ਨਵੀਂ ਦਿੱਲੀ : ਹਿੰਦੂਆਂ ਨੂੰ ਦੇਸ਼ ਦੇ ਅੱਠ ਰਾਜਾਂ ਵਿਚ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਸਬੰਧੀ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ‘ਚ ਕਿਹਾ ਗਿਆ ਕਿ ਕਾਨੂੰਨ, 1992 ਤਹਿਤ ਇਨ੍ਹਾਂ ਰਾਜਾਂ ਵਿਚ ਹਿੰਦੂ ਭਾਈਚਾਰੇ ਦੀ ਸੰਖਿਆ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਦਰਜਾ ਨਹੀਂ ਦਿੱਤਾ ਗਿਆ। …
Read More »Daily Archives: November 10, 2017
ਡਾਕ ਟਿਕਟਾਂ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕਾਰਨ ਹਿੰਦੂ ਭਾਈਚਾਰੇ ‘ਚ ਰੋਸ
ਮੋਗਾ/ਬਿਊਰੋ ਨਿਊਜ਼ ਭਾਰਤੀ ਡਾਕ ਮੰਤਰਾਲੇ ਵੱਲੋਂ ਹਿੰਦੂ ਧਰਮ ਨਾਲ ਸਬੰਧਤ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਡਾਕ ਟਿਕਟਾਂ ‘ਤੇ ਲਾਉਣ ਨਾਲ ਕੇਂਦਰ ਦੀ ਮੋਦੀ ਸਰਕਾਰ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਦੇ ਇਸ ਵਰਤਾਰੇ ਨੂੰ ਲੈ ਕੇ ਹਿੰਦੂ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ …
Read More »ਮੋਦੀ ਨੇ ਸਾਂਪਲਾ ਤੇ ਹੋਰਨਾਂ ਤੋਂ ਪੁੱਛਿਆ; ਔਰ ਸਭ ਠੀਕ ਹੈ?
ਜਲੰਧਰ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਪ੍ਰਚਾਰ ਲਈ ਊਨੇ ਜਾਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ 10 ਕੁ ਮਿੰਟ ਲਈ ਆਦਮਪੁਰ ਹਵਾਈ ਅੱਡੇ ‘ਤੇ ਰੁਕੇ। ਇੱਥੇ ਉਨ੍ਹਾਂ ਦੇ ਸਵਾਗਤ ਲਈ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਸਮੇਤ ਕੁਝ ਚੋਣਵੀਆਂ …
Read More »ਰਾਮ ਰਹੀਮ ਹੋਇਆ ਕਮਜ਼ੋਰ, 10 ਕਿਲੋ ਭਾਰ ਵੀ ਘਟਿਆ
ਦਾੜ੍ਹੀ ਹੋਈ ਸਫੇਦ ਅਤੇ ਚਿਹਰੇ ਦਾ ਰੰਗ ਹੋਇਆ ਕਾਲਾ ਚੰਡੀਗੜ੍ਹ/ਬਿਊਰੋ ਨਿਊਜ਼ : ਰਾਮ ਰਹੀਮ ਨੂੰ ਜੇਲ੍ਹ ਵਿਚ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਉਸ ਦਾ ਵਜ਼ਨ ਕਰੀਬ 10 ਕਿੱਲੋ ਘਟ ਗਿਆ ਹੈ। ਉਸ ਦੀ ਦਾੜ੍ਹੀ ਵੀ ਜੜ੍ਹਾਂ ਤੋਂ ਸਫ਼ੈਦ ਹੋ ਗਈ ਹੈ ਅਤੇ ਚਿਹਰੇ …
Read More »ਚੰਡੀਗੜ੍ਹ ਪ੍ਰੈਸ ਕਲੱਬ ਨੇ ਪੰਚਕੂਲਾ ਹਿੰਸਾ ‘ਚ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਹਾਈਕੋਰਟ ‘ਚ ਦਾਇਰ ਕੀਤੀ ਅਰਜ਼ੀ
ਡੇਰਾ ਪ੍ਰੇਮੀਆਂ ਨੇ ਜ਼ਿਆਦਾਤਰ ਪੱਤਰਕਾਰਾਂ ਨੂੰਹੀ ਬਣਾਇਆ ਸੀ ਨਿਸ਼ਾਨਾ ਪੰਚਕੂਲਾ : ਡੇਰਾ ਮੁਖੀ ਰਾਮ ਰਹੀਮ ਨੂੰ ਸੀਬੀਆਈ ਅਦਾਲਤ ਵਲੋਂ 25 ਅਗਸਤ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੱਤਰਕਾਰਾਂ ਉੱਤੇ ਹੋਏ ਹਮਲੇ ਨੂੰ ਲੈ ਕੇ ਚੰਡੀਗੜ੍ਹ ਪ੍ਰੈੱਸ ਕਲੱਬ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰਦੇ ਹੋਏ ਜਲਦ ਮੁਆਵਜ਼ੇ ਦੀ ਮੰਗ ਕੀਤੀ …
Read More »9.18 ਕੁਇੰਟਲ ਖਿਚੜੀ ਬਣਾ ਕੇ ਬਣਾਇਆ ਵਿਸ਼ਵ ਰਿਕਾਰਡ
ਰਾਮਦੇਵ ਨੇ ਖਿਚੜੀ ਨੂੰ ਲਾਇਆ ਤੜਕਾ ਨਵੀਂ ਦਿੱਲੀ/ਬਿਊਰੋ ਨਿਊਜ਼ : ਇੱਥੇ ਵਰਲਡ ਇੰਡੀਆ ਫੂਡ ਫੈਸਟੀਵਲ ਮੌਕੇ ਭਾਰਤ ਨੇ 918 ਕਿਲੋਗ੍ਰਾਮ ਖਿਚੜੀ ਤਿਆਰ ਕਰਕੇ ‘ਗਿੰਨੀਜ਼ ਵਰਲਡ ਰਿਕਾਰਡ’ ਬਣਾਇਆ ਹੈ। ਸੈਲੇਬ੍ਰਿਟੀ ਸ਼ੈੱਫ ਸੰਜੀਵ ਕਪੂਰ ਦੀ ਅਗਵਾਈ ਵਿੱਚ 50 ਵਿਅਕਤੀਆਂ ਦੀ ਟੀਮ ਅਤੇ ਗੈਰ- ਸਰਕਾਰੀ ਸੰਗਠਨ ਅਕਸ਼ਿਆ ਪਾਤਰਾ ਨੇ ਰਾਤ ਭਰ ਇਸ ਲਈ …
Read More »ਭਾਰਤੀਮਹਿਲਾ ਹਾਕੀ ਨੇ ਏਸ਼ੀਆ ਕੱਪ ਜਿੱਤਿਆ
ਫਾਈਨਲ ਦੇ ਰੁਮਾਂਚਕ ਮੁਕਾਬਲੇ ‘ਚ ਚੀਨ ਨੂੰ ਹਰਾਇਆ ਕਾਕਾਮਿਗਹਰਾ/ਬਿਊਰੋ ਨਿਊਜ਼ : ਗੋਲਕੀਪਰਸਵਿਤਾਪੂਨੀਆਵੱਲੋਂ ਸ਼ੂਟਆਊਟ ਦੇ ਤਣਾਅਪੂਰਨਪਲਾਂ ਦੌਰਾਨ ਕੀਤੇ ਸ਼ਾਨਦਾਰਬਚਾਅਦੀ ਬਦੌਲਤ ਭਾਰਤੀਦੀਮਹਿਲਾ ਹਾਕੀ ਟੀਮ ਨੇ ਇੱਥੇ ਏਸ਼ੀਆਕੱਪ ਦੇ ਰੋਮਾਂਚਕਫਾਈਨਲਵਿੱਚਚੀਨ ਨੂੰ ਮਾਤ ਦੇ ਦਿੱਤੀ। ਇਸ ਦੇ ਨਾਲ ਹੀ ਭਾਰਤੀਟੀਮ ਨੇ ਅਗਲੇ ਸਾਲਹੋਣਵਾਲੇ ਹਾਕੀ ਵਿਸ਼ਵਕੱਪਲਈਕੁਆਲੀਫਾਈਕਰਲਿਆ ਹੈ। ਭਾਰਤੀਮਹਿਲਾ ਹਾਕੀ ਟੀਮ ਨੇ 13 ਸਾਲਾਂ ਦੇ ਵਕਫ਼ੇ …
Read More »ਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ ‘ਚ ਜਿੱਤਿਆ ਸੋਨੇ ਦਾਤਮਗਾ
ਪ੍ਰਧਾਨਮੰਤਰੀਨਰਿੰਦਰਮੋਦੀ ਨੇ ਦਿੱਤੀ ਵਧਾਈ ਨਵੀਂ ਦਿੱਲੀ : ਪੰਜਵਾਰਵੀਵਰਲਡਚੈਂਪੀਅਨਐਮ.ਸੀ. ਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ ਦੇ ਫਾਈਨਲਵਿਚ ਜਿੱਤ ਦਰਜਕਰਕੇ ਸੋਨੇ ਦਾਤਮਗਾ ਜਿੱਤ ਲਿਆਹੈ। ਉਹ ਪੰਜਸਾਲਬਾਅਦ ਇਸ ਚੈਂਪੀਅਨਸ਼ਿਪ ਦੇ ਫਾਈਨਲਵਿਚ ਪਹੁੰਚੀ ਸੀ। ਮੈਰੀਕਾਮ ਨੇ ਫਾਈਨਲਵਿਚਕੋਰੀਆਦੀਕਿਮ ਹਾਂਗ ਨੂੰ ਹਰਾਇਆ।ਮੈਰੀਕਾਮ ਦੇ ਤਿੰਨ ਬੱਚੇ ਵੀਹਨਅਤੇ ਉਹ ਰਾਜਸਭਾਮੈਂਬਰਵੀਹੈ।ਮੈਰੀਕਾਮਦੀਸੋਨੇ ਦਾਤਮਗਾ ਜਿੱਤਣ ਦੀਪ੍ਰਾਪਤੀਲਈਪ੍ਰਧਾਨਮੰਤਰੀਨਰਿੰਦਰਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਚੈਂਪੀਅਨਸ਼ਿਪਵਿਚਭਾਰਤਵਲੋਂ …
Read More »ਇਸ ਕਿਸਮ ਦੀ ਸਰਕਾਰ ਦੀ ਤਵੱਕੋ ਤਾਂ ਨਹੀਂ ਸੀ ਕੀਤੀ ਲੋਕਾਂ ਨੇ
ਪੰਜਾਬ ਸੁਖਾਵੇਂ ਵਾਤਾਵਰਣ ਵਿੱਚੋਂ ਨਹੀਂ ਗੁਜ਼ਰ ਰਿਹਾ। ਕਈ ਤੱਤਕਾਲੀ ਮਸਲਿਆਂ ਨੇ ਇਸ ਦੇ ਵਾਤਾਵਰਣ ਨੂੰ ਗਰਮਾਇਆ ਹੋਇਆ ਹੈ। ਮਸਲੇ ਵੱਡੇ ਵੀ ਹਨ ਤੇ ਛੋਟੇ ਵੀ, ਪਰ ਇਹ ਮਸਲੇ ਜਿਵੇਂ ਪੈਦਾ ਹੋ ਰਹੇ ਜਾਂ ਪੈਦਾ ਕੀਤੇ ਜਾ ਰਹੇ ਹਨ, ਇਹ ਪੰਜਾਬ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹਨ। ਪੰਜਾਬ ਵਿਧਾਨ ਸਭਾ …
Read More »ਕੈਨੇਡਾ ਸੱਜਣਤਾ ਪਸੰਦ ਮੁਲਕ : ਸੱਜਣ
‘ਪਰਵਾਸੀ ਰੇਡੀਓ’ ‘ਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਖਿਆ ਸਾਡੇ ਬਜ਼ੁਰਗਾਂ ਤੇ ਮਾਪਿਆਂ ਦੀ ਘਾਲਣਾ ਦਾ ਫਲ਼ ਕਿ ਪੰਜਾਬੀਆਂ ਨੂੰ ਮਿਲ ਰਿਹੈ ਮਾਨ-ਸਨਮਾਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਜੋ ਲੰਘੇ ਹਫਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਟੋਰਾਂਟੋ ਫੇਰੀ ‘ਤੇ ਸਨ, ਅਦਾਰਾ ਪਰਵਾਸੀ ਦੇ ਦਫਤਰ ਵੀ …
Read More »