ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਆਮ ਤੌਰ ‘ਤੇ ਹਰ ਮਹੀਨੇ ਦੇ ਤੀਸਰੇ ਐਤਵਾਰ ਹੁੰਦੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਜ਼ਰੂਰੀ ਕਾਰਨਾਂ ਕਰਕੇ ਇਹ ਮੀਟਿੰਗਾਂ ਸ਼ਨੀਵਾਰ ਵਾਲੇ ਦਿਨ ਵੀ ਰੱਖਣੀਆਂ ਪਈਆਂ। ਇਸ ਵਾਰ ਵੀ ਬਰੈਂਪਟਨ ਵਿੱਚ ਔਰਤਾਂ ਦੀ ਸਰਗ਼ਰਮ ਜੱਥੇਬੰਦੀ ‘ਦਿਸ਼ਾ’ ਵੱਲੋਂ 17-18 ਜੂਨ …
Read More »Monthly Archives: June 2017
ਸੀਨੀਅਰਜ਼ ਐਸੋਸੀਏਸ਼ਨ ਦੇ ਮਲਟੀਕਲਚਰਲ ਅਤੇ ਕੈਨੇਡਾ ਡੇਅ ‘ਤੇ ਲੱਗੀਆਂ ਭਾਰੀ ਰੌਣਕਾਂ
ਬਰੈਂਪਟਨ/ ਹਰਜੀਤ ਬੇਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਕਰਵਾਏ ਮਲਟੀਕਲਚਰਲ ਅਤੇ ਕੈਨੇਡਾ ਡੇਅ ਸਮਾਗਮ ‘ਤੇ ਸੀਨੀਅਰਜ਼ ਦਾ ਵਿਸ਼ਾਲ ਇਕੱਠ ਹੋਇਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲ ਭਰ ਚੁੱਕਾ ਸੀ। ਬਾਅਦ ਵਿੱਚ ਆਏ ਲੋਕਾਂ ਨੂੰ ਗੈਲਰੀ ਵਿੱਚ ਜਾਣਾ ਪਿਆ ਤੇ ਬਹੁਤ ਸਰਿਆਂ ਨੂੰ ਪ੍ਰੋਗਰਾਮ …
Read More »ਪ੍ਰੋ. ਅਜਮੇਰ ਔਲਖ ਦਾ ਸੁਪਨਾ ਸੀ ਬਰਾਬਰੀ ਵਾਲਾ ਸਮਾਜ
ਸੰਘਰਸ਼ ਦੀ ਦਾਸਤਾਨ ਸਨ ਪ੍ਰੋ. ਔਲਖ ਗੁਰਬਚਨ ਸਿੰਘ ਭੁੱਲਰ ਅਨੁਸਾਰ ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ …
Read More »ਕਿਸਾਨ ਅਤੇ ਖੇਤੀ ਕਰਜ਼ਿਆਂ ਦਾ ਚੱਕਰਵਿਊ
ਡਾ. ਬਲਵਿੰਦਰ ਸਿੰਘ ਸਿੱਧੂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਆਈ.ਸੀ.ਐਸ. ਅਧਿਕਾਰੀ ਮੈਲਕਮ ਲਾਇਲ ਡਾਰਲਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਬਿਆਨ ਕਰਦਿਆਂ ਲਿਖਿਆ ਸੀ ਕਿ ‘ਉਹ ਕਰਜ਼ੇ ਵਿੱਚ ਜੰਮਦਾ ਹੈ, ਕਰਜ਼ੇ ਵਿੱਚ ਜਿਊਂਦਾ ਹੈ ਅਤੇ ਕਰਜ਼ੇ ਵਿੱਚ ਹੀ ਮਰਦਾ ਹੈ।’ ਅੱਜ 21ਵੀਂ ਸਦੀ ਦੇ ਸ਼ੁਰੂ ਵਿਚ ਵੀ …
Read More »ਕੈਂਸਰਦੀਮਾਰਹੇਠਕੈਨੇਡਾ; ਕੀ ਹੋਣਬਚਾਅ ਦੇ ਯਤਨ
ਕੈਨੇਡੀਅਨਕੈਂਸਰਸਟੈਟੇਸਟਿਕਸਵਲੋਂ ਸਾਲ 2017 ਦਾਜਾਰੀਕੀਤਾਸਿਹਤਅਧਿਐਨਕੈਨੇਡੀਅਨਨਾਗਰਿਕਾਂ ਲਈਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਵਾਲਾਹੈ। ਇਸ ਅਧਿਐਨਰਿਪੋਰਟ ਅਨੁਸਾਰ ਤਕਰੀਬਨ ਅੱਧੇ ਕੈਨੇਡੀਅਨਲੋਕਕੈਂਸਰਵਰਗੀਖ਼ਤਰਨਾਕਬਿਮਾਰੀ ਦੇ ਖ਼ਤਰੇ ਹੇਠਹਨ।ਰਿਪੋਰਟ ਅਨੁਸਾਰ ਕੈਨੇਡਾ ਦੇ 49 ਫ਼ੀਸਦੀ ਪੁਰਸ਼ਾਂ ਅਤੇ 45 ਫ਼ੀਸਦੀ ਔਰਤਾਂ ਨੂੰ ਜ਼ਿੰਦਗੀਵਿਚ ਕਿਸੇ ਨਾ ਕਿਸੇ ਰੂਪਵਿਚਕੈਂਸਰਹੋਣਦਾਖ਼ਤਰਾਬਣਿਆਰਹਿੰਦਾਹੈ। ਇਹ ਪੱਧਰ ਪਿਛਲੇ ਸਾਲਦੀਰਿਪੋਰਟਨਾਲੋਂ ਵੱਧ ਹੈ।ਸਾਲ 2016 ਦੀਰਿਪੋਰਟ ਅਨੁਸਾਰ 45 ਫ਼ੀਸਦੀ ਪੁਰਸ਼ਾਂ ਅਤੇ 42 ਫ਼ੀਸਦੀ ਔਰਤਾਂ …
Read More »ਰੱਬ ਬਚਾਵੇ ਇਹਨਾਂ ਚੋਰਾਂ ਤੋਂ…!
ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। …
Read More »ਪੰਜਾਬਵਿਧਾਨਸਭਾਦਾਬਜਟਸੈਸ਼ਨਚੜ੍ਹਿਆ ਹੰਗਾਮੇ ਦੀਭੇਟ
ਵਿਧਾਇਕਾਂ ਦੀਦਸਤਾਰ ਤੇ ਲੋਕਤੰਤਰਦੀ ਇੱਜਤ ਲੱਥੀ ਹੰਗਾਮਾਕਰਰਹੇ ‘ਆਪ’ਵਿਧਾਇਕਾਂ ਨੂੰ ਸਪੀਕਰ ਦੇ ਹੁਕਮਾਂ ‘ਤੇ ਮਾਰਸ਼ਲਾਂ ਨੇ ਚੁੱਕ ਕੇ ਸਦਨ ‘ਚੋਂ ਸੁੱਟਿਆ ਬਾਹਰ ਮਨਜੀਤ ਸਿੰਘ ਬਿਲਾਸਪੁਰ ਤੇ ਪਿਰਮਲ ਸਿੰਘ ਦੀਆਂ ਧੱਕੇ-ਮੁੱਕੀ ‘ਚ ਉਤਰੀਆਂ ਦਸਤਾਰਾਂ, ਮਹਿਲਾਵਿਧਾਇਕਾਂ ਨਾਲਵੀਮਾਰਸ਼ਲਾਂ ਨੇ ਕੀਤੀਬਦਸਲੂਕੀ, ਵਿਧਾਇਕਾਸਰਬਜੀਤ ਕੌਰ ਮਾਣੂੰਕੇ ਦੀ ਟੁੱਟੀ ਬਾਂਹ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬਵਿਧਾਨਸਭਾ ‘ਚ ਵੀਰਵਾਰਵਾਲੇ ਦਿਨਆਮਆਦਮੀਪਾਰਟੀ (ਆਪ) …
Read More »‘ਆਪ’ ਵਿਧਾਇਕ ਪਿਰਮਲ ਸਿੰਘ ਦੀ ਦਸਤਾਰ ਲਾਹੁਣ ਦਾ ਅਕਾਲ ਤਖਤ ਸਾਹਿਬ ਨੇ ਲਿਆ ਗੰਭੀਰ ਨੋਟਿਸ
ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬਵਿਧਾਨਸਭਾਵਿਚ ਹੋਏ ਘਟਨਾਕ੍ਰਮ ਦੌਰਾਨ ਆਮਆਦਮੀਪਾਰਟੀ ਦੇ ਵਿਧਾਇਕਪਿਰਮਲ ਸਿੰਘ ਦੀਦਸਤਾਰਉਤਾਰੇ ਜਾਣਦਾਅਕਾਲਤਖ਼ਤਸਾਹਿਬ ਦੇ ਜਥੇਦਾਰਗਿਆਨੀ ਗੁਰਬਚਨ ਸਿੰਘ ਨੇ ਗੰਭੀਰਨੋਟਿਸਲਿਆ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲਾਂ ਵੱਲੋਂ ਭਾਈਪਿਰਮਲ ਸਿੰਘ ਦੀ ਕੁੱਟਮਾਰਕਰਕੇ ਉਸ ਦੀਦਸਤਾਰਦੀਬੇਅਦਬੀਕੀਤੀ ਗਈ ਹੈ। ਇਸ ਦੀਜਿੰਨੀਵੀਨਿੰਦਾਕੀਤੀਜਾਵੇ ਥੋੜ੍ਹੀ ਹੈ। ਜਥੇਦਾਰ ਨੇ ਕਿਹਾ ਕਿ ਮਾਰਸ਼ਲਾਂ ਖਿਲਾਫਤੁਰੰਤਢੁਕਵੀਂ ਕਾਰਵਾਈਕੀਤੀਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦਵਾਰਾਪ੍ਰਬੰਧਕਕਮੇਟੀ ਦੇ ਪ੍ਰਧਾਨਪ੍ਰੋਫੈਸਰਕਿਰਪਾਲ ਸਿੰਘ …
Read More »ਛੋਟੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, ਮੱਧ ਵਰਗੀਕਿਸਾਨਾਂ ਦਾ 2 ਲੱਖ ਤੱਕ
ਸਿਰਫ਼ਫਸਲੀਕਰਜ਼ਾਹੋਵੇਗਾ ਮੁਆਫ਼, ਢਾਈ ਤੋਂ ਘੱਟ ਏਕੜਵਾਲੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, 10.75 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ ਚੰਡੀਗੜ੍ਹ : ਕੈਪਟਨਅਮਰਿੰਦਰ ਸਿੰਘ ਦੀਪੰਜਾਬਸਰਕਾਰ ਨੇ ਸੋਮਵਾਰ ਨੂੰ ਆਪਣੇ ਚੋਣਵਾਅਦਿਆਂ ਨੂੰ ਪੂਰਾਕਰਨਲਈ ਵੱਡੇ ਫੈਸਲੇ ਲਏ।ਵਿਧਾਨਸਭਾ ‘ਚ ਢਾਈਏਕੜ ਤੋਂ ਘੱਟ ਜ਼ਮੀਨਵਾਲੇ ਕਿਸਾਨਾਂ ਦਾਸਾਰਾਫਸਲੀਕਰਜ਼ਾ ਮੁਆਫ਼ ਕਰਨਦਾਐਲਾਨ ਹੋਇਆ। ਨਾਲ ਹੀ ਢਾਈ ਤੋਂ 5 ਏਕੜਵਾਲੇ 8.75 ਲੱਖ ਕਿਸਾਨਾਂ ਦਾ …
Read More »ਇੰਮੀਗ੍ਰੇਸ਼ਨ ਮੰਤਰੀ ਦਾ ‘ਰੇਡੀਓ ਪਰਵਾਸੀ’ ‘ਤੇ ਵਿਸ਼ੇਸ਼ ਐਲਾਨ
ਹੁਣ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ‘ਚੋਂ ਨਹੀਂ ਕੱਢਿਆ ਜਾਵੇਗਾ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਿੱਲ ਸੀ-6 ਸਮੇਤ ਇੰਮੀਗ੍ਰੇਸ਼ਨ ਕਾਨੂੰਨਾਂ ਵਿੱਚ ਲਿਆਂਦੀਆਂ ਹਨ ਵੱਡੀਆਂ ਤਬਦੀਲੀਆਂ ਮਿੱਸੀਸਾਗਾ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟਿਜ਼ਨਸ਼ਿਪ ਮੰਤਰੀ ਅਹਿਮਦ ਹੂਸੈਨ, ਨੇ ‘ਰੇਡੀਓ ਪਰਵਾਸੀ’ ‘ਤੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਇਹ ਐਲਾਨ …
Read More »