ਹਸਪਤਾਲ ‘ਚ ਸਥਾਪਿਤ ਅਲਟਰਾ ਸਾਊਂਡ ਦਾ ਕੋਈ ਰਿਕਾਰਡ ਨਹੀਂ ਸਿਰਸਾ/ਬਿਊਰੋ ਨਿਊਜ਼ : 3 ਦਿਨ ਵਿੱਚ 20 ਘੰਟੇ ਤੱਕ 10 ਖਾਸ ਟੀਮਾਂ ਨੇ ਡੇਰੇ ਵਿੱਚ ਸਰਚ ਆਪ੍ਰੇਸ਼ਨ ਪੂਰਾ ਕਰ ਲਿਆ। ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵਿੱਚ 8 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਸਰਚ ਆਪ੍ਰੇਸ਼ਨ ਪੂਰਾ ਹੋ …
Read More »Monthly Archives: September 2017
ਪੰਚਕੂਲਾ ਵਿਖੇ ਹਿੰਸਾ ‘ਚ ਮਾਰੇ ਗਏ ਦਲਿਤਾਂ ਨੂੰ ਕੋਈ ਰਾਹਤ ਨਹੀਂ ਮਿਲੇਗੀ : ਅਠਾਵਲੇ
ਫਰਜ਼ੀ ਬਾਬਿਆਂ ਵਿਰੁੱਧ ਮੁਹਿੰਮ ਚਲਾਵੇਗਾ ਮੰਤਰਾਲਾ ਚੰਡੀਗੜ੍ਹ/ਬਿਊਰੋ ਨਿਊਜ਼ : ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਬੰਧੂ ਅਠਾਵਲੇ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਮੌਕੇ ਹੋਈ ਹਿੰਸਾ ਵਿੱਚ ਮਾਰੇ ਗਏ ਦਲਿਤ ਡੇਰਾ ਪ੍ਰੇਮੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ ਅਤੇ …
Read More »ਰਾਮ ਰਹੀਮ ਖਿਲਾਫ ਕਾਨੂੰਨੀ ਲੜਾਈ ਲੜ ਰਹੇ ਅੰਸ਼ੁਲ ਛਤਰਪਤੀ ਨੇ ਕੀਤਾ ਖੁਲਾਸਾ
ਡੇਰਾ ਮੁਖੀ ਦੇ ਸਿਰ ‘ਤੇ ਰਿਹਾ ਕਾਂਗਰਸ ਦਾ ਹੱਥ ਪਰਨੀਤ ਕੌਰ, ਭਰਤਇੰਦਰ ਚਾਹਲ ਤੇ ਹਰਮਿੰਦਰ ਜੱਸੀ ਕੇਸ ਖਤਮ ਕਰਵਾਉਣ ਲਈ ਸੀਬੀਆਈ ‘ਤੇ ਪਾਉਂਦੇ ਰਹੇ ਦਬਾਅ ਚੰਡੀਗੜ੍ਹ/ਬਿਊਰੋ ਨਿਊਜ਼ ਪਿਛਲੇ 15 ਸਾਲਾਂ ਤੋਂ ਆਪਣੇ ਪੱਤਰਕਾਰ ਪਿਤਾ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਕਾਨੂੰਨੀ …
Read More »80 ਤੋਂ ਬਾਅਦ ਟਵਿੱਟਰ ‘ਤੇ ਆਏ ਸੈਲੀਬ੍ਰਿਟੀ
ਕਰੁਣਾਨਿਧੀ ਦੇ ਟਵੀਟ ਸਭ ਤੋਂ ਵੱਧ, ਲਤਾ ਸਭ ਤੋਂ ਜ਼ਿਆਦਾ ਲੋਕਪ੍ਰਿਯ ਹਾਲ ਹੀ ‘ਚ ਫ਼ਿਲਮ ਅਭਿਨੇਤਾ ਧਰਮਿੰਦਰ 81 ਸਾਲ ਦੀ ਉਮਰ ‘ਚ ਟਵਿੱਟਰ ਨਾਲ ਜੁੜੇ ਹਨ। ਉਹ ਵੀ ਹੇਮਾਮਾਲਿਨੀ ਦੇ ਕਹਿਣ ਤੋਂ ਬਾਅਦ। ਆਓ ਦੇਖੀਏ ਹੋਰ ਕਿਹੜੇ ਸੈਲੀਬ੍ਰਿਟੀ ਹਨ ਜੋ 80 ਦੀ ਉਮਰ ਤੋਂ ਬਾਅਦ ਟਵਿੱਟਰ ‘ਤੇ ਆਏ। ਪ੍ਰਣਾਬ ਮੁਖਰਜੀ …
Read More »ਸਮੁੰਦਰ ਦੇ ਰਸਤੇ ਦੁਨੀਆ ਦੇ ਸਫ਼ਰ ‘ਤੇ 6 ਬੇਟੀਆਂ
ਪਣਜੀ/ਬਿਊਰੋ ਨਿਊਜ਼ : ਭਾਰਤੀ ਨੌਸੈਨਾ ਦੀਆਂ ਛੇ ਜਾਂਬਾਜ ਮਹਿਲਾ ਮੈਂਬਰ ਐਤਵਾਰ ਨੂੰ ਸਮੁੰਦਰ ਦੇ ਰਸਤੇ ਦੁਨੀਆ ਦਾ ਚੱਕਰ ਲਗਾਉਣ ਦੇ ਇਤਿਹਾਸਕ ਮਿਸ਼ਨ ‘ਤੇ ਰਵਾਨਾ ਹੋ ਗਈਆਂ। ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ‘ਚ ਸਾਰੀਆਂ ਮਹਿਲਾ ਚਾਲਕਾਂ ਦਾ ਦਲ ਇਸ ਤਰ੍ਹਾਂ ਦੇ ਮਿਸ਼ਨ ‘ਤੇ ਗਿਆ ਹੈ। ਦਲ ਦੀ ਅਗਵਾਈ ਲੈਫਟੀਨੈਂਟ ਕਮਾਂਡਰ …
Read More »ਪੰਜਾਬ ਦੀ ਜਵਾਨੀ ਨੂੰ ਨਸ਼ੇ ਖਾ ਗਏ ਸੂਬਾ ਪੰਜਾਬ ‘ਚ ਹਰ 16ਵਾਂ ਵਿਅਕਤੀ ਨਸ਼ੇੜੀ
ਨੌਜਵਾਨ ਤੇ ਅੱਧਖੜ੍ਹ ਉਮਰ ਦੇ ਮਰਦਾਂ ਦੇ ਨਾਲ ਵੱਡੀ ਗਿਣਤੀ ‘ਚ ਪੰਜਾਬ ਦੀਆਂ ਔਰਤਾਂ ਵੀ ਨਸ਼ੇ ਦੀਆਂ ਆਦੀ ਪੰਜਾਬ ਅੰਦਰ ਲੋਕ ਸ਼ਰਾਬ, ਅਫ਼ੀਮ ਤੋਂ ਬਾਅਦ ਸਮੈਕ, ਹੈਰੋਇਨ ਵਰਗੇ ਭਿਆਨਕ ਨਸ਼ਿਆਂ ਦੀ ਵੀ ਆ ਰਹੇ ਚਪੇਟ ‘ਚ ਹਰ 15ਵੇਂ ਵਿਅਕਤੀ ਤੋਂ ਬਾਅਦ 16ਵਾਂ ਕਿਸੇ ਨਾ ਕਿਸੇ ਨਸ਼ੇ ਦਾ ਆਦੀ ਤੇ ਹਜ਼ਾਰ …
Read More »ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ‘ਚ ਨੀਂਦ ਨਾ ਆਉਣ ਦਾ ਖੁੱਲ੍ਹਿਆ ਰਾਜ
ਬਾਬੇ ਨੂੰ ਜੇਲ੍ਹ ‘ਚ ਸੌਣ ਨਹੀਂ ਦਿੰਦੀ ‘ਕਾਮ ਵਾਸ਼ਨਾ’ ਚੰਡੀਗੜ੍ਹ/ਬਿਊਰੋ ਨਿਊਜ਼ : ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਸਿਹਤ ਵਿਗੜਨ ਦਾ ਕਾਰਨ ਡਾਕਟਰਾਂ ਨੇ ਲੱਭ ਲਿਆ ਹੈ। ਰਾਮ ਰਹੀਮ ਦੀ ਜਾਂਚ ਕਰਨ ਗਈ ਡਾਕਟਰਾਂ ਦੀ ਟੀਮ ਨੇ ਉਸਦੇ ਮੁਕੰਮਲ ਚੈਕਅੱਪ ਤੋਂ ਬਾਅਦ ਸਨਸਨੀਖੇਜ਼ ਖੁਲਾਸਾ ਕੀਤਾ …
Read More »ਗੁਰਦਾਸਪੁਰ ਜ਼ਿਮਨੀ ਚੋਣ ਲਈ 11 ਅਕਤੂਬਰ ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਗੁਰਦਾਸਪੁਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ 11 ਅਕਤੂਬਰ ਨੂੰ ਪੈਣਗੀਆਂ। ਫ਼ਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਕਾਰਨ ਇਸ ਹਲਕੇ ਦੀ ਚੋਣ ਕਰਾਈ ਜਾ ਰਹੀ ਹੈ। ਚੋਣ ਕਮਿਸ਼ਨ ਨੇ ਇਸ ਹਲਕੇ ਲਈ ਵੋਟਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ …
Read More »ਕੈਪਟਨ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ‘ਚ 35 ਵਿਧਾਇਕਾਂ ਨੇ ਨਹੀਂ ਕੀਤਾ ਕੋਈ ਸਵਾਲ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੁੱਛੇ ਜ਼ਿਆਦਾ ਸਵਾਲ ਬਠਿੰਡਾ/ਬਿਊਰੋ ਨਿਊਜ਼ : ਕੈਪਟਨ ਹਕੂਮਤ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ 35 ਵਿਧਾਇਕਾਂ ਨੇ ਮੂੰਹ ਨਹੀਂ ਖੋਲ੍ਹਿਆ। ‘ਆਪ’ ਵਿਧਾਇਕਾਂ ਨੇ ਸੁਆਲਾਂ ਦੀ ਝੜੀ ਲਾ ਦਿੱਤੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੁਆਲ ਪੁੱਛਣ ਤੋਂ ਟਾਲਾ ਵੱਟੀ ਰੱਖਿਆ। ਜੂਨ ਵਿੱਚ ਹੋਏ …
Read More »ਯਮੁਨਾ ਵਿੱਚ ਕਿਸ਼ਤੀ ਡੁੱਬੀ 20 ਦੀ ਮੌਤ
ਬਾਗਪਤ/ਬਿਊਰੋ ਨਿਊਜ਼ ਪੱਛਮੀ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਯਮੁਨਾ ਦਰਿਆ ‘ਚ ਸਮਰੱਥਾ ਤੋਂ ਵੱਧ ਭਰੀ ਹੋਈ ਕਿਸ਼ਤੀ ਡੁੱਬ ਜਾਣ ਕਾਰਨ 20 ਵਿਅਕਤੀ ਮਾਰੇ ਗਏ ਤੇ ਕਈ ਹੋਰ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਮੈਜਿਸਟਰੇਟ ਭਵਾਨੀ ਸਿੰਘ ਮੁਤਾਬਕ ਕਿਸ਼ਤੀ ਵਿੱਚ 60 ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਕਿ 15 ਵਿਅਕਤੀਆਂ …
Read More »