Breaking News
Home / 2017 (page 238)

Yearly Archives: 2017

ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ‘ਚ ਛੋਟ ਵਿਚ ਵਾਧੇ ਦੀ ਮੰਗ

ਬਰੈਂਪਟਨ/ਡਾ. ਝੰਡ : ਭੁਪਿੰਦਰ ਸਿੰਘ ਰਤਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਘੱਟ ਆਮਦਨ ਵਾਲੇ ਸੀਨੀਅਰ ਸਿਟੀਜ਼ਨਾਂ ਲਈ ਘਰਾਂ ਲਈ ਪ੍ਰਾਪਰਟੀ ਟੈਕਸ ਦੀ ਛੋਟ ਸੱਤ ਸਾਲ ਪਹਿਲਾਂ ਵਾਲੀ ਹੀ ਚੱਲ ਰਹੀ ਹੈ ਜਦੋਂ ਇਹ 300 ਡਾਲਰ ਤੋਂ ਵਧਾ ਕੇ 400 ਡਾਲਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ …

Read More »

ਇਕਬਾਲ ਰਾਮੂਵਾਲੀਆ ਤੇ ਅਜਮੇਰ ਔਲਖ ਦਾ ਸ਼ਰਧਾਂਜਲੀ ਸਮਾਰੋਹ ઠ22 ਜੁਲਾਈ ઠਨੂੰઠਮਿਸੀਸਾਗਾ ‘ਚ ਹੋਵੇਗਾ

ਮਿਸੀਸਾਗਾ : ਟੋਰਾਂਟੋ ਤੇ ਆਸ ਪਾਸ ਦੇ ਇਲਾਕਿਆਂ ਵਿਚ ਵਸਦੇ ਪਰਵਾਸੀ ਪੰਜਾਬੀ , ਸਾਹਿਤਕਾਰ , ਰੰਗਕਰਮੀ ઠਅਤੇ ਤਰਕਸ਼ੀਲ ਇਕੱਠੇ ਹੋ ਕੇ 22 ਜੁਲਾਈ, 2017 ਦਿਨ ਸਨਿਚਰਵਾਰ ਨੂੰ ਮਿਸੀਸਾਗਾ ਦੇ Royal Banquet Hall ( 185 Statesman Dr) ਵਿਚ ਉੱਘੇ ਕਵੀ ਤੇ ઠਸਾਹਿਤਕਾਰ ਇਕਬਾਲ ਗਿੱਲ (ਰਾਮੂਵਾਲੀਆ) ਅਤੇ ਸਾਰੀ ਉਮਰ ਲੋਕਾਂ ਦੀਆਂ ਸਮੱਸਿਆਵਾਂ …

Read More »

ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਨਾ ਪਿਕਨਿਕ 6 ਅਗਸਤ ਨੂੰ ਹੋਵੇਗੀ

ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਆਪਣੀ ਪਰਿਵਾਰਕ ਪਿਕਨਿਕ ਹਰ ਸਾਲ ਲਗਾਤਾਰ ਮਨਾਉਂਦੇ ਆ ਰਹੇ ਹਨ। ਇਸ ਸਾਲ ਇਹ ਪਰਿਵਾਰਕ ਪਿਕਨਿਕ ਬੜੀ ਧੂਮਧਾਮ ਨਾਲ ਮਿਸੀਸਾਗਾ ਦੇ ਮੀਡੋਵੈਲੀੋ ਕੰਜਰਵੇਸ਼ਨ ਪਾਰਕ ਏਰੀਆ ਸੀ 7250 ਸੈਕੰਡ ਲਾਈਨ ਵੈਸਟ ਮਿਸੀਸਾਗਾ ਓਨਟਾਰੀਓ ਵਿੱਚ 6 ਅਗਸਤ ਦਿਨ ਐਤਵਾਰ ਨੂੰ ਸਵੇਰ ਦੇ 11-00 ਵਜੇ ਤੋਂ ਸ਼ਾਮ ਦੇ …

Read More »

ਕੈਸੀਕੈਂਬਲ ਸੀਨੀਅਰਜ਼ ਕਲੱਬ ਕੈਨੇਡਾ ਡੇਅ ਮਨਾਏਗਾ

ਬਰੈਂਪਟਨ/ਬਾਸੀ ਹਰਚੰਦ : ਕੈਸੀਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਚੰਦਰ ਖੁਰਮੀ ਸੂਚਨਾ ਦਿੰਦੇ ਹਨ ਕਿ ਕਲੱਬ ਵੱਲੋਂ ਕੈਨੇਡਾ ਦਾ 150 ਦਿਵਸ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ 30 ਜੁਲਾਈ ਨੂੰ 10-30 ਤੋਂ 5-00 ਵਜੇ ਤੱਕ ਮਨਾਇਆ ਜਾਏਗਾ। ਇਸ ਦੇ ਪਹਿਲੇ ਸੈਸ਼ਨ ਵਿੱਚ ਪਤਵੰਤੇ ਸੱਜਣਾ ਦੇ ਕੈਨੇਡਾ ਦਿਵਸ ਬਾਰੇ ਭਾਸ਼ਣ ਹੋਣਗੇ ਅਤੇ …

Read More »

ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ‘ਚ ਛੋਟ ਵਿਚ ਵਾਧੇ ਦੀ ਮੰਗ

ਬਰੈਂਪਟਨ/ਡਾ. ਝੰਡ : ਭੁਪਿੰਦਰ ਸਿੰਘ ਰਤਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਘੱਟ ਆਮਦਨ ਵਾਲੇ ਸੀਨੀਅਰ ਸਿਟੀਜ਼ਨਾਂ ਲਈ ਘਰਾਂ ਲਈ ਪ੍ਰਾਪਰਟੀ ਟੈਕਸ ਦੀ ਛੋਟ ਸੱਤ ਸਾਲ ਪਹਿਲਾਂ ਵਾਲੀ ਹੀ ਚੱਲ ਰਹੀ ਹੈ ਜਦੋਂ ਇਹ 300 ਡਾਲਰ ਤੋਂ ਵਧਾ ਕੇ 400 ਡਾਲਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ …

Read More »

ਕੈਨੇਡਾ 150 ਦਿਵਸ ਅਤੇ ਮਿਸੀਸਾਗਾ ਸੀਨੀਅਰ ਕਲੱਬ ਦੀ ਯਾਦਗਾਰੀ ਪਿਕਨਿਕ

ਮਿਸੀਸਾਗਾ : ਪਹਿਲੀ ਜੁਲਾਈ 2017 ਨੂੰ ਕੈਨੇਡਾ ਡੇਅ ਅਤੇ ਕੈਨੇਡਾ 150 ਦਿਵਸ ਦੇ ਜਸ਼ਨ ਸਾਰੇ ਦੇਸ਼ ਅੰਦਰ ਮਨਾਏ ਜਾ ਰਹੇ ਸਨ; ਫ਼ਿਰ ਮਿਸੀਸਾਗਾ ਸੀਨੀਅਰ ਕਲੱਬ, ਜੋ ਹਰ ਸਾਲ ਕੈਨੇਡਾ ਡੇਅ ਜਸ਼ਨ ਮਨਾਉਂਦੀ ਰਹੀ ਹੈ, ਕਿਵੇਂ ਬਾਹਰ ਰਹਿ ਸਕਦੀ ਸੀ। ਇਸ ਚਾਵਾਂ ਭਰੇ ਜਸ਼ਨ ਨੂੰ ਰਮਣੀਕ ਹਰਿਆਵਲ ਵੱਸੇ ਏਰਿਨਡੇਲ ਪਾਰਕ, ਮਿਸੀਸਾਗਾ …

Read More »

ਪਾਕਿਸਤਾਨ ‘ਚ ਘੱਟ-ਗਿਣਤੀਆਂ ਦੀਸਥਿਤੀ

ਪਿਛਲੇ ਦਿਨੀਂ ਮੀਡੀਆ ‘ਚ ਆਈ ਇਕ ਰਿਪੋਰਟ ਅਨੁਸਾਰ ਪਾਕਿਸਤਾਨਵਿਚ ਘੱਟ-ਗਿਣਤੀ ਭਾਈਚਾਰਿਆਂ ਦੀਗਿਣਤੀ ‘ਚ ਤੇਜ਼ੀ ਨਾਲਗਿਰਾਵਟ ਆਉਣ ਲੱਗੀ ਹੈ।ਖ਼ਬਰ ਅਨੁਸਾਰ ਸੰਨ 1951 ‘ਚ ਪਾਕਿਸਤਾਨ ‘ਚ ਰਹਿੰਦੇ ਗੈਰ-ਮੁਸਲਿਮਭਾਈਚਾਰੇ ਦੇ ਲੋਕਾਂ ਦੀ ਕੁੱਲ ਆਬਾਦੀ 25 ਫ਼ੀਸਦੀ ਸੀ, ਜਦੋਂਕਿ ਸੰਨ 1998 ਦੀਮਰਦਮਸ਼ੁਮਾਰੀਵੇਲੇ ਇਹ ਘੱਟ ਕੇ ਸਿਰਫ 6 ਫ਼ੀਸਦੀਰਹਿ ਗਈ ਤੇ ਮੌਜੂਦਾ ਸਮੇਂ ਇਸ ਦੀਗਿਣਤੀਹੋਰ …

Read More »

ਗਾਇਕੀ, ਸੰਗੀਤ ਅਤੇ ਅਦਾਕਾਰੀ ਰਾਹੀਂ ਨੌਜਵਾਨਾਂ ਦੇ ਦਿਲ ਲੁੱਟਣ ਵਾਲਾ ਗਾਇਕ : ਮਨੀ ਔਜਲਾ

ਹਰਜੀਤ ਸਿੰਘ ਬਾਜਵਾ ਪੰਜਾਬੀ  ਨੌਜਵਾਨ ਗਾਇਕ ਮਨੀ ਔਜਲਾ ਉਰਫ ਮਨਪ੍ਰੀਤ ਸਿੰਘ ਔਜਲਾ ਬਾਰੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀ ਹੋਵੇਗਾ ਕਿ ਛੋਟੀ ਉਮਰ ਵਿੱਚ ਹੀ ਉਹ ਇੱਕ ਦਿਨ ਆਪਣੇ ਪਿਤਾ ਦੇ ਨਾਮ ਤੋਂ ਵੀ ਉੱਚਾ ਨਾਮ ਬਣਾ ਕੇ ਆਪਣੇ ਪਿਤਾ ਦਾ ਨਾਮ ਹੋਰ ਵੀ ਰੌਸ਼ਨ ਕਰੇਗਾ। ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ …

Read More »

ਓਨਟਾਰੀਓ ਦੀ ਸਿਹਤ ਤੰਦਰੁਸਤ ਕਰਨ ਲਈ ਸਰਕਾਰ ਡਟੀ

ਓਨਟਾਰੀਓ ਸਰਕਾਰ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਬਿਹਤਰ ਬਣਾਉਣ ਲਈ ਤਿੰਨ ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਫੰਡਿੰਗ ਨਾਲ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਇਸ ਸਾਲ ਵਿਚ ਕਾਫੀ ਨਵੀਆਂ ਸਹੂਲਤਾਂ ਪ੍ਰਾਪਤ ਕਰਨ ਵਿਚ ਮਿਲੇਗੀ ਮੱਦਦ : ਤੱਖਰ ਮਿਸੀਸਗਾ/ਬਿਊਰੋ ਨਿਊਜ਼ : ਆਮ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਓਨਟਾਰੀਓ ਸਰਕਾਰ ਕ੍ਰੈਡਿਟ ਬੇਲੀ …

Read More »

ਜੀ-20 ਸਿਖਰ ਸੰਮੇਲਨ ‘ਚ ਇੰਡੋ-ਕੈਨੇਡਾ ਦੀ ਪਈ ਗਲਵੱਕੜੀ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਗਰਮਜੋਸ਼ੀ ਨਾਲ ਮਿਲੇ ਜੀ-20 ਸਿਖਰ ਸੰਮੇਲਨ ਦੌਰਾਨ ਸਭ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਕ-ਦੂਜੇ ਨੂੰ ਰਸਮੀ ਤੌਰ ‘ਤੇ ਮਿਲੇ ਪਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਤਾਂ ਸਭ ਦੀਆਂ ਨਜ਼ਰਾਂ ਇਨ੍ਹਾਂ ‘ਤੇ ਟਿਕ ਗਈਆਂ ਕਿਉਂਕਿ ਟਰੂਡੋ ਅਤੇ …

Read More »