Breaking News
Home / 2017 / November (page 38)

Monthly Archives: November 2017

ਗੁਰਪੁਰਬ ਮੌਕੇ ਦੀਵਾਲੀ ਵਾਂਗ ਤਿੰਨ ਘੰਟੇ ਹੀ ਚਲਾਏ ਜਾਣਗੇ ਪਟਾਕੇ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਤਿਸ਼ਬਾਜ਼ੀ ਤੇ ਪਟਾਕੇ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਤਿੰਨ ਘੰਟੇ ਹੀ ਚਲਾਏ ਜਾਣ। ਪੰਜਾਬ ਹਰਿਆਣਾ ਹਾਈਕੋਰਟ ਨੇ ਦੀਵਾਲੀ ਮੌਕੇ ਵੀ ਅਜਿਹਾ ਨਿਰਦੇਸ਼ ਜਾਰੀ ਕੀਤਾ ਸੀ। ਹਾਈਕੋਰਟ …

Read More »

ਨਿਊਯਾਰਕ ‘ਚ ਅੱਤਵਾਦੀ ਹਮਲਾ, 8 ਮੌਤਾਂ

ਆਈਐਸ ਤੋਂ ਪ੍ਰਭਾਵਿਤ ਸੀ ਹਮਲਾਵਰ, ਪੁਲਿਸ ਨੇ ਗੋਲੀ ਮਾਰ ਕੇ ਮਾਰਿਆ ਨਿਊਯਾਰਕ/ਬਿਊਰੋ ਨਿਊਜ਼ ਨਿਊਯਾਰਕ ‘ਚ ਵਰਲਡ ਟਰੇਡ ਸੈਂਟਰ ਨੇੜੇ ਬੁੱਧਵਾਰ ਨੂੰ ਭੀੜ-ਭੜੱਕੇ ਵਾਲੇ ਸਾਈਕਲ ਟਰੈਕ ‘ਤੇ ਉਜ਼ਬੇਕ ਵਿਅਕਤੀ ਨੇ ‘ਅੱਲਾ-ਹੂ-ਅਕਬਰ’ ਦੇ ਨਾਅਰੇ ਲਾਉਂਦਿਆਂ ਪਿਕਅੱਪ ਟਰੱਕ ਚਾੜ੍ਹ ਦਿੱਤਾ, ਜਿਸ ਕਾਰਨ ਅੱਠ ਵਿਅਕਤੀ ਦਰੜੇ ਗਏ ਅਤੇ 11 ਵਿਅਕਤੀ ਫੱਟੜ ਹੋਏ ਹਨ। ਆਈਐਸਆਈਐਸ …

Read More »

ਖਹਿਰਾ ਡਰੱਗ ਮਾਮਲੇ ‘ਚ ਘਿਰੇ, ਵਾਰੰਟ ਹੋਏ ਜਾਰੀ

ਸੁਖਪਾਲ ਖਹਿਰਾ ਨੇ ਡਰੱਗ ਮਾਮਲੇ ‘ਚ ਕਾਰਵਾਈ ਨੂੰ ਦੱਸਿਆ ਸਿਆਸੀ ਬਦਲਾਖੋਰੀ ਫਾਜ਼ਿਲਕਾ/ਬਿਊਰੋ ਨਿਊਜ਼ : ਢਾਈ ਸਾਲ ਪੁਰਾਣੇ ਕੌਮਾਂਤਰੀ ਹੈਰੋਇਨ ਤਸਕਰੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਫਾਜ਼ਿਲਕਾ ਜ਼ਿਲ੍ਹੇ ਦੀ ਵਧੀਕ ਸੈਸ਼ਨ ਅਦਾਲਤ ਨੇ …

Read More »

ਬੱਬੇਹਾਲੀ ਦੇ ਪੁੱਤਰ ਸਣੇ 7 ਜ਼ਖਮੀ

ਗੁਰਦਾਸਪੁਰ/ਬਿਊਰੋ ਨਿਊਜ਼ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਮੰਗਲਵਾਰ ਦੁਪਹਿਰੇ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਵਰਕਰਾਂ ਵਿਚਾਲੇ ਹੋਈ ਖੂਨੀ ਝੜਪ ਵਿਚ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਤੇ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਅਮਰਜੋਤ ਸਿੰਘ ਬੱਬੇਹਾਲੀ ਸਮੇਤ ਤਿੰਨ ਅਕਾਲੀ ਵਰਕਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦੋਂ ਕਿ …

Read More »

‘ਛੱਲਾ ਮੁੜ ਕੇ ਨਹੀਂ ਆਇਆ’ ਪੰਜਾਬੀ ਨਾਟਕ ਦੇ ਸੰਦਰਭ ‘ਚ

ਅਮੂਰਤ ਨੂੰ ਮੂਰਤ ਕਰਨ ਵਾਲਾ ਰਚਨਾਕਾਰ ਡਾ. ਅਜੈ ਸ਼ਰਮਾ ਡਾ. ਹਰਮਹਿੰਦਰ ਸਿੰਘ ਬੇਦੀ ਪੰਜਾਬੀ ਨਾਟਕ ਦਾ ਇਤਿਹਾਸਕ ਪਰਿਪੇਖ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਪੰਜ ਪਾਣੀਆਂ ਦੀ ਧਰਤੀ ਉਤੇ ਸੰਸਕ੍ਰਿਤ ਸਾਹਿਤ ਦੇ ਮੁੱਢਲੇ ਨਾਟਕ ਰਚੇ ਗਏ। ਇਹ ਕਿਹਾ ਜਾਂਦਾ ਹੈ ਕਿ ਭਰਤ ਮੁਨੀ ਨੇ ਨਾਟ-ਸ਼ਾਸਤਰ ਦੀ ਰਚਨਾ ਵੀ ਸਪਤ ਸਿੰਧੂ ਦੇ …

Read More »

ਨਾ ਰੋਵੇ ਕਦੀ ਲਹੌਰ…

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਹਨੀ ਦਿਨੀਂ ਇੱਕ ਗੀਤ ਬਹੁਤ ਸੁਣਿਆ ਤੇ ਸਲਾਹਿਆ ਜਾ ਰਿਹਾ ਹੈ, ਜਿਸੇ ਬੋਲ ਹਨ: ਫੇਰ ਕਦੇ ਨਾ ਪਵੇ ਦੇਖਣਾਦੁੱਖ ਦਾ ਕਾਲਾ ਦੌਰ ਨਾ ਅੰਮ੍ਰਿਤਸਰ ਦੀ ਅੱਖ ਭਰੇ,ਨਾ ਰੋਵੇ ਕਦੀ ਲਾਹੌਰ ਦੋਵੇਂ ਗੁਆਂਢੀ ਮੁਲਕਾਂ ਦੀ ਏਕਤਾ ਤੇ ਖੈਰ-ਸੁਖ ਦਾ ਸੁਨੇਹਾ ਦਿੰਦਾ ਇਹ ਗੀਤ ਦੋਵੇਂ ਪੰਜਾਬਾਂ …

Read More »

ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?

ਚਰਨ ਸਿੰਘ ਰਾਏ416-400-9997 ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …

Read More »

ਘਰ ਖਰੀਦਣ ਵਾਲਿਆਂ ਵਾਸਤੇ ਟੈਕਸ ਸਹੂਲਤਾਂ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਸਹਾਇਤਾ ਕਰਨ ਲਈ ਸਰਕਾਰ ਨੇ ਕਈ ਸਹੂਲਤਾਂ ਦਿੱਤੀਆਂ ਹਨ ਤਾਂਕਿ ਉਹਨਾਂ ਨੂੰ ਆਪਣੀ ਕਲੋਜਿੰਗ ਦੇ ਖਰਚੇ ਜਿਵੇਂ, ਕਨੂੰਨੀ ਫੀਸਾਂ, ਇੰਸਪੈਕਸਨ ਅਤੇ ਲੈਂਡ ਟਰਾਂਸਫਰ ਦੇ ਖਰਚੇ …

Read More »

ਮਜੀਠੀਆ ‘ਤੇ ਨਸ਼ਿਆਂ ਦੇ ਮਾਮਲੇ ਸਬੰਧੀ ਕਾਰਵਾਈ ਨਾ ਹੋਣ ‘ਤੇ ਪ੍ਰਤਾਪ ਬਾਜਵਾ ਨਾਖੁਸ਼

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਹਰ ਕੰਮ ਕਾਨੂੰਨ ਤਹਿਤ ਹੁੰਦਾ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਤਾਪ ਸਿੰਘ ਬਾਜਵਾ ਨੇ ਲੰਘੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਅਤੇ ਡਰੱਗ ਤਸਕਰੀ ਵਿਚ ਸ਼ਾਮਲ ਅਕਾਲੀ ਨੇਤਾਵਾਂ ‘ਤੇ ਕਾਨੂੰਨੀ ਕਾਰਵਾਈ ਨਾ ਕਰਨ ‘ਤੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਇਸ ਬਾਰੇ ਬਾਜਵਾ ਨੇ ਪੰਜਾਬ ਦੀ ਕੈਪਟਨ ਸਰਕਾਰ ਪ੍ਰਤੀ ਵੀ …

Read More »

’84 ਸਿੱਖ ਕਤਲੇਆਮ ਦੇ ਪੀੜਤਾਂ ਨੇ ਲੁਧਿਆਣਾ ‘ਚ ਕੱਢਿਆ ਇਨਸਾਫ ਮਾਰਚ

ਪ੍ਰਧਾਨ ਮੰਤਰੀ ਮੋਦੀ ਖਿਲਾਫ ਕੀਤੀ ਗਈ ਨਾਅਰੇਬਾਜ਼ੀ ਲੁਧਿਆਣਾ/ਬਿਊਰੋ ਨਿਊਜ਼ ਦਿੱਲੀ ਸਿੱਖ ਕਤਲੇਆਮ ਨੂੰ 33 ਸਾਲ ਹੋ ਚੁੱਕੇ ਹਨ, ਪਰ ਫਿਰ ਵੀ ਪੀੜਤ ਇਨਸਾਫ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹਨ। ਦਿੱਲੀ ਵਿਚ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਕਈ ਸਿੱਖ ਪਰਿਵਾਰ ਲੁਧਿਆਣਾ ਆ ਕੇ ਵੱਸ ਗਏ ਸਨ, ਉਨ੍ਹਾਂ ਨੂੰ ਅਜੇ ਤੱਕ …

Read More »