ਹਰਜੀਤ ਬੇਦੀ ਇੱਕ ਹੁੰਦਾ ਸੀ ਮਲਕ ਭਾਗੋ। ਕਹਾਉਂਦਾ ਸੀ ਆਪਣੇ ਆਪ ਨੂੰ ਮਹਾਂ ਦਾਨੀ ਅਤੇ ਮਹਾਂ ਕਲਿਆਣੀ। ਪਰ ਆਪਣੇ ਬਾਪ ਦਾ ਸ਼ਰਾਧ ਕਰਦਾ ਸੀ ਲੋਕਾਂ ਕੋਲੋਂ ਜਬਰਦਸਤੀ ਅਤੇ ਧੌਂਸ ਨਾਲ ਇਕੱਠੇ ਕੀਤੇ ਧਨ ਨਾਲ। ਆਪਣੇ ਆਪ ਨੂੰ ਵੱਡਾ ਅਤੇ ਮਹਾਨ ਬੰਦਾ ਸਮਝ ਕੇ ਮੁੱਛਾਂ ਨੂੰ ਤਾਅ ਦੇਈ ਰਖਦਾ ਸੀ। ਉਸ …
Read More »Monthly Archives: October 2017
ਚਾਚਾ ਸਾਧੂ ਸਿੰਘ ਦੀ ਯਾਦ ਵਿਚ
ਇਲਾਕੇ ਦਾ ਚਾਨਣ ਮੁਨਾਰਾ ਸੀ ਸਰਪੰਚ ਸਾਧੂ ਸਿੰਘ ਪ੍ਰਿੰ. ਸਰਵਣ ਸਿੰਘ ਸਰਪੰਚ ਸਾਧੂ ਸਿੰਘ ਸ਼ੇਰਗਿੱਲ ਨੂੰ ਪਹਿਲੀ ਵਾਰ ਮੈਂ 1996 ‘ਚ ਮਿਲਿਆ ਜਦੋਂ ਡਾ. ਜੌਹਲ ਦੀ ਸਰਪ੍ਰਸਤੀ ‘ਚ ਚੱਲਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦਾ ਪ੍ਰਿੰਸੀਪਲ ਬਣ ਕੇ ਮੈਂ ਮੁਕੰਦਪੁਰ ਗਿਆ। ਮੇਰੇ ਉਤੇ ਉਨ੍ਹਾਂ ਦਾ ਪਹਿਲਾ ਪ੍ਰਭਾਵ ਪਰਉਪਕਾਰੀ ਤੇ ਸਾਊ …
Read More »ਲੋਟਸ ਫਿਊਨਰਲ ਐਂਡ ਕ੍ਰੀਮੇਸ਼ਨ ਸੈਂਟਰ ਇੰਕ.
ਮੈਂ ਕਈ ਸਾਲਾਂ ਤੋਂ ਲਾਇਸੰਸ ਪ੍ਰਾਪਤ ਫਿਊਨਰਲ ਡਾਇਰੈਕਟਰ ਹਾਂ। ਮੇਰਾ ਮੰਨਣਾ ਹੈ ਕਿ ਜੀਵਨ ਵਿਚ ਮੇਰੀ ਲੋੜ ਲੋਕਾਂ ਨੂੰ ਉਦੋਂ ਪੈਂਦੀ ਹੈ ਜਦੋਂ ਉਨ੍ਹਾਂ ਨੂੰ ਸਭ ਤੋਂ ਵਧੇਰੇ ਮਦਦ ਦੀ ਲੋੜ ਹੋਵੇਗੀ। ਮੌਤ ਬਾਰੇ ਬੋਲਣ ਨਾਲ ਸਬੰਧਤ ਬਹੁਤ ਸਾਰੇ ਵਿਸ਼ਵਾਸਾਂ ਕਾਰਨ ਬਹੁਤ ਸਾਰੇ ਲੋਕ ਅੰਤਮ ਸੰਸਕਾਰ ਵਿਸ਼ੇ ਬਾਰੇ ਗੱਲ ਨਹੀਂ …
Read More »ਨਸ਼ਿਆਂ ਨੇ ਵਿਗਾੜਿਆ ਪੰਜਾਬ ਦਾ ਮਾਹੌਲ
ਮੋਹਨ ਸ਼ਰਮਾ ਕਰੀਬ 65 ਸਾਲ ਪਹਿਲਾਂ ਪੰਜਾਬੀ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ‘ਰੰਗਲੇ ਪੰਜਾਬ’ ਦੀ ਉਸਤਤ ਕਰਦਿਆਂ ਲਿਖਿਆ ਸੀ, ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ, ‘ਪਰ ਵਰਤਮਾਨ ਸਥਿਤੀ ਬਦਲ ਗਈ ਹੈ। ਪੰਜਾਬ ਰੂਪੀ ਨਗ ਧੁਆਂਖ਼ ਗਿਆ ਹੈ। ਜਿਥੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਹਨ, ਉਥੇ ਉਨ੍ਹਾਂ …
Read More »ਗੁਜਰਾਤ ਦੰਗੇ: ਮੋਦੀ ਖ਼ਿਲਾਫ਼ ਸਾਜ਼ਿਸ਼ ਦੇ ਦੋਸ਼ ਰੱਦ
ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਦੰਗਿਆਂ ਦੀ ਤਫ਼ਤੀਸ਼ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਮੌਕੇ ਦੇ ਮੁੱਖ ਮੰਤਰੀ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੇ ਜਾਣ ਖ਼ਿਲਾਫ਼ ਦਾਇਰ ਅਪੀਲ ਨੂੰ ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਖ਼ਾਰਜ ਕਰ ਦਿੱਤਾ। ਪਟੀਸ਼ਨਰ ਜ਼ਕੀਆ ਜਾਫ਼ਰੀ ਨੇ ਸਿੱਟ ਦੀ ਕਲੀਨ ਚਿੱਟ …
Read More »ਨਵੀਂ ਤਰਜ਼ ਦੇ ਵਿਕਾਸ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹੀ
ਪੰਜਾਬ ਵਿੱਚ ਹੋਏ ਨਵੀਂ ਤਰਜ਼ ਦੇ ‘ਵਿਕਾਸ’ ਨੇ ਕਰੀਬ ਛੇ ਲੱਖ ਦਰੱਖਤਾਂ ਦੀ ਬਲੀ ਲੈ ਲਈ ਹੈ। ਚਹੁੰਮਾਰਗੀ ਸੜਕਾਂ ਦੀ ਚਮਕ-ਦਮਕ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹ ਲਈ ਹੈ। ਕੇਂਦਰੀ ਵਾਤਾਵਰਨ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ 1 ਜਨਵਰੀ 2005 ਤੋਂ 20 ਜੁਲਾਈ 2016 ਤੱਕ 14,895 ਏਕੜ ਰਕਬੇ …
Read More »ਕੁਦਰਤ ਦੀ ਵੰਨ-ਸੁਵੰਨਤਾ ਦੀ ਬਾਤ ਪਾਉਂਦੀ ਜੰਗਲੀ ਜੀਵ ਰੱਖ
ਜੰਗਲੀ ਜੀਵ ਰੱਖ ਮੈਹਸ ਦੀ ਨੁਹਾਰ ਬਦਲੀ-ਬਦਲੀ ਜਿਹੀ ਲੱਗ ਰਹੀ ਹੈ। ਇਸ ਦੇ ਇੱਕ ਹਿੱਸੇ ਵਿੱਚ ਕੱਲਰ ਦੀ ਜ਼ਮੀਨ ਵਿੱਚ ਲੱਗੇ ਸਫੈਦੇ ਅਤੇ ਪਹਾੜੀ ਕਿੱਕਰਾਂ ਹੇਠ ਘਾਹ-ਫੂਸ ਅਤੇ ਹੋਰ ਕੁਦਰਤੀ ਬਨਸਪਤੀ ਦੀ ਤਬਾਹੀ ਅਤੇ ਦੂਸਰੇ ਹਿੱਸੇ ਵਿੱਚ ਮੁੜ ਭਾਂਤ-ਭਾਂਤ ਦੇ ਫਲਦਾਰ, ਦਵਾਈਆਂ ਲਈ ਲਾਹੇਵੰਦ ਅਤੇ ਹੋਰ ਬੂਟਿਆਂ ਦਰਮਿਆਨ ਉੱਗੀ ਬਨਸਪਤੀ …
Read More »ਜੰਗਲ ਦੀ ਲੱਕੜ ਦੇ ਭੈਅ ਕਾਰਨ ਵਰਤੋਂ ਸਸਕਾਰ ਤੱਕ ਸੀਮਤ
ਤਰਕਸ਼ੀਲ ਕਾਰਕੁੰਨ ਦਾ ਐਲਾਨ, ਮੈਂ ਕਟਾਂਗਾ ਲੱਕੜ ਵੇਖਾਂਗਾ ਮੁਸੀਬਤਾਂ ਕੀ ਵਿਗਾੜ ਲੈਣਗੀਆਂ ਗੁਰਦਾਸਪੁਰ/ਬਿਊਰੋ ਨਿਊਜ਼ ਅਬੁਲਖੈਰ ਨੇੜੇ ਸਥਿਤ ਛੋਟੇ ਜਿਹੇ ਪਿੰਡ ਮੋਟਮਾਂ ਵਿਖੇ ਬਾਬਾ ਘੁੰਮਣ ਸਾਹਿਬ ਦੀ ਜਗ੍ਹਾ ‘ਤੇ 4 ਏਕੜ ਵਿਚ ਫੈਲੇ ਸੰਘਣੇ ਜੰਗਲ ਦੀ ਲੱਕੜ ਨੂੰ ਘਰ ਲਿਜਾਉਣ ਤੋਂ ਹਰ ਕੋਈ ਖੌਫ ਖਾਂਦਾ ਹੈ। ਇਸ ਜੰਗਲ ਦੀ ਲੱਕੜੀ ਨੂੰ …
Read More »ਮੇਰੇ ਅੰਗ ਸਾਕ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਮੇਰੇ ਦਾਦੇ ਸ਼੍ਰੀ ਅਮ੍ਰਿਤ ਲਾਲ ਦੇ ਵੱਡੇ ਭਰਾਵਾ ਵਿਚੋ ਸ਼੍ਰੀ ਮੋਹਨ ਲਾਲ ਦੀ ਇਕਲੌਤੀ ਵਿਧਵਾ ਨੂੰਹ ਸੀ ਸਾਡੀ ਤਾਈ ਲਗਦੀ ਆਗਿਆ ਵੰਤੀ। ਉਹ ਹਿੰਢੀ ਬੁੜ੍ਹੀ ਸੀ ਪਰ ਸਿਦਕ ਦੀ ਪੱਕੀ । ਬਸ .. ਏਹੀ ਧਾਰ ਲਿਆ ਕਿ ਤੀਵੀਂ ਦਾ ਆਖੀਰ ਤੱਕ ਸਹੁਰਾ ਘਰ ਹੀ …
Read More »ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਲਾਗੂ
ਚਰਨ ਸਿੰਘ ਰਾਏ416-400-9997 ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ ਗਏ …
Read More »