Breaking News
Home / 2017 / June / 23 (page 4)

Daily Archives: June 23, 2017

ਪੁਲਿਸ ਵਲੋਂ ਦਾਨ ਬਕਸੇ ਚੋਰੀ ਮਾਮਲੇ ‘ਚ ਇਕ ਵਿਅਕਤੀ ਗ੍ਰਿਫ਼ਤਾਰ

ਮਿਸੀਸਾਗਾ/ ਬਿਊਰੋ ਨਿਊਜ਼ : ਸ਼ਹਿਰ ਵਿਚ ਕਾਫ਼ੀ ਲੰਬੇ ਸਮੇਂ ਤੋਂ ਵੱਖ-ਵੱਖ ਮਸਜਿਦਾਂ ਤੋਂ ਦਾਨ ਬਕਸੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਨਜ਼ਰ ਰੱਖਣ ਕਾਰਨ ਇਸ ਨੂੰ ਫੜਿਆ ਜਾ ਸਕਿਆ ਹੈ। ਇਹ ਵਿਅਕਤੀ ਲਗਾਤਾਰ ਦਾਨ ਬਕਸਿਆਂ …

Read More »

ਦੂਜੀ ਮੰਜ਼ਲ ਤੋਂ ਡਿੱਗੀਆਂ ਦੋ ਬੱਚੀਆਂ

ਟੋਰਾਂਟੋ/ ਬਿਊਰੋ ਨਿਊਜ਼ : ਦੂਜੀ ਮੰਜ਼ਲ ‘ਤੇ ਆਪਣੇ ਘਰ ਦੀ ਖਿੜਕੀ ਤੋਂ ਡਿੱਗਣ ਕਾਰਨ 2 ਅਤੇ 3 ਸਾਲ ਦੀਆਂ ਦੋ ਬੱਚੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਇਹ ਹਾਦਸਾ ਸ਼ਹਿਰ ਦੇ ਈਸਟ ਐਂਡ ਵਿਚ ਵਾਪਰਿਆ। ਐਮਰਜੈਂਸੀ ਵਰੂ ਨੇ ਮੌਕੇ ‘ਤੇ ਪਹੁੰਚ ਕੇ ਬੱਚੀਆਂ ਨੂੰ ਹਸਪਤਾਲ …

Read More »

ਮੇਰੀਕੀਨਾ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੇਨੇਡਾ ਡੇ ਸਮਾਗਮ 8 ਜੁਲਾਈ ਨੂੰ

ਬਰੈਂਪਟਨ : ਮੇਰੀਕੀਨਾ ਸੀਨੀਅਰਜ਼ ਕਲੱਬ, ਬਰੈਂਪਟਨ ਵਲੋਂ ਕੈਨੇਡਾ ਸੰਬੰਧੀ ਸਮਾਗਮ ਮਿਤੀ 8 ਜੁਲਾਈ, 2017 ਦਿਨ ਸ਼ਨਿਚਰਵਾਰ ਨੂੰ ਮੇਰੀਕੀਨਾ ਫਰੈਂਡਸ਼ਿਪ ਪਾਰਕ ਸ਼ੂਮਰਕੇਨ ਐਵਿਨਿਊ ਬਰੈਂਪਟਨ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਤਾਸ਼ ਸਵੀਪ, ਔਰਤਾਂ ਲਈ ਮਿਊਜ਼ੀਕਲ ਚੇਅਰ ਰੇਸ, ਬੱਚਿਆਂ ਦੀਆਂ ਚੋੜਾਂ (6-8 ਸਾਲ, 8-11 ਸਾਲ, 11-13 ਸਾਲ) ਵਾਲੇ ਲੜਕੇ ਅਤੇ ਲੜਕੀਆਂ …

Read More »

ਸੀਅਰਸ ਕੈਨੇਡਾ ਨੇ ਆਪਣੇ ਭਵਿੱਖ ਬਾਰੇ ਸ਼ੰਕੇ ਜਤਾਏ

ਟੋਰਾਂਟੋ/ ਬਿਊਰੋ ਨਿਊਜ਼ : ਸੀਅਰਸ ਕੈਨੇਡਾ ਇੰਕ. ਵਲੋਂ ਕਈ ਸਾਲਾਂ ਤੱਕ ਕੀਤੇ ਗਏ ਯਤਨ ਹੁਣ ਸਮੇਂ ਦੇ ਦਾਇਰੇ ਤੋਂ ਬਾਹਰ ਹੋ ਰਹੇ ਹਨ। ਬੇਬੀ ਬੂਮਰਸ ਦੇ ਸਮੇਂ ਖਰੀਦਦਾਰੀ ਦੀ ਇਕ ਪ੍ਰਮੁੱਖ ਜਗ੍ਹਾ ਹੋਣ ਦੇ ਨਾਲ ਹੀ ਸੀਅਰਸ ਕੈਨੇਡਾ ਬੀਤੇ ਸਾਲਾਂ ਤੋਂ ਲਗਾਤਾਰ ਬਦਲਦੀਆਂ ਰਣਨੀਤੀਆਂ ਅਤੇ ਪ੍ਰਬੰਧਾਂ ਦੇ ਕਾਰਨ ਆਪਣੀ ਪਛਾਣ …

Read More »

ਪੀਲ ਰਿਜਨ ਪੋਲੀਸ ਵੱਲੋਂ ਸਲਾਨਾ 17ਵਾਂ ‘ਰੇਸ ਅਗੇਨਸਟ ਰੇਸਿਜ਼ਮ’ ਈਵੈਂਟ ਮਿਸੀਸਾਗਾ ਵਿੱਚ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ  : ਕੈਨੇਡਾ ਵਿੱਚ ਨਸਲੀ ਵਿਤਕਰੇ ਨੂੰ ਘਟਾਉਣ ਅਤੇ ਇਸ ਨੂੰ ਹੌਲੀ-ਹੌਲੀ ਖ਼ਤਮ ਕਰਨ ਲਈ ਪੀਲ ਰਿਜਨ ਪੋਲੀਸ ਪਿਛਲੇ ਸੋਲਾਂ ਸਾਲਾਂ ਤੋਂ ਲਗਾਤਾਰ ਆਪਣੇ ਸਲਾਨਾ ਈਵੈਂਟ ‘ਰੇਸ ਅਗੇਨਸਟ ਰੇਸਿਜ਼’ ਬੈਨਰ ਹੇਠ ਉੱਦਮ ਕਰਦੀ ਆ ਰਹੀ ਹੈ। ਇਸ ਵਿੱਚ ਬੱਚਿਆਂ ਅਤੇ ਨੌਜੁਆਨਾਂ ਦੇ ਵੱਖ-ਵੱਖ ਉਮਰ-ਵਰਗਾਂ ਦੇ ਰੇਸ-ਮੁਕਾਬਲੇ ਕਰਵਾਏ …

Read More »

‘ਊਬਰ’ ਕੰਪਨੀ ਦੇ ਕਾਰਜਕਾਰੀ ਅਧਿਕਾਰੀ ਕਾਲਾਨਿਕ ਵਲੋਂ ਅਸਤੀਫ਼ਾ

ਨਿਊਯਾਰਕ : ਰਾਈਡ ਸ਼ੇਅਰਿੰਗ ਕੰਪਨੀ ਊਬਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਟ੍ਰੈਵਿਸ ਕਾਲਾਨਿਕ ਨੇ ਨਿਵੇਸ਼ਕਾਂ ਵਲੋਂ ਕਾਫ਼ੀ ਪ੍ਰੈਸ਼ਰ ਬਣਾਏ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਕਾਲਾਨਿਕ ਦਿੱਕਤਾਂ ‘ਚ ਘਿਰੇ ਰਹੇ ਹਨ। ਕਾਲਾਨਿਕ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਨਿਵੇਸ਼ਕਾਂ ਦੇ ਇਕ …

Read More »

ਸੋਨੀਆ ਸਿੱਧੂ ਨੇ ‘ਮਾਈ ਕੈਨੇਡਾ ਕੌਟੈੱਸਟ’ ਵਿਚ ਕੀਤੀ ਸ਼ਿਰਕਤ

ਕੈਨੇਡਾ-150 ਮੁਕਾਬਲੇ ਵਿੱਚ ਤਿੰਨ ਜੇਤੂਆਂ ਨੂੰ ਇਨਾਮ ਦਿੱਤੇ ਬਰੈਂਪਟਨ: ਕੈਨੇਡਾ ਦੇ ਕਨਫ਼ੈੱਡਰੇਸ਼ਨ ਬਣਨ ਦੀ 150ਵੀਂ ਵਰ੍ਹੇ-ਗੰਢ ਦੀ ਖ਼ੁਸ਼ੀ ਨੁੰ ਮੁੱਖ ਰੱਖਦਿਆਂ ਹੋਇਆਂ ਐੱਮ.ਪੀ. ਸੋਨੀਆ ਸਿੱਧੂ ਨੇ ਸਥਾਨਕ ਵਿਦਿਆਰਥੀਆਂ ਨੂੰ ‘ਮਾਈ ਕੈਨੇਡਾ’ ਮੁਕਾਬਲੇ ਲਈ ਆਪਣੀਆਂ ਐਂਟਰੀਆਂ ਭੇਜਣ ਲਈ ਕਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਕੋਈ ਆਰਟ-ਪੀਸ, ਲੇਖ ਜਾਂ ਮਨ ਦਾ …

Read More »

ਟਰਿਪਲ ਕਰਾਊਨ ਸੀਨੀਅਰ ਸਿਟੀਜਨ ਕਲੱਬ ਦੇ ਮੈਂਬਰ ਪਾਰਲੀਮੈਂਟ ਹਾਊਸ ਗਏ

ਔਟਵਾ : ਟਰਿਪਲ ਕਰਾਊਨ ਸੀਨੀਅਰ ਸਿਟੀਜਨ ઠਕਲੱਬ ਦੇ ਮੈਂਬਰਾਂ ਦਾ ਇਕ ਗਰੁੱਪ ਕਲੱਬ ਦੇ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਤੇ ਸਕੱਤਰ ਸਤਿਆਨੰਦ ਸ਼ਰਮਾ ਦੀ ਅਗਵਾਈ ਹੇਠ 14 ਜੂਨ 2017 ਦਿਨ ਬੁੱਧਵਾਰ ਨੂੰ ਰਾਜਧਾਨੀ ਔਟਵਾ ਵਿਖੇ ਪਾਰਲੀਮੈਂਟ ਹਾਊਸ ਦੇ ਚੱਲ ਰਹੇ ਸੈਸ਼ਨ ਨੂੰ ਵੇਖਣ ਲਈ ਤਕਰੀਬਨ 20 ਬੀਬੀਆਂ ਤੇ 34 ਆਦਮੀਆਂ ਨੇ …

Read More »

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ ਲਗਾਇਆ ਬੋਟ ਕਰੂਜ਼ ਟੂਰ

ਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਲੰਘੇ ਐਤਵਾਰ 18 ਜੂਨ ਨੂੰ ਓਨਟਾਰੀਓ ਲੇਕ ‘ਤੇ ਬੋਟ ਕਰੂਜ਼ ਟੂਰ ਲਗਾਇਆ। ਇਸ ਟੁਰ ਦਾ ਪ੍ਰਬੰਧ ‘ਸੈਵਨ ਸਟਾਰ ਐਂਟਰਟੇਨਮੈਂਟ ਐਂਡ ਕਲਚਰਲ ਕਲੱਬ’ ਦੇ ਮੈਂਬਰਾਂ ਵੱਲੋਂ ਕੀਤਾ ਗਿਆ।  ਕਰੂਜ਼ …

Read More »

ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੇ ਰਹੀ ਹੈ ਵਿਸ਼ਵ ਸ਼ਾਂਤੀ ਦਾ ਸੁਨੇਹਾ

ਟੋਰਾਂਟੋ/ਬਿਊਰੋ ਨਿਊਜ਼ : ਵਿਸ਼ਵ ਸ਼ਾਂਤੀ ਅਤੇ ਮਾਨਵਤਾ ਦੇ ਭਲੇ ਵਿਚ ਸਿੱਖਾਂ ਦੇ ਯੋਗਦਾਨ ਅਤੇ ਯਤਨਾਂ ‘ਤੇ ਨਜ਼ਰ ਮਾਰਨ ਲਈ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਨੇ ਸਾਰੇ ਬੁੱਧੀਜੀਵੀਆਂ ਨੂੰ ਅੰਤਰਰਾਸ਼ਟਰੀ ਸੈਮੀਨਾਰ ਲਈ ਸੱਦਾ ਦਿੱਤਾ ਹੈ। ਡਾ. ਕੁਲਜੀਤ ਸਿੰਘ ਜੰਜੂਆ ਚੇਅਰਮੈਨ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਅਤੇ ਜਸਬੀਰ ਸਿੰਘ ਬੋਪਾਰਾਏ …

Read More »