ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੀ ਘਿਨੌਣੀ ਹਨੇਰੀ ਦੁਨੀਆ ਦੇ ਸਾਲਾਂ ਤੋਂ ਲੁਕੇ ਕਈ ਰਾਜ਼ ਹੁਣ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਰਾਮ ਰਹੀਮ ਬਾਰੇ ਤਾਜ਼ਾ ਖੁਲਾਸਾ ਕੋਰਟ ਕਮਿਸ਼ਨਰ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੌਂਪੀ ਗਈ ਡੇਰੇ ਦੀ ਸੈਨੇਟਾਈਜ਼ੇਸ਼ਨ ਰਿਪੋਰਟ ਵਿਚ ਹੋਇਆ ਹੈ। ਕੋਰਟ ਕਮਿਸ਼ਨਰ ਏ. ਕੇ. ਐੱਸ. ਪਵਾਰ …
Read More »Monthly Archives: November 2017
ਰਾਮ ਰਹੀਮ ਦੇ ਡੇਰੇ ‘ਚ ਬਿਨਾ ਲਾਇਸੈਂਸ ਤੋਂ ਚੱਲਦਾ ਸੀ ਹਸਪਤਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿੱਚ ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਸ਼ਾਹ ਸਤਨਾਮਜੀ ਸਪੈਸ਼ਲਟੀ ਹਸਪਤਾਲ ਕੋਲ ਰਜਿਸਟਰੇਸ਼ਨ ਲਾਇਸੈਂਸ ਨਹੀਂ ਸੀ ਅਤੇ ਇੱਥੇ ਬਿਨਾ ਢੁਕਵੀਂ ਮਨਜ਼ੂਰੀ ਤੋਂ ਅੰਗ ਦਾਨ ਹੁੰਦਾ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਅਦਾਲਤੀ ਕਮਿਸ਼ਨਰ ਏ.ਕੇ.ਐਸ. ਪੰਵਾਰ ਦੀ ਨਿਗਰਾਨੀ ਹੇਠ ਡੇਰੇ ਦੀ ਲਈ ਤਲਾਸ਼ੀ …
Read More »ਗੁਰਮੀਤ ਦੀ ਆਮਦਨੀ 25 ਪੈਸੇ, ਖਰਚਾ ਸਵਾ ਰੁਪਈਆ
ਸੁਨਾਰੀਆ ਜੇਲ੍ਹ ਵਿਚ ਮਜ਼ਦੂਰੀ ਕਰਨ ਨਾਲ ਰਾਮ ਰਹੀਮ ਦਾ 12.2 ਕਿਲੋ ਭਾਰ ਘਟਿਆ ਰੋਹਤਕ : ਸੁਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਨੇ ਆਪਣੀ ਆਮਦਨੀ ਤੋਂ ਕਈ ਗੁਣਾ ਜ਼ਿਆਦਾ ਖਰਚ ਕੀਤਾ ਹੈ। ਰਾਮ ਰਹੀਮ ਨੇ ਜੇਲ੍ਹ ਵਿਚ ਮਜ਼ਦੂਰੀ ਕਰਕੇ ਹੁਣ ਤੱਕ 3520 ਰੁਪਏ ਕਮਾਏ ਹਨ, ਜਦਕਿ 17,800 ਰੁਪਏ ਖਰਚ ਕੀਤੇ ਹਨ। …
Read More »ਪੰਚਕੂਲਾ ਹਿੰਸਾ ਮਾਮਲੇ ‘ਚ ਲੋੜੀਂਦਾ ਪਵਨ ਇੰਸਾਂ ਗ੍ਰਿਫਤਾਰ
ਡੇਰਾਬਸੀ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ઠਗੁਰਮੀਤ ਸਿੰਘ ਰਾਮ ਰਹੀਮ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਨਾਮਜ਼ਦ ਡੇਰਾ ਮੁਖੀ ਦੇ ਨਜ਼ਦੀਕੀ ਪਵਨ ਇੰਸਾਂ ਨੂੰ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਲਾਲੜੂ ਖੇਤਰ ਤੋਂ ਗ੍ਰਿਫ਼ਤਾਰ ਕਰ …
Read More »ਪ੍ਰਦੂਸ਼ਣ ਤੇ ਸਿਆਸਤ ਦੀ ਭੇਂਟ ਚੜ੍ਹ ਰਹੀ ਸਾਫ ਹਵਾ
ਗੁਰਮੀਤ ਸਿੰਘ ਪਲਾਹੀ ਮੋਦੀ ਸਰਕਾਰ ਦੇ ਇੱਕ ਮੰਤਰੀ ਜੋ ਕਿ ਖ਼ੁਦ ਇੱਕ ਡਾਕਟਰ ਵੀ ਹੈ, ਉਸਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਨੁਕਸਾਨਦੇਹ ਤਾਂ ਹੈ, ਲੇਕਿਨ ਇਹ ਜਾਨਲੇਵਾ ਨਹੀਂ ਹੈ। ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਹਵਾ ਪ੍ਰਦੂਸ਼ਣ ਜਾਨਲੇਵਾ ਹੈ, ਇਸਦੇ ਸਬੂਤ ਉਪਲੱਬਧ ਹਨ। ਸਿਹਤ ਅਤੇ …
Read More »ਦੁਨੀਆ ਭਰ ਦੇ ਸਿੱਖਾਂ ਨੇ ਅਪਣਾਇਆ ਨਕਾਰਾਤਮਕ ਘਟਨਾ ‘ਤੇ ਸਕਾਰਾਤਮਕ ਪ੍ਰਤੀਕ੍ਰਿਆ ਦੇਣ ਦਾ ਅਨੋਖਾ ਤਰੀਕਾ
ਕੈਨੇਡਾ ਤੋਂ ਯੂਰਪ ਤੱਕ ਸਵਾ ਲੱਖ ਜਾਨਾਂ ਬਚਾ ਕੇ ਸਿੱਖਾਂ ਨੇ ਕੱਢਿਆ 1984 ਦਾ ਗੁੱਸਾ 18 ਸਾਲ ਪਹਿਲਾਂ ਇਕ ਛੋਟੇ ਜਿਹੇ ਖੂਨਦਾਨ ਕੈਂਪ ਨਾਲ ਹੋਈ ਸੀ ਸ਼ੁਰੂਆਤ ਉਦੋਂ ਤੋਂ ਹਰ ਸਾਲ ਨਵੰਬਰ ‘ਚ ਕੈਨੇਡਾ, ਅਮਰੀਕਾ, ਯੂਰਪ ‘ਚ ਲਗ ਰਹੇਨੇ ਕੈਂਪ ਚੰਡੀਗੜ੍ਹ : ਨਵੰਬਰ 1999 ‘ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ …
Read More »ਜਥੇਦਾਰ ਡੇਰਿਆਂ ਤੋਂ 50-50 ਹਜ਼ਾਰ ਦੇ ਲੈਂਦੇ ਹਨ ਲਿਫ਼ਾਫ਼ੇ : ਸੰਤ ਢੱਡਰੀਆਂ ਵਾਲੇ
ਪਟਿਆਲਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਥੇਦਾਰ ਪੰਜਾਬ ਦੇ ਸੰਤਾਂ ਕੋਲੋਂ 50-50 ਹਜ਼ਾਰ ਦੇ ਲਿਫ਼ਾਫ਼ੇ ਲੈਂਦੇ ਹਨ ਤੇ ਉਹ ਖ਼ੁਦ ਵੀ ਇਹ ਲਿਫ਼ਾਫ਼ੇ ਜਥੇਦਾਰਾਂ ਨੂੰ ਦਿੰਦੇ ਰਹੇ ਹਨ। ਇਸ ਬਿਆਨ ਰਾਹੀਂ ਰਣਜੀਤ ਸਿੰਘ …
Read More »ਦਲਵੀਰ ਭੰਡਾਰੀ 193 ‘ਚੋਂ 183 ਵੋਟਾਂ ਲੈ ਕੇ ਕੌਮਾਂਤਰੀ ਕੋਰਟ ‘ਚ ਬਣੇ ਜੱਜ
ਨਰਿੰਦਰ ਮੋਦੀ ਅਤੇ ਸੁਸ਼ਮਾ ਸਵਰਾਜ ਨੇ ਦਿੱਤੀ ਵਧਾਈ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਭਾਰਤ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰਤ ਦੇ ਦਲਵੀਰ ਭੰਡਾਰੀ ਮੰਗਲਵਾਰ ਨੂੰ ਕੌਮਾਂਤਰੀ ਕੋਰਟ (ਆਈਸੀਜੇ) ਲਈ ਫਿਰ ਚੁਣੇ ਗਏ ਹਨ। ਬਰਤਾਨੀਆ ਉਨ੍ਹਾਂ ਦੀ ਚੋਣ ਨੂੰ ਲੈ ਕੇ ਅੜਿੱਕਾ ਲਗਾ ਰਿਹਾ ਸੀ ਪਰ ਯੂਐੱਨ ਮਹਾਸਭਾ …
Read More »ਹੁਣ ਵਿਦੇਸ਼ੀ ਅਦਾਲਤਾਂ ਵਾਂਗ ਭਾਰਤੀ ਕੋਰਟ ‘ਚ ਵੀ ਲੱਗਣਗੇ ਸੀਸੀ ਟੀਵੀ ਕੈਮਰੇ
ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਸਾਰੀਆਂ ਅਦਾਲਤਾਂ ਵਿੱਚ ਸੀਸੀ ਟੀਵੀ ਕੈਮਰੇ ਲਾਏ ਜਾਣ। ਅਦਾਲਤ ਨੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਕਾਫੀ ਪਹਿਲਾਂ ਤੋਂ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ ਤੇ ਭਾਰਤ ਵਿੱਚ ਇਸ ਕੰਮ ਵਿੱਚ ਪ੍ਰੇਸ਼ਾਨੀ ਕਿਉਂ ਹੈ। …
Read More »ਗੁਜਰਾਤ ਵਿਧਾਨ ਸਭਾ ਚੋਣਾਂ :ਭਾਜਪਾ ‘ਰਾਮ’ ਸਹਾਰੇ ਕਾਂਗਰਸ ਪਟੇਲਾਂ ਦੇ ਸਹਾਰੇ
ਅਹਿਮਦਾਬਾਦ/ਬਿਊਰੋ ਨਿਊਜ਼ ਗੁਜਰਾਤ ਵਿਧਾਨ ਸਭਾ ਚੋਣ ਪਿੜ ਇਸ ਸਮੇਂ ਸਿਖ਼ਰ ‘ਤੇ ਹੈ। ਕਾਂਗਰਸ ਕੋਲ ਗੁਜਰਾਤ ‘ਚ ਗਵਾਉਣ ਲਈ ਕੁੱਝ ਨਹੀਂ ਹੈ ਪਰ ਦੇਸ਼ ‘ਚ ਆਪਣੀ ਸ਼ਾਖ਼ ਖੜ੍ਹੀ ਕਰਨ ਲਈ ਗੁਜਰਾਤ ਚੋਣਾਂ ਉਨ੍ਹਾਂ ਲਈ ਨੱਕ ਦਾ ਸਵਾਲ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਚਿਹਰਾ ਨਰਿੰਦਰ ਮੋਦੀ ਹੀ ਹਨ ਪਰ …
Read More »