ਰੈਕਸਡੇਲ/ਡਾ.ਝੰਡ : ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਪਿਛਲੇ ਕਈ ਸਾਲਾਂ ਤੋਂ ਚਲਾਈ ਜਾ ਰਹੀ ਗੁਰੂ ਨਾਨਕ ਅਕੈਡਮੀ ਵੱਲੋਂ ਬੀਤੇ ਸ਼ਨੀਵਾਰ 2 ਜੂਨ ਨੂੰ ਭਾਸ਼ਣ ਮੁਕਾਬਲਿਆਂ ਦਾ ਸਫ਼ਲ ਆਯੋਜਨ ਕੀਤਾ ਗਿਆ। ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿਚ ਕਰਵਾਏ ਗਏ ਇਨਾਂ ਭਾਸ਼ਣ-ਮੁਕਾਬਲਿਆਂ ਲਈ ਕੁਲ 33 ਵਿਦਿਆਰਥੀਆਂ ਨੇ ਆਪਣੇ ਨਾਂ ਰਜਿਸਟਰ …
Read More »Yearly Archives: 2018
ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਕਰਵਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਇਸ ਮਹੀਨੇ ਦਾ ਸਰਬ ਸਾਂਝਾ ਕਵੀ ਦਰਬਾਰ ਦੋ ਜੂਨ ਦਿਨ ਸਨਿਚਰਵਾਰ ਨੂੰ ਰਾਮਗੜੀਆ ਕਮਿਊਨਿਟੀ ਭਵਨ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਜਿਸ ਵਿਚ ਉੱਚ ਕੋਟੀ ਦੇ ਕਵੀ ਸੱਜਣ, ਸਾਹਿਤਕਾਰ ਅਤੇ ਭਰਵੇਂ ਸਰੋਤੇ ਵੀ ਸ਼ਾਮਲ ਹੋਏ। ਜਿਸ ਵਿੱਚ ਮੁੱਖ ਤੌਰ ‘ਤੇ ਚੌਧਰੀ ਮਸੂਲ ਡਾਕਟਰ ਜਗਮੋਹਨ ਸੰਘਾ, …
Read More »ਬਜ਼ੁਰਗਾਂ ਵਿੱਚ ਇਕੱਲਤਾ ਬਾਰੇ ਲਗਾਈ ਗਈ ਵਰਕਸ਼ਾਪ
ਬਰੈਂਪਟਨ/ਬਿਊਰੋ ਨਿਊਜ਼ : ਸਹਾਰਾ ਸੀਨੀਅਰ ਸਰਵਿਸਿਜ਼, ਪਾਕ ਪਾਇਨੀਅਰਸ ਕਮਿਊਨਟੀ ਅਤੇ ਓਨਟਾਰੀਓ ਟਰੀਲੀਅਮ ਫਊਂਡੇਸ਼ਨ ਦੇ ਸਹਿਯੋਗ ਨਾਲ ਬਜੁਰਗਾਂ ਵਿੱਚ ਇਕੱਲਤਾ ਬਾਰੇ ਇੱਕ ਵਰਕਸ਼ਾਪ ਲਾਈ ਗਈ । ਇਹ ਵਰਕਸ਼ਾਪ ਮੈਡੋਵੇਲ ਕਮਿਊਨਿਟੀ ਸੈਂਟਰ ਵਿੱਚ ਬਲਦੇਵ ਸਿੰਘ ਮੁੱਤਾ ਪੰਜਾਬੀ ਕਮਿਊਨਟੀ ਸਿਹਤ ਵਿਭਾਗ ਦੇ ਸੀ. ਈ. ਓ. ਦੀ ਅਦਾਇਗੀ ਵਿੱਚ ਹੋਈ। ਪ੍ਰਧਾਨ ਨਰਿੰਦਰ ਸਿੰਘ ਧੁੱਗਾ …
Read More »ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ‘ਸਿੰਘ ਖ਼ਾਲਸਾ ਸੇਵਾ ਕਲੱਬ’ ਵੱਲੋਂ ਖ਼ੂਨ-ਦਾਨ ਮੁਹਿੰਮ
ਬਰੈਂਪਟਨ/ਡਾ.ਝੰਡ : ਗੁਰਨਿਸ਼ਾਨ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਸ਼ਨੀਵਾਰ 2 ਜੂਨ ਨੂੰ ‘ਸਿੰਘ ਖ਼ਾਲਸਾ ਸੇਵਾ ਕਲੱਬ’ ਵੱਲੋਂ ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਸਹਿਯੋਗ ਨਾਲ ਜ਼ੋਰਦਾਰ ਖ਼ੂਨ-ਦਾਨ ਮੁਹਿੰਮ ਚਲਾਈ ਗਈ। ਇਹ ਮੁਹਿੰਮ ਜੂਨ 1984 ਨੂੰ ਹਰਿਮੰਦਰ ਸਾਹਿਬ ਉੱਪਰ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਘੱਲੂਘਾਰੇ ਜਿਸ ਵਿਚ ਹਜ਼ਾਰਾਂ ਹੀ ਸਿੱਖ ਸੂਰਮਿਆਂ ਨੇ …
Read More »ਕੈਨੇਡਾ ਦੀ ਸੰਗਤ ਨੇ ਘੱਲੂਘਾਰਾ ਦਿਵਸ ਮੌਕੇ ਕਰਵਾਇਆ ਯਾਦਗਾਰੀ ਸਮਾਗਮ
ਔਟਵਾ/ਬਿਊਰੋ ਨਿਊਜ਼ : ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਦੀ ਸਰਕਾਰ ਵਲੋਂ ਕੀਤੇ ਫੌਜੀ ਹਮਲੇ ਦੇ 34ਵੇਂ ਵਰ੍ਹੇ ਮੌਕੇ ਕੈਨੇਡਾ ਦੀ ਸੰਗਤ ਵਲੋਂ ਕੈਨੇਡੀਅਨ ਪਾਰਲੀਮੈਂਟ ਹਿੱਲ ਤੇ ”84 ਰੀਮੈਂਬਰੈਂਸ ਡੇਅ ਫਾਰ ਸਾਵਰਨਟੀ” ਸਿਰਲੇਖ ਹੇਠ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਯਾਦਗਾਰੀ ਇਕੱਠ ਵਿੱਚ ਟੋਰਾਂਟੋ ਅਤੇ ਮਾਂਟਰੀਅਲ ਤੋਂ ਵੱਡੀ ਤਾਦਾਦ ਵਿੱਚ ਸੰਗਤ ਨੇ …
Read More »ਤਰਕਸ਼ੀਲ ਸੋਸਾਇਟੀ ਵਲੋਂ 10 ਜੂਨ ਨੂੰ ਜ਼ਿੰਦਗੀ ਦਾ ਸੱਚ ਪੇਸ਼ ਕਰਦੀ ਫਿਲਮ ‘ਚੰਮ’ ਦਾ ਸ਼ੋਅ
ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਕਲਾ ਮੰਚ ਮੁਲਾਂਪੁਰ ਦੇ ਸਹਿਯੋਗ ਨਾਲ ਬਹੁ-ਚਰਚਿਤ ਫਿਲਮ ‘ਚੰਮ’ ਦਾ ਸ਼ੋਅ 10 ਜੂਨ ਦਿਨ ਐਤਵਾਰ 6915 ਡਿਕਸੀ ਰੋਡ ਯੂਨਿਟ ਨੰਬਰ 20 ਗਰੈਂਡ ਤਾਜ ਬੈਂਕੂਅਟ ਹਾਲ ਵਿੱਚ ਕੀਤਾ ਜਾਵੇਗਾ। ਇਸ ਮੌਕੇ ਲੋਕ ਕਲਾਮੰਚ ਦੇ ਪ੍ਰਬੰਧਕ ਅਤੇ ਫਿਲਮ ‘ਚੰਮ’ ਦੇ ਮੁੱਖ …
Read More »ਦੇਸੀ ਫੈਸਟ 2018 ਪਹਿਲਾਂ ਤੋਂ ਵੱਡਾ ਅਤੇ ਬਿਹਤਰ
ਟੋਰਾਂਟੋ/ਬਿਊਰੋ ਨਿਊਜ਼ : 12ਵਾਂ ਸਲਾਨਾ ਦੇਸੀ ਫੈਸਟ ਇਕ ਵਾਰ ਫਿਰ ਤੋਂ ਆਯੋਜਿਤ ਕੀਤਾ ਗਿਆ । ਮਨੋਰੰਜਨ ਦੇ ਇਸ ਭੰਡਾਰ ਵਿਚ 25 ਤੋਂ ਜ਼ਿਆਦਾ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਇਹ ਆਯੋਜਨ ਟੋਰਾਂਟੋ ਵਿਚ ਯੋਂਗੇ ਐਂਡ ਡੰਡਾਸ ਸਕੁਏਅਰ ‘ਤੇ ਹੋਇਆ। ਇਸ ਸਾਲ ਇਸ ਫੈਸਟੀਵਲ ਵਿਚ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਕਲਾਕਾਰ ਸ਼ਾਮਲ ਹੋਏ, ਜਿਨ੍ਹਾਂ …
Read More »ਕੋਕਾ ਕੋਲਾ ਓਨਟਾਰੀਓ ਪਲਾਂਟ ‘ਚ ਲੈਕਟੋਸ ਫਰੀ ਦੁੱਧ ਬਣਾਏਗੀ
ਕੰਪਨੀ ਨੇ 85 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਇਸ ਪਲਾਂਟ ‘ਚ ਟੋਰਾਂਟੋ/ਬਿਊਰੋ ਨਿਊਜ਼ : ਕੋਕਾ ਕੋਲਾ ਕੈਨੇਡਾ ਆਪਣੀ ਪੀਟਰਬੋਰਗ, ਉਨਟਾਰੀਓ ਪਲਾਂਟ ਵਿਚ ਲੈਕਟੋਸ ਫਰੀ ਦੁੱਧ ਬਣਾਏਗੀ। ਕੰਪਨੀ ਨੇ 85 ਮਿਲੀਅਨ ਡਾਲਰ ਨਾਲ ਇਸ ਨਵੇਂ ਪਲਾਂਟ ਨੂੰ ਲਗਾਇਆ ਹੈ। ਇਸ ਨਿਵੇਸ਼ ਤੋਂ ਪੀਟਰਬਰੋਗ ਵਿਚ 35 ਨਵੇਂ ਰੋਜ਼ਗਾਰ ਅਤੇ 100 ਤੋਂ …
Read More »ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ
ਬਰੈਂਪਟਨ : ਇਕ ਕਾਰ ਅਤੇ ਇਕ ਮੋਟਰ ਸਾਈਕਲ ਦੇ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸਾ ਕਵੀਨ ਸਟਰੀਟ ਈਸਟ ਅਤੇ ਬ੍ਰਾਮੇਲਿਆ ਰੋਡ, ਬਰੈਂਪਟਨ ‘ਤੇ ਹੋਇਆ ਸੀ। ਪੁਲਿਸ ਅਨੁਸਾਰ ਪੈਰਾ ਮੈਡੀਕਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕੀਤਾ, ਪਰ ਦੋ ਵਿਅਕਤੀਆਂ ਦੀ ਜਾਨ ਬਚਾਈ …
Read More »‘ਸਿੱਖ ਸ਼ਹੀਦੀ-ਦਿਵਸ’ ਮੌਕੇ ਸ਼ਹੀਦੀ ਨਗਰ ਕੀਰਤਨ ਐਤਵਾਰ 10 ਜੂਨ ਨੂੰ
ਬਰੈਂਪਟਨ/ਡਾ.ਝੰਡ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮੱਰਪਿਤ ਸ਼ਹੀਦੀ ਨਗਰ ਕੀਰਤਨ 10 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ (ਪੀਟਰ ਰੌਬਰਟਸਨ ਤੇ ਡਿਕਸੀ ਰੋਡ) ਤੋਂ ਠੀਕ ਸਾਢੇ ਬਾਰਾਂ ਵਜੇ ਰਵਾਨਾ ਹੋਵੇਗਾ ਅਤੇ ਇਸ ਦੀ ਸਮਾਪਤੀ …
Read More »