ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਖ਼ਿਲਾਫ਼ 1992 ਵਿੱਚ ਬਾਬਰੀ ਮਸਜਿਦ ਢਾਹੁਣ ਦੇ ਸਿਆਸੀ ਪੱਖੋਂ ਬਹੁਤ ਹੀ ਸੰਵੇਦਨਸ਼ੀਲ ਕੇਸ ਵਿੱਚ ਮੁਜਰਮਾਨਾ ਸਾਜ਼ਿਸ਼ ਵਰਗੇ ਸੰਗੀਨ ਜੁਰਮ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਸੁਪਰੀਮ ਕੋਰਟ ਨੇ ਰੋਜ਼ਾਨਾ ਆਧਾਰ ਉਤੇ ਸੁਣਵਾਈ ਰਾਹੀਂ ਇਸ ਕੇਸ ਨੂੰ …
Read More »Monthly Archives: April 2017
ਭਾਰਤ ‘ਚ 1 ਮਈ ਤੋਂ ਲਾਲ ਬੱਤੀ ਕਲਚਰ ਖਤਮ, ਕੇਂਦਰ ਦੇ ਨਾਲ-ਨਾਲ ਸੂਬਿਆਂ ਦੇ ਮੰਤਰੀ, ਅਫ਼ਸਰਾਂ ਤੋਂ ਵੀ ਖੋਹੀ ਲਾਲ ਬੱਤੀ
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਆਮ ਆਦਮੀ ‘ਚ ਸ਼ਾਮਲ ਮੋਦੀ ਸਰਕਾਰ ਦੀ ਚੰਗੀ ਸ਼ੁਰੂਆਤ : ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੰਤਰੀਆਂ ਸਮੇਤ ਕੋਈ ਵੀਆਈਪੀ ਨਹੀਂ ਲਗਾਵੇਗਾ ਹੁਣ ਲਾਲ ਬੱਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿੱਚ ‘ਲਾਲ ਬੱਤੀ’ ਵਾਲੇ ਵਾਹਨ ਬੀਤੇ ਦੀ ਗੱਲ ਹੋ ਜਾਣਗੇ ਕਿਉਂਕਿ ਸਰਕਾਰ ਨੇ ਪਹਿਲੀ ਮਈ ਤੋਂ ਬਾਅਦ ਰਾਸ਼ਟਰਪਤੀ, ਪ੍ਰਧਾਨ …
Read More »ਵਿਰੋਧੀ ਧਿਰ ਦੀ ਉਦਾਸੀਨਤਾ ਚਿੰਤਾਜਨਕ
ਗੁਰਮੀਤ ਸਿੰਘ ਪਲਾਹੀ ਵਿਰੋਧੀ ਧਿਰ ਦੀ ਮੁੱਖ ਭੂਮਿਕਾ ਸਰਕਾਰ ਤੋਂ ਸਵਾਲ ਪੁੱਛਣਾ ਅਤੇ ਉਸ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਉਣਾ ਹੁੰਦਾ ਹੈ, ਤਾਂ ਕਿ ਜਨਤਾ ਨੂੰ ਇਸ ਸਿਆਸੀ ਬਹਿਸ ਦਾ ਲਾਭ ਮਿਲ ਸਕੇ, ਪਰ ਦੇਸ਼ ਵਿੱਚ ਵਿਰੋਧੀ ਧਿਰ ‘ਚ ਸਿਰੇ ਦੇ ਆਪਸੀ ਮੱਤਭੇਦਾਂ ਕਾਰਨ ਉਸ ਦੀ ਦਿਸ਼ਾ ਹੀ ਕਿਧਰੇ ਗੁਆਚ ਗਈ …
Read More »ਦਿੱਲੀ ਕਾਂਗਰਸ ਨੂੰ ਜ਼ਬਰਦਸਤ ਝਟਕਾ
ਅਰਵਿੰਦਰ ਸਿੰਘ ਲਵਲੀ ਭਾਜਪਾ ‘ਚ ਸ਼ਾਮਲ ਨਵੀਂ ਦਿੱਲੀ : ਦਿੱਲੀ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਵੇਲੇ ਅਹਿਮ ਮੰਤਰਾਲੇ ਸਾਂਭਣ ਵਾਲੇ ਅਰਵਿੰਦਰ ਸਿੰਘ ਲਵਲੀ ਭਾਜਪਾ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਲਵਲੀ ਤੋਂ ਇਲਾਵਾ …
Read More »‘ਆਪ’ ਦੇ ਵਿਵਾਦਤ ਸਾਬਕਾ ਮੰਤਰੀ ਸੰਦੀਪ ਕੁਮਾਰ ਨੇ ਭਾਜਪਾ ਦੇ ਹੱਕ ‘ਚ ਕੀਤਾ ਪ੍ਰਚਾਰ
ਪਹਿਲਾਂ ਭਾਜਪਾ ਹੀ ਇਸ ਖਿਲਾਫ ਪਾ ਰਹੀ ਸੀ ਰੌਲਾ ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਕੇਜਰੀਵਾਲ ਸਰਕਾਰ ਦਾ ਸਾਬਕਾ ਮੰਤਰੀ ਸੰਦੀਪ ਕੁਮਾਰ ਜੋ ਕਥਿਤ ਸੈਕਸ ਵੀਡੀਓ ਮਾਮਲੇ ਵਿੱਚ ਫਸ ਗਿਆ ਸੀ, ਨੇ ਦਿੱਲੀ ਵਿਚ ਭਾਜਪਾ ਲਈ ਚੋਣ ਪ੍ਰਚਾਰ ਕੀਤਾ ਹੈ। ਚੇਤੇ ਰਹੇ ਕਿ ਸਾਬਕਾ ਮੰਤਰੀ ਸੰਦੀਪ ਕੁਮਾਰ ਦੇ …
Read More »13 ਮਹੀਨੇ ਤੋਂ ਫਰਾਰ ਵਿਜੇ ਮਾਲਿਆ ਨੂੰ ਲੰਦਨ ‘ਚ ਕੀਤਾ ਗ੍ਰਿਫਤਾਰ
ਤਿੰਨ ਘੰਟਿਆਂ ਬਾਅਦ ਹੀ ਮਿਲ ਗਈ ਬੇਲ ਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਭਾਰਤ ਤੋਂ ਫਰਾਰ ਹੋਏ ਵਿਜੇ ਮਾਲਿਆ ਨੂੰ ਮੰਗਲਵਾਰ ਦੀ ਸਵੇਰ ਲੰਦਨ ਵਿਚ ਸਕਾਟਲੈਂਡ ਯਾਰਡ ਪੁਲਿਸ ਨੇ ਗ੍ਰਿਫਤਾਰ ਕੀਤਾ। ਵਿਜੇ ਮਾਲੀਆ ਖੁਦ ਸੈਂਟਰਲ ਲੰਦਨ ਪੁਲਿਸ ਸਟੇਸ਼ਨ ਪਹੁੰਚੇ ਸਨ। ਭਾਰਤ ਨੇ ਬੈਂਕਾਂ ਦੇ 9 ਹਜ਼ਾਰ ਕਰੋੜ …
Read More »ਅੰਨ੍ਹਾਪਣ : ਲਗਾਤਾਰ ਦੇਖਦੇ ਰਹਿਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ‘ਚ ਆ ਜਾਂਦਾ ਹੈ ਖਿਚਾਅ
ਹਨ੍ਹੇਰੇ ‘ਚ ਸੈਲ ਫੋਨ ਵੇਖਣ ਨਾਲ ਬੁਝ ਸਕਦੀ ਹੈ ਅੱਖਾਂ ਦੀ ਜੋਤ ਕੁਰੂਕਸ਼ੇਤਰ : ਦੇਰ ਰਾਤ ਤੱਕ ਹਨ੍ਹੇਰੇ ਵਿਚ ਸਮਾਰਟ ਫੋਨ ‘ਤੇ ਨਜ਼ਰਾਂ ਲਾਈ ਰੱਖਣ ਨਾਲ ਨੌਜਵਾਨਾਂ ਵਿਚ ਅੰਸ਼ਿਕ ਅੰਨ੍ਹਾਪਣ ਦੇ ਨਾਲ ਹੀ ਮੋਤੀਆ ਬਿੰਦ ਅਤੇ ਕਾਲਾ ਮੋਤੀਆ, ਯੁਵਾਇਟਿਸ ਅਤੇ ਪੁਤਲੀ ਦੇ ਲੈਨਜ਼ ਨਾਲ ਚਿਪਕ ਜਾਣ ਵਰਗੀਆਂ ਅੱਖਾਂ ਦੀਆਂ ਬਿਮਾਰੀਆਂ …
Read More »ਕੈਨੇਡਾ ਸਰਕਾਰ ਨੇ ਪਨਾਹ ਮੰਗਣ ਵਾਲਿਆਂ ‘ਤੇ ਕੀਤੀ ਸਖਤੀ
ਨਕਲੀ ਰਿਫਿਊਜ਼ੀ ਵੀ ਕੈਨੇਡਾ ਆਉਣ ਦੀ ਤਾਕ ਵਿਚ ਟੋਰਾਂਟੋ : ਅਮਰੀਕਾ ਦੇ ਰਸਤੇ ਕੈਨੇਡਾਵਿਚ ਗੈਰਕਾਨੂੰਨੀਤਰੀਕੇ ਨਾਲ ਆਉਣ ਵਾਲੇ ਪਨਾਹ ਮੰਗਣ ਵਾਲੇ ਰਿਫਿਊਜ਼ੀਆਂ ਦੀਗਿਣਤੀਵਧਦੀ ਜਾ ਰਹੀ ਹੈ, ਪਰਸਰਕਾਰਦਾਕਹਿਣਾ ਹੈ ਕਿ ਇਹ ਲੋਕਦੇਸ਼ਵਿਚ ਆਉਣ ਵਾਲੇ ਨਵੇਂ ਲੋਕਾਂ ਦੇ ਮੁਕਾਬਲੇ ਬੇਹੱਦ ਘੱਟ ਹਨ।ਮਾਰਚ ਤੱਕ ਆਰਸੀਐਮਪੀ ਨੇ ਅਜਿਹੇ 887 ਵਿਅਕਤੀਆਂ ਨੂੰ ਫੜਿਆ, ਜੋ ਗੈਰਕਾਨੂੰਨੀ …
Read More »ਸੱਚਖੰਡ ਸ੍ਰੀਦਰਬਾਰਸਾਹਿਬ ਮੱਥਾ ਟੇਕਣ ਤੋਂ ਬਾਅਦ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪਿੰਗਲਵਾੜਾ ਪਹੁੰਚੇ
ਸੱਚਖੰਡ ਸ੍ਰੀਦਰਬਾਰਸਾਹਿਬ ਮੱਥਾ ਟੇਕਣ ਤੋਂ ਬਾਅਦ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪਿੰਗਲਵਾੜਾ ਪਹੁੰਚੇ, ਉਥੇ ਉਨ੍ਹਾਂ ਬੱਚਿਆਂ, ਬਜ਼ੁਰਗਾਂ ਦੇ ਨਾਲ-ਨਾਲ ਮੁੱਖ ਸੇਵਾਦਾਰਬੀਬੀਇੰਦਰਜੀਤ ਕੌਰ ਹੁਰਾਂ ਨਾਲਵੀ ਮੁਲਾਕਾਤ ਕੀਤੀ।ਦੇਰਸ਼ਾਮਹਰਜੀਤ ਸਿੰਘ ਸੱਜਣ ਹੁਸ਼ਿਆਰਪੁਰ ਜ਼ਿਲ੍ਹੇ ‘ਚ ਪੈਂਦੇ ਆਪਣੇ ਜੱਦੀ ਪਿੰਡਬੰਬੇਲੀ ਪਹੁੰਚੇ, ਜਿੱਥੇ ਉਨ੍ਹਾਂ ਦਾਭਰਵਾਂ ਸਵਾਗਤ ਹੋਇਆ। ਪੰਜਾਬਫੇਰੀ ਦੌਰਾਨ ਪਹਿਲੀਆਂ ਦੋ ਤਸਵੀਰਾਂ ‘ਚ ਹਰਜੀਤ ਸੱਜਣ ਪਿੰਗਲਵਾੜਾਵਿਖੇ …
Read More »ਸੱਤਾ ਤਬਦੀਲ ਹੋਈ ਹੈ ਸਿਆਸਤ ਨਹੀਂ
ਪੰਜਾਬ ‘ਚ ਸੱਤਾ ਤਬਦੀਲੀ ਹੋਈ ਨੂੰ ਲਗਭਗ ਇਕ ਮਹੀਨੇ ਤੋਂ ਉਪਰ ਸਮਾਂ ਹੋ ਚੁੱਕਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਅਮਨ-ਕਾਨੂੰਨ ਦੀ ਮਾੜੀ ਵਿਵਸਥਾ, ਹਕੂਮਤੀ ਧੱਕੇਸ਼ਾਹੀਆਂ, ਬਦਲਾਖੋਰੀ ਦੀ ਰਾਜਨੀਤੀ ਅਤੇ ਸੱਤਾ-ਹੰਕਾਰ ਆਦਿ ਮੁੱਖ ਮੁੱਦੇ ਰਹੇ ਹਨ, ਜਿਨ੍ਹਾਂ ਨੇ 10 ਸਾਲਾਂ ਦੇ ਵਕਫ਼ੇ ਤੋਂ ਬਾਅਦ ਅਕਾਲੀ-ਭਾਜਪਾ ਤੋਂ ਤਖ਼ਤ ਤੋਂ ਲਾਂਭੇ ਕਰਨ ਵਿਚ …
Read More »