Breaking News
Home / 2017 / June (page 22)

Monthly Archives: June 2017

ਪੁਰਾਣੀ ‘ਪੰਜਾਬੀ ਸਾਹਿਤ ਸਭਾ ਓਨਟਾਰੀਓ’ ਮੁੜ ਸੁਰਜੀਤ

ਬਰੈਂਪਟਨ : ਚੇਤੇ ਰਹੇ ਕਿ ਪੰਜਾਬੀ ਦੇ ਹਿਤੈਸ਼ੀਆਂ ਸਵਰਗੀ ਲਛਮਨ ਸਿੰਘ ਔਜਲਾ ਤੇ ਸ. ਗੁਰਦਿਆਲ ਸਿੰਘ ਦਿਓਲ ਨੇ ਬਹੁਤ ਸਮਾਂ ਪਹਿਲਾਂ ਪੁਰਾਣੀ ‘ਪੰਜਾਬੀ ਸਾਹਿਤ ਸਭਾ ਓਨਟਾਰੀਓ’ ਬਣਾਈ ਸੀ ਜੋ ਕਾਫੀ ਸਮਾਂ ਬੜੀ ਕਾਮਯਾਬੀ ਨਾਲ ਚਲਦੀ। ਇਸ ਪੁਰਾਣੀ ਸਭਾ ਦੇ ਮੋਢੀ ਸ. ਗੁਰਦਿਆਲ ਸਿੰਘ ਦਿਓਲ ਦੇ ਉਤਸ਼ਾਹ ਨਾਲ ਪੰਜਾਬੀ ਮਾਂ ਬੋਲੀ …

Read More »

‘ਹੁਣ’ ਦੇ ਸੰਪਾਦਕ ਸੁਸ਼ੀਲ ਦੋਸਾਂਝ ਨਾਲ ਰੂ-ਬ-ਰੂ ਤੇ ਉਨ੍ਹਾਂ ਦਾ ਮਾਣ-ਸਨਮਾਨ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਰੇਡੀਓ ‘ਪੰਜਾਬੀ ਦੁਨੀਆਂ’ ਦੇ ਹਰਜੀਤ ਗਿੱਲ ਤੇ ‘ਸਾਂਝਾ ਪੰਜਾਬ’ ਦੇ ਬੌਬ ਦੋਸਾਂਝ ਦੇ ਸੱਦੇ ‘ਤੇ ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਕਲਾਂ ਦੇ ਵਸਨੀਕਾਂ ਤੇ ਹੋਰ ਦੋਸਤਾਂ-ਮਿੱਤਰਾਂ ਦੀ ਇੱਕ ਮਹਿਫ਼ਲ ਲੰਘੇ ਐਤਵਾਰ 11 ਮਈ ਨੂੰ 2131 ਵਿਲੀਅਮ ਪਾਰਕਵੇਅ ਸਥਿਤ ਸਟੂਡਿਓ ਹਾਲ ਵਿੱਚ ਸਜਾਈ ਗਈ ਜਿਸ ਵਿੱਚ ਚਾਰ-ਮਾਸਿਕ …

Read More »

ਬਰੈਂਪਟਨ ਫੀਲਡ ਹਾਕੀ ਕਲੱਬ ਦੇ ਮੁੰਡਿਆਂ ਨੇ ਗੋਲਡ ਮੈਡਲ ਜਿੱਤਿਆ

ਮਿਸੀਸਾਗਾ/ਬਿਊਰੋ ਨਿਊਜ਼ : ਇਸ ਹਫਤੇ ਜੂਨ 10 ਅਤੇ 11 ਨੂੰ ਮਿਸਿਸਾਗਾ ਦੇ ਹਰਸ਼ੀ ਸੈਂਟਰ ਦੀਆਂ ਆਈਸਲੈਂਡ  ਗਰਾਉਂਡਾਂ ਵਿੱਚ ਕੈਨੇਡੀਅਨ ਫੀਲਡ ਹਾਕੀ ਐਂਡ ਕਲਚਰਲ ਕਲੱਬ ਵੱਲੋ ਸੀਸਨ ਦਾ ਦੂਸਰਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਉਨਟਾਰੀਓ ਤੋਂ ਵੱਖ ਵੱਖ ਸ਼ਹਿਰਾਂ ਦੀਆਂ ਟੀੰਮਾਂ ਆਈਆਂ ਸਨ। ਇਸ ਟੂਰਨਾਮੈਂਟ ਵਿੱਚ 6-18 ਸਾਲ ਦੇ ਲੜਕੇ …

Read More »

‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 301ਵਾਂ ਸ਼ਹੀਦੀ-ਦਿਵਸ ਮਨਾਇਆ ਗਿਆ

ਐੱਮ.ਪੀ.ਸੋਨੀਆ ਸਿੱਧੂ ਤੇ ਐੱਮ.ਪੀ.ਪੀ. ਵਿੱਕ ਢਿੱਲੋਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 9 ਜੂਨ ਨੂੰ ਬਰੈਂਪਟਨ ਵਿੱਚ ਵਿਚਰ ਰਹੀ ‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਨੇ ਮੈਕਲਾਗਲਨ ਤੇ ਰੇਅਲਾਅਸਨ ਸਥਿਤ ਪਬਲਿਕ ਲਾਇਬਰੇਰੀ ਦੇ ਨਾਲ ਲੱਗਵੇਂ ਕਮਿਊਨਿਟੀ ਹਾਲ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਲੋਕ-ਨਾਇਕ ਬਾਬਾ ਬੰਦਾ ਸਿੰਘ ਬਹਾਦਰ …

Read More »

ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਮੈਂਬਰਾਂ ਨਾਲ ਬਰੈਂਪਟਨ ਸਿਟੀ ਕਾਊਂਸਲ ਦੇ ਕੰਮ-ਕਾਜ ਬਾਰੇ ਕੀਤਾ ਵਿਚਾਰ-ਵਟਾਂਦਰਾ

ਬਰੈਮਲੀ/ਸੈਂਡਲਵੁੱਡ ਪਬਲਿਕ ਲਾਇਬ੍ਰੇਰੀ ਤੇ ‘ਕਾਮਾਗਾਟਾਮਾਰੂ ਪਾਰਕ’ ਅਕਤੂਬਰ ਤੱਕ ਖੁੱਲ੍ਹਣ ਦੀ ਸੰਭਾਵਨਾ ਬਰੈਂਪਟਨ/ਡਾ.ਝੰਡ : ਲੰਘੇ ਵੀਰਵਾਰ 8 ਜੂਨ ਨੂੰ ਬਰੈਂਪਟਨ ਦੇ ਵਾਰਡ ਨੰ: 9-10 ਦੇ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਚ ਕਮਿਊਨਿਟੀ ਮੈਂਬਰਾਂ ਨਾਲ ਸਿਟੀ ਕਾਊਂਸਲ ਦੇ ਕੰਮ-ਕਾਜੀ ਢੰਗਾਂ-ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਨਾਲ ਸਿਟੀ ਕਾਊਂਸਲ …

Read More »

ਚੌਧਰੀ ਸ਼ਿੰਗਾਰਾ ਸਿੰਘ ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਦੇ ਫਿਰ ਪ੍ਰਧਾਨ ਬਣੇ

ਰੈਕਸਡੇਲ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਦੀ ਮੀਟਿੰਗ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਦੇ ਨੇੜੇ ਰੈਸਟੋਰੈਂਟ ‘ਚ ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਚੌਧਰੀ ਸ਼ਿੰਗਾਰਾ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਜਿੰਦਰ ਸਹਿਗਲ ਨੇ ਅਹੁਦੇਦਾਰਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਨਾਮ ਪੜ੍ਹ ਕੇ …

Read More »

ਮਲਟੀਕਲਚਰ ਈਵੈਂਟ ਲਈ ਵਲੰਟੀਅਰਜ਼ ਨੂੰ ਜ਼ਿੰਮੇਵਾਰੀਆਂ ਵੰਡੀਆਂ ਗਈਆਂ

ਬਰੈਂਪਟਨ/ਬਿਊਰੋ ਨਿਊਜ਼ : ਇਸੇ ਹਫਤੇ 5 ਜੂਨ, 2017 ਨੂੰ ਸੇਵਾਦਲ ਦੀ ਬਰੈਂਪਟਨ ਸੌਕਰ ਸੈਂਟਰ ਵਿਚ ਇਕ ਭਰਵੀਂ ਮੀਟਿੰਗ ਹੋਈ। ਮਕਸਦ ਸੀ ਵਲੰਟੀਅਰਜ਼ ਨੂੰ ਉਹਨਾਂ ਦੇ ਕੰਮਾਂ ਦੀ ਜ਼ਿੰਮੇਦਾਰੀ ਦੇਣਾ। ਦੱਸਿਆ ਗਿਆ ਕਿ ਖਾਣ ਪੀਣ ਲਈ ਘੱਟੋ ਘੱਟ 7 ਤਰ੍ਹਾਂ ਦੇ ਪਦਾਰਥ ਹੋਣਗੇ, ਜਿਸ ਵਿਚ ਮਠਿਆਈ, ਨਮਕੀਨ ਤੋਂ ਇਲਾਵਾ ਫਰੈਸ਼ ਫਰੂਟ …

Read More »

ਐੱਮ.ਪੀ. ਸੋਨੀਆ ਸਿੱਧੂ ਨੇ ਡਾਇਬਟੀਜ਼ ਨਾਲ ਲੜਾਈ ਲਈ ‘ਟੈਲੱਸ ਵਾਕ’ ਦੀ ਕੀਤੀ ਭਰਪੂਰ ਹਮਾਇਤ

ਬਰੈਂਪਟਨ/ਬਿਉਰੋ ਨਿਉਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੰਘੇ ਐਤਵਾਰ ਪੀਲ ਰਿਜਨ ਵਿੱਚ ਡਾਇਬਟੀਜ਼ ਦੇ ਇਲਾਜ ਲਈ ‘ਟੈਲੱਸ ਵਾਕ’ ਦੀ ਰਿਬਨ ਕੱਟ ਕੇ ਸ਼ੁਰੂਆਤ ਕੀਤੀ। ਡਾਇਬਟੀਜ਼ ਵਿਰੁੱਧ ਲੜੀ ਜਾ ਰਹੀ ਇਸ ਲੜਾਈ ਦੀ ਹਮਾਇਤ ਲਈ ਆਯੋਜਿਤ ਕੀਤੇ ਗਏ ਇਸ ਈਵੈਂਟ ਵਿੱਚ ਉਨ੍ਹਾਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ …

Read More »

ਕਿਤੇ ਪਸ਼ੂ ਪਾਲਕਾਂ ਨੂੰ ਡੋਬ ਨਾ ਦੇਵੇ ਕੇਂਦਰ ਦੀ ਨੀਤੀ

ਡੇਅਰੀ ਫਾਰਮ ਅਤੇ ਪਸ਼ੂ ਵਪਾਰ ਉਪਰ ਮੰਡਰਾਉਣ ਲੱਗੇ ਖਤਰੇ ਦੇ ਬੱਦਲ,  ਆਮ ਆਦਮੀ ਪਾਰਟੀ ਆਈ ਵਿਰੋਧ ‘ਚ ਚੰਡੀਗੜ੍ਹ : ਕੇਂਦਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਮੰਤਰਾਲੇ ਵੱਲੋਂ ਪਸ਼ੂਆਂ ਦੀਆਂ ਮੰਡੀਆਂ ਸਬੰਧੀ ਨਿਯਮਾਂਵਲੀ ਦੇ ਜਾਰੀ ਨੋਟੀਫਿਕੇਸ਼ਨ ਨਾਲ ਦੇਸ਼ ਭਰ ਦੇ ਪਸ਼ੂ ਪਾਲਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਪੰਜਾਬ ਦੇ ਮੁੱਖ …

Read More »

ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?

ਲੰਘੇ ਸੋਮਵਾਰ ਨੂੰ ਪੰਜਾਬ ਪੁਲਿਸ ਦੀਵਿਸ਼ੇਸ਼ਟਾਸਕਫੋਰਸਵਲੋਂ ਕਪੂਰਥਲਾ ‘ਚ ਤਾਇਨਾਤ ਸੀ.ਆਈ.ਏ.ਇੰਸਪੈਕਟਰਇੰਦਰਜੀਤ ਸਿੰਘ ਦੀਆਂ ਰਿਹਾਇਸ਼ਗਾਹਾਂ ‘ਤੇ ਛਾਪੇ ਮਾਰ ਕੇ ਚਾਰਕਿਲੋ ਹੈਰੋਇਨ, ਤਿੰਨਕਿਲੋ ਸਮੈਕ, ਏ.ਕੇ. 47 ਰਾਈਫਲ, ਵਿਦੇਸ਼ੀ ਪਿਸਤੌਲ, ਅਣਚੱਲੇ ਕਾਰਤੂਸਅਤੇ ਸਾਢੇ 16 ਲੱਖ ਰੁਪਏ ਦੀਨਕਦੀਅਤੇ 3550 ਪੌਂਡ ਬਰਾਮਦਕੀਤੇ ਹਨ । ਇੰਸਪੈਕਟਰਇੰਦਰਜੀਤ ਸਿੰਘ ਪੰਜਾਬ ਪੁਲਿਸ ਦਾ ਉਹ ਅਧਿਕਾਰੀ ਹੈ, ਜਿਸ ਨੇ ਪਿਛਲੇ ਸਮੇਂ …

Read More »