Breaking News
Home / 2017 / July / 14 (page 3)

Daily Archives: July 14, 2017

ਡੈਰੀ ਵੀਲੇਜ ਸੀਨੀਅਰ ਕਲੱਬ ਵਲੋਂ ‘ਮੇਲਾ ਮਾਪਿਆਂ ਦਾ’ ਆਯੋਜਿਤ

ਮਿਸੀਸਾਗਾ/ਬਿਊਰੋ ਨਿਊਜ਼ ਡੈਰੀ ਵੀਲੇਜ ਸੀਨੀਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 9 ਜੁਲਾਈ ਨੂੰ ਨੀਬਨ ਪਾਰਕ 635 ਕੈਸਰ ਡਰਾਈਵ, ਮਿਸੀਸਾਗਾ ਵਿਖੇ ‘ਮੇਲਾ ਮਾਪਿਆਂ ਦਾ’ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਅਤੇ ਜੀ ਟੀ ਏ ਲੋਕਾਂ ਨੇਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਸਾਲ ਮੇਲੇ ਦੀ ਇਹ ਖਾਸੀਅਤ …

Read More »

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ 16 ਜੁਲਾਈ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਉਨ੍ਹਾਂ ਦੀ ਕਲੱਬ ਵੱਲੋਂ ‘ਕੈਨੇਡਾ ਡੇਅ’ ਦੀ 150ਵੀਂ ਵਰ੍ਹੇ-ਗੰਢ 16 ਜੁਲਾਈ ਦਿਨ ਐਤਵਾਰ ਨੂੰ ਮੇਲੇ ਦੇ ਰੂਪ ਵਿਚ ਮਨਾਈ ਜਾਏਗੀ। ਇਸ ਸਬੰਧੀ ਜਸ਼ਨ ‘ਡੱਮਟਾ ਪਾਰਕ’ ਵਿਖੇ ਮਨਾਏ ਜਾ …

Read More »

ਪੰਜਾਬੀ ਸੀਨੀਅਰਜ਼ ਐਸੋਸੀਏਸਨ ਦੇ ਬਿਕਰ ਸਿੰਘ ਸੰਧੂ ਪ੍ਰਧਾਨ ਬਣੇ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਸੀਨੀਅਰਜ਼ ਐਸੋਸੀਏਸਨ ਦੀ ਮੀਟਿੰਗ ਰਿਵਲਡੇਲ ਕਮਿਊਨਟੀ ਸੈਂਟਰ ਦੇ ਹਾਲ ਨੰ:4 ਵਿੱਚ ਹੋਈ । ਇਹ ਮੀਟਿੰਗ ਸ. ਗੁਰਚਰਨ ਸਿੰਘ ਮੰਡੇਰ ਫਾਊਡਰ ਪ੍ਰਧਾਨ ਦੀ ਪ੍ਰਧਾਨਗੀ ਹੋਈ। ਇਹ ਮੀਟਿੰਗ ਦੀ ਛੁਰੂਆਤ ਸਾਬਕਾ ਪ੍ਰਧਾਨ ਸ. ਗੁਰਚਰਨ ਸਿੰਘ ਮੰਡੇਰ ઠਨੂੰ ਸਨਮਾਨਤ ਕਰਨ ਨਾਲ ਹੋਈ । ਇਸ ਵਾਰ ઠਸ:ਬਿਕਰ ਸਿੰਘ ਸੰਧੂ ઠਅਗਲੇ …

Read More »

ਕੈਰਾਬਰੈਮ ‘ਚ ਪਹਿਲੀ ਵਾਰ ਲੱਗੇਗਾ ਪੰਜਾਬ ਪੈਵੀਲੀਅਨ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਿੱਚ 1982 ਤੋਂ ਚੱਲ ਰਹੇ ਸਭ ਤੋਂ ਵੱਡੇ ਮਲਟੀਕਲਚਰਲ ਫੈਸਟੀਵਲ ਕੈਰਾਬਰੈਮ ਵਿੱਚ ਇਸ ਵਾਰ ਪਹਿਲੀ ਵਾਰ ਪੰਜਾਬ ਪੈਵੀਲੀਅਨ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਜੀਵਨ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਵੰਨਗੀਆਂ ਰਾਹੀਂ ਪੰਜਾਬੀ ਕਲਚਰ ਦੀ ਪੇਸ਼ਕਾਰੀ ਕੀਤੀ ਜਾਵੇਗੀ। ਪੰਜਾਬ ਪੈਵੀਲੀਅਨ ਦੇ ਪ੍ਰਬੰਧਕਾਂ ਪ੍ਰਿਤਪਾਲ ਚੱਗਰ ਅਤੇ …

Read More »

ਤੀਆਂ ਦਾ ਮੇਲਾ 15 ਜੁਲਾਈ ਨੂੰ

ਬਰੈਂਪਟਨ : ਬਰੈਂਪਟਨ ਵਿਚ ਮੈਕਵੀਨ ਰੋਡ ‘ਤੇ ਕੈਸਲਮੋਰ ਰੋਡ ‘ਤੇ ਬਣੀ ਨਵੀਂ ਸਬ ਡਵੀਜ਼ਨ ਟਿਮ ਹੋਰਟਨ ਦੇ ਸਾਹਮਣੇ ਹਵਾਨਾ ਵੈਲੀ ਪਾਰਕ ਵਿਖੇ ਦੂਸਰਾ ਤੀਆਂ ਦਾ ਮੇਲਾ 15 ਜੁਲਾਈ ਬਾਅਦ ਦੁਪਹਿਰ 3.00 ਤੋਂ 7.00 ਵਜੇ ਤੱਕ ਹੋਵੇਗਾ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੈ ਤੇ ਗਿੱਧਾ, ਬੋਲੀਆਂ ਤੇ ਗੀਤ ਹੋਣਗੇ। ਮੇਲਾ ਬੀਬੀ ਕਰਮਜੀਤ …

Read More »

ਬਰੈਂਪਟਨ ‘ਚ 23 ਜੁਲਾਈ ਨੂੰ ਤੀਆਂ ਲੱਗਣਗੀਆਂ

ਬਰੈਂਪਟਨ : ਬਰੈਂਪਟਨ ਵਿਚ ਮਾਊਨਟੇਨਐਸ ਰੋਡ ‘ਤੇ ਗਰੇਵੇਲ ਵਿਖੇ 8ਵਾਂ ਤੀਆਂ ਦਾ ਮੇਲਾ 23 ਜੁਲਾਈ ਨੂੰ ਲੱਗ ਰਿਹਾ ਹੈ। ਇਹ ਮੇਲਾ ਬਾਅਦ ਦੁਪਹਿਰ 3.00 ਵਜੇ ਤੋਂ 7.00 ਵਜੇ ਤੱਕ ਹੋਵੇਗਾ। ਗਿੱਧਾ, ਬੋਲੀਆਂ ਅਤੇ ਗੀਤ ਹੋਣਗੇ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਬੀਬੀ ਸੁਰਜੀਤ ਕੌਰ ਗਰੇਵਾਲ 289-752-8102, ਬੀਬੀ ਬਲਵਿੰਦਰ …

Read More »

ਬਰੈਂਪਟਨ ‘ਚ ਕੈਸਲਮੋਰ ਸੀਨੀਅਰ ਕਲੱਬ ਨੇ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ

ਬਰੈਂਪਟਨ : ਲੰਘੇ ਦਿਨੀਂ 9 ਜੁਲਾਈ ਨੂੰ ਬਰੈਂਪਟਨ ਵਿਖੇ ਕੈਸਲਮੋਰ ਸੀਨੀਅਰ ਕਲੱਬ ਨੇ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ। ਟਰੀਲਾਈਨ ਪਾਰਕ ਵਿਖੇ ਭਾਰੀ ਗਿਣਤੀ ਜੋ 2000 ਤੋਂ ਵੀ ਵਧੇਰੇ ਲੋਕ ਭਰਵੇਂ ਇਕੱਠ ਵਿਚ ਸ਼ਾਮਲ ਹੋਏ। ਸ਼ੁਰੂਆਤ ਕੈਨੇਡਾ ਦੇ ਕੌਮੀ ਤਰਾਨੇ ਓ ਕੈਨੇਡਾ ਨਾਲ ਹੋਈ। ਕੈਨੇਡਾ ਦਾ ਝੰਡਾ ਲਹਿਰਾਇਆ ਗਿਆ। ਬਾਅਦ …

Read More »

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ‘ਚ ਸਲਾਨਾ ਜੋੜ ਮੇਲਾ 16 ਜੁਲਾਈ ਨੂੰ

ਬਰੈਂਪਟਨ : ਸਮੂਹ ਪਿੰਡ ਗੁਰੂਸਰ ਸੁਧਾਰ ਜ਼ਿਲ੍ਹਾ ਲੁਧਿਆਣਾ ਅਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਨਾਨਕਸਰ ਗੁਰੂਘਰ ਜੋ ਕਿ 144 ਕੈਨੇਡੀ …

Read More »

ਡਾ. ਅਜਮੇਰ ਔਲਖ ਨੂੰ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬਲਦੇਵ ਰਹਿਪਾ ਨੇ ਲੋਕਾਂ ਦਾ ਹਾਜਰ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਡਾ: ਅਜਮੇਰ ਔਲਖ ਇੱਕ ਐਸਾ ਨਾਟਕਕਾਰ …

Read More »

ਅੰਗਰੇਜ਼ਾਂ ਦੀਆਂ ਕਾਲੀਆਂ ਨਸਲਾਂ ਅੱਜ ਵੀ ਭਾਰਤ ਨੂੰ ਲੁੱਟ ਰਹੀਆਂ ਹਨ : ਤਰਕਸ਼ੀਲ ਆਗੂ

ਟੋਰਾਂਟੋਂ/ਹਰਜੀਤ ਬਾਜਵਾ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਵੱਲੋਂ ਮਿਸੀਸਾਗਾ ਦੇ ਰਾਇਲ ਬੈਕੁੰਟ ਹਾਲ ਵਿੱਚ ਉੱਘੇ ਨਾਟਕਕਾਰ ਅਤੇ ਮਾਲਵੇ ਦੇ ਲੋਕ ਨਾਇਕ ਵੱਜੋਂ ਜਾਂਦੇ ਸਵਰਗੀ ਪ੍ਰੋ. ਅਜਮੇਰ ਸਿੰਘ ਔਲਖ ਨਮਿੱਤ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਪ੍ਰੋ. ਔਲਖ ਦੀ ਮੌਤ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ …

Read More »