Breaking News
Home / 2018 (page 193)

Yearly Archives: 2018

ਗੋਰੇ ਵੱਲੋਂ ਭਾਰਤੀ ਜੋੜੇ ਨੂੰ ਧਮਕੀ

ਕਿਹਾ-ਤੁਹਾਡੇ ਬੱਚਿਆਂ ਨੂੰ ਮਾਰ ਦਿਆਂਗਾ, ਆਪਣੇ ਦੇਸ਼ ਵਾਪਸ ਚਲੇ ਜਾਓ ਟੋਰਾਂਟੋ : ਕੈਨੇਡਾ ਵਿਚ ਇਕ ਵਿਅਕਤੀ ਨੇ ਭਾਰਤੀ ਜੋੜੇ ‘ਤੇ ਨਸਲੀ ਟਿੱਪਣੀ ਕੀਤੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ। ਟੋਰਾਂਟੋ ਦੀ ਪੁਲਿਸ ਨੇ ਇਸ ਨੂੰ ਨਸਲੀ ਹਮਲਾ ਮੰਨ ਕੇ ਕੇਸ ਦਰਜ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ …

Read More »

ਸਰਵੇ ‘ਚ ਆਇਆ ਸਾਹਮਣੇ, ਹਰ ਕੈਨੇਡੀਅਨ ਨੌਜਵਾਨ 4000 ਤੋਂ ਵੱਧ ਡਾਲਰ ਸਿਹਤ ਦੇ ਨਾਂ ‘ਤੇ ਕਰੇਗਾ ਖਰਚ

ਪਬਲਿਕ ਹੈਲਥ ਕੇਅਰ ‘ਤੇ 13 ਹਜ਼ਾਰ ਡਾਲਰ ਦੇ ਕਰੀਬ ਅਦਾ ਕਰੇਗਾ ਹਰ ਕੈਨੇਡੀਅਨ ਟੱਬਰ ਟੋਰਾਂਟੋ/ਬਿਊਰੋ ਨਿਊਜ਼ : ਸਰਵੇ ‘ਚ ਸਾਹਮਣੇ ਆਇਆ ਹੈ ਕਿ ਜਿੱਥੇ ਕੈਨੇਡਾ ਦੇ ਪ੍ਰਤੀ ਨਾਗਰਿਕ ਨੂੰ ਪਬਲਿਕ ਹੈਲਥ ਕੇਅਰ ‘ਤੇ 4000 ਤੋਂ ਵੱਧ ਡਾਲਰ ਖਰਚੇ ਕਰਨੇ ਪੈਣਗੇ, ਉਥੇ ਹੀ 4 ਮੈਂਬਰਾਂ ਵਾਲੇ ਹਰ ਟੱਬਰ ਦਾ ਹੈਲਥ ਕੇਅਰ …

Read More »

ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ ਕੈਨੇਡਾ ਹਿਸਟਰੀ ਫੰਡ ਤੋਂ ਮਿਲੀ ਸਹਾਇਤਾ

ਬਰੈਂਪਟਨ/ ਬਿਊਰੋ ਨਿਊਜ਼ ਇਕ ਵੱਡੇ ਘਟਨਾਕ੍ਰਮ ‘ਚ ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ ਕੈਨੇਡਾ ਹਿਸਟਰੀ ਫੰਡ ਤੋਂ ਸਹਾਇਤਾ ਮਿਲੀ ਹੈ। ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਇਨੋਵੇਸ਼ਨ, ਸਾਇੰਸ ਅਤੇ ਇਕਨਾਮਿਕ ਡਿਵੈਲਪਮੈਂਟ ਮੰਤਰੀ ਅਤੇ ਮਿਸੀਸਾਗਾ-ਮਾਲਟਨ ਤੋਂ ਐਮ.ਪੀ. ਨਵਦੀਪ ਬੈਂਸ ਦੇ ਨਾਲ ਐਲਾਨ ਕੀਤਾ ਕਿ ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ …

Read More »

ਖਹਿਰਾ ਨਾਲ ਖੜ੍ਹਿਆ ‘ਆਮ ਆਦਮੀ’

ਪੰਜਾਬ ਦੀ ‘ਆਪ’ ਇਕਾਈ ਦੋਫਾੜ, ਸੁਖਪਾਲ ਖਹਿਰਾ ਨੇ ਦਿੱਤੇ ਤੀਜੇ ਫਰੰਟ ਬਣਾਉਣ ਦੇ ਸੰਕੇਤ ਬਠਿੰਡਾ/ਬਿਊਰੋ ਨਿਊਜ਼ ‘ਆਪ’ ਹਾਈ ਕਮਾਂਡ ਨੇ ਸਾਫ਼ ਆਖਿਆ ਸੀ ਕਿ ਬਠਿੰਡਾ ‘ਚ ਹੋਣ ਵਾਲੀ ਕਨਵੈਨਸ਼ਨ ਆਮ ਆਦਮੀ ਪਾਰਟੀ ਦੀ ਕਨਵੈਨਸ਼ਨ ਨਹੀਂ ਹੈ ਪਰ ਉਨ੍ਹਾਂ ਦੇ ਹੁਕਮਾਂ ਤੇ ਧਮਕੀਆਂ ਨੂੰ ਦਰਕਿਨਾਰ ਕਰਦਿਆਂ ਪਾਰਟੀ ਇਕੱਲੀ ਰਹਿ ਗਈ ਤੇ …

Read More »

ਪੰਜਾਬ ‘ਚ ਬਰੀ ਹੋਣ ਦੀ ਵਗੀ ਹਵਾ…ਤੂੰ ਵੀ ਬਰੀ, ਮੈਂ ਵੀ ਬਰੀ, ਉਹ ਵੀ ਬਰੀ

ਬਲਾਤਕਾਰ ਮਾਮਲੇ ‘ਚ ਲੰਗਾਹ ਬਰੀ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਬੀਬੀ ਅਦਾਲਤ ‘ਚ ਮੁੱਕਰੀ ਤਾਂ ਹੋਇਆ ਲੰਗਾਹ ਦਾ ਬਚਾਅ, ਪਰ ਕਕਾਰਾਂ ਦੀ ਬੇਅਦਬੀ ਦੇ ਦੋਸ਼ ਤਾਂ ਬਰਕਰਾਰ ਹਨ ਗੁਰਦਾਸਪੁਰ/ਬਿਊਰੋ ਨਿਊਜ਼ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਭਾਰੀ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ (ਗੁਰਦਾਸਪੁਰ) ਪ੍ਰੇਮ ਕੁਮਾਰ ਦੀ ਅਦਾਲਤ ਨੇ ਬਲਾਤਕਾਰ …

Read More »

ਵਿਦੇਸ਼ ਮੰਤਰੀ ਸੁਸ਼ਮਾ ਨੇ ਕਿਹਾ-ਸ਼ਰਨਾਰਥੀ ਬਣਾ ਲੋਕਾਂ ਨੂੰ ਯੂਐਸ ਭੇਜ ਰਹੇ ਨੇ ਏਜੰਟ

ਪੰਜਾਬੀ ਕਹਿੰਦੇ ਹਨ-ਅਸੀਂ ‘ਆਪ’ ਵਾਲੇ, ਕਾਂਗਰਸ ਪ੍ਰੇਸ਼ਾਨ ਕਰ ਰਹੀ ਹੈ, ਹਰਿਆਣਾ ਵਾਲੇ ਦੱਸਦੇ ਨੇ ਭਾਜਪਾ ਤੋਂ ਖਤਰਾ ਨਵੀਂ ਦਿੱਲੀ : ਅਮਰੀਕਾ ‘ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ। ਪਿਛਲੇ ਸਾਲ 340 ਭਾਰਤੀਆਂ ਨੇ ਉਥੇ ਸ਼ਰਨ ਮੰਗੀ। ਇਸ ‘ਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿਅਕਤੀ ਸਨ। …

Read More »

ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ

ਸਿੱਧੂ ਤੇ ਕਪਿਲ ਦੇਵ ਜਾਣ ਲਈ ਤਿਆਰ, ਅਮੀਰ ਖਾਨ ਨੇ ਕੀਤਾ ਇਨਕਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ, ਸੁਨੀਲ ਗਵਾਸਕਰ, ਕਪਿਲ ਦੇਵ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ 11 ਅਗਸਤ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ …

Read More »

ਸੁਮੇਧ ਸੈਣੀ ਤੇ ਉਮਰਾਨੰਗਲ ਦਾ ਨਾਂ ਵੀ ਬੋਲਿਆ ਬਹਿਬਲ ਕਲਾਂ ਗੋਲੀ ਕਾਂਡ ‘ਚ

ਚੰਡੀਗੜ੍ਹ/ਬਿਊਰੋ ਨਿਊਜ਼ : ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਲਈ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਮਿਸ਼ਨ ਨੇ ਆਈਜੀ ਪਰਮਜੀਤ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਹਿਲ ਅਤੇ ਤਿੰਨ ਐਸਐਸਪੀਜ਼ ਐਸ ਐਸ ਮਾਨ, ਚਰਨਜੀਤ ਸ਼ਰਮਾ ਅਤੇ ਰਘਬੀਰ ਸਿੰਘ ਤੇ ਦੋ ਗੰਨਮੈਨਾਂ ਖਿਲਾਫ਼ ਵੀ ਉਂਗਲ …

Read More »

ਐਨਆਰਸੀ ਦਾ ਅੰਤਿਮ ਡਰਾਫਟ ਜਾਰੀ, 2.89 ਕਰੋੜ ਵਿਅਕਤੀਆਂ ਦੇ ਨਾਮ ਸ਼ਾਮਲ, ਰਹਿ ਗਏ ਵਿਅਕਤੀਆਂ ਨੂੰ ਇਕ ਹੋਰ ਮੌਕਾ

ਅਸਾਮ ਦੇ 40 ਲੱਖ ਨਿਵਾਸੀ ਸਾਬਤ ਨਹੀਂ ਕਰ ਸਕੇ ਆਪਣੀ ਨਾਗਰਿਕਤਾ ਲੱਖਾਂ ਬੰਗਲਾਭਾਸ਼ੀ ਮੁਸਲਮਾਨਾਂ ਨੂੰ ਸਤਾ ਰਿਹਾ ਹੈ ਅਸਾਮ ‘ਚੋਂ ਡਿਪੋਰਟ ਕੀਤੇ ਜਾਣ ਦਾ ਡਰ ਨਵੀਂ ਦਿੱਲੀ/ਬਿਊਰੋ ਨਿਊਜ਼ : ਅਸਾਮ ਵਿਚ ਰਹਿ ਰਹੇ 40 ਲੱਖ ਵਿਅਕਤੀ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕੇ। ਸੋਮਵਾਰ ਨੂੰ ਜਾਰੀ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐਨਆਰਸੀ) …

Read More »

ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਨਵੀਂ ਦਿੱਲੀ : 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇਣ ਵਾਲਾ ਅਹਿਮ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ। ਇਹ ਬਿੱਲ ਕ੍ਰਿਮੀਨਲ ਲਾਅ (ਸੋਧ) ਆਰਡੀਨੈਂਸ ਦੀ ਥਾਂ ਲਏਗਾ ਜਿਸ ਨੂੰ ਕਠੂਆ ਵਿਚ ਬੱਚੀ ਨਾਲ ਬਲਾਤਕਾਰ ਮਗਰੋਂ ਹੱਤਿਆ ਕਰਨ ਅਤੇ ਉਨਾਓ (ਉੱਤਰ ਪ੍ਰਦੇਸ਼) …

Read More »