Breaking News
Home / 2017 / August / 11 (page 6)

Daily Archives: August 11, 2017

ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਘਟਾਏਗੀ ਫੈਡਰਲ ਸਰਕਾਰ

ਓਟਵਾ/ਬਿਊਰੋ ਨਿਊਜ਼ ਫੈਡਰਲ ਸਰਕਾਰ ਵੱਲੋਂ ਲਾਇਸੰਸਸ਼ੁਦਾ ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਘਟਾਉਣ ਕਾਰਨ ਰੈਸਟੋਰੈਂਟ ਇੰਡਸਟਰੀ ਤੇ ਲਵਰਜ਼ ਨੂੰ ਬਹੁਤ ਘਾਟਾ ਪੈਣ ਵਾਲਾ ਹੈ। ਇਹ ਗੱਲ ਕਿਊਬਿਕ ਦੀ ਰੈਸਟੋਰੈਂਟ ਲਾਬੀ ਦੇ ਬੁਲਾਰੇ ਨੇ ਆਖੀ। ਫਰੈਂਕੌਇਸ ਮੇਓਨੀਅਰ ਨੇ ਆਖਿਆ ਕਿ ਜੇ ਓਟਵਾ ਇਸ ਤਰ੍ਹਾਂ ਦਾ ਕਾਨੂੰਨ ਪਾਸ ਕਰਦਾ ਹੈ ਤਾਂ ਇਸ …

Read More »

ਬੁਰਾਈ ਨੂੰ ਨਫਰਤ ਕਰੋ, ਬੁਰੇ ਨੂੰ ਨਹੀਂ’ ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਟੋਰਾਂਟੋ ਪੁਲਿਸ ਅਧਿਕਾਰੀ ਨੇ

ਚੋਰ ਨੂੰ ਉਸਦੀਆਂ ਮਨਪਸੰਦ ਚੀਜ਼ਾਂ ਖਰੀਦ ਕੇ ਦਿੱਤੀਆਂ ਤੇ ਕੀਤਾ ਰਿਹਾਅ ਟੋਰਾਂਟੋ/ਬਿਊਰੋ ਨਿਊਜ਼ ਬੁਰਾਈ ਨੂੰ ਨਫ਼ਰਤ ਕਰੋ ਬੁਰੇ ਇਨਸਾਨ ਨੂੰ ਨਹੀਂ। ਇਸ ਕਿਸਮ ਦੀ ਮੱਤ ਉੱਤੇ ਟੋਰਾਂਟੋ ਪੁਲਿਸ ਦੇ ਕਾਂਸਟੇਬਲ ਨਿਰੈਣ ਜੈਆਨੀਸਨ ਨੇ ਪਹਿਰਾ ਦਿੱਤਾ। ਉਸਨੇ ਵਾਲਮਾਰਟ ਵਿੱਚ ਸ਼ਰਟ, ਟਾਈ ਆਦਿ ਦੀ ਚੋਰੀ ਕਰਨ ਦੇ ਦੋਸ਼ ਵਿੱਚ ਫੜੇ ਜਾਣ ਵਾਲੇ …

Read More »

ਕੈਨੇਡੀਅਨ ਨਾਗਰਿਕਤਾ ਲੈਣ ਦੇ ਨਾਮ ‘ਤੇ ਨਬਾਲਗਾਂ ਤੋਂ ਵਸੂਲੀ ਜਾ ਰਹੀ ਬਾਲਗਾਂ ਵਾਂਗ

ਓਟਵਾ/ਬਿਊਰੋ ਨਿਊਜ਼ ਸਿਟੀਜ਼ਨਸ਼ਿਪ ਅਰਜ਼ੀਆਂ ਲਈ ਓਟਵਾ ਮਾਈਨਰਜ਼ ਤੋਂ ਵੀ ਬਾਲਗਾਂ ਵਾਂਗ ਹੀ ਫੀਸ ਵਸੂਲ ਰਿਹਾ ਹੈ। ਹਾਲਾਂਕਿ ਸਿਟੀਜਨਸਿਪ ਐਕਟ ਵਿੱਚ ਪਿੱਛੇ ਜਿਹੇ ਕੀਤੀਆਂ ਗਈਆਂ ਤਬਦੀਲੀਆਂ ਕਾਰਨ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਪਿਆਂ ਤੋਂ ਬਿਨਾ ਅਰਜੀ ਦਾਇਰ ਕਰ ਸਕਦੇ ਹਨ ਪਰ ਉਨ੍ਹਾਂ ਤੋਂ ਫੀਸ 530 ਡਾਲਰ, ਭਾਵ ਬਾਲਗਾਂ …

Read More »

ਆਈਐਸ ਨਾਲ ਮੁਕਾਬਲਾ ਕਰਨ ਲਈ ਟਰੂਡੋ ਸਰਕਾਰ ਇਰਾਕ ‘ਚ ਭੇਜੇਗੀ ਹੋਰ ਪੁਲਿਸ ਅਧਿਕਾਰੀ

ਓਟਵਾ/ਬਿਊਰੋ ਨਿਊਜ਼ ਜਸਟਿਨ ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਇਰਾਕ ਵਿੱਚ ਇਸਲਾਮਿਕ ਸਟੇਟ ਤੇ ਲੈਵੇਂਟ ਨਾਲ ਮੁਕਾਬਲਾ ਕਰਨ ਲਈ ਟਰੂਡੋ ਸਰਕਾਰ 20 ਹੋਰ ਪੁਲਿਸ ਅਧਿਕਾਰੀਆਂ ਨੂੰ ਉੱਥੇ ਭੇਜੇਗੀ। ਇਹ ਸਾਰਾ ਕੁੱਝ ਸਰਕਾਰ ਵੱਲੋਂ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ। ਜੂਨ ਮਹੀਨੇ ਦੇ ਅਖੀਰ ਵਿੱਚ ਕੈਨੇਡਾ ਨੇ …

Read More »

ਸੁਪਰੀਮ ਕੋਰਟ ਨੇ ਸਹਾਰਾ ਨੂੰ ਦਿੱਤਾ ਝਟਕਾ

ਕਿਹਾ, ਐਂਬੀ ਵੈਲੀ ਦੀ ਨਿਲਾਮੀ ਪ੍ਰਕਿਰਿਆ ਨਹੀਂ ਰੁਕੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਸਹਾਰਾ ਦੇ ਇਕ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਕਿ ਐਂਬੀ ਵੈਲੀ ਦੀ ਨਿਲਾਮੀ ਪ੍ਰਕਿਰਿਆ ਨਹੀਂ ਰੁਕੇਗੀ। ਅਦਾਲਤ ਨੇ ਸਹਾਰਾ ਮੁਖੀ ਦੀ ਨਿਲਾਮੀ ਪ੍ਰਕਿਰਿਆ ‘ਤੇ ਰੋਕ ਲਾਉਣ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਹੁਣ 14 ਅਗਸਤ …

Read More »

ਵੈਂਕਈਆ ਨਾਇਡੂ ਬਣੇ 13ਵੇਂ ਉਪ ਰਾਸ਼ਟਰਪਤੀ

ਗੋਪਾਲ ਕ੍ਰਿਸ਼ਨ ਗਾਂਧੀ ਨੂੰ ਵੱਡੇ ਫਰਕ ਨਾਲ ਹਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਐਨਡੀਏ ਉਮੀਦਵਾਰ ਵੈਂਕਈਆ ਨਾਇਡੂ ਨੂੰ ਭਾਰਤ ਦਾ ਅਗਲਾ ਉਪ ਰਾਸ਼ਟਰਪਤੀ ਚੁਣ ਲਿਆ ਗਿਆ। ਉਨ੍ਹਾਂ ਨੂੰ ਵਿਰੋਧੀ ਉਮੀਦਵਾਰ ਗੋਪਾਲਕ੍ਰਿਸ਼ਨ ਗਾਂਧੀ ਦੇ ਮੁਕਾਬਲੇ ਦੋ ਤਿਹਾਈ ਤੋਂ ਵੱਧ ਵੋਟਾਂ ਮਿਲੀਆਂ। ਆਂਧਰਾ ਪ੍ਰਦੇਸ਼ ਨਾਲ ਸਬੰਧਤ 68 ਸਾਲਾ ਭਾਜਪਾ ਆਗੂ ਨੂੰ ਕੁੱਲ ਭੁਗਤੀਆਂ 771 …

Read More »

ਨਵੇਂ ਨੋਟਾਂ ‘ਤੇ ਰਾਜ ਸਭਾ ‘ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ਨੇ ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਜਾਰੀ ਕੀਤੇ ਗਏ 500 ਤੇ 2000 ਰੁਪਏ ਦੇ ਨੋਟ ਦੋ ਕਿਸਮਾਂ ਦੇ ਛਾਪੇ ਜਾਣ ਦੇ ਦੋਸ਼ ਲਾਉਂਦਿਆਂ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਅਤੇ ਇਸ ਕਾਰਨ ਚਾਰ ਵਾਰ ਸਦਨ ਦੀ ਕਾਰਵਾਈ ਉਠਾਉਣੀ ਪਈ। ਕਾਂਗਰਸੀ ਮੈਂਬਰਾਂ ਨੇ ਤ੍ਰਿਣਮੂਲ ਕਾਂਗਰਸ …

Read More »

ਅਮਿਤ ਸ਼ਾਹ ਦਾ ਗੁਜਰਾਤ ਮਿਸ਼ਨ ‘ਫੇਲ’

ਅਹਿਮਦ ਪਟੇਲ ਦੀ ਜਿੱਤ ਨਾ ਰੋਕ ਸਕੇ ਭਾਜਪਾ ਪ੍ਰਧਾਨ ਗਾਂਧੀਨਗਰ : ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਰਾਜ ਸਭਾ ਲਈ ਗੁਜਰਾਤ ਮਿਸ਼ਨ ਫੇਲ੍ਹ ਹੋ ਗਿਆ ਹੈ ਅਤੇ ਉਹ ਸੀਨੀਅਰ ਕਾਂਗਰਸ ਆਗੂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਰਾਜ ਸਭਾ ਦਾ ਮੈਂਬਰ ਬਣਨ ਤੋਂ ਰੋਕਣ ਵਿਚ ਨਾਕਾਮ …

Read More »

ਰਾਹੁਲ ਗਾਂਧੀ ਨੇ ਕੈਪਟਨ ਨਾਲ ਮਾਤਾ ਮਹਿੰਦਰ ਕੌਰ ਦੇ ਦੇਹਾਂਤ ‘ਤੇ ਕੀਤਾ ਦੁੱਖ ਪ੍ਰਗਟ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਵਜ਼ਾਰਤ ਵਿੱਚ ਵਾਧਾ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਮੁੱਖ ਮੰਤਰੀ ਨੂੰ ਕਪੂਰਥਲਾ ਹਾਊਸ ਨਵੀਂ ਦਿੱਲੀ ਵਿੱਚ ਮਿਲੇ ઠਸਨ ਅਤੇ ਉਨ੍ਹਾਂ ਨੇ ਕੈਪਟਨ ਨਾਲ ਉਨ੍ਹਾਂ ਦੀ …

Read More »

ਪੰਜਾਬ ਲਈ ਨੁਕਸਾਨਦੇਹ ਵੀ ਰਿਹਾ ਹਰਾ ਇਨਕਲਾਬ

ਡਾ. ਸਵਰਾਜ ਸਿੰਘ ਪਿਛਲੀ ਇਕ ਸਦੀ ਦੌਰਾਨ ਜਿਨ੍ਹਾਂ ਘਟਨਾਵਾਂ ਨੇ ਪੰਜਾਬ ਤੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ, ਉਹ ਹਨ 1947 ਵਿੱਚ ਪੰਜਾਬ ਦੀ ਵੰਡ ਅਤੇ ਹਰਾ ਇਨਕਲਾਬ। ਇਨ੍ਹਾਂ ਦੋਵਾਂ ਵਿੱਚ ਸਾਂਝੀ ਕੜੀ ਇਹ ਹੈ ਕਿ ਦੋਵੇਂ ਸਾਮਰਾਜੀ ਨੀਤੀਆਂ ਦਾ ਨਤੀਜਾ ਸਨ। ਪੰਜਾਬ ਦੀ ਸੰਤਾਲੀ ਵਾਲੀ …

Read More »