ਨਿਰਮਲਸੰਧੂ ਪੰਜਾਬ ਕਾਂਗਰਸ ਦੇ ਪ੍ਰਧਾਨਸੁਨੀਲਜਾਖੜ ਨੇ ਤੇਲਕੀਮਤਾਂ ਬਾਰੇ ਅਕਾਲੀਆਂ ਦੀਖ਼ਾਮੋਸ਼ੀ ਉੱਤੇ ਸਵਾਲੀਆਨਿਸ਼ਾਨਲਾਇਆ ਹੈ। ਹੁਣਜਦੋਂ ਤੇਲਦੀਦਰਾਮਦੀਕੀਮਤ 69 ਡਾਲਰਫ਼ੀਬੈਰਲ ਹੈ ਤਾਂ ਮੋਦੀਸਰਕਾਰਡੀਜ਼ਲ 67 ਰੁਪਏ ਲਿਟਰ ਦੇ ਹਿਸਾਬਵੇਚਰਹੀ ਹੈ। ਜਾਖੜਦਾਦਾਅਵਾ ਹੈ ਕਿ ਯੂਪੀਏ ਦੀਸਰਕਾਰਵੇਲੇ ਜਦੋਂ ਤੇਲਦਾਦਰਾਮਦੀਭਾਅ 104 ਡਾਲਰਫ਼ੀਬੈਰਲ ਸੀ ਤਾਂ ਡੀਜ਼ਲਦੀਕੀਮਤ 41 ਰੁਪਏ ਲਿਟਰ ਸੀ। ਜਾਖੜਪੰਜਾਬ ਦੇ ਉਨ੍ਹਾਂ ਕੁਝ ਕੁ ਸੰਜਮੀਅਤੇ ਬੇਦਾਗ਼ਲੀਡਰਾਂ ਵਿੱਚੋਂ …
Read More »Yearly Archives: 2018
ਰਾਣਾ ਬੋਲੇ – ਮੰਤਰੀ ਹੁੰਦੇ ਹੋਏ ਖੁਦ ਅਫਸਰਾਂ ਨੂੰ ਨਸ਼ੇ ਦੇ ਵਪਾਰੀ ਐਸਐਚਓ ਦੀ ਸ਼ਿਕਾਇਤ ਕੀਤੀ ਸੀ, 15 ਮਹੀਨੇ ਜਾਂਚ ਹੋਣ ‘ਤੇ ਵੀ ਉਸਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ
ਕਿਹਾ-ਕੌਣ ਸੁਣਦਾ ਯਾਰ ਇੱਥੇ, ਪੁਲਿਸ ਦੇ ਦਾਗੀ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ … 36 ਮਹੀਨਿਆਂ ਬਾਅਦ ਸਾਡੀ ਇਹ ਸਰਕਾਰ ਵੀ ਚਲੀ ਜਾਣੀ ਆ … ਕੁਰਸੀ ਜਾਣ ਤੋਂ ਬਾਅਦ ਪੰਜਾਬ ਸਰਕਾਰ ‘ਤੇ ਸਾਬਕਾ ਕੈਬਨਿਟ ਮੰਤਰੀ ਨੇ ਸਾਧਿਆ ਨਿਸ਼ਾਨਾ ਕਪੂਰਥਲਾ : ਪੰਜਾਬ ਦੇ ਪਹਿਲੇ ‘ਮਹਿਲਾ ਨਸ਼ਾ ਛੁਡਾਊ ਕੇਂਦਰ’ ਦੇ ਉਦਘਾਟਨ …
Read More »ਨਸ਼ੇ ‘ਚ ਗਰਕੇ ਪੰਜਾਬ ਦੀ ਦਰਦਨਾਕ ਤਸਵੀਰ
ਲਾਸ਼ ਨਾਲ ਲਿਪਟ ਪੁੱਤ ਆਖਦਾ ਰਿਹਾ, ਪਾਪਾ ਉਠੋ ਮੈਨੂੰ ਸਕੂਲ ਛੱਡ ਕੇ ਆਓ ਬਾਂਹ ਵਿਚ ਲੱਗੀ ਮਿਲੀ ਸਿਰਿੰਜ ਤਰਨਤਾਰਨ : ਪਿੰਡ ਢੋਟੀਆਂ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨਸ਼ੇ ਦੀ ਸਿਰਿੰਜ ਗੁਰਭੇਜ ਸਿੰਘ ਦੀ ਬਾਂਹ ਵਿਚ ਲੱਗੀ ਹੋਈ ਮਿਲੀ। ਪਰਿਵਾਰ ਵਿਚ 7 ਸਾਲ ਦੀ ਬੇਟੀ, …
Read More »ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਜਾ ਸਕਦਾ ਹੈ ਤਲਬ
ਮਾਮਲਾ ਬਠਿੰਡਾ ਰੈਲੀ ‘ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦਾ ਬਠਿੰਡਾ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾ ਸਕਦਾ ਹੈ। ਮਾਮਲਾ ਬਠਿੰਡਾ ਰੈਲੀ ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਉਸ ‘ਤੇ ਪੂਰਾ ਨਾ ਨਿਭਣ ਦਾ ਹੈ। ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ …
Read More »ਅਗਲੀਆਂ ਫੈਡਰਲ ਚੋਣਾਂ ਲਈ ਲਿਬਰਲ ਦੇ ਪਹਿਲੇ ਉਮੀਦਵਾਰ ਬਣੇ ਨਵਦੀਪ ਬੈਂਸ
ਮਿਸੀਸਾਗਾ/ਬਿਊਰੋ ਨਿਊਜ਼ : ਆਉਂਦੇ ਵਰ੍ਹੇ 2019 ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਜਿੱਥੇ ਸਮੂਹ ਸਿਆਸੀ ਦਲ ਰਣਨੀਤੀ ‘ਚ ਰੁੱਝੇ ਹਨ, ਉਥੇ ਲਿਬਰਲ ਪਾਰਟੀ ਨੇ ਪਹਿਲਕਦਮੀ ਕਰਦਿਆਂ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀਆਂ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਲਿਬਰਲ ਪਾਰਟੀ ਵੱਲੋਂ ਅਗਲੀਆਂ ਫੈਡਰਲ ਚੋਣਾਂ ਲਈ ਐਲਾਨੇ …
Read More »100ਵਾਂ ਵਰ੍ਹਾ : ਸਦੀ ਦਾ ਦੂਜਾ ਨਾਂ ਜਸਵੰਤ ਸਿੰਘ ਕੰਵਲ
ਪ੍ਰਿੰ. ਸਰਵਣ ਸਿੰਘ ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚਰੀ ਮਾਰਦੇ ਮਾਰਦੇ ਰਹਿ ਗਏ ਸਨ। ਹੁਣ ਆਸ ਜਸਵੰਤ ਕੰਵਲ ਉਤੇ ਹੈ। 27 ਜੂਨ 2018 ਨੂੰ ਉਹਦਾ ਸੌਵਾਂ ਜਨਮ ਦਿਵਸ ਸੀ। ਉਸ ਦੇ ਪਿੰਡ ਢੁੱਡੀਕੇ ਵਿਚ ਉਸ ਨੂੰ ‘ਪੰਜਾਬ ਗੌਰਵ’ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਇਸ ਵੇਲੇ ਪੰਜਾਬੀ ਦਾ ਉਹ ਸਭ …
Read More »ਢੁੱਡੀਕੇ ਦਾ ਖੇਡ ਮੇਲਾ ਵੇਖਦੇ ਜਸਵੰਤ ਸਿੰਘ ਕੰਵਲ ਤੇ ਸਰਵਣ ਸਿੰਘ
ਇਹ ਫੋਟੋ ਢੁੱਡੀਕੇ ਖੇਡ ਮੇਲੇ ਦੇ ਆਖ਼ਰੀ ਦਿਨ 28 ਜਨਵਰੀ 2018 ਦੀ ਹੈ। 1960-70ਵਿਆਂ ਦੌਰਾਨ ਇਸ ਖੇਡ ਮੇਲੇ ਵਿਚ ਕੰਵਲ ਤੇ ਸਰਵਣ ਸਿੰਘ ‘ਕੱਠੇ ਕੁਮੈਂਟਰੀ ਕਰਿਆ ਕਰਦੇ। ਕੰਵਲ ਨੂੰ ਖਿਡਾਰੀ ਦੇ ਨਾਂ ਦਾ ਪਤਾ ਨਾ ਹੁੰਦਾ ਤਾਂ ਉਹ ਕਹਿੰਦਾ, ”ਚੱਲਿਆ ਲਾਲ ਰੰਗ ਦੇ ਕੱਛੇ ਵਾਲਾ ਮੁੰਡਾ ਕੌਡੀ ਪਾਉਣ। ਵੇਖੋ ਕਿਹੜਾ …
Read More »ਪੰਜਾਬ ‘ਚ ਨਸ਼ਾਨਹੀਂ ਮੁੱਕਾ ਨੌਜਵਾਨ ਮੁੱਕਣ ਲੱਗੇ
ਦੀਪਕਸ਼ਰਮਾਚਨਾਰਥਲ ਕੈਪਟਨਅਮਰਿੰਦਰ ਸਿੰਘ ਗੁਟਕਾ ਸਾਹਿਬ’ਤੇ ਹੱਥ ਰੱਖ ਕੇ ਰੈਲੀਵਿਚਐਲਾਨਕਰਦੇ ਹਨ ਕਿ ਪੰਜਾਬਦੀ ਸੱਤਾ ਸਾਨੂੰ ਸੌਂਪ ਦਿਓਚਾਰਹਫਤਿਆਂ ਵਿਚਨਸ਼ਾ ਮੁਕਾ ਦਿਆਂਗਾ, ਪਰਅਫਸੋਸ 15 ਮਹੀਨੇ ਤੋਂ ਵੱਧ ਵਕਫਾ ਗੁਜ਼ਰ ਗਿਆ, ਕਾਂਗਰਸਦੀਸਰਕਾਰਵੀਬਣ ਗਈ, ਕੈਪਟਨਅਮਰਿੰਦਰ ਸਿੰਘ ਮੁੱਖ ਮੰਤਰੀਵੀਬਣ ਗਏ, ਪਰਪੰਜਾਬ ‘ਚੋਂ ਨਸ਼ਾਨਹੀਂ ਮੁੱਕਿਆ। ਮੁੱਕਣ ਲੱਗੇ ਤਾਂ ਪੰਜਾਬ ਦੇ ਨੌਜਵਾਨ। ਲੰਘੇ ਦੋ ਦਿਨਾਂ ਦੌਰਾਨ ਚਾਰ ਤੋਂ …
Read More »ਇਹੋ ਜਿਹਾ ਸੀ ਮੇਰਾਬਚਪਨ-7
ਬੋਲ ਬਾਵਾ ਬੋਲ ਤਾਇਆ ਇਕ ਚੀਜ਼ ਵਿਖਾਵਾਂ ਨਿੰਦਰਘੁਗਿਆਣਵੀ, 94174-21700ਉਹ ਸਾਰੇ ਪਿੰਡ ਦੀਭੂਆ ਲੱਗਦੀ ਸੀ। ਕੀ ਬੱਚਾ ਤੇ ਕੀ ਸਿਆਣਾ, ਸਭੇ ਹੀ ਉਹਨੂੰ’ਭੂਆ’ ਆਖ ਕੇ ਬੁਲਾਉਂਦੇ। ਵੱਡੀ ਉਮਰ ਦੇ ਬੰਦੇ ਤੇ ਬੁੜ੍ਹੀਆਂ, ਜਿਹੜੇ ਉਹਦੇ ਹਾਣ ਦੇ ਸਨ, ਉਹ ਉਹਦਾ ਨਾਂ ਲੈ ਕੇ ਬੁਲਾ ਲੈਂਦੇ, ਨਾਂ ਉਹਦਾ’ਏਮਣਾ’ ਸੀ, ‘ਏਮਣਾ’। ਇਹ ਨਾਂ ਵੀਕਿਵੇਂ …
Read More »