ਅਪਰਾਧ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਹੁੰਦੀਆਂ ਹਨ ਲੁਧਿਆਣਾ ‘ਚ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਚਿੰਤਾਜਨਕ ਬਣਦੀ ਜਾ ਰਹੀ ਹੈ ਜਿਸ ਕਾਰਨ ਸੂਬੇ ਅੰਦਰ ਅਪਰਾਧ ਦਰ ਲਗਾਤਾਰ ਵਧਦੀ ਜਾ ਰਹੀ ਹੈ। ਜੇਕਰ ਇਸ ਸਮੱਸਿਆ ਦੇ ਮਨੋਵਿਗਿਆਨਕ ਪਹਿਲੂਆਂ ਨੂੰ ਮੁੱਖ ਰੱਖ ਕੇ ਇਸ ਦੀ ਡੂੰਘੀ ਛਾਣਬੀਣ …
Read More »Yearly Archives: 2017
ਆਨੰਦਪੁਰ ਸਾਹਿਬ ਦੀ ਮਰਿਆਦਾ ਬਣਾਈ ਰੱਖਣ ਵਾਲਿਆਂ ਨੇ ਹੀ ਥਾਣੇ ‘ਚ ਸ਼ਰਾਬ ਪੀ ਕੇ ਤੋੜੀ ਮਰਿਆਦਾ
ਵੀਡੀਓ ਵਿਚ ਛੇ ਮੁਲਾਜ਼ਮ ਵਰਦੀ ਵਿਚ ਹਨ, ਇਨ੍ਹਾਂ ਵਿਚੋਂ ਦੋ ਸ਼ਰਾਬ ਪੀ ਰਹੇ ਹਨ, ਇਕ ਜ਼ਰਦਾ ਮਲ ਰਿਹਾ ਹੈ ਆਨੰਦਪੁਰ ਸਾਹਿਬ : ਗੁਰੂ ਨਗਰੀ ਆਨੰਦਪੁਰ ਸਾਹਿਬ ਦੀ ਹੱਦ ਵਿਚ ਸ਼ਰਾਬ ਪੀਣ ਅਤੇ ਮੀਟ ਖਾਣ ਦੀ ਪਾਬੰਦੀ ਹੈ। ਇਸ ਪਾਬੰਦੀ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ, ਪਰ ਕਾਨੂੰਨ …
Read More »ਸ੍ਰੀ ਅਨੰਦਪੁਰ ਸਾਹਿਬ ਪੁਲਿਸ ਚੌਂਕੀ ਦੇ ਇੰਚਾਰਜ ਸਮੇਤ 8 ਮੁਲਾਜ਼ਮ ਮੁਅੱਤਲ
ਰੂਪਨਗਰ : ਡਿਊਟੀ ਦੌਰਾਨ ਸ਼ਰਾਬ ਪੀਂਦਿਆਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਸਖ਼ਤ ਕਾਰਵਾਈ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਚੌਂਕੀ ਦੇ ਇੰਚਾਰਜ ਸਮੇਤ 8 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦੀਵਾਲੀ ਵਾਲੇ ਦਿਨ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ …
Read More »ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਸਜੀਆਂ ਸਿੱਖ ਜਰਨੈਲਾਂ ਦੀਆਂ ਤਸਵੀਰਾਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਪਹਿਲੀ ਵਾਰ ਤਿੰਨ ਸਿੱਖ ਫ਼ੌਜੀ ਜਰਨੈਲਾਂ ਏਅਰ ਮਾਰਸ਼ਲ ਅਰਜਨ ਸਿੰਘ, ਜਨਰਲ ਹਰਬਖ਼ਸ਼ ਸਿੰਘ ਅਤੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀਆਂ ਤਸਵੀਰਾਂ ਲਗਾਈਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮੌਕੇ …
Read More »ਕਬੱਡੀ ਖਿਡਾਰੀ ਦਵਿੰਦਰਪਾਲ ਸਿੰਘ ਨੂੰ ਹੈਰੋਇਨ ਸਮੇਤ ਫੜਿਆ
ਲੁਧਿਆਣਾ/ਬਿਊਰੋ ਨਿਊਜ਼ : ਸਪੈਸ਼ਲ ਟਾਸਕ ਫੋਰਸ ਵੱਲੋਂ ਲੁਧਿਆਣਾ ਵਿਖੇ ਕੌਮੀ ਪੱਧਰ ਦੇ ਕਬੱਡੀ ਖਿਡਾਰੀ ਦਵਿੰਦਰਪਾਲ ਸਿੰਘ ਨੂੰ 385 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ਵਿਚ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ …
Read More »ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਵੱਲੋਂ ਕੈਨੇਡਾ ਡੇਅ 150 ਅਤੇ ਓਨਟਾਰੀਓ 150 ਬੜੀ ਧੂਮ-ਧਾਮ ਨਾਲ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕੈਨੇਡਾ ਡੇਅ 150 ਅਤੇ ਓਨਟਾਰੀਓ 150 ਦੀ ਸੈਲੀਬ੍ਰੇਸ਼ਨ 3 ਪੜਾਵਾਂ ਵਿਚ ਮਨਾਇਆ ਗਿਆ। ਪਹਿਲੇ ਪੜ੍ਹਾਅ ਵਿਚ ਮਿਤੀ ਜੁਲਾਈ 2, 2017 ਨੂੰ ਟਿੰਬਰਲੇਨ ਪਾਰਕ, ਬਰੈਂਪਟਨ ਵਿਚ ਇਕ ਵਿਸ਼ਾਲ ਸੀਨੀਅਰ ਫਨ ਫੇਅਰ ਕਰਵਾਇਆ। ਜਿਸ ਵਿਚ ਸੋਨੀਆ ਸਿੱਧੂ ਐਮ ਪੀ ਅਤੇ ਵਿੱਕ ਢਿੱਲੋਂ ਐਮ …
Read More »ਏਅਰਪੋਰਟ ਰੱਨਰਜ਼ ਕਲੱਬ ਵਲੋਂ ਸਿਹਤ ਤੇ ਭਾਈਚਾਰਕ ਸਬੰਧਾਂ ਪ੍ਰਤੀ ਜਾਗਰੂਕਤਾ ਲਈ ਯਤਨ
ਬਰੈਂਪਟਨ : ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਮੈਰਾਥੌਨ ਦੌੜਾਂ ਵਿੱਚ ਕਾਫੀ ਨਾਮਣਾ ਖੱਟ ਚੁੱਕੀ ਹੈ। ਇਹ ਕਲੱਬ ਆਪਣੇ ਮੈਂਬਰਾਂ ਜਿਹਨਾਂ ਨੂੰ ਲੰਬਾ ਸਮਾਂ ਬੈਠਣਾ ਪੈਂਦਾ ਹੈ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹੋਂਦ ਵਿੱਚ ਆਈ ਸੀ। ਇਸ ਕਲੱਬ ਦੇ ਮੈਂਬਰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ ਹੀ ਸੀ ਐਨ ਟਾਵਰ …
Read More »ਮੋਗਾ ਕਲਚਰਲ ਕਲੱਬ ਵਲੋਂ ਮੋਗਾ ਨਾਈਟ ਮਨਾਈ ਗਈ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਸ਼ਨੀਵਾਰ ਨੂੰ ਮੋਗਾ ਕਲਚਰਲ ਕਲੱਬ ઠਬਰੈਂਪਟਨ ਵਲੋਂ ਆਪਣੀ ਸਲਾਨਾ ਗਾਲਾ ਨਾਈਟ ਸ਼ਿੰਗਾਰ ਬੈਂਕੁਇਟ ਹਾਲ ਵਿਚ ਬੜੇ ਹੀ ਸ਼ਾਨਦਾਰ ਢੰਗ ਨਾਲ ਮਨਾਈ ਗਈ। ઠਜਿਸ ਵਿਚ ਭਾਰੀ ਗਿਣਤੀ ਵਿਚ ਮੋਗਾ ਹਲਕੇ ਦੇ ਪਰਿਵਾਰ ਸ਼ਾਮਲ ਹੋਏ। ઠਹਾਲ ਵਿਚ ਭਾਰੀ ਰੌਣਕ ਸੀ ਖਚਾਖਚ ਹਾਲ ਭਰਿਆ ਹੋਇਆ ਸੀ। ਸਟੇਜ ਦੀ ਭੂਮਿਕਾ ਪ੍ਰਧਾਨ …
Read More »ਸੋਨੀਆ ਸਿੱਧੂ ਵੱਲੋਂ ਇੰਮੀਗਰੇਸ਼ਨ ਲਈ ਮਾਪਿਆਂ ‘ਤੇ ਨਿਰਭਰ ਬੱਚਿਆਂ ਦੀ ਉਮਰ 19 ਤੋਂ 22 ਸਾਲ ਕਰਨ ਦਾ ਸੁਆਗ਼ਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਲਿਬਰਲ ਸਰਕਾਰ ਅਤੇ ਇੰਮੀਗਰੇਸ਼ਨ ਮੰਤਰਾਲੇ ਵੱਲੋਂ ਇੰਮੀਗਰੇਸ਼ਨ ਦੇ ਮਕਸਦ ਲਈ ਮਾਪਿਆਂ ‘ਤੇ ਨਿਰਭਰ ਬੱਚਿਆਂ ਦੀ ਪਰਿਭਾਸ਼ਾ ਬਦਲਣ ਦੀ ਸਰਾਹਨਾ ਕੀਤੀ ਹੈ। ਇਸ ਨਵੀਂ ਪਰਿਭਾਸ਼ਾ ਅਨੁਸਾਰ ਸਰਕਾਰ ਵੱਲੋਂ ਨਿਰਭਰ ਬੱਚਿਆਂ ਦੀ ਉਮਰ ਦੀ ਹੱਦ ਜੋ ਪਹਿਲਾਂ 19 ਸਾਲ ਤੋਂ ਘੱਟ …
Read More »ਸੀਜੇਐਮਆਰ 1320 ਏਐਮ ਰੇਡੀਓ ਪ੍ਰੋਡਿਊਸਰਜ਼ ਨੇ 7ਵੇਂ ਸਲਾਨਾ ਰੇਡੀਓਥਾਨ ਦੀ ਯੋਜਨਾ ਬਣਾਈ
ਭੁੱਖ ਨਾਲ ਮੁਕਾਬਲੇ ਲਈ ਫੂਡ ਅਭਿਆਨ ਮਿਸੀਸਾਗਾ : ਸੀਜੇਐਮਆਰ 1320 ਏਐਮ ਰੇਡੀਓ ਸਟੇਸ਼ਨ ਨੇ ਪੰਜਾਬੀ ਰੇਡੀਓ ਪ੍ਰੋਡਿਊਸਰਜ਼ ਨੇ ਇਕ ਵਾਰ ਫਿਰ ਤੋਂ ਇਕੱਠੇ ਹੋ ਕੇ ਇਕ ਹੋਰ ਰੇਡੀਓਥਾਨ ਅਤੇ ਫੂਡ ਡਰਾਈਵ ਦਾ ਆਯੋਜਨ ਕੀਤਾ ਹੈ। ਇਸਦਾ ਉਦੇਸ਼ ਕਮਿਊਨਿਟੀ ਦੀ ਮੱਦਦ ਨਾਲ ਮਿਸੀਸਾਗਾ ਸੇਵਾ ਫੂਡ ਬੈਂਕ ਦੀ ਮੱਦਦ ਕਰਦੇ ਹੋਏ ਜ਼ਰੂਰਤਮੰਦਾਂ …
Read More »