ਲੋਟੋ 6-49 ਡਰਾਅ ‘ਚ 8.1 ਮਿਲੀਅਨਡਾਲਰ ਜਿੱਤੇ ਅਲਬਰਟਾ/ ਬਿਊਰੋ ਨਿਊਜ਼ : ਕਿਸਮਤਹੋਵੇ ਤਾਂ ਅਜਿਹੀ, ਬਾਰਬਰਾਅਤੇ ਡਗਲਸਦੀਜੋੜੀ ਅਜਿਹੀ ਹੈ ਜੋ ਕਿ ਇਕ ਤੋਂ ਬਾਅਦ ਇਕ ਤਿੰਨਵਾਰੀਲੋਟੋ ਲਾਟਰੀਵਿਚਇਨਾਮ ਜਿੱਤ ਚੁੱਕੇ ਹਨ। ਇਕ ਵਾਰ ਮੁੜ ਉਨ੍ਹਾਂ ਨੇ ਫ਼ਰਵਰੀਵਿਚਪਾਈ ਗਈ ਲੋਟੋ 6-49 ਡਰਾਅਵਿਚ ਵੱਡਾ ਦਾਅਮਾਰਦਿਆਂ 8.1 ਮਿਲੀਅਨਡਾਲਰਦੀਲਾਟਰੀ ਜਿੱਤੀ ਹੈ।ਬਾਰਬਰਾ ਨੂੰ ਤਾਂ ਇਹ ਵੀਇਕਦਮ ਇਹ …
Read More »Monthly Archives: April 2017
ਪੀਲ ਪੁਲਿਸ ਨੇ ਸਾਈਕਲ ਦੀ ਆਨਲਾਈਨ ਰਜਿਸਟਰੇਸ਼ਨ ਕੀਤੀ ਸ਼ੁਰੂ
ਪੀਲ/ਬਿਊਰੋ ਨਿਊਜ਼ ਸੋਮਵਾਰ, 3 ਅਪ੍ਰੈਲ ਨੂੰ ਪੀਲਰੀਜ਼ਨਲ ਪੁਲਿਸ ਨੇ ਆਨਲਾਈਨਬਾਈਸਾਈਕਲਰਜਿਸਟਰੇਸ਼ਨਸਰਵਿਸਦੀ ਸ਼ੁਰੂਆਤ ਕੀਤੀ ਹੈ, ਜੋ ਕਿ ਪੀਲ ਪੁਲਿਸ ਡਾਟ ਸੀਏ ‘ਤੇ ਉਪਲਬਧ ਹੈ।ਪੀਲ ਪੁਲਿਸ ਹਰਸਾਲ ਵੱਖ-ਵੱਖ ਥਾਵਾਂ ਤੋਂ ਮਿਲੇ ਹਜ਼ਾਰਾਂ ਸਾਈਕਲਾਂ ਦੀਨਿਲਾਮੀਕਰਦੀ ਹੈ, ਕਿਉਂਕਿ ਉਨ੍ਹਾਂ ਦੇ ਮਾਲਕਾਂ ਬਾਰੇ ਕੁਝ ਪਤਾਨਹੀਂ ਚੱਲ ਸਕਦਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਅਪੀਲਕੀਤੀ ਜਾ …
Read More »ਉਤਰ ਪ੍ਰਦੇਸ਼ ‘ਚ ਛੋਟੇ ਕਿਸਾਨਾਂ ਦਾ ਇਕ ਲੱਖ ਤੱਕ ਦਾ ਕਰਜ਼ਾ ਮੁਆਫ
ਪੰਜਾਬ ਦੇ ਕਿਸਾਨ ਅਮਰਿੰਦਰ ਸਰਕਾਰ ਵੱਲ ਤੱਕਣ ਲੱਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਕਿਸਾਨਾਂ ਲਈ ਮੰਗਲਵਾਰ ਸੱਚਮੁੱਚ ਮੰਗਲਕਾਰੀ ਰਿਹਾ। ਉੱਤਰ ਪ੍ਰਦੇਸ਼ ਸਰਕਾਰ ਨੇ ਛੋਟੇ ਕਿਸਾਨਾਂ ਦੇ ਇਕ ਲੱਖ ਤਕ ਦੇ ਫ਼ਸਲੀ ਕਰਜ਼ੇ ਮਾਫ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਕਈ ਹੋਰ ਸੂਬਿਆਂ ਵਿਚ ਵੀ ਇਸ …
Read More »ਨਸ਼ਾ ਵਿਰੋਧੀ ਮੁਹਿੰਮ ਦੇ ਚੰਗੇ ਨਤੀਜੇ ਨਿਕਲਣ ਲੱਗੇ : ਕੈਪਟਨ ਅਮਰਿੰਦਰ
181 ਨੰਬਰ ਹੈਲਪਲਾਈਨ ‘ਤੇ ਮਿਲੀਆਂ 240 ਸੂਹਾਂ, ਪੰਜ ਸੌ ਮੁਲਜ਼ਮ ਕੀਤੇ ਗਏ ਗ੍ਰਿਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਪੁਲਿਸ ਨੂੰ 181 ਨੰਬਰ ਹੈਲਪਲਾਈਨ ‘ਤੇ ਦੋ ਦਿਨਾਂ ਵਿੱਚ ਨਸ਼ਿਆਂ ਦੇ ਸਬੰਧ ਵਿੱਚ 240 ਸੂਹਾਂ ਮਿਲੀਆਂ। ਇਸ ਸਬੰਧੀ ਤਕਰੀਬਨ 500 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਦੌਰਾਨ ਦਾਅਵਾ …
Read More »ਪੰਜਾਬ ਵਿਚ ਨਹੀਂ ਬਣੇਗਾ ਸਪੇਨ ਵਰਗਾ ‘ਹਿਸਟੌਰੀਕਲ ਮੈਮਰੀ ਲਾਅ’
ਮੋਹਾਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨਵੀ ਸ਼ਾਸਨ ਦੇ ਸਮੇਂ ਦੀਆਂ ਜ਼ਲਾਲਤ ਅਤੇ ਅੱਤਿਆਚਾਰ ਦੀਆਂ ਪੈੜਾਂ ਮਿਟਾਉਣ ਲਈ ਸਪੇਨ ਵਰਗਾ ‘ਹਿਸਟੌਰੀਕਲ ਮੈਮਰੀ ਲਾਅ’ ਲਿਆਉਣ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਮੁੱਖ ਮੰਤਰੀ ਨੇ ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਰਤਾਨਵੀ ਹਕੂਮਤ …
Read More »ਈਡੀ ਵਲੋਂ ਕਈ ਥਾਈਂ ਫਰਜ਼ੀ ਕੰਪਨੀਆਂ ‘ਤੇ ਛਾਪੇ
ਚੰਡੀਗੜ੍ਹ, ਦਿੱਲੀ, ਚੇਨਈ ਤੇ ਕੋਲਕਾਤਾ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਕੀਤੀ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫ਼ਰਜ਼ੀ ਕੰਪਨੀਆਂ ਖ਼ਿਲਾਫ਼ ਦੇਸ਼ ਪੱਧਰੀ ਮੁਹਿੰਮ ਵਿੱਢਦਿਆਂ 16 ਰਾਜਾਂ ਵਿੱਚ 110 ਥਾਵਾਂ ਉਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਦੀਆਂ ਕਈ ਟੀਮਾਂ ਨੇ ਦਿੱਲੀ, ਚੇਨੱਈ, ਕੋਲਕਾਤਾ, ਚੰਡੀਗੜ੍ਹ, ਪਟਨਾ, ਰਾਂਚੀ, …
Read More »ਵੀਰਭੱਦਰ ਸਿੰਘ ਦੇ ਫਾਰਮ ਹਾਊਸ ਦੀ ਹੋਈ ਕੁਰਕੀ
ਬੀਮਾ ਪਾਲਿਸੀ, ਫਿਕਸਡ ਡਿਪਾਜ਼ਿਟ ਅਤੇ ਗ੍ਰੇਟਰ ਕੈਲਾਸ ਦਾ ਫਲੈਟ ਪਹਿਲਾਂ ਹੀ ਹੋ ਚੁੱਕਾ ਹੈ ਜ਼ਬਤ ਨਵੀਂ ਦਿੱਲੀ/ਬਿਊਰੋ ਨਿਊਜ਼ : ਈਡੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਬੇਟੀ ਦੀ ਕੰਪਨੀ ਦੇ ਨਾਂ ‘ਤੇ ਖਰੀਦੇ ਗਏ ਫਾਰਮ ਹਾਊਸ ਨੂੰ ਜ਼ਬਤ ਕਰ ਲਿਆ ਗਿਆ ਹੈ। 2011 ਵਿਚ 6.61 …
Read More »ਈਡੀ ਵੱਲੋਂ ਚੰਡੀਗੜ੍ਹ ‘ਚੋਂ ਦਸਤਾਵੇਜ਼ ਬਰਾਮਦ
ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਦੇਸ਼ ਦੇ ਹੋਰ ਹਿੱਸਿਆਂ ਵਾਂਗ ਚੰਡੀਗੜ੍ਹ ਵਿੱਚ ਵੀ ਛਾਪੇ ਮਾਰੇ ਅਤੇ ਫਰਜ਼ੀ ਕੰਪਨੀਆਂ ਦੀ ਪੜਤਾਲ ਕੀਤੀ। ਈਡੀ ਦੇ ਸੂਤਰਾਂ ਅਨੁਸਾਰ ਚੰਡੀਗੜ੍ਹ ਦੇ ਸੈਕਟਰ-17 ਵਿੱਚ ਸਥਿਤ ਕੁਝ ਕੰਪਨੀਆਂ ਦੇ ਦਫ਼ਤਰਾਂ ਉਤੇ ਛਾਪੇ ਮਾਰੇ ਗਏ। ਇਸ ਬਾਰੇ ਈਡੀ ਦਾ ਕੋਈ ਅਧਿਕਾਰੀ ਗੱਲ ਕਰਨ ਲਈ …
Read More »2000 ਦੇ ਨੋਟ ਨਹੀਂ ਹੋਣਗੇ ਬੰਦ
ਸਰਕਾਰ ਨੇ ਨਕਲੀ ਨੋਟਾਂ ਨੂੰ ਰੋਕਣ ਲਈ ਕਈ ਉਪਾਅ ਕੀਤੇ ਨਵੀਂ ਦਿੱਲੀ : ਸਰਕਾਰ ਨੇ 2000 ਰੁਪਏ ਦੇ ਨਵੇਂ ਨੋਟ ਬੰਦ ਕੀਤੇ ਜਾਣ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਕਲੀ ਨੋਟਾਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਗਏ ਹਨ। …
Read More »ਸੀ ਜੇ ਆਈ ਨੇ ਆਪਣੇ ਕਿੱਸੇ ਸੁਣਾ ਕੇ ਸਮਝਾਇਆ ਜੀਵਨ ਅਤੇ ਕੈਰੀਅਰ ‘ਚ ਟਰਨਿੰਗ ਪੁਆਇੰਟ ਕਿਸ ਤਰ੍ਹਾਂ ਆਇਆ, ਫਿਰ ਬੋਲੇ
ਕੋਈ ਵਿਦੇਸ਼ ਤੋਂ ਆਏਗਾ, ਜੱਜ ਛੁੱਟੀਆਂ ‘ਚ 5-7 ਦਿਨ ਬੈਠਣ, ਲੱਖਾਂ ਪੈਂਡਿੰਗ ਕੇਸਾਂ ਦੇ ਫੈਸਲੇ ਸੰਭਵ ਇਲਾਹਾਬਾਦ : ਇਲਾਹਾਬਾਦ ਹਾਈ ਕੋਰਟ ਦੇ 150 ਸਾਲ ਪੂਰੇ ਹੋਣ ‘ਤੇ ਚੀਫ਼ ਜਸਟਿਸ ਜੇ ਐਸ ਖੇਹਰ ਨੇ ਦਿਲ ਦੀ ਗੱਲ ਕੀਤੀ। ਜੱਜਾਂ, ਵਕੀਲਾਂ ਅਤੇ ਸਰਕਾਰ ਨੂੰ ਕਿਹਾ ਸਫ਼ਲਤਾ ਇਸੇ ‘ਤੇ ਨਿਰਭਰ ਕਰਦੀ ਹੈ ਕਿ …
Read More »