ਚੰਡੀਗੜ੍ਹ : ਪੰਜਾਬ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰੇ ਰਹੇ ਅਕਾਲੀ ਅਤੇ ਕਾਂਗਰਸੀ ઠਕੈਪਟਨ ਸਰਕਾਰ ‘ਤੇ ਲਗਪਗ ਪੰਜ ਹਜ਼ਾਰ ਗੈਰਕਾਨੂੰਨੀ ਰੂਟ ਜਾਰੀ ਰੱਖਣ ਲਈ ਦਬਾਅ ઠਪਾ ઠਰਹੇ ਹਨ ਤੇ ਇਸ ਕਰਕੇ ਸਰਕਾਰ ਇਸ ਮਸਲੇ ਦਾ ਹੱਲ ਤਲਾਸ਼ਣ ਦਾ ‘ਯਤਨ’ ਕਰ ਰਹੀ ਹੈ। ਸੂਤਰਾਂ ਅਨੁਸਾਰ ਸਾਲ 2011 ਤੋਂ ਪਹਿਲਾਂ ਪੰਜ ਹਜ਼ਾਰ ਦੇ …
Read More »Monthly Archives: June 2017
ਪੰਜਾਬ ਸਰਕਾਰ ਦੀ ਨੀਤੀ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਨਹੀਂ ਰਾਸ
ਸ਼ਹੀਦ ਜਵਾਨਾਂ ਦੀ ਪਤਨੀਆਂ ਦਾ ਕਹਿਣਾ, ਰਾਸ਼ਟਰਪਤੀ ਕੋਲੋਂ ਮਿਲੇ ਤਮਗੇ ਜਾਪ ਰਹੇ ਹਨ ਫਜ਼ੂਲ ਜਲੰਧਰ : ਦੇਸ਼ ਖਾਤਰ ਸ਼ਹੀਦ ਹੋਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਨੇ ਸੂਬਾ ਸਰਕਾਰ ‘ਤੇ ਨੀਤੀ ਬਣਾ ਕੇ ਤਗ਼ਮਿਆਂ ਦੇ ਆਧਾਰ ‘ਤੇ ਫੌਜੀਆਂ ਦੀ ਸ਼ਹਾਦਤ ਵਿੱਚ ਵੰਡੀਆਂ ਪਾਉਣ ਦਾ ਦੋਸ਼ ਲਾਇਆ। ਜਲੰਧਰ ਦੇ ਪ੍ਰੈੱਸ ਕਲੱਬ ਵਿੱਚ …
Read More »ਮੋਹ : ਆਵਾਰਾ ਕੁੱਤਿਆਂ ਨਾਲ ਵਫਾਦਾਰੀ ਨਿਭਾਅ ਰਿਹੈ ਅੰਮ੍ਰਿਤਸਰ ਦਾ ਜਸਜੀਤ ਸਿੰਘ
ਅਵਾਰਾ ਕੁੱਤੇ ਨੇ ਲੱਭਿਆ ਮੋਬਾਇਲ ਤਾਂ ਬਣ ਗਿਆ ਪਸ਼ੂ ਪ੍ਰੇਮੀ ਅੰਮ੍ਰਿਤਸਰ : 14 ਸਾਲਾ ਇਸ ਲੜਕੇ ਦਾ ਨਾਂ ਜਸਜੀਤ ਸਿੰਘ ਹੈ। ਇਹ ਬੱਚਾ ਅਵਾਰਾ ਕੁੱਤਿਆਂ ਨਾਲ ਵਫਾਦਾਰੀ ਨਿਭਾਅ ਰਿਹਾ ਹੈ। ਉਸ ਨੇ ਆਪਣੇ ਘਰ ਵੀ ਅੱਧਾ ਦਰਜਨ ਅਵਾਰਾ ਕੁੱਤੇ ਪਾਲ ਰੱਖੇ ਹਨ। ਇਨਸਾਨਾਂ ਤੇ ਜਾਨਵਰਾਂ ‘ਚ ਪਿਆਰ ਕੋਈ ਨਵੀਂ ਗੱਲ …
Read More »ਰੇਤੇ ਦੀਆਂ ਖੱਡਾਂ ਦੀ ਨਿਲਾਮੀ ਦਾ ਮਾਮਲਾ ਭਖਿਆ, ਕੈਪਟਨ ਅਮਰਿੰਦਰ ਸਿੰਘ ਨੇ ਲਿਆ ਗੰਭੀਰ ਨੋਟਿਸ
ਰਾਣਾ ਗੁਰਜੀਤ ਖਿਲਾਫ ਜਾਂਚ ਦੇ ਹੁਕਮ ਸੇਵਾ ਮੁਕਤ ਜਸਟਿਸ ਜੇ ਐਸ ਨਾਰੰਗ ਕਰਨਗੇ ਮਾਮਲੇ ਦੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁ-ਕਰੋੜੀ ਰੇਤਾ ਖਣਨ ਨਿਲਾਮੀ ਵਿੱਚ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਦੋਸ਼ਾਂ ਦੀ ਜਾਂਚ ਲਈ ਇਕ ਮੈਂਬਰੀ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੇ ਹੁਕਮ ਦਿੱਤੇ …
Read More »ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਤੇ ਮਾਂ-ਬੋਲੀ ਨਾਲ ਜੋੜਿਆ ਜਾਵੇਗਾ : ਨਵਜੋਤ ਸਿੱਧੂ
ਸਾਨੂੰ ਸੱਭਿਆਚਾਰਕ ਮਸ਼ਾਲ ਲੈ ਕੇ ਤੁਰਨ ਦੀ ਲੋੜ : ਚਰਨਜੀਤ ਚੰਨੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੱਭਿਆਚਾਰਕ ਮਾਮਲੇ ਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੱਭਿਆਚਾਰਕ ਨੀਤੀ ਦਾ ਖਾਕਾ ਨੌਜਵਾਨਾਂ ਵਿਚਲੀਆਂ ਉਸਾਰੂ ਤੇ ਵਿਗਿਆਨਕ ਰੁਚੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ …
Read More »ਕੇਜਰੀਵਾਲ ਦਾ ਅੰਮ੍ਰਿਤਸਰ ਦੌਰਾ
ਵਾਅਦਾ ਕੀਤਾ ਸੀ ਤਾਂ ਕੈਪਟਨ ਅਮਰਿੰਦਰ ਨੇ ਨੌਕਰੀਆਂ ਅਤੇ ਸਮਾਰਟ ਫੋਨ ਕਿਉਂ ਨਹੀਂ ਦਿੱਤੇ ਅਕਾਲੀ-ਭਾਜਪਾ ਦੀ ਤਰ੍ਹਾਂ ਸੈਂਡ ਅਤੇ ਲੈਂਡ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਾਂਗਰਸ ਸਰਕਾਰ : ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਅਤੇ ਕਿਸਾਨਾਂ ਕੋਲੋਂ ਮੰਗਣ ਮੁਆਫੀ ਕਿਹਾ-ਕਿਸਾਨਾਂ ਦਾ ਕਰਜ਼ਾ ਮੁਆਫ ਕਰੇ ਕੈਪਟਨ ਗੁਰੂ ਅਰਜਨ …
Read More »ਕਿਰਕਰੀ : ਕੈਮਰਾ ਦੇਖ ਕੇ ਘਬਰਾਇਆ ਪਾਕਿਸਤਾਨ
ਸਰਹੱਦ ‘ਤੇ ਬਦਲਿਆ ਖਸਤਾ ਹਾਲ ਝੰਡਾ ਫਿਰੋਜ਼ਪੁਰ/ਬਿਊਰੋ ਨਿਊਜ਼ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਹੁਸੈਨੀਵਾਲਾ ਰੀਟਰੀਟ ਸੈਰੇਮਨੀ ਵਾਲਾ ਜਗ੍ਹਾ ‘ਤੇ ਐਤਵਾਰ ਨੂੰ ਪਹੁੰਚੇ ਪੱਤਰਕਾਰਾਂ ਵਲੋਂ ਜਦੋਂ ਸਰਹੱਦ ਦੇ ਦੋਵੇਂ ਪਾਸੇ ਲਹਿਰਾ ਰਹੇ ਭਾਰਤ ਤੇ ਪਾਕਿਸਤਾਨ ਦੇ ਝੰਡੇ ਵੱਲ ਨਿਗ੍ਹਾ ਮਾਰੀ ਗਈ ਤਾਂ ਭਾਰਤ ਦਾ ਝੰਤਾਂ ਬੜੀ ਸ਼ਾਨ ਨਾਲ ਲਹਿਰਾ ਰਿਹਾ ਸੀ, ਪਰ …
Read More »ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਯੂ.ਐਨ.ਓ. ਡੀ.ਸੀ. ਤੋਂ ਲਿਆ ਜਾਵੇਗਾ ਸਹਿਯੋਗ
ਚੰਡੀਗੜ੍ਹ : ਨਸ਼ਿਆਂ ਵਿਰੁੱਧ ਆਪਣੀ ਜੰਗ ਲਈ ਪੰਜਾਬ ਛੇਤੀ ਹੀ ਯੂਨਾਇਟਿਡ ਨੇਸ਼ਨਜ਼ ਆਫਿਸ ਔਨ ਡਰੱਗਜ਼ ਐਂਡ ਕਰਾਇਮ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਜਾ ਰਿਹਾ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਯੂ.ਐਨ.ਓ.ਡੀ.ਸੀ ਦੇ ਨੁਮਾਇੰਦੇ ਸਰਗੇਈ ਕੈਪਿਨੋਸ ਨਾਲ ਮੀਟਿੰਗ ਦੌਰਾਨ ਲਿਆ ਗਿਆ। …
Read More »ਸੋਨੀਆ ਸਿੱਧੂ ਨੇ ਡਾਇਬਟੀਜ਼ ਨੂੰ ਹਰਾਉਣ ਲਈ ਲੜਾਈ ਦੀ ਕੀਤੀ ਅਗਵਾਈ
ਔਟਵਾ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਐਲਾਨ ਕੀਤਾ ਕਿ ਉਹ ‘ਪਾਰਲੀਮੈਟਰੀ ਆਲ ਪਾਰਟੀ ਡਾਇਬਟੀਜ਼ ਕਾਕੱਸ’ ਦੀ ਲੀਡਰ ਹੁੰਦਿਆਂ ਹੋਇਆ ਡਾਇਬਟੀਜ਼ ਵਿਰੱਧ ਲੜਾਈ ਛੇੜਨ ਲਈ ਕੈਨੇਡਾ-ਭਰ ਵਿੱਚ ਲੋਕਾਂ ਨਾਲ ਸੰਵਾਦ ਰਚਾਉਣਗੇ। ਡਾਇਬਟੀਜ਼ ਲਈ ਲਿਬਰਲ ਪਾਰਟੀ ਦੀ ਚੈਂਪੀਅਨ ਸੋਨੀਆ ਸਿੱਧੂ ਨੇ ਇਹ ਐਲਾਨ ਲੰਘੇ ਸੋਮਵਾਰ 29 ਮਈ ਨੂੰ …
Read More »ਗਲੋਬਲ ਪੰਜਾਬੀ ਕੰਪਿਊਟਰ ਦੀਆਂ ਇਸ ਵਰ੍ਹੇ ਜੂਨ ਦੇ ਤੀਜੇ ਹਫਤੇ ਤੋਂ ਸ਼ੁਰੂ ਹੋਣਗੀਆਂ ਕਲਾਸਾਂ
ਬਰੈਂਪਟਨ : ਗਲੋਬਲ ਪੰਜਾਬੀ ਕੰਪਿਊਟਰ ਕਲਾਸਾਂ ਇਸ ਸਾਲ ਆਪਣੀ ਸੇਵਾ ਦਾ ਪਹਿਲਾ ਦਹਾਕਾ ਪੂਰਾ ਕਰਨ ਜਾ ਰਹੀਆਂ ਹਨ। ਅੱਜ ਤੱਕ ਸਤਿਕਾਰ ਯੋਗ ਸੈਂਕੜੇ ਸੀਨੀਅਰ ਇਨ੍ਹਾਂ ਤੋਂ ਲਾਭ ਲੈ ਚੁੱਕੇ ਹਨ। ਉਨ੍ਹਾਂ ਲਈ ਹੁਣ ਕੰਪਿਊਟਰ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਬਣ ਚੁੱਕਿਆ ਹੈ। ਕੰਪਿਊਟਰ ਦੀ ਲੋੜੀਂਦੀ ਸਿੱਖਿਆ …
Read More »