Breaking News
Home / 2017 (page 72)

Yearly Archives: 2017

ਭਾਰਤ ‘ਚ ਨੋਟਬੰਦੀ ਦੇ ਇਕਸਾਲ ਬਾਅਦ ਦੇ ਪ੍ਰਭਾਵ

ਪਿਛਲੇ ਸਾਲ ਨਵੰਬਰ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਚਨਚੇਤੀ ਨੋਟਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਨਾਲ ਭਾਰਤ ਦੇ ਸਵਾ ਕਰੋੜ ਲੋਕਾਂ ਲਈ ਇਕਦਮ ‘ਵਿੱਤੀ ਐਮਰਜੈਂਸੀ’ ਵਰਗੇ ਹਾਲਾਤ ਬਣ ਗਏ ਸਨ। ਨੋਟਬੰਦੀ ਦਾ ਇਕ ਸਾਲ ਮੁਕੰਮਲ ਹੋਣ ‘ਤੇ ਭਾਰਤ ਸਰਕਾਰ ਅਤੇ ਵਿਰੋਧੀ ਧਿਰਾਂ ਆਪੋ-ਆਪਣੇ ਵਹੀ-ਖਾਤੇ ਲੈ …

Read More »

ਰਿਜ਼ਨਲ ਕੌਂਸਲਰ ਦੇ ਚੋਣ ਪਿੜ ਵਿਚ ਨਿੱਤਰੇ ਗੁਰਪ੍ਰੀਤ ਢਿੱਲੋਂ

ਪਰਿਵਾਰਕ ਰੁਝੇਵਿਆਂ ਕਾਰਨ ਸਿਆਸਤ ਛੱਡ ਰਹੇ ਜੌਹਨ ਸੁਪਰੋਵਰੀ ਨੇ ਢਿੱਲੋਂ ਨੂੰ ਦੱਸਿਆ ਯੋਗ ਉਮੀਦਵਾਰ ਬਰੈਂਪਟਨ/ਹਰਜੀਤ ਸਿੰਘ ਬਾਜਵਾ ਬਰੈਂਪਟਨ ਦੇ ਵਾਰਡ 9-10 ਤੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ ਦੇ ਗੁਰਦੁਆਰਾ ਸ੍ਰੀ ਜੋਤ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਕੀਰਤਨ ਸਮਾਗਮ ਵਿੱਚ ਇੱਕ ਇਕੱਠ ਦੌਰਾਨ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ …

Read More »

ਕੈਨੇਡਾ ਆਉਣ ਵਾਲਿਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟ ਹੋ ਜਾਣ ਦੀ ਆਸ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜਨਸ਼ਿਪ ਮੰਤਰੀ ਮਾਣਯੋਗ ਅਬਦੁਲ ਹਸਨ ਵੱਲੋਂ ਐਲਾਨ ਕੀਤੀ ਗਈ ਲਿਬਰਲ ਸਰਕਾਰ ਦੀ ਇਤਿਹਾਸਕ ਇੰਮੀਗਰੇਸ਼ਨ ਯੋਜਨਾ ਨਾਲ ਇੰਮੀਗਰੇਸ਼ਨ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟ ਹੋਣ ਅਤੇ ਪਤੀ-ਪਤਨੀ, …

Read More »

ਕੈਨੇਡਾ ਸਰਕਾਰ ਵੱਲੋਂ ਸਿੱਖਾਂ ਨੂੰ ਵੱਡੀ ਰਾਹਤ

ਕਿਰਪਾਨ ਪਹਿਨ ਕੇ ਹੁਣ ਹੋਵੇਗਾ ਜਹਾਜ਼ ਸਫ਼ਰ ਕੈਲਗਰੀ/ਬਿਊਰੋ ਨਿਊਜ਼ ਕੈਨੇਡਾ ਦੇ ਸਿੱਖਾਂ ਨੂੰ ਟਰਾਂਸਪੋਰਟ ਵਿਭਾਗ ਨੇ ਵੱਡੀ ਰਾਹਤ ਦਿੱਤੀ ਹੈ। ਟਰਾਂਸਪੋਰਟ ਵਿਭਾਗ ਕੈਨੇਡਾ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਛੋਟੀ ਕਿਰਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਸਿੱਖ ਕੈਨੇਡਾ ਦੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਵਿੱਚ ਛੋਟੀ ਕਿਰਪਾਨ …

Read More »

ਸੀਜੇਐਮਆਰ ਰੇਡੀਓ ਨੇ ਸੇਵਾ ਫੂਡ ਬੈਂਕ ਲਈ 1.5 ਲੱਖ ਡਾਲਰ ਅਤੇ 70 ਹਜ਼ਾਰ ਪੌਂਡ ਫੂਡ ਇਕੱਤਰ ਕੀਤਾ

ਮਿਸੀਸਾਗਾ : ਲੰਘੇ ਹਫਤੇ ਸੀਜੇਐਮਆਰ ਗੁਰੂ ਨਾਨਕ ਰੇਡੀਓਥਾਨ ਅਤੇ ਫੂਡ ਡ੍ਰਾਈਵ ਦੌਰਾਨ ਲੋਕਾਂ ਨੇ ਸੇਵਾ ਫੂਡ ਬੈਂਕ ਲਈ 1.5 ਲੱਖ ਡਾਲਰ ਅਤੇ 70 ਹਜ਼ਾਰ ਪੌਂਡ ਫੂਡ ਦਾਨ ਕਰਨ ਦੀ ਸਹੁੰ ਖਾਧੀ ਹੈ। ਇਸ ਅਭਿਆਨ ਨਾਲ ਸੇਵਾ ਫੂਡ ਬੈਂਕ ਕਾਫੀ ਲੋਕਾਂ ਨੂੰ ਫੂਡ ਪ੍ਰਦਾਨ ਕਰਨ ਵਿਚ ਸਫਲ ਹੋਵੇਗਾ। ਸੀਜੇਐਮਆਰ 1320 ਏਐਮ …

Read More »

ਗੁਰੂਗ੍ਰਾਮ ਦੇ ਰਿਆਨ ਕਤਲ ਕੇਸ ‘ਚ 11ਵੀਂ ਦਾ ਵਿਦਿਆਰਥੀ ਗ੍ਰਿਫਤਾਰ

ਸੀ ਬੀ ਆਈ ਦਾ ਦਾਅਵਾ – ਆਰੋਪੀ ਨੇ ਆਪਣੇ ਪਿਤਾ ਸਾਹਮਣੇ ਗੁਨਾਹ ਕਬੂਲਿਆ ਨਵੀਂ ਦਿੱਲੀ : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾ ਵਿਦਿਆਰਥੀ ਦੇ ਕਤਲ ਸਬੰਧੀ ਸੀਬੀਆਈ ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕਾਬੂ ਕੀਤਾ ਹੈ। ਸੀ ਬੀ ਆਈ ਨੇ ਅਦਾਲਤ ‘ਚ ਦੱਸਿਆ ਕਿ ਆਰੋਪੀ ਨੇ ਆਪਣੇ ਪਿਤਾ …

Read More »

ਹਿੰਦੂ ਭਾਈਚਾਰੇ ਨੇ ਮੰਗਿਆ 8 ਰਾਜਾਂ ਵਿਚ ਘੱਟ ਗਿਣਤੀ ਦਾ ਦਰਜਾ

ਨਵੀਂ ਦਿੱਲੀ : ਹਿੰਦੂਆਂ ਨੂੰ ਦੇਸ਼ ਦੇ ਅੱਠ ਰਾਜਾਂ ਵਿਚ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਸਬੰਧੀ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ‘ਚ ਕਿਹਾ ਗਿਆ ਕਿ ਕਾਨੂੰਨ, 1992 ਤਹਿਤ ਇਨ੍ਹਾਂ ਰਾਜਾਂ ਵਿਚ ਹਿੰਦੂ ਭਾਈਚਾਰੇ ਦੀ ਸੰਖਿਆ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਦਰਜਾ ਨਹੀਂ ਦਿੱਤਾ ਗਿਆ। …

Read More »