Breaking News
Home / 2017 (page 324)

Yearly Archives: 2017

‘ਆਪ’ ‘ਚ ਘਸਮਾਣ-ਪ੍ਰਧਾਨ ਭਗਵੰਤ ਮਾਨ

‘ਆਪ’ ਦੀ ਛਤਰੀ ਤੋਂ ਉਡ ਗਈ ਘੁੱਗੀ ਗੁਰਪ੍ਰੀਤ ਵੜੈਚ ਨੇ ਆਮ ਆਦਮੀ ਪਾਰਟੀ ਛੱਡੀ ਖੁਲਾਸਾ : ਭਰੀ ਮੀਟਿੰਗ ‘ਚ ਭਗਵੰਤ ਨੂੰ ‘ਹੁਣ ਸ਼ਰਾਬ ਨਾ ਪੀਵੀਂ’ ਇਸ ਸ਼ਰਤ ਨਾਲ ਬਣਾਇਆ ਸੂਬਾ ਪ੍ਰਧਾਨ ਕਿਹਾ : ਗਾਂਧੀ, ਖਹਿਰਾ ਜਾਂ ਫੂਲਕਾ ਨੂੰ ਬਣਾਉਂਦੇ ਪ੍ਰਧਾਨ ਚੰਡੀਗੜ੍ਹ : ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਵੀ ਆਮ …

Read More »

ਪ੍ਰਧਾਨ ਬਣਦਿਆਂ ਹੀ ਭਗਵੰਤ ਮਾਨ ਨੇ ਛਾਂਟੀ ਕੀਤੀ ਸ਼ੁਰੂ

ਉਪਕਾਰ ਸਿੰਘ ਸੰਧੂ ਨੂੰ ਪਾਰਟੀ ‘ਚੋਂ ਕੀਤਾ ਬਰਖਾਸਤ ਅੰਮ੍ਰਿਤਸਰ/ਬਿਊਰੋ ਨਿਊਜ਼  : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਦੀ ਕਮਾਨ ਸੰਭਾਲਦਿਆਂ ਹੀ ਬਾਗੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ‘ਚ ਪਾਰਟੀ ਦੇ ਆਗੂ ਉਪਕਾਰ ਸਿੰਘ ਸੰਧੂ ਨੂੰ ਪਾਰਟੀ ਵਿੱਚੋਂ …

Read More »

ਕੈਪਟਨ ਦੀ ਪ੍ਰਧਾਨਗੀ ਵਾਲੀ ਕੁਰਸੀ ‘ਤੇ ਸਜੇ ਜਾਖੜ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੀ ਅਫ਼ਸਰਸ਼ਾਹੀ ਨੂੰ ਆਪਣਾ ਕੰਮ ਢੰਗ ਬਦਲਣ ਦਾ ਸੁਝਾਅ ਦਿੰਦਿਆਂ ਥੋੜ੍ਹਾ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜੇ ਅਫ਼ਸਰਸ਼ਾਹੀ ਨੇ ਆਪਣੇ ਆਪ ਨੂੰ ਨਾ ਬਦਲਿਆ ਤਾਂ ”ਸਾਨੂੰ ਟੇਢੀ ਉਂਗਲੀ ਨਾਲ ਘਿਓ ਕੱਢਣਾ ਵੀ ਆਉਂਦਾ ਹੈ।” ਇੱਥੇ ਕਾਂਗਰਸ ਭਵਨ ਵਿੱਚ …

Read More »

ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ‘ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਵੈਨਕੂਵਰ/ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਪੰਜਾਬੀਆਂ ਨੇ ਮੁੜ ਝੰਡੇ ਗੱਡੇ ਹਨ। ਇਨ੍ਹਾਂ ਚੋਣਾਂ ਵਿੱਚ ਪੰਜਾਬ ਮੂਲ ਦੇ 21 ਉਮੀਦਵਾਰ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਸੱਤ ਨੂੰ ਫ਼ਤਹਿ ਨਸੀਬ ਹੋਈ। 87 ਮੈਂਬਰੀ ਵਿਧਾਨ ਸਭਾ ਵਿੱਚ ਤਿੰਨ ਧਿਰੀ ਮੁਕਾਬਲੇ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਹੀਂ …

Read More »

ਇੱਕ ਸੱਚੀ ਪ੍ਰੇਮ-ਗਾਥਾ ਹੈ ‘ਅਕੱਥ ਕਥਾ ਪ੍ਰੇਮ ਕੀ’

ਪੁਸਤਕ ਰੀਵਿਊ ਪੁਸਤਕ : ‘ਅਕੱਥ ਕਥਾ ਪ੍ਰੇਮ ਕੀ’, ਲੇਖਿਕਾ : ਪ੍ਰਿਤਪਾਲ ਕੌਰ, ਅੰਮ੍ਰਿਤਸਰ, ਰਵੀ ਸਾਹਿਤ ਪ੍ਰਕਾਸ਼ਨ ਪੰਨੇ : 287, ਕੀਮਤ : 350 ਰੁਪਏ (ਰੀਵਿਊਕਾਰ : ਡਾ ਸੁਖਦੇਵ ਸਿੰਘ ਝੰਡ) ‘ਅਕੱਥ ਕਥਾ ਪ੍ਰੇਮ ਕੀ’ ਇੱਕ ਸੱਚੀ ਪ੍ਰੇਮ-ਗਾਥਾ ਹੈ, ਸਿਰ ਤੋਂ ਪੈਰਾਂ ਤੱਕ ਮੋਹ-ਭਿੱਜੇ ਵਿਦਵਾਨ ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਦੀ, ਜਿਹੜਾ …

Read More »

ਗੁਰਬਚਨ ਸਿੰਘ ਚਿੰਤਕ ਦੀ ਰੁਬਾਈਆਂ ਦੀ ਪੁਸਤਕ ‘ਚਿੰਤਾ, ਚਿੰਤਕ, ਚਿੰਤਨ’

ਹਰਜੀਤ ਬੇਦੀ ਮੈਂ ਇੱਕ ਸਾਧਾਰਣ ਪਾਠਕ ਹਾਂ। ਪੁਸਤਕਾਂ ਨੂੰ ਮੈਂ ਇੱਕ ਵਧੀਆ ਮਿੱਤਰ ਸਮਝਦਾ ਹਾਂ। ਉਨ੍ਹਾ ਵਿੱਚ ਲਿਖੇ ਨੂੰ ਸੱਤ ਬਚਨ ਕਹਿ ਕੇ ਮੰਨੀਏ ਜਾਂ ਨਾ ਕਿਤਾਬਾਂ ਕਦੇ ਵੀ ਗੁੱਸਾ ਨਹੀਂ ਕਰਦੀਆਂ। ਇਸੇ ਲਈ ਮੈਨੂੰ ਕਿਤਾਬਾਂ ਚੰਗੀਆਂ ਲਗਦੀਆਂ ਹਨ। ਪਿਛਲੇ ਦਿਨੀਂ ਪੰਜਾਬੀ ਵਿੱਚ ਨਿਰੋਲ ਰੁਬਾਈਆਂ ਦੀ ਕਿਤਾਬ ‘ਚਿੰਤਾ, ਚਿੰਤਕ, ਚਿੰਤਨ’ …

Read More »

ਬਾਲ ਨਾਟਕ

ਛੋਟਾ ਰੁੱਖ-ਵੱਡਾ ਦੁੱਖ ਡਾ. ਡੀ ਪੀ ਸਿੰਘ, 416-859-1856 ਪਾਤਰ: ਸੂਤਰਧਾਰ : 30 ਸਾਲ ਦਾ ਆਦਮੀ, ਸਫੈਦ ਚੋਲਾ ਪਾਈ ਛੋਟਾ ਰੁੱਖ : ਅੱਠ ਸਾਲ ਦਾ ਬੱਚਾ, ਕੰਡਿਆਲੇ ਰੁੱਖ ਦੀ ਪੁਸ਼ਾਕ ਪਾਈ ਫੇਰੀਵਾਲਾ : ਲੰਮੇ ਕਾਲੇ ਚੋਗੇ ਵਾਲਾ, ਕੰਨਾਂ ਵਿਚ ਵਾਲੇ, ਹੱਥਾਂ ਵਿਚ ਰੰਗ ਬਰੰਗੇ ਕੰਗਣ ਪਾਈ ਅਤੇ ਪਿੱਠ ਪਿੱਛੇ ਬੋਰਾ ਲਟਕਾਈ …

Read More »

ਨਾਈਟ ਸਿਫ਼ਟ ਵਿਚ ਕੰਮ ਕਰਨ ਵਾਲਿਆਂ ਲਈ ਕੁਝ ਅਹਿਮ ਸੁਝਾਅ

ਮਹਿੰਦਰ ਸਿੰਘ ਵਾਲੀਆ ਹਜ਼ਾਰਾਂ ਸਾਲਾਂ ਤੋਂ ਲੋਕ ਸੂਰਜ ਚੜ੍ਹਨ ਤੋਂ ਬਾਅਦ ਚੁਸਤੀ ਮਹਿਸੂਸ ਕਰਦੇ ਹਨ ਅਤੇ ਸੂਰਜ ਛਿਪਣ ਤੋਂ ਬਾਅਦ ਸੁਸਤੀ ਆ ਜਾਂਦੀ ਹੈ। ਕੁਦਰਤ ਨੇ ਦਿਨ ਕੰਮ ਕਰਨ ਲਈ ਬਣਾਇਆ ਹੈ ਅਤੇ ਰਾਤ ਆਰਾਮ ਕਰਨ ਨੂੰ ਬਣਾਈ ਹੈ। ਪ੍ਰੰਤੂ ਸਮੇਂ ਦੇ ਨਾਲ-ਨਾਲ ਹਰ ਖੇਤਰ ਵਿਚ ਤਬਦੀਲੀਆਂ ਆਈਆਂ ਹਨ ਅਤੇ …

Read More »

ਮਾਂ ਬੋਲੀ ਦਾ ਸੱਚਾ ਸਪੂਤ-ਗੁਰਦਾਸਪੁਰੀ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ94174-21700 13 ਮਈ ਨੂੰ ਪੰਜਾਬ ਆਰਟ ਕੌਂਸਲ ਵੱਲੋਂ ਪੰਜਾਬ ਦੇ ਪੁਰਾਣੇ ਅਤੇ ਮਾਣਮੱਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ‘ਸ਼ਿਵ ਕੁਮਾਰ ਬਟਾਲਵੀ ਪੁਰਸਕਾਰ’ ਬਟਾਲਾ ਵਿਖੇ ਭੇਟ ਕੀਤਾ ਜਾ ਰਿਹਾ ਹੈ, ਇਸ ਮੌਕੇ ‘ਤੇ ਪੰਜਾਬ ਦੇ ਉਸ ਮਾਣਮੱਤੇ ਫਲਨਕਾਰ ਬਾਰੇ ਕੁਝ ਗੱਲਾਂ …

Read More »

ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਚਰਨ ਸਿੰਘ ਰਾਏ ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾ ਕੇ 11.40 ਡਾਲਰ ਕਰ ਦਿਤੀ ਗਈ ਹੈ।ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ,ਇਕ ਹਫਤੇ ਵਿਚ 28 …

Read More »