Breaking News
Home / 2017 (page 247)

Yearly Archives: 2017

ਸ਼੍ਰੋਮਣੀ ਕਮੇਟੀ ਨੂੰ ਹੋਵੇਗਾ ਸਲਾਨਾ 10 ਕਰੋੜ ਰੁਪਏ ਦਾ ਨੁਕਸਾਨ : ਪ੍ਰੋ. ਬਡੂੰਗਰ

ਐਸਜੀਪੀਸੀ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ, ਇਸ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਜਾਵੇ ਭਵਾਨੀਗੜ੍ਹ/ਬਿਊਰੋ ਨਿਊਜ਼ : ਭਵਾਨੀਗੜ੍ਹ ਵਿਖੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਜੀ. ਐੱਸ. ਟੀ. ਲਾਗੂ ਹੋਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਗਭਗ 10 ਕਰੋੜ ਦਾ ਸਾਲਾਨਾ ਨੁਕਸਾਨ ਝੱਲਣਾ ਪਵੇਗਾ, …

Read More »

ਵਿਆਹ ਦੀ ਰਜਿਸਟ੍ਰੇਸ਼ਨ ਸਾਰੇ ਧਰਮਾਂ ਲਈ ਲਾਜ਼ਮੀ

ਰਜਿਸਟ੍ਰੇਸ਼ਨ ਨਾ ਕਰਵਾਉਣ ‘ਤੇ ਲੱਗੇਗਾ ਜ਼ੁਰਮਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਨੂੰਨ ਕਮਿਸ਼ਨ ਨੇ ਸਾਰੇ ਧਰਮਾਂ ਲਈ ਵਿਆਹ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰਨ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਨਾ ਕਰਾਉਣ ‘ਤੇ ਹਰ ਰੋਜ਼ ਦੇ ਹਿਸਾਬ ਨਾਲ ਜੁਰਮਾਨਾ ਲਗਾਏ ਜਾਣ ਦੀ ਸਿਫਾਰਸ਼ ਕੀਤੀ ਹੈ। ਏਨਾ ਹੀ ਨਹੀਂ, ਕਮਿਸ਼ਨ ਨੇ ਵਿਆਹ ਦੀ ਰਜਿਸਟ੍ਰੇਸ਼ਨ ਨੂੰ ‘ਆਧਾਰ’ …

Read More »

ਪੁਰਾਣੇ ਨੋਟ ਬਦਲਣ ਲਈ ਮਿਲੇ ਮੁੜ ਮੌਕਾ : ਸੁਪਰੀਮ ਕੋਰਟ

ਕਿਹਾ, ਬਿਨਾ ਕਸੂਰ ਤੋਂ ਲੋਕ ਆਪਣੇ ਧਨ ਤੋਂ ਵਾਂਝੇ ਨਹੀਂ ਹੋਣੇ ਚਾਹੀਦੇ ਨਵੀਂ ਦਿੱਲੀ : ਸਰਕਾਰ ਵੱਲੋਂ ਪਿਛਲੇ ਸਾਲ ਬੰਦ ਕੀਤੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਨਾ ਕਰਾ ਸਕਣ ਵਾਲੇ ਲੋਕਾਂ ਵਿਚ ਸੁਪਰੀਮ ਕੋਰਟ ਨੇ ਆਸ ਦੀ ਕਿਰਨ ਜਗਾਈ ਹੈ। ਸਿਖ਼ਰਲੀ ਅਦਾਲਤ ਨੇ ਕੇਂਦਰ ਸਰਕਾਰ ਅਤੇ ਆਰਬੀਆਈ …

Read More »

ਭ੍ਰਿਸ਼ਟ ਸਿਸਟਮ ਨੇ ਤੋਮਰ ਨੂੰ ਡਾਕੂ ਬਣਨ ਲਈ ਕੀਤਾ ਸੀ ਮਜਬੂਰ

ਕੌਮਾਂਤਰੀ ਦੌੜਾਕ ਤੇ ਸੂਬੇਦਾਰ ਤੋਂ ਡਾਕੂ ਬਣਨ ਵਾਲੇ ਤੋਮਰ ਬਾਰੇ ਖੁਲਾਸੇ, ਫੌਜ ‘ਚ ਲੰਬਾ ਸਮਾਂ ਸਾਥੀ ਰਹੇ ਬਜ਼ੁਰਗ ਨੇ ਖੋਲ੍ਹੀਆਂ ਕਈ ਪਰਤਾਂ ਬਠਿੰਡਾ : ਭ੍ਰਿਸ਼ਟ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਗਠਜੋੜ ਤੇ ਦੇਸ਼ ਦੇ ਸਿਸਟਮ ਤੋਂ ਤੰਗ ਆ ਕੇ ਹਥਿਆਰ ਚੁੱਕਣ ਵਾਲੇ ਭਾਰਤੀ ਫੌਜ ਦੇ ਤੇਜ਼ ਰਫਤਾਰ ਦੌੜਾਕ ਸੂਬੇਦਾਰ ਪਾਨ ਸਿੰਘ …

Read More »

ਕੈਪਟਨ ਸਰਕਾਰ ਦਾ ਮਾਂ-ਬੋਲੀ ਪ੍ਰਤੀ ਰੁੱਖਾ ਰਵੱਈਆ

ਪਿਛਲੇ ਦਿਨੀਂ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਵਲੋਂ ਪੰਜਾਬੀ ਮਾਂ-ਬੋਲੀਬਾਰੇ ਕੀਤੀ ਟਿੱਪਣੀ ਕਿ ‘ਪੰਜਾਬੀਨਾਲ ਤਾਂ ਘੱਗਰ ਦਰਿਆਵੀਪਾਰਨਹੀਂ ਹੋਣਾ’ ਦੇ ਨਾਲਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੇ ਹੁਕਮਰਾਨਾਂ ਦੀਪੰਜਾਬੀ ਮਾਂ-ਬੋਲੀਪ੍ਰਤੀ ਸੋਚ ਨੂੰ ਲੈ ਕੇ ਗੰਭੀਰਸਵਾਲਖੜ੍ਹੇ ਹੋਣੇ ਸੁਭਾਵਿਕ ਹਨ।ਹਾਲਾਂਕਿ ਇਸ ਤੋਂ ਪਹਿਲਾਂ ਕੈਪਟਨਅਮਰਿੰਦਰ ਸਿੰਘ ਵਲੋਂ ਬਤੌਰ ਮੁੱਖ ਮੰਤਰੀਆਪਣਾ ਸਹੁੰ ਪੱਤਰ ਹੀ ਅੰਗਰੇਜ਼ੀ ਵਿਚਪੜ੍ਹਨਅਤੇ ਪੰਜਾਬਦੀ ਸਿੱਖਿਆ …

Read More »

ਕੈਪਟਨ ਅਮਰਿੰਦਰ ਦੇ ਵਾਅਦਿਆਂ ਤੇ ਅਮਲਾਂ ‘ਚ ਵੱਡਾ ਫਰਕ

ਗੋਬਿੰਦ ਠੁਕਰਾਲ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ઠਸਿਆਸਤਦਾਨਾਂ ਵਿੱਚੋਂ ਹਨ ਜਿਹੜੇ ਕਥਨੀ ਤੇ ਕਰਨੀ ਵਿੱਚ ਬਹੁਤਾ ਅੰਤਰ ਨਹੀਂ ਰੱਖਦੇ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਦੀ ਪੂਰਤੀ ਲਈ ਯਤਨਸ਼ੀਲ ਹਨ। ਪਰ ਉਨ੍ਹਾਂ ਦੇ ਦੁਆਲੇ ਕੁਝ ਅਜਿਹੇ ਗਰੁੱਪ ਸਰਗਰਮ ਹਨ, ਜਿਨ੍ਹਾਂ ਦਾ ਆਪਣਾ ਵੱਖਰਾ ਏਜੰਡਾ ਹੈ। ઠਹਰ …

Read More »

ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ਮੌਕੇ ਅਦਾਰਾ ‘ਪਰਵਾਸੀ’ ਨੇ ਵੀ ਸਥਾਪਤ ਕੀਤਾ ਇਕ ਹੋਰ ਮੀਲ ਪੱਥਰ

‘ਦਾ ਕੈਨੇਡੀਅਨ ਪਰਵਾਸੀ’ ਅੰਗਰੇਜ਼ੀ ਅਖ਼ਬਾਰ ਸ਼ੁਰੂ ਕੈਨੇਡਾ ਦੇ 150ਵੇਂ ਜਨਮ ਦਿਨ  ‘ਤੇ ‘ਦਾ ਕੈਨੇਡੀਅਨ ਪਰਵਾਸੀ’  ਦਾ ਵੀ ਹੋਇਆ ਜਨਮ ਮਿੱਸੀਸਾਗਾ/ਪਰਵਾਸੀ ਬਿਊਰੋ ਉਸ ਸਮੇਂ ਜਦੋਂ ਸਮੁੱਚੇ ਕੈਨੇਡਾ ਮੁਲਕ ਵਿੱਚ ਲੋਕ ਆਪਣੇ ਦੇਸ਼ ਦੇ 150ਵੇਂ ਜਨਮ ਦਿਨ ਦੇ ਜਸ਼ਨ ਮਨਾ ਰਹੇ ਹਨ, ਉਸੇ ਸਮੇਂ ਅਦਾਰਾ ਪਰਵਾਸੀ ਵੱਲੋਂ ਇਕ ਹੋਰ ਵੱਡੀ ਪਹਿਲ ਕਰਦਿਆਂ …

Read More »

ਨਵਜੋਤ ਸਿੱਧੂ ਕੱਟਣਗੇ ਕੇਬਲ ਮਾਫ਼ੀਆ ਦਾ ਕੁਨੈਕਸ਼ਨ

ਨਵਜੋਤ ਸਿੱਧੂ ਨੇ ‘ਫਾਸਟਵੇਅ’ ਨੂੰ ਪਾਈ ਭਾਜੜ; ਨੋਟਿਸ ਕੀਤੇ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ‘ਫਾਸਟਵੇਅ’ ਖਿਲਾਫ਼ ਜੰਗ ਜਾਰੀ ਰੱਖਦਿਆਂ ਇਸ ਕੰਪਨੀ ਨੂੰ ਮਿਊਂਸਿਪਲ ਕਮੇਟੀਆਂ ਨੂੰ ਅਦਾ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ ਹਨ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ …

Read More »

ਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਨੀਤੀ ‘ਤੇ ਲਗਾਈ ਮੋਹਰ

ਬਾਦਲਾਂ ਦੀਆਂ ਬੱਸਾਂ ਦੇ ਮੁਕਾਬਲੇ ਸਰਕਾਰ ਆਪਣੀਆਂ ਏਸੀ ਬੱਸਾਂ ਉਤਾਰੇਗੀ ਚੰਡੀਗੜ੍ਹ : ਪੰਜਾਬ ਵਜ਼ਾਰਤ ਨੇ ਨਵੀਂ ਟਰਾਂਸਪੋਰਟ ਨੀਤੀ ਉਤੇ ਮੋਹਰ ਲਗਾ ਦਿੱਤੀ ਹੈ। ਇਸ ਨਾਲ ਘਾਟੇ ਵਿਚ ਚੱਲ ਰਹੀ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੂੰ ઠਹੁਲਾਰਾ ਮਿਲਣ ਅਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਸੈਕਟਰ ਵਿਚੋਂ ਅਜਾਰੇਦਾਰੀ ਟੁੱਟਣ ਦੇ ਆਸਾਰ ਹਨ। ਪੰਜਾਬ ਸਰਕਾਰ …

Read More »

ਰਿਫਰੈਂਡਮ 2020 ਦੇ ਪੰਜਾਬ ‘ਚ ਲੱਗੇ ਬੋਰਡਾਂ ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ : ਸਿੱਖ ਫਾਰ ਜਸਟਿਸ ਦੇ ਨਾਂ ਹੇਠ ਪੰਜਾਬ ਭਰ ਵਿਚ ਲੱਗੇ ਰਿਫਰੈਂਡਮ 2020 ਦੇ ਸਾਈਨ ਬੋਰਡਾਂ ਨੇ ਸੂਬੇ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਜ਼ਿਲ੍ਹਾ ਰੋਪੜ, ਮੰਡੀ ਗੋਬਿੰਦਗੜ੍ਹ ਅਤੇ ਕੁੱਝ ਹੋਰ ਥਾਵਾਂ ‘ਤੇ ਵੱਡੇ-ਵੱਡੇ ਸਾਈਨ ਬੋਰਡ ਲਗਾਏ ਗਏ ਹਨ ਜਿਨ੍ਹਾਂ ‘ਤੇ ਸੰਤ ਜਰਨੈਲ …

Read More »