ਚੀਨੀ ਵਿਦੇਸ਼ ਮੰਤਰੀ ਨੇ ਭਾਰਤੀ ਫ਼ੌਜਾਂ ਵਾਪਸ ਬੁਲਾਏ ਜਾਣ ਦੀ ਮੰਗ ਦੁਹਰਾਈ ਪੇਈਚਿੰਗ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਰਹੱਦੀ ਵਿਵਾਦ ਲਈ ਭਾਰਤ ਨੂੰ ਜ਼ਿੰਮੇਵਾਰ ਆਖਦਿਆਂ ਇਸ ਨੂੰ ਡੋਕਲਾਮ ਵਿਚੋਂ ਆਪਣੇ ਫ਼ੌਜੀ ਵਾਪਸ ਬੁਲਾਉਣ ਲਈ ਕਿਹਾ ਹੈ। ਇਹ ਪਹਿਲੀ ਵਾਰ ਹੈ ਕਿ ਚੀਨ ਦੇ ਇੱਕ ਉੱਚ ਸਰਕਾਰੀ ਅਧਿਕਾਰੀ …
Read More »Yearly Archives: 2017
ਚੀਨ ਨੇ ਭਾਰਤ ਨੂੰ ਦਿੱਤੀ ਧਮਕੀ
ਨਵੀਂ ਦਿੱਲੀ : ਡੋਕਲਾਮ ਵਿਵਾਦ ਨੂੰ ਲੈ ਕੇ ਚੀਨੀ ਸੈਨਾ ਨੇ ਭਾਰਤ ਨੂੰ ਫਿਰ ਧਮਕੀ ਦਿੱਤੀ ਹੈ। ਚੀਨ ਨੇ ਕਿਹਾ ਕਿ ਭਾਰਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ। ਆਪਣੇ ਇਲਾਕੇ ਦੀ ਸੁਰੱਖਿਆ ਲਈ ਚੀਨ ਦੇ ਇਰਾਦੇ ਨੂੰ ਕੋਈ ਹਿਲਾ ਨਹੀਂ ਸਕਦਾ। ਚੀਨ ਨੇ ਕਿਹਾ ਕਿ …
Read More »ਸਿਰੀ ਸਾਹਿਬ ਕਾਰਨ ਨੌਜਵਾਨ ਨੂੰ ਬੱਸ ‘ਚੋਂ ਲਾਹਿਆ
ਨਿਊਜ਼ੀਲੈਂਡ ‘ਚ ਨਾਲ ਬੈਠੇ ਮੁਸਾਫਰ ਨੇ ਖਤਰਾ ਜਾਣ ਕੇ ਪੁਲਿਸ ਨੂੰ ਦਿੱਤੀ ਸੂਚਨਾ ਆਕਲੈਂਡ/ਬਿਊਰੋ ਨਿਊਜ਼ : ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਪਛਾਣ ਲਈ ਕਈ ਸਮਾਜਿਕ ਤੇ ਕਾਨੂੰਨੀ ਮੁਹਿੰਮਾਂ ਚਲਾਉਣ ਦੇ ਬਾਵਜੂਦ ਵਿਦੇਸ਼ੀ ਲੋਕ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਸਕੇ। ਇਸਦੀ ਤਾਜ਼ਾ ਮਿਸਾਲ ਆਕਲੈਂਡ ਵਿਚ ਇਕ …
Read More »ਮੈਲਬੌਰਨ ‘ਚ ਸਿੱਖ ਬੱਚੇ ਨੂੰ ਸਕੂਲ ਵਿਚ ਦਾਖ਼ਲੇ ਤੋਂ ਨਾਂਹ
ਮੈਲਬੌਰਨ : ਪੱਛਮੀ ਮੈਲਬੌਰਨ ਵਿਚ ਮੈਲਟਨ ਇਲਾਕੇ ਦੇ ਇਕ ਸਕੂਲ ਵੱਲੋਂ ਸਿੱਖ ਪਰਿਵਾਰ ਦੇ ਬੱਚੇ ਨੂੰ ਇਸ ਲਈ ਸਕੂਲ ਵਿਚ ਦਾਖ਼ਲਾ ਦੇਣੋਂ ਨਾਂਹ ਕਰ ਦਿੱਤੀ ਗਈ ਕਿਉਂਕਿ ਉਸਨੇ ਸਿਰ ‘ਤੇ ਪਟਕਾ ਬੰਨਿਆ ਹੋਇਆ ਸੀ। ਇਸ ਵਿਤਕਰੇ ਖ਼ਿਲਾਫ਼ ਪੰਜ ਸਾਲਾ ਬੱਚੇ ਸਿਦਕ ਸਿੰਘ ਅਰੋੜਾ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਅਦਾਲਤ …
Read More »ਜਲੰਧਰ ਦੇ ਭੈਣ-ਭਰਾ ਦੀ ਅਮਰੀਕਾ ‘ਚ ਸੜਕ ਹਾਦਸੇ ਵਿਚ ਮੌਤ
ਸਿਆਟਲ/ਬਿਊਰੋ ਨਿਊਜ਼ : ਜਲੰਧਰ ਦੇ ਨਜ਼ਦੀਕ ਪਿੰਡ ਨੰਗਲ ਸ਼ਾਮਾਂ ਦੇ ਜੰਮਪਲ ਤੇ ਸਿਆਟਲ ਨਿਵਾਸੀ ਜਰਨੈਲ ਸਿੰਘ ਦੇ ਪੁੱਤਰ ਕਰਮਜੀਤ ਸਿੰਘ ਲਾਲੀ ਦੇ ਪੁੱਤਰ ਬਲਰਾਜ ਸਿੰਘ ਲਾਲੀ (19) ਤੇ ਲੜਕੀ ਕਵਨੀਤ ਕੌਰ (6) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗੁਰਮੁਖ ਸਿੰਘ ਤੇ ਸੁੱਚਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਰਾਜ ਸਿੰਘ …
Read More »ਅਮਰੀਕਾ ‘ਚ H-1B ਵੀਜ਼ਾ ਪ੍ਰੀਮੀਅਮ ਪ੍ਰਕਿਰਿਆ ਫਿਰ ਸ਼ੁਰੂ
ਭਾਰਤੀ ਆਈਟੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਹੈ ਐੱਚ-1ਬੀ ਵੀਜ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਭਾਰਤੀ ਸਾਫਟਵੇਅਰ ਪੇਸ਼ੇਵਰਾਂ ਵਿਚ ਲੋਕਪ੍ਰਿਆ ਐੱਚ1ਬੀ ਵੀਜ਼ਾ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਹੈ। ਉੱਚ ਕੁਸ਼ਲਤਾ ਪ੍ਰਾਪਤ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤੇ ਜਾਣ ਵਾਲੇ ਇਸ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਨੂੰ ਅਮਰੀਕੀ ਸੰਸਦ ਵੱਲੋਂ ਤੈਅ ਕੀਤੀ ਗਈ ਸੀਮਾ …
Read More »ਆਸਟਰੇਲੀਆ ‘ਚ ਪੰਜਾਬੀ ਜਤਿੰਦਰਪਾਲ ਸਿੰਘ ਵੜੈਚ ਨੂੰ ਮਿਲਿਆ ਸਰਬੋਤਮ ਲੈਕਚਰਾਰ ਦਾ ਪੁਰਸਕਾਰ
ਮੈਲਬੌਰਨ: ਆਸਟਰੇਲੀਆ ਵਿਚ ਪੱਗ ਦੀ ਸ਼ਾਨ ਉਸ ਵਕਤ ਹੋਰ ਵੀ ਉੱਚੀ ਹੋ ਗਈ ਜਦ ਇਸ ਸਾਲ ਦਾ ਸਰਬੋਤਮ ਲੈਕਚਰਾਰ ਦਾ ਪੁਰਸਕਾਰ ਸੀਨੀਅਰ ਲੈਕਚਰਾਰ ਜਤਿੰਦਰਪਾਲ ਸਿੰਘ ਵੜੈਚ ਨੇ ਆਪਣੇ ਨਾਮ ਕਰ ਲਿਆ। ਪੰਜਾਬ ਦੇ ਘੁੱਗ ਵੱਸਦੇ ਕਸਬੇ ਖਰੜ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਜੰਮਪਲ ਵੜੈਚ 1998 ਤੋਂ ਅਧਿਆਪਨ ਦੇ ਖੇਤਰ …
Read More »ਭਾਰਤੀ ਵੀ ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ‘ਚ ਸ਼ਾਮਲ
ਆਕਲੈਂਡ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ਦੀ ਤਾਜ਼ਾ ਸੂਚੀ ਵਿਚ ਹੁਣ ਭਾਰਤੀ ਵੀ ਸ਼ਾਮਲ ਹੋ ਗਏ ਹਨ। ਨੈਸ਼ਨਲ ਬਿਜਨਸ ਰੀਵਿਊ ਸੰਸਥਾ ਲੰਘੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ਦੀ ਲਿਸਟ ਜਾਰੀ ਕਰਦੀ ਹੈ। ਪਹਿਲੇ 10 ਅਮੀਰਜ਼ਾਦਿਆਂ ਵਿਚ ਪਹਿਲੇ ਨੰਬਰ ‘ਤੇ ਪ੍ਰਸਿੱਧ ਬਿਜਨਸਮੈਨ ਗ੍ਰਾਇਮੀ ਹਾਰਟ ਹਨ, ਜਿਨ੍ਹਾਂ ਦੀ ਕੁੱਲ ਦੌਲਤ 7.5 …
Read More »ਸਿੱਖ ਬੀਬੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੀ ਇਜਾਜ਼ਤ ਮਿਲੇ
ਵਾਸ਼ਿੰਗਟਨ/ਬਿਊਰੋ ਨਿਊਜ਼ : ਸਿੱਖ-ਅਮਰੀਕੀ ਬੀਬੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸਿੱਖ ਧਰਮ ਵਿਚ ਔਰਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਵਾਸ਼ਿੰਗਟਨ ਦੇ ਮੈਰੀਲੈਂਡ ਇਲਾਕੇ ਵਿਚ ਅਮਰੀਕਾ ਤੇ ਕੈਨੇਡਾ ਤੋਂ ਇਕੱਠੇ ਹੋਏ ਸੱਤ ਤੋਂ 17 ਸਾਲ ਦੇ ਲਗਪਗ …
Read More »ਪੰਜਾਬ ਅੰਦਰ ਪੀੜਤ ਕਿਸਾਨਾਂ ਦੀ ਮੱਦਦ ਲਈ “ਸਹਾਇਤਾ” ਵਜੋਂ ਤੀਸਰਾ ਸਲਾਨਾ ਫੰਡ ਇਕੱਤਰ 29 ਜੁਲਾਈ ਨੂੰ ਸੈਕਰਾਮੈਂਟੋ ‘ਚ
ਸੈਕਰਾਮੈਂਟੋ, ਕੈਲੇਫੋਰਨੀਆ/ਹੁਸਨ ਲੜੋਆ ਬੰਗਾ “ਸਹਾਇਤਾ” ਸੰਸਥਾ ਜੋ ਪਿਛਲੇ ਬਾਰਾਂ ਸਾਲਾਂ ਤੋਂ ਪੂਰੇ ਭਾਰਤ ਅੰਦਰ ਬੇਸਹਾਰਾ ਬਜ਼ੁਰਗ ਅਤੇ ਬੱਚਿਆਂ ਨੂੰ ਆਸਰਾ ਦਿੰਦੀ ਆ ਰਹੀ ਹੈ। ਪਿਛਲੇ ਦੋ ਸਾਲਾਂ ਦੇ ਸਫਲ ਤਜ਼ਰਬੇ ਪਿਛੋਂ ਐਤਕੀਂ ਫੇਰ ਸਹਾਇਤਾ ਸੰਸਥਾ ਸੈਕਰਾਮੈਂਟੋ ਏਰੀਏ ਵਿੱਚ ਤੀਸਰਾ ਸਲਾਨਾ ਫੰਡ ਰੇਜ਼ਰ 29 ਜੁਲਾਈ ਨੂੰ ਸਥਾਨਕ ਮਾਇਡੂ ਕਮਿਉਂਨਟੀ ਸੈਂਟਰ ਰੋਜ਼ਵਿੱਲ …
Read More »