ਬਰੈਂਪਟਨ : ਬਰੈਂਪਟਨ ਸਿਟੀ ਵਿਚ ਬਾਹਰੋਂ ਆ ਕੇ ਨਵੇਂ ਵਸਣ ਵਾਲੇ ਨਾਗਰਿਕਾਂ ਨੂੰ ਸ਼ਹਿਰ ਬਾਰੇ, ਸ਼ਹਿਰ ਦੇ ਇਤਿਹਾਸ ਬਾਰੇ ਅਤੇ ਵਿਸ਼ੇਸ਼ ਥਾਵਾਂ ਬਾਰੇ ਖਾਸ ਜਾਣਕਾਰੀ ਦੇਣ ਦੇ ਉਦੇਸ਼ ਨਾਲ ਇਕ ਮੁਫਤ ਬੱਸ ਟੂਰ ਦਾ ਪ੍ਰਬੰਧ ਕੀਤਾ ਗਿਆ। ਇਹ ਫੈਮਿਲੀ ਫਰੈਂਡਰੀ ਬੱਸ ਟੂਰ 22 ਅਤੇ 24 ਅਗਸਤ ਨੂੰ ਹੋਵੇਗਾ। ਜ਼ਿਕਰਯੋਗ ਹੈ …
Read More »Monthly Archives: August 2017
150ਵੀਂ ਵਰ੍ਹੇਗੰਢ ‘ਤੇ ਆਨ ਟੁਅਰ ਕਨਸਰਟ ਮਿਸੀਸਾਗਾ ‘ਚ
ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਦੀ 150ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਟਾਮ ਕੋਚਰੇਨ ਦਾ ਸਪੈਸ਼ਨ ਫ੍ਰੀ ਕਨਸਰਟ 2 ਸਤੰਬਰ ਨੂੰ ਹੋਵੇਗਾ। ਇਸ ਦੇ ਨਾਲ ਹੀ ਕਈ ਹੋਰ ਕਨਸਰਟ ਵੀ ਹੋਣਗੇ। ਉਹ ਆਪਣਾ ਇਹ ਟੂਰ ਸਮਰ ਆਫ 17 ਦੇ ਸਾਊਂਡਟ੍ਰੈਕ ‘ਤੇ ਕਰਵਾਇਆ ਜਾਵੇਗਾ। ਇਸ ਦੌਰਾਨ ਰਾਜ …
Read More »ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਚੁਣੇ ਜਾਣ ‘ਤੇ ਕੈਨੇਡਾ ਤੋਂ ਵਧਾਈ
ਮਿਸੀਸਾਗਾ/ ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ‘ਤੇ ਕਪੂਰਥਲਾ ਜ਼ਿਲ੍ਹੇ ਦੇ ਮੂਲ ਵਾਸੀਆਂ ਨੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਤੋਂ ਵਧਾਈ ਸੰਦੇਸ਼ ਭੇਜਿਆ ਗਿਆ। ਇਸ ਮੌਕੇ ‘ਤੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਓਨਟਾਰੀਓ ਸਿੱਖ ਗੁਰਦੁਆਰਾ …
Read More »‘ਕੈਲਸਾ’ ਵੱਲੋਂ ਪਾਈਆਂ ਗਈਆਂ ਨਵੀਆਂ ਪੈੜਾਂ
ਕੈਲਗਰੀ : ਕੈਲਸਾ (ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ) ਵੱਲੋਂ ਕੈਲਗਰੀ ਵਿੱਚ ਇੱਕ ਆਪਣੀ ਕਿਸਮ ਦਾ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਕਰਵਾ ਕੇ ਨਵੀਂ ਪਿਰਤ ਪਾਈ ਗਈ। ਇਹ ਪ੍ਰੋਗਰਾਮ “ਮਹਫ਼ਿਲੇ-ਸੰਗੀਤੋ-ਅਦਬ” ઠਮੋਨਟਰੀ ਪਾਰਕ ਕਮਿਉਨਿਟੀ ਸੈਂਟਰ ਨੌਰਥ ਈਸਟ ਵਿੱਚ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀਆਂ ਸਰਗਰਮੀਆਂ
ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਵਲੋਂ ਆਪਣੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਇਸ ਸਬੰਧ ਵਿੱਚ ਮਨਿਸਟਰ ਆਫ ਸੀਨੀਅਰਜ਼ ਅਫੇਅਰਜ਼ ਦੀਪਿਕਾ ਡੁਮੇਰਲਾ ਦੇ ਵਿਸ਼ੇਸ਼ ਸੱਦੇ ‘ਤੇ ਐਸੋਸੀਏਸ਼ਨ ਦਾ ਵਫਦ ਉਹਨਾਂ ਨੂੰ ਮਿਲਿਆ। ਇਸ ਵਫਦ ਨੂੰ ਮਿਲ ਕੇ ਦੀਪਿਕਾ ਡੁਮਰੇਲਾ ਨੇ ਜਾਣਕਾਰੀ ਦਿੱਤੀ ਕਿ ਅਸਥੀਆਂ ਤਾਰਨ ਵਾਲੀ ਥਾਂ ‘ਤੇ ਐਸੋਸੀਏਸ਼ਨ …
Read More »ਲੇਕਵੁੱਡ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਲੇਕਵੁੱਡ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ઠਇਸ ਸਬੰਧੀ ਜਾਣਕਾਰੀ ਦਿੰਦਿਆਂ ઠਮੀਤ ਪ੍ਰਧਾਨ ਜਸਵੰਤ ਸਿੰਘ ਗਰੇਵਾਲ ઠਖਜਾਨਚੀ ਅਤੇ ਸਟੇਜ ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ ઠਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਵੱਡ ਸੀਨੀਅਰਜ਼ ਕਲੱਬ ਵੱਲੋ 150ਵਾ ਕੈਨੇਡਾ ਡੇ ਅਤੇ ਭਾਰਤ ਦਾ ਆਜ਼ਾਦੀ ਦਿਵਸ ਲੋਇਡ ਪਾਰਕ …
Read More »ਸੀਨੀਅਰ ਬੀਬੀਆਂ ਨੇ ਤੀਆਂ ਖੂਬ ਮਨਾਈਆਂ
ਬਰੈਂਪਟਨ : ਸੀਨੀਅਰ ਬੀਬੀਆਂ ਦਾ ਆਪਣੇ ਸੱਭਿਆਚਾਰ ਨਾਲ ਪਿਆਰ ਅਤੇ ਪਿਛਲੇ ਦੇਸ਼ ਇੰਡੀਆ ਦਾ ਹੇਜ ਉਹਨਾਂ ਨੂੰ ਬਚਪਨ ਤੋਂ ਮਨਾਏ ਜਾਂਦੇ ਤੀਜ ਤਿਉਹਾਰ ਮਨਾਉਣ ਲਈ ਮਜ਼ਬੂਰ ਕਰ ਦਿੰਦਾ ਹੈ। ਇਹ ਤਿਉਹਾਰ ਮਨਾ ਕੇ ਉਹਨਾਂ ਨੂੰ ਬੇਹੱਦ ਮਾਨਸਿਕ ਖੁਸ਼ੀ ਮਿਲਦੀ ਹੈ। ਇਸੇ ਸੰਦਰਭ ਵਿੱਚ ਆਲੇ ਦੁਆਲੇ ਦੇ ਇਲਾਕੇ ਦੀਆਂ ਸਮੂਹ ਬੀਬੀਆਂ …
Read More »ਤਲਵੰਡੀ ਮੱਲੀਆਂ ਪਿਕਨਿਕ 5 ਅਗਸਤ ਨੂੰ
ਬਰੈਪਟਨ : ਹਰ ਸਾਲ ਵਾਂਗ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਨਿਵਾਸੀਆਂ ਵਲੋਂ ਸਾਲਾਨਾ ਪਿਕਨਿਕ 5 ਅਗਸਤ ਦਿਨ ਸਨੀਵਾਰ ਨੂੰ, ਐਲਡਾਰਾਡੋ ਪਾਰਕ , 8530, ਕਰੈਡਿਟ ਵਿਊ ਰੋਡ, ਬਰੈਪਟਨ ਵਿਖੇ 11 ਵਜੇ ਤੋਂ ਸਾਮ ਤਕ ਮਨਾਈ ਜਾ ਰਹੀ ਹੈ। ਵੱਡਿਆਂ, ਛੋਟਿਆਂ ਤੇ ਨਿਆਣਿਆਂ ਸਿਆਣਿਆਂ ਲਈ ਦਿਲਚਸਪ ਰੌਣਕਾਂ ਲੱਗਣਗੀਆਂ। ਤਲਵੰਡੀ ਮੱਲੀਆਂ …
Read More »ਨਾਫਟਾ ਬਾਰੇ ਲਿਬਰਲ ਸਰਕਾਰ ਨੂੰ ਸੇਧ ਦੇਣ ਲਈ ਤਿਆਰ ਕਾਉਂਸਲ ਵਿੱਚ ਐਂਬਰੋਜ਼ ਤੇ ਮੂਰ ਵੀ ਸ਼ਾਮਲ
ਓਟਵਾ : ਨਾਫਟਾ ਦੇ ਨਵੀਨੀਕਰਣ ਦੇ ਸਬੰਧ ਵਿੱਚ ਟਰੂਡੋ ਸਰਕਾਰ ਨੇ ਟੋਰੀਜ਼ ਦੀ ਸਾਬਕਾ ਅੰਤਰਿਮ ਆਗੂ ਰੋਨਾ ਐਂਬਰੋਜ਼ ਨੂੰ ਬੇਨਤੀ ਕੀਤੀ ਹੈ ਕਿ ਤਿੰਨ ਮੁਲਕਾਂ ਵਿੱਚ ਹੋਣ ਜਾ ਰਹੀ ਇਸ ਵਪਾਰਕ ਡੀਲ ਵਿੱਚ ਉਨ੍ਹਾਂ ਨੂੰ ਸਹੀ ਸਲਾਹ ਦੇਵੇ।ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਲਈ ਤਿਆਰ ਕੀਤੀ ਗਈ ਨਵੀਂ ਐਡਵਾਈਜ਼ਰੀ ਕੌਂਸਲ ਦੇ …
Read More »ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦਾ ਸਾਲਾਨਾ ਮੇਲਾ
ਬਰੈਂਪਟਨ : ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ 19 ਅਗਸਤ 2017 ਨੂੰ ਟ੍ਰੀਲਾਈਨ ਪਾਰਕ ਵਿਖੇ ਸਾਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਖਾਸ ਵਿਸ਼ੇਸ਼ਤਾ ਹੈ ਕਿ ਕਲੱਬ ਸਾਡੇ ਵਿਰਸੇ ਅਤੇ ਸੋਸ਼ਲ ਅਵੇਅਰਨੈਸ ਦਾ ਖ਼ਾਸ ਖਿਆਲ ਰੱਖਦੀ ਹੈ। ਇਹ ਮੇਲਾ ਸਵੇਰੇ 11 ਵਜੇ ਭਾਰਤ ਅਤੇ ਕੈਨੇਡਾ …
Read More »