ਓਟਵਾ/ਬਿਊਰੋ ਨਿਊਜ਼ ਵਿੱਤੀ ਸਥਿਤੀ ਵਿੱਚ ਹੋਏ ਸੁਧਾਰ ਮਗਰੋਂ ਫੈਡਰਲ ਸਰਕਾਰ ਮੱਧ ਵਰਗ ਤੇ ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਟੈਕਸ ਮਾਪਦੰਡਾਂ ਵਿੱਚ ਵਾਧਾ ਕਰ ਰਹੀ ਹੈ। ਪਰ ਸਰਕਾਰ ਵੱਲੋਂ ਅਰਥਚਾਰੇ ਦੇ ਨੌਂ-ਬਰ-ਨੌਂ ਹੋਣ ਤੋਂ ਬਾਅਦ ਫੈਡਰਲ ਤਿਜੋਰੀਆਂ ਵਿੱਚ ਆਏ ਵਾਧੂ ਪੈਸੇ ਨੂੰ ਬਹੁਤਾ ਨਹੀਂ ਖਰਚਿਆ ਜਾ ਰਿਹਾ। ਅਰਥਚਾਰੇ ਵਿੱਚ ਹੋਏ ਸੁਧਾਰ …
Read More »Daily Archives: October 27, 2017
ਸੋਨੀਆ ਸਿੱਧੂ ਵੱਲੋਂ ‘ਸਿੱਖ ਹੈਰੀਟੇਜ ਮੰਥ’ ਬਿੱਲ ਸੀ-376 ਦੀ ਭਰਵੀਂ-ਹਮਾਇਤ
ਔਟਵਾ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਸਰੀ-ਨਿਊਟਨ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਸੀ-376 ‘ਸਿੱਖ ਹੈਰੀਟੇਜ ਬਿੱਲ’ ਦੀ ਭਰਵੀਂ ਹਮਾਇਤ ਕੀਤੀ ਗਈ ਹੈ ਜਿਸ ਵਿਚ ਅਪ੍ਰੈਲ ਮਹੀਨੇ ਨੂੰ ਕੈਨੇਡਾ-ਭਰ ਵਿਚ ਸਿੱਖ-ਹੈਰੀਟੇਜ ਮਹੀਨੇ ਵਜੋਂ ਮਨਾਉਣ ਦੀ ਮੰਗ ਕੀਤੀ ਗਈ ਹੈ। ਇਹ …
Read More »ਸੁਖ ਧਾਲੀਵਾਲ ਦੇ ਸਿੱਖ ਹੈਰੀਟੇਜ ਮੰਥ ਐਲਾਨਣ ਵਾਲੇ ਬਿਲ ਦੇ ਹੱਕ ‘ਚ ਰੂਬੀ ਸਹੋਤਾ ਵੀ ਖਲੋਤੀ
ਓਨਟਾਰੀਓ : : ਸਰੀ ਨਿਊਟਨ ਤੋਂ ਐਮਪੀ ਸੁੱਖ ਧਾਲੀਵਾਲ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਐਲਾਨਣ ਲਈ ਲਿਆਂਦੇ ਬਿੱਲ ਦੀ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਹਮਾਇਤ ਕੀਤੀ। ਐਮਪੀ ਸਹੋਤਾ ਨੇ ਆਖਿਆ ਕਿ ਸਿੱਖਾਂ ਵੱਲੋਂ ਕੈਨੇਡਾ ਵਿੱਚ ਜੋ ਵੀ ਯੋਗਦਾਨ ਪਾਇਆ ਗਿਆ ਹੈ ਉਸ ਉਤੇ ਉਨਾਂ ਨੂੰ …
Read More »ਗਰੀਬੀ ਦੇ ਭਾਰਹੇਠ ਦੱਬਿਆ ਭਾਰਤ
ਗੁਰਮੀਤ ਸਿੰਘ ਪਲਾਹੀ ਜਿਹੜੇ ਪੇਂਡੂਭਾਰਤੀ ਰੋਜ਼ਾਨਾ 32 ਰੁਪਏ ਅਤੇ ਸ਼ਹਿਰੀ ਰੋਜ਼ਾਨਾਭਾਰਤੀ 47 ਰੁਪਏ ਖਰਚਦੇ ਹਨ, ਉਹਨਾ ਨੂੰ ਗਰੀਬਨਹੀਂ ਮੰਨਿਆ ਜਾ ਸਕਦਾ।ਜਦੋਂ ਇਹ ਤੱਥਪੇਸ਼ਕਰਦੀਰਿਪੋਰਟਭਾਰਤੀਰਿਜ਼ਰਵਬੈਂਕ ਦੇ ਸਾਬਕਾ ਗਵਰਨਰ ਰੰਗਾਰਾਜਨ ਨੇ ਮੋਦੀਸਰਕਾਰ ਨੂੰ ਪੇਸ਼ਕੀਤੀ ਤਾਂ ਚਾਰੇ ਪਾਸੇ ਹਾਹਾਕਾਰਮਚ ਗਈ। ਕਿਉਂਕਿ ਇੰਨੀਰਕਮਨਾਲ ਤਾਂ ਇੱਕ ਵਿਅਕਤੀ ਨੂੰ ਅਤਿਦੀਮਹਿੰਗਾਈ ਦੇ ਸਮੇਂ ‘ਚ ਦੋ ਡੰਗ ਦੀਸਧਾਰਨਰੋਟੀਵੀਨਹੀਂ ਮਿਲਦੀ …
Read More »ਅਦਾਰਾ ‘ਪਰਵਾਸੀ’ ਵੱਲੋਂ ਆਪਣਿਆਂ ਦੇ ਸਹਿਯੋਗ ਨਾਲ ਕਰਵਾਏ ਡਾ. ਮਸ਼ਹੂਰ ਗੁਲਾਟੀ ਦੇ ਕਮੇਡੀ ਸ਼ੋਅ ਮੇਲਾ ਲੁੱਟ ਕੇ ਲੈ ਗਏ
ਅਦਾਰਾ ‘ਪਰਵਾਸੀ’ ਵੱਲੋਂ ਆਪਣਿਆਂ ਦੇ ਸਹਿਯੋਗ ਨਾਲ ਕਰਵਾਏ ਡਾ. ਮਸ਼ਹੂਰ ਗੁਲਾਟੀ ਦੇ ਕਮੇਡੀ ਸ਼ੋਅ ਮੇਲਾ ਲੁੱਟ ਕੇ ਲੈ ਗਏ
Read More »ਆਰ ਐਸ ਐਸ ਵੱਲੋਂ ਮਨਾਏ ਗਏ ਪ੍ਰਕਾਸ਼ ਉਤਸਵ ਨੇ ਅਕਾਲੀ-ਭਾਜਪਾ ਦੇ ਰਿਸ਼ਤਿਆਂ ‘ਚ ਘੋਲੀ ਕੁੜੱਤਣ
ਟੁੱਟੇਗਾ ਨਹੁੰ-ਮਾਸ ਦਾ ਰਿਸ਼ਤਾ? ਸੰਘ ਧਾਰਮਿਕਤਾ ਦੀ ਆੜ ‘ਚ ਲੜਨਾ ਚਾਹੁੰਦੈ ਐਸ ਜੀ ਪੀ ਸੀ ਚੋਣਾਂ : ਪ੍ਰੋ. ਬਡੂੰਗਰ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਿੱਖ ਇਕਾਈ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ …
Read More »100 ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਕੱਢੇ : ਰਾਜਨਾਥ
ਨਵੀਂ ਦਿੱਲੀ : ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਕਾਲੀ ਸੂਚੀ ਵਿਚ ਪਾਏ 100 ਸਿੱਖਾਂ ਦੇ ਨਾਂ ਇਸ ਸੂਚੀ ਵਿਚੋਂ ਕੱਢ ਦਿੱਤੇ ਗਏ ਹਨ। ਇਸ ਬਾਰੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ …
Read More »ਹਰਜੀਤ ਸੱਜਣ ਤੇ ਜਗਮੀਤ ਨੂੰ ਕੈਪਟਨ ਨੇ ਫਿਰ ਦੱਸਿਆ ਖਾਲਿਸਤਾਨੀ
ਜਲੰਧਰ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਐਨਡੀਪੀ ਪਾਰਟੀ ਦੇ ਕੌਮੀ ਲੀਡਰ ਜਗਮੀਤ ਸਿੰਘ ਨੂੰ ਖਾਲਿਸਤਾਨੀ ਪੱਖੀ ਦੱਸਿਆ ਹੈ। ਉਨ੍ਹਾਂ ਆਖਿਆ ਕਿ ਜਗਮੀਤ ਸਿੰਘ ਤੇ ਹਰਜੀਤ ਸਿੰਘ ਸੱਜਣ ਸਿਆਸੀ ਲਾਹਾ ਲੈਣ ਲਈ ਅਜਿਹੇ ਬਿਆਨ ਦਿੰਦੇ ਹਨ, ਜਿਸ ਨਾਲ …
Read More »ਜਲ੍ਹਿਆਂਵਾਲਾ ਬਾਗ ‘ਚ ਪੰਜਾਬੀ ਲੱਗੀ ਨੁੱਕਰੇ
ਅੰਮ੍ਰਿਤਸਰ/ਬਿਊਰੋ ਨਿਊਜ਼ ਘਰੋਂ ਭੱਜ ਕੇ ਜਿਸ ਖੂਨ ਨਾਲ ਭਿੱਜੀ ਸ਼ਹੀਦਾਂ ਦੀ ਮਿੱਟੀ ਸ਼ੀਸ਼ੀ ਵਿਚ ਬੰਦ ਕਰ ਭਗਤ ਸਿੰਘ ਘਰ ਲੈ ਆਇਆ ਸੀ, ਜਿਸ ਬੇਗੁਨਾਹ ਸ਼ਹੀਦਾਂ ਦਾ ਬਦਲਾ ਲੈਣ ਲਈ ਊਧਮ ਸਿੰਘ ਸੱਤ ਸਮੁੰਦਰ ਪਾਰ ਚਲਾ ਗਿਆ ਸੀ, ਉਸ ਸ਼ਹੀਦੀ ਸਮਾਰਕ ਦਾ ਅੱਜ ਦੇ ਸਰਕਾਰੀ ਰਾਖੇ ਮਜ਼ਾਕ ਵੀ ਉੱਡਾ ਰਹੇ ਹਨ …
Read More »ਜੱਲ੍ਹਿਆਂਵਾਲਾ ਬਾਗ ਕਾਂਡ ਬਾਰੇ ਮੁਆਫ਼ੀ ਮੰਗਣ ਲਈ ਬਰਤਾਨਵੀ ਸੰਸਦ ਵਿਚ ਮਤਾ ਪੇਸ਼
ਲੰਡਨ : ਭਾਰਤੀ ਮੂਲ ਦੇ ਇਕ ਸਭ ਤੋਂ ਸੀਨੀਅਰ ਬਰਤਾਨਵੀ ਐਮਪੀ ਵੀਰੇਂਦਰ ਸ਼ਰਮਾ ਨੇ ਬਰਤਾਨਵੀ ਹਕੂਮਤ ਵੱਲੋਂ 1919 ਦੇ ਜੱਲ੍ਹਿਆਂਵਾਲਾ ਬਾਗ ਕਾਂਡ ਲਈ ਮੁਆਫ਼ੀ ਮੰਗੇ ਜਾਣ ਸਬੰਧੀ ਇਕ ਮਤਾ ਮੁਲਕ ਦੀ ਸੰਸਦ ਵਿੱਚ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਉਤੇ ਇਸ ਕਾਂਡ ਲਈ ਮੁਆਫ਼ੀ ਮੰਗਣ ‘ਤੇ …
Read More »