Breaking News
Home / 2017 / May (page 8)

Monthly Archives: May 2017

ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਯੂਐਨ ਮੈਡਲ

168 ਭਾਰਤੀ ਸੈਨਿਕਾਂ ਨੇ ਦਿੱਤਾ ਆਪਣਾ ਬਲੀਦਾਨ ਸੰਯੁਕਤ ਰਾਸ਼ਟਰ : ਦੋ ਭਾਰਤੀਆਂ ਸਮੇਤ 117 ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਸੰਯੁਕਤ ਰਾਸ਼ਟਰ ਦੇ ਵੱਕਾਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਮੈਡਲ ਫਰਜ਼ ਨਿਭਾਉਣ ਦੌਰਾਨ ਹੌਸਲਾ ਤੇ ਬਲੀਦਾਨ ਲਈ ਦਿੱਤਾ ਜਾਂਦਾ ਹੈ। ਰਾਈਫਲਮੈਨ ਬਿਜੇਸ਼ ਥਾਪਾ ਤੇ ਰਵੀ ਕੁਮਾਰ ਨੂੰ 24 ਮਈ ਨੂੰ …

Read More »

ਆਸਟਰੇਲੀਆ ‘ਚ ਸਿੱਖ ਡਰਾਈਵਰ ‘ਤੇ ਹਮਲਾ

ਮੈਲਬਰਨ/ਬਿਊਰੋ ਨਿਊਜ਼  ਆਸਟਰੇਲੀਆ ਵਿਚ 25 ਵਰ੍ਹਿਆਂ ਦੇ ਸਿੱਖ ਟੈਕਸੀ ਡਰਾਈਵਰ ‘ਤੇ ਦੋ ਯਾਤਰੀਆਂ ਨੇ ਹਮਲਾ ਕਰਦਿਆਂ ਉਸ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ। ਹਮਲਾਵਰਾਂ ਜਿਨ੍ਹਾਂ ਵਿਚ ਇੱਕ ਮਹਿਲਾ ਵੀ ਸੀ, ਨੇ ਟੈਕਸੀ ਡਰਾਈਵਰ ਬਾਰੇ ਨਸਲੀ ਟਿੱਪਣੀਆਂ ਵੀ ਕੀਤੀਆਂ। ਮਹਿਮਾਨ ਨਿਵਾਜ਼ੀ (ਹੌਸਪੀਟੈਲਿਟੀ) ਦੀ ਪੜ੍ਹਾਈ ਕਰ ਰਹੇ ਪ੍ਰਦੀਪ ਸਿੰਘ ‘ਤੇ ਇਹ ਹਮਲਾ …

Read More »

ਮੱਦਦ : ਚਾਹ ਦੀ ਦੁਕਾਨ ‘ਚ ਸ਼ਰਨਾਰਥੀਆਂ ਨੂੰ ਦਿੰਦੇ ਹਨ ਨੌਕਰੀ

ਭਾਰਤੀ ਨੇ ਨੌਕਰੀ ਛੱਡ ਸ਼ੁਰੂ ਕੀਤਾ ਚਾਹ ਦਾ ਸਟਾਲ ਲੰਡਨ : ਬਰਤਾਨੀਆ ਵਿਚ ਰਹਿ ਰਿਹਾ ਇਕ ਭਾਰਤੀ ਕੀ ਸ਼ਰਨਾਰਥੀਆਂ ਦੀ ਜ਼ਿੰਦਗੀ ਵਿਚ ਉਮੀਦ ਦੀ ਰੋਸ਼ਨੀ ਭਰ ਰਿਹਾ ਹੈ। ਦਿੱਲੀ ਵਿਚ ਪੈਦਾ ਹੋਏ ਅਤੇ ਇੱਥੇ ਪਲੇ ਪ੍ਰਣਵ ਚੋਪੜਾ ਬਰਤਾਨੀਆ ਵਿਚ ਚੰਗੀ ਨੌਕਰੀ ਕਰ ਰਹੇ ਸਨ। ਇੱਥੇ ਉਹ ਇਕ ਮੈਨੇਜਮੈਂਟ ਕੰਸਲਟੈਂਟ ਸਨ। …

Read More »

ਸਿੱਖਿਆ ਦੇ ਖੇਤਰ ‘ਚ ਪੱਛੜ ਰਿਹੈਪੰਜਾਬ

ਇੱਕੀਵੀਂ ਸਦੀ ‘ਚ ਜਦੋਂ ਦੁਨੀਆ ਦੀਤਾਕਤ ‘ਸਿੱਖਿਆ’ ਬਣਰਹੀ ਹੈ ਤਾਂ ਪੰਜਾਬ ਸਿੱਖਿਆ ਦੇ ਖੇਤਰ ‘ਚ ਲਗਾਤਾਰ ਪੱਛੜਦਾ ਪ੍ਰਤੀਤ ਹੋ ਰਿਹਾਹੈ।ਹਾਲ ਹੀ ਦੌਰਾਨ ਪੰਜਾਬ ‘ਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਆਏ ਨਤੀਜਿਆਂ ਨੇ ਜ਼ਾਹਰਕਰ ਦਿੱਤਾ ਹੈ ਕਿ ਪੰਜਾਬਦਾ ਸਿੱਖਿਆ ਢਾਂਚਾ ਅਜੇ ਬਹੁਤ ਖਸਤਾਹਾਲਤਵਿਚ ਹੈ ਅਤੇ ਸੰਸਾਰ ਸਿੱਖਿਆ ਦੇ ਹਾਣਦਾਬਣਨਾ ਅਜੇ ਪੰਜਾਬਲਈਦੂਰਦੀ …

Read More »

ਪੰਜਾਬੀ ਪੁੱਤਰ ਜਿੰਦਰ ਬਣਿਆ ਡਬਲਿਊ ਡਬਲਿਊ ਈ ਚੈਂਪੀਅਨ

ਰੈਂਡੀ ਔਰਟਨ ਨੂੰ ਹਰਾ ਕੇ ਜਿੱਤੀ ਚੈਂਪੀਅਨਸ਼ਿਪ ਚੰਡੀਗੜ੍ਹ : ਭਾਰਤੀਮੂਲ ਦੇ ਕੈਨੇਡੀਅਨਰੈਸਲਰਜਿੰਦਰਮਾਹਲ ਨੇ ਦਿੱਗਜ਼ ਰੈਸਲਰਰੈਂਡੀ ਔਰਟਨ ਨੂੰ ਹਰਾ ਕੇ ਡਬਲਿਊਡਬਲਿਊ ਈ ਚੈਂਪੀਅਨਸ਼ਿਪ’ਤੇ ਕਬਜ਼ਾਕਰਲਿਆ। ਜਿੱਤ ਦੇ ਨਾਲ ਹੀ ਜਿੰਦਰਮਾਹਲ ਇਸ ਚੈਂਪੀਅਨਸ਼ਿਪ ਨੂੰ ਜਿੱਤਣ ਵਾਲੇ ਦੂਜੇ ਭਾਰਤੀਬਣ ਗਏ ਹਨ। ਇਸ ਤੋਂ ਪਹਿਲਾਂ ‘ਦ ਗ੍ਰੇਟਖਲੀ’ ਨੇ ਸਾਲ 2007 ਵਿਚ ਇਸ ਬੈਲਟ’ਤੇ ਕਬਜ਼ਾਕੀਤਾ ਸੀ। …

Read More »

ਆਈ ਪੀ ਐਲ ਦਾ ਫਾਈਨਲ ਮੁਕਾਬਲਾ ਮੁੰਬਈ ਇੰਡੀਅਨ ਨੇ ਜਿੱਤਿਆ

ਰਾਈਜਿੰਗ ਪੁਣੇ ਸੁਪਰਜਾਇੰਟਸ ਰਹੀਂ ਦੂਜੇ ਸਥਾਨ’ਤੇ ਹੈਦਰਾਬਾਦ : ਕੁਲਾਲ ਪਾਂਡਿਆਦੀ 47 ਦੌੜਾਂ ਦੀਪਾਰੀਅਤੇ ਮਿਸ਼ੇਲਜਾਨਸਨਦੀਸ਼ਾਨਦਾਰ ਗੇਂਦਬਾਜ਼ੀਦੀ ਬਦੌਲਤ ਮੁੰਬਈਇੰਡੀਅਨਜ਼ ਨੇ ਇਕ ਰੋਮਾਂਚਕਮੁਕਾਬਲੇ ਵਿੱਚਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੂੰ ਇਕ ਦੌੜ ਨਾਲਹਰਾ ਕੇ ਤੀਜੀਵਾਰਆਈਪੀਐਲਦਾਖ਼ਿਤਾਬਆਪਣੇ ਨਾਂ ਕਰਲਿਆ। ਮੁੰਬਈ ਦੇ ਪੰਜਬੱਲੇਬਾਜ਼ ਦੋ ਅੰਕਾਂ ਤੱਕ ਪਹੁੰਚੇ ਜਿਨ੍ਹਾਂ ਵਿੱਚ ਕੁਨਾਲ ਪਾਂਡਿਆ ਨੇ 38 ਗੇਂਦਾਂ ‘ਤੇ 47, ਕਪਤਾਨਰੋਹਿਤਸ਼ਰਮਾ ਨੇ 22 …

Read More »

ਦੋ ਧੀਆਂ ਦੀ ਮਾਂ ਨੇ ਪੰਜ ਦਿਨਾਂ ‘ਚ ਦੋ ਵਾਰ ਫਤਹਿ ਕੀਤੀ ਐਵਰੈਸਟ

ਈਟਾਨਗਰ/ਬਿਊਰੋ ਨਿਊਜ਼ : ਅਰੁਣਾਚਲਪ੍ਰਦੇਸ਼ਦੀਅੰਸ਼ੂ ਜੇਮਸੇਨਪਾ ਨੇ ਪੰਜਦਿਨਾਂ ਵਿੱਚ ਦੋ ਵਾਰਐਵਰੈਸਟਦੀਚੋਟੀਫਤਹਿਕਰਕੇ ਇਤਿਹਾਸਰਚਿਆ ਹੈ। ਉਹ ਦੋ ਬੱਚਿਆਂ ਦੀ ਮਾਂ ਹੈ ਅਤੇ ਉਸ ਨੇ 16 ਮਈ ਨੂੰ ਵਿਸ਼ਵਦੀਸਭ ਤੋਂ ਉੱਚੀ ਚੋਟੀ ਨੂੰ ਚੌਥੀ ਵਾਰਫਤਹਿਕੀਤਾ। ਉਸ ਨੇ ਸ਼ੁੱਕਰਵਾਰਸਵੇਰੇ ਦੂਜੀਵਾਰਚੜ੍ਹਾਈਸ਼ੁਰੂ ਕੀਤੀਅਤੇ ਐਤਵਾਰਸਵੇਰੇ ਅੱਠਵਜੇ ਚੋਟੀ’ਤੇ ਪੁੱਜੀ। ਉਹ ਪੰਜਦਿਨਾਂ ਵਿੱਚ ਦੋ ਵਾਰਐਵਰੈਸਟਫਤਹਿਕਰਨਵਾਲੀਵਿਸ਼ਵਦੀਪਹਿਲੀਅਤੇ ਪੰਜਵੀਂ ਵਾਰਐਵਰੈਸਟਫਤਹਿਕਰਨਵਾਲੀਪਹਿਲੀਭਾਰਤੀਮਹਿਲਾ ਹੈ। 32 ਸਾਲਾ …

Read More »

ਵਿਸ਼ਵਵਿਚਹਰਸਾਲ 53 ਲੱਖ ਮੌਤਾਂ ਹੁੰਦੀਆਂ ਹਨਆਲਸੀਜੀਵਨਸ਼ੈਲੀਕਾਰਨ

ਮਹਿੰਦਰ ਸਿੰਘ ਵਾਲੀਆ ਮਨੁੱਖ ਦੇ ਵਿਕਾਸਦੀਪੜਚੋਲਕਰਦੇ ਸਮੇਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਮਨੁੱਖ ਦੌੜਨ ਲਈਪੈਦਾ ਹੋਇਆ ਹੈ। ਮਨੁੱਖ ਦੇ ਪੈਰ, ਉਂਗਲੀਆਂ, ਪਸੀਨੇ ਦੀਆਂ ਗ੍ਰੰਥੀਆਂ, ਸਰੀਰਦੀਬਣਤਰ, ਦੌੜਨ ਦੇ ਅਨੁਕੂਲ ਹੈ। ਪੁਰਾਤਨ ਮਨੁੱਖ ਆਪਣੇ ਭੋਜਨਲਈ ਜੰਗਲੀਜਾਨਵਰਾਂ ਦਾਸ਼ਿਕਾਰਕਰਦਾ ਸੀ। ਜਾਨਵਰਾਂ ਨੂੰ ਫੜਨਲਈਮੀਲਾਂ ਵੱਧੀ ਪਿੱਛਾ ਕਰਦਾ ਸੀ। ਅੰਤਵਿਚਜਾਨਵਰਾਂ ਨੂੰ ਫੜਨਵਿਚਸਫਲ ਹੋ …

Read More »

ਟੋਰਾਂਟੋ ‘ਚ ਪੰਜਾਬੀ ਡਰਾਈਵਰ 18 ਸਾਲਾ ਕੁੜੀ ਅਗਵਾ ਮਾਮਲੇ ‘ਚ ਫਸਿਆ

ਟੋਰਾਂਟੋ/ ਬਿਊਰੋ ਨਿਊਜ਼ ਪੰਜਾਬੀ ਮੂਲ ਦੇ 24 ਸਾਲਾ ਊਬਰ ਡਰਾਈਵਰ ਸੁਖਬਾਜ਼ ਸਿੰਘ ਨੇ ਇਕ 18 ਸਾਲਾ ਕੁੜੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਲੈ ਕੇ ਸੁੰਨਸਾਨ ਇਲਾਕੇ ਵਿਚ ਲੈ ਗਿਆ। ਟੋਰਾਂਟੋ ਪੁਲਿਸ ਅਨੁਸਾਰ ਕੁੜੀ ਨੇ ਐਤਵਾਰ ਨੂੰ ਸ਼ਾਮੀਂ ਚਾਰ ਵਜੇ ਇਲਿੰਗਟਨ ਐਵੀਨਿਊ ਈਸਟ ਅਤੇ ਡਨਫ਼ੀਲਡ ਦੇ ਕੋਲੋਂ ਊਬਰ ਦੀ …

Read More »

ਕੈਨੇਡਾ ਸਰਕਾਰ ਨੇ ਸੀਨੀਅਰਾਂ ਦੀ ਮਦਦ ਲਈ ਕਮਿਊਨਿਟੀ ਪ੍ਰਾਜੈਕਟਾਂ ਵਾਸਤੇ ਤਜਵੀਜ਼ਾਂ ਮੰਗੀਆਂ

ਐਮ ਪੀ ਰੂਬੀ ਸਹੋਤਾ ਵੱਲੋਂ ਸਥਾਨਕ ਸੰਗਠਨਾਂ ਨੂੰ ਅਰਜ਼ੀਆਂ ਦੇਣ ਲਈ ਅਪੀਲ ਬਰੈਂਪਟਨ/ਬਿਊਰੋ ਨਿਊਜ਼ ਸਾਡੇ ਪਰਿਵਾਰਾਂ, ਕਮਿਊਨਿਟੀ ਅਤੇ ਸਮਾਜ ਵਿੱਚ ਬਜ਼ੁਰਗਾਂ ਦੁਆਰਾ ਪਾਏ ਜਾਂਦੇ ਅਹਿਮ ਅਤੇ ਕੀਮਤੀ ਯੋਗਦਾਨ ਨੂੰ ਸਮਝਦੇ ਹੋਏ ਕੈਨੇਡਾ ਸਰਕਾਰ ਦੁਆਰਾ ਉਨ੍ਹਾਂ ਦੀ ਬਿਹਤਰੀ ਲਈ ਨਿਊ ਹੌਰਾਈਜ਼ਨ ਫੌਰ ਸੀਨੀਅਰ ਪ੍ਰੋਗਰਾਮ (NHSP)  ਚਲਾਇਆ ਜਾ ਰਿਹਾ ਹੈ। ਬਰੈਂਪਟਨ ਨੌਰਥ …

Read More »