Breaking News
Home / 2017 / July / 14 (page 2)

Daily Archives: July 14, 2017

ਘਾਟੀ ਵਿਚ ਪਹਿਲੀ ਵਾਰ ਫੜਿਆ ਗਿਆ ਦੂਜੇ ਧਰਮ ਦਾ ਅੱਤਵਾਦੀ

ਲਸ਼ਕਰ ਅੱਤਵਾਦੀ ਦਾ ਨਾਮ ਸੰਦੀਪ ਸ਼ਰਮਾ, ਪਟਿਆਲਾ ‘ਚ ਵੀ ਰਿਹਾ ਸ੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮਾਡਿਊਲ ਦਾ ਖੁਲਾਸਾ ਕੀਤਾ ਹੈ। ਇਸ ਨਾਲ ਜੁੜੇ ਦੋ ਅੱਤਵਾਦੀ ਸੰਦੀਪ ਕੁਮਾਰ ਸ਼ਰਮਾ ਉਰਫ ਆਦਿਲ ਅਤੇ ਮੁਨੀਬ ਸ਼ਾਹ ਨੂੰ ਅਨੰਤਨਾਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੰਦੀਪ ਯੂਪੀ ਦੇ ਮੁਜੱਫਰਨਗਰ ਦਾ ਰਹਿਣ …

Read More »

ਆਲ ਇੰਡੀਆ ਰੇਡੀਓ ਮੁੜ ਸ਼ੁਰੂ ਕਰੇਗਾ ਪੰਜਾਬੀ ਸੇਵਾ

ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੋਲਦੇ ਇਲਾਕਿਆਂ ਦੇ ਸਰੋਤਿਆਂ ਤੱਕ ਕੀਤੀ ਜਾਵੇਗੀ ਪਹੁੰਚ ਨਵੀਂ ਦਿੱਲੀ/ਬਿਊਰੋ ਨਿਊਜ਼ : ਆਲ ਇੰਡੀਆ ਰੇਡੀਓ (ਏ.ਆਈ.ਆਰ.) ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੋਲਦੇ ਇਲਾਕਿਆਂ ਦੇ ਸਰੋਤਿਆਂ ਤੱਕ ਆਪਣੀ ਪਹੁੰਚ ਵਧਾਉਣ ਲਈ ਪੰਜਾਬੀ ਸੇਵਾ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ …

Read More »

ਕੈਪਟਨ ਅਮਰਿੰਦਰ ਵਲੋਂ ਨਰਿੰਦਰ ਮੋਦੀ ਨਾਲ ਮੁਲਾਕਾਤ

ਬੇਅਦਬੀ ਬਾਰੇ ਸੀਬੀਆਈ ਜਾਂਚ ‘ਚ ਤੇਜ਼ੀ ਲਿਆਉਣ ਲਈ ਕਿਹਾ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੂਬੇ ਦੇ ਸਨਅਤੀ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ …

Read More »

ਵਿਦੇਸ਼ਾਂ ‘ਚ ਵਸੇ ਨੌਜਵਾਨਾਂ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਕੀਤਾ ਜਾਵੇਗਾ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਵੱਸੇ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਤੇ ਲੜਕੀਆਂ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਅੱਜ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ …

Read More »

41ਵਾਂ ਅਹਿਮਦੀਆ ਮੁਸਲਿਮ ਸਲਾਨਾ ਜਲਸਾ ਮਿਸੀਸਾਗਾ ਦੇ ‘ਇੰਟਰਨੈਸ਼ਨਲ ਸੈਂਟਰ’ ਵਿਚ ਧੂਮ-ਧਾਮ ਨਾਲ ਆਯੋਜਿਤ

ਮਿਸੀਸਾਗਾ/ਡਾ. ਝੰਡ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਹਿਮਦੀਆ ਮੁਸਲਿਮ ਜਮਾਤ ਦਾ 41ਵਾਂ ਤਿੰਨ-ਦਿਨਾਂ ਸਲਾਨਾ ਜਲਸਾ 7, 8 ਅਤੇ 9 ਜੁਲਾਈ ਨੂੰ ਪੂਰੀ ਧੂਮ-ਧਾਮ ਨਾਲ ਹੋਇਆ। ਜਲਸੇ ਦੇ ਦੂਸਰੇ ਦਿਨ ਸ਼ਨੀਵਾਰ ਨੂੰ ਇਸ ਪੱਤਰਕਾਰ ਨੂੰ ਮਿਸੀਸਾਗਾ ਸਥਿਤ ‘ਇੰਟਰਨੈਸ਼ਨਲ ਸੈਂਟਰ’ ਅਹਿਮਦੀਆ ਮੁਸਲਿਮ ਭਰਾਵਾਂ ਦੀ ਖ਼ੂਬ ਰੌਣਕ ਵੇਖਣ ਦਾ ਸੁਭਾਗ ਪ੍ਰਾਪਤ …

Read More »

ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਫਲ ਕਮਿਊਨਿਟੀ ਬਾਰਬੀਕਿਊ

ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, ਜੁਲਾਈ 9, 2017 ਨੂੰ ਦੁਪਿਹਰ 1:00 ਤੋਂ 4:00 ਵਜੇ ਤੱਕ ਗਾਰਡਨ ਸਕਵੇਅਰ, ਬਰੈਂਪਟਨ ਵਿਚ ਸਫਲ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ। 1000 ਤੋਂ ਵੱਧ ਲੋਕਾਂ ਨੇ ਖੁਬਸੂਰਤ ਮੌਸਮ ਵਿਚ ਬਾਰਬੀਕਿਊ ਦਾ ਆਨੰਦ ਲਿਆ। ਕੁਝ ਸੰਸਥਾਵਾਂ ਨੇ ਬਾਰਬੀਕਿਊ ਦੌਰਾਨ ਲੋਕਾਂ ਨੂੰ …

Read More »

ਕੈਨੇਡਾ ਵਿੱਚ ਮੰਗਲ ਹਠੂਰ ਦੀ ਪੁਸਤਕ ਲੋਕ ਅਰਪਣ ਹੋਈ

ਬਰੈਂਪਟਨ/ਹਰਜੀਤ ਬਾਜਵਾ ਪ੍ਰਸਿੱਧ ਸ਼ੋਅ ਪ੍ਰਮੋਟਰ ਅਤੇ ਆਰ.ਕੇ ਇੰਟਰਟੇਨਮੈਂਟ ਦੇ ਸੰਚਾਲਕ ਸ੍ਰ. ਜਸਵਿੰਦਰ ਖੋਸਾ ਅਤੇ ਨਾਮਵਰ ਸੰਗੀਤਕਾਰ/ਗਾਇਕ ਹੈਰੀ ਸੰਧੂ ਵੱਲੋਂ ਬੀਤੇ ਦਿਨੀ ਇੱਕ ਸਾਹਿਤਕ ਅਤੇ ਸੰਗੀਤਕ ਸਮਾਗਮ ਮਿਸੀਸਾਗਾ ਦੇ ਨਟਰਾਜ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾਂ’ ਲੋਕ ਅਰਪਣ ਕੀਤੀ …

Read More »

ਇੱਕਬਾਲ ਮਾਹਲ ਵਲੋਂ ਮੀਡੀਆਕਾਰ ਵਜੋਂ ਮਨਾਈ 40ਵੀਂ ਵਰ੍ਹੇਗੰਢ

ਬਰੈਂਪਟਨ : ਇਕਬਾਲ ਮਾਹਲ ਵਲੋਂ ਆਪਣੀ ਮੀਡੀਆਕਾਰ ਵਜੋਂ ਚਾਲੀਵੀ ਸ਼ਤਾਬਦੀ ਮਨਾਈ। ਮਿਸੀਸਾਗਾ ਦੇ ਸੁੰਂਦਰ ਕੇਟਰੀਨਾ ਪੇਲੇਸ ਵਿਚ ਅੱਠ ਵਜੇ ਪੂਰੀ ਗਹਿਮਾ ਗਹਿਮੀ ਹੋ ਗਈ। ਵੜਦਿਆ ਹੀ ਖੁਲੀ ਬਾਰ ਦੇ ਦਰਸ਼ਣ ਹੋਏ। ਗਲਾਸੀ ਸ਼ੌਕੀਨ ਲੋਕ ਹਾਲ ਵਿਚ ਵੜਨ ਤੋਂ ਪਹਿਲਾਂ ਹੀ ਮਦਰਾਪਾਨ ਕਰ ਰਹੇ ਸਨ। ਅੰਦਰ ਦੀ ਸਟੇਜ ਵੇਖ ਮਨ, ਸਤਰੰਗਾ …

Read More »

ਰੇਸ ਅਗੇਂਸਟ ਰੇਸਿਜ਼ਮ ‘ਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ

ਮਿਸੀਸਾਗਾ : ਸਹਾਰਾ ਸੀਨੀਅਰ ਸਰਵਿਸਿਜ਼ ਕਲੱਬ ਦੇ 72 ਮੈਬਰਾਂ ਨੇ 10 ਜੂਨ 2017 ਨੂੰ ਪੀਲ ਪੁਲਿਸ ਵਲੋਂ ਆਯੋਜਿਤ ਰੇਸ ਅਗੇਂਸਟ ਰੇਸਿਜ਼ਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਇਹ ਦੌੜ ਮਿਸੀਸਾਗਾ ਵੈਲੀ ਕਮਿਊਨਿਟੀ ਸੇੈਂਟਰ ਵਿੱਚ ਕੀਤੀ ਗਈ। ਇਸ ਪੰਜ ਕਿਲੋਮੀਟਰ ਦੀ ਦੌੋੜ/ਵਾਕ/ਸਟਰੌੋਲਰ ਰੋਲ ਵਿਚ ਵੱਖ-ਵੱਖ ਧਰਮਾਂ ਅਤੇ ਸਭਿਆਚਾਰ ਦੇ ਲੋਕਾਂ ਨੇ …

Read More »

ਪੈਨਾਹਿਲ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਮਨਾਇਆ ਗਿਆ

ਬਰੈਂਪਟਨ : ਪੈਨਾਹਿਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਦੱਸਿਆ ਕਿ ਕਲੱਬ ਵੱਲੋਂ 9 ਜੁਲਾਈ ਦਿਨ ਐਤਵਾਰ ਨੂੰ 12-00 ਵਜੇ ਤੋਂ 5-00 ਵਜੇ ਤੱਕ ਪੈਨਾਹਿਲ ਰੋਡ ‘ਤੇ ਸਥਿਤ ਲਾਅਸਨ ਪਾਰਕ ਵਿਖੇ ਆਲੇ ਦੁਆਲੇ ਦੀ ਮਲਟੀਕਲਚਰਲ ਕਮਿਊਨਿਟੀ ਦੇઠ ਸਹਿਯੋਗ ਨਾਲ ਰਲ ਮਿਲ ਕੇ ਕੈਨੇਡਾ ਦਾ 150 ਦਿਵਸ ਬੜੇ ਉਤਸ਼ਾਹ …

Read More »