇਕਰ ਨਾਫਟਾ ਡੀਲ ਨੂੰ ਰੀਨਿਊ ਨਹੀਂ ਕੀਤਾ ਗਿਆ ਤਾਂ ਜੀਡੀਪੀ ‘ਚ 0.4 ਫੀਸਦੀ ਦੀ ਕਮੀ ਸੰਭਵ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਆਰਥਿਕਤਾ ਕਾਫੀ ਵੱਡੇ ਜੋਖਮਾਂ ਨਾਲ ਜੁੜ ਰਹੀ ਹੈ ਅਤੇ ਅਮਰੀਕਾ ਨਾਲ ਕਾਰੋਬਾਰੀ ਸੌਦਿਆਂ ਅਤੇ ਸਮਝੌਤਿਆਂ ਨੂੰ ਲੈ ਕੇ ਵਧਦੇ ਤਣਾਅ ਨਾਲ ਹੀ ਹਾਊਸਿੰਗ ਸੈਕਟਰ ਵਿਚ ਜਾਰੀ ਗਿਰਾਵਟ ਨੇ ਸੰਪੂਰਨ …
Read More »ਬਰੈਂਪਟਨ ਨਿਵਾਸੀ ਨੂੰ ਕੁੱਟ-ਕੁੱਟ ਮਾਰਨ ਦੇ ਮਾਮਲੇ ‘ਚ ਚੌਥੇ ਵਿਅਕਤੀ ‘ਤੇ ਆਰੋਪ ਤੈਅ
ਬਰੈਂਪਟਨ/ਬਿਊਰੋ ਨਿਊਜ਼ ਮਾਰਚ ਮਹੀਨੇ ਵਿਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਚੌਥੇ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। 19 ਮਾਰਚ ਨੂੰ ਸੰਡਲਵੁੱਡ ਪਾਰਕਵੇ ਵਿਚ ਜਦ ਪੁਲਿਸ ਪਹੁੰਚੀ ਤਾਂ ਇਕ ਬਰੈਂਪਟਨ ਨਿਵਾਸੀ ਨੂੰ ਬੁਰੀ ਤਰ੍ਹਾਂ ਨਾਲ …
Read More »