ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਰਵੋਤਮ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ਼ ਨੂੰ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ‘ਤੇ ਸ਼ਿਵ …
Read More »Yearly Archives: 2017
350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਫਲਤਾ ‘ਤੇ ਸ਼ੁਕਰਾਨਾ ਕਰਨ ਪਹੁੰਚੇ ਗੁਰੂ ਨਗਰੀ
ਨਿਤੀਸ਼ ਕੁਮਾਰ ਦਰਬਾਰ ਸਾਹਿਬ ਹੋਏ ਨਤਮਸਤਕ ਸ਼੍ਰੋਮਣੀ ਕਮੇਟੀ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਬਿਹਾਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹੋਰਨਾਂ ਅਧਿਕਾਰੀਆਂ ਸਮੇਤ ਸ਼ੁਕਰਾਨੇ ਵਜੋਂ ਸ੍ਰੀ …
Read More »ਸਿੱਖ ਕਤਲੇਆਮ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ
32 ਸਾਲ ਲੰਘ ਜਾਣ ਤੋਂ ਬਾਅਦ ਵੀ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ‘ਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਤੋਂ ਦੇਸ਼ ਦੀ ਸਰਬਉੱਚ ਅਦਾਲਤ ਸੰਤੁਸ਼ਟ ਨਹੀਂ ਹੈ। ਨਿਰਪੱਖ ਜਾਂਚ ਲਈ ਹੁਣ ਸੁਪਰੀਮ ਕੋਰਟ ਉੱਚ ਪੱਧਰੀ ਕਮੇਟੀ ਗਠਨ ਕਰਨਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ …
Read More »ਨਾਨਕ ਨੂੰ ਪਾਕਿਸਤਾਨ ‘ਚ ਮਿਲਿਆ ‘ਬਜਰੰਗੀ ਭਾਈਜਾਨ’
32 ਸਾਲ ਪਹਿਲਾਂ ਰਸਤਾ ਭੁੱਲ ਕੇ ਪਾਕਿ ਪਹੁੰਚਿਆ ਨਾਨਕ ਜੇਲ੍ਹ ‘ਚ ਹੈ ਬੰਦ ਅੰਮ੍ਰਿਤਸਰ/ਬਿਊਰੋ ਨਿਊਜ਼ ਸਲਮਾਨ ਖਾਨ ਦੀ ਬਜਰੰਗੀ ਭਾਈਜਾਨ ਭਲੇ ਹੀ ਰੀਅਲ ਸਟੋਰੀ ਸੀ, ਪਰ ਉਸ ਨਾਲ ਮਿਲਦੀ-ਜੁਲਦੀ ਅਸਲ ਕਹਾਣੀ ਅੰਮ੍ਰਿਤਸਰ ਦੇ ਨਾਨਕ ਸਿੰਘ ਦੀ ਹੈ। ਉਹ 32 ਸਾਲ ਤੋਂ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਕੈਦ ਹੈ। ਪਰ …
Read More »ਇਨਵਾਇਰਮੈਂਟ ਫਰੈਂਡਲੀ :ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਪਰੰਪਰਾ ਨੂੰ ਫਿਰ ਤੋਂ ਲਾਗੂ ਕਰ ਰਹੀ ਹੈ ਐਸਜੀਪੀਸੀ, ਬਰਤਨ ਖਰੀਦਣ ਲਈ ਕਮੇਟੀ ਗਠਿਤ
ਹੁਣ ਲੋਹੇ ਦੇ ਬਰਤਨਾਂ ਵਿਚ ਬਣੇਗਾ ਸ੍ਰੀ ਦਰਬਾਰ ਸਾਹਿਬ ਦਾ ਲੰਗਰ ਅੰਮ੍ਰਿਤਸਰ : ਦੇਸ਼ ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਹੁਣ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਲੋਹੇ ਦੇ ਸਰਬਲੋਹ ਬਰਤਨਾਂ ਵਿਚ ਤਿਆਰ ਲੰਗਰ ਮਿਲੇਗਾ। ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਇਸ ਪਰੰਪਰਾ ਨੂੰ ਪੂਰਨ …
Read More »ਛੁਟਕਾਰਾ
ਮੇਜਰ ਮਾਂਗਟ ਬਾਪੂ ਅੱਕ ਗਿਆ ਗਿਆ ਸੀ, ਖੇਤੀਬਾੜੀ ਦੇ ਕੁੱਤੇ ਕੰਮ ਤੋਂ। ”ਬਚਦਾ ਬਚਾਉਂਦਾ ਤਾਂ ਕੁਛ ਹੈ ਨੀ” ਕਹਿੰਦਾ ਉਹ ਸਿਰ ਤੋਂ ਲਾਹ ਕੇ ਪਰਨਾ ਝਾੜਦਾ। ”ਪਤਾ ਨਹੀਂ ਕਦ ਖਹਿੜਾ ਛੁੱਟੂ” ਉਹ ਆਮ ਹੀ ਕਹਿੰਦਾ। ਜਗੀਰ ਭਰੀ ਮਹਿਫਲ ਵਿੱਚ ਬੈਠਾ ਆਪਣੀ ਜੀਵਨ ਕਹਾਣੀ ਸੁਣਾ ਰਿਹਾ ਸੀ। ਜਦੋਂ ਵੀ ਕਦੇ ਚਾਰ …
Read More »ਮਿੱਤਰਾ, ਚੱਲ ਮੁੜ ਚੱਲੀਏ….!
ਵਿਕਰਮਜੀਤ ਦੁੱਗਲ, ਆਈ.ਪੀ.ਐਸ. ਇਹ ਗੱਲ 2002 ਦੇ ਜੁਲਾਈ ਮਹੀਨੇ ਦੀ ਹੋਵੇਗੀ। ਸਾਡੇ ਸ਼ਹਿਰ ਅਬੋਹਰ ਦੇ ਕੁੰਦਨ ਪੈਲਿਸ ਵਿੱਚ ਇਕ ਨਾਟਕ ਮੇਲਾ ਹੋਇਆ। ਉਹਨੀਂ ਦਿਨੀਂ ਮੈਂ ਗਿਆਨੀ ਜੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਤਕਨਾਲੋਜੀ ਬਠਿੰਡਾ ਤੋਂ ਬੀ.ਟੈਕ ਪਾਸ ਕਰਕੇ ਘਰ ਆਇਆ ਹੀ ਸੀ। ਇਕ ਸ਼ਾਮ ਮੇਰਾ ਪਰਮ ਮਿੱਤਰ ਵਰਿੰਦਰ ਸਚਦੇਵਾ (ਜੋ ਅਜਕਲ …
Read More »ਚੋਣਾਂ ਦੇ ਅੰਗ-ਸੰਗ ਵਟਸ-ਐਪ ਦੇ ਰੰਗ!
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਚੋਣਾਂ ਦੇ ਦਿਨਾਂ ਵਿਚ ਇਸ ਵਾਰ ਸੋਸ਼ਲ ਸਾਈਟਾਂ ਵਿਚੋਂ ਸਭ ਤੋਂ ਵੱਧ ਸਰਗਰਮ ਰਹੀ ਹੈ ਵਟਸ-ਐਪ । ਹਾਸੇ-ਹਾਸੇ ਵਿਚ ਇੱਕ ਵਿਅੰਗਕਾਰ ਮਿੱਤਰ ਆਖਣ ਲੱਗਿਆ ਕਿ ਇਸਦਾ ਨਾਂ ਚਾਹੀਦਾ ਸੀ-ਵੱਟ ਤੇ ਸੱਪ! ਗੱਲ ਮਿੱਤਰ ਦੀ ਠੀਕ ਹੀ ਲਗਦੀ ਹੈ, ਇਸ ਵਟਸ-ਐਪ ਨੇ ਤਾਂ ਵੱਟਾਂ ਉਤੇ …
Read More »ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ
ਚਰਨ ਸਿੰਘ ਰਾਏ ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ ਸਾਲ ਕਿੱਚਨ ਫਾਇਰ ਦੇ ਸੱਭ ਨਾਲੋਂ ਵੱਧ ਕਲੇਮ 325 ਉਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ। ਕਿੱਚਨ ਤੋਂ …
Read More »ਟੈਕਸ ਸਕੈਮ ਕੀ ਹੈ ਤੇ ਕਿਵੇਂ ਬਚਿਆ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …
Read More »