Breaking News
Home / 2017 (page 172)

Yearly Archives: 2017

ਸਰਕਾਰੀ ਸਕੂਲ ਅਧਿਆਪਕਾਂ ਤੋਂ ਬਿਨਾ ਹੀ ਵੰਡਦੇ ਹਨ ਗਿਆਨ ਦਾ ‘ਪ੍ਰਕਾਸ਼’

156 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਇਕ ਹੀ ਅਧਿਆਪਕ ਚੰਡੀਗੜ੍ਹ : ਕਸਬਾ ਸੁਲਤਾਨਪੁਨ ਲੋਧੀ ਤੋਂ ਮਹਿਜ਼ 9 ਕਿਲੋਮੀਟਰ ਦੂਰ ਪਿੰਡ ਲਾਟੀਆਂਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਇੱਕੋ ਅਧਿਆਪਕ 156 ਵਿਦਿਆਰਥੀਆਂ ਨੂੰ ਗਿਆਨ ਦਾ ‘ਪ੍ਰਕਾਸ਼’ ਵੰਡ ਰਿਹਾ ਹੈ। ਪੰਜ ਜਮਾਤਾਂ ਨੂੰ ਸਾਇੰਸ, ਹਿਸਾਬ, ਅੰਗਰੇਜ਼ੀ ਤੇ ਪੰਜਾਬੀ ਸਮੇਤ ਸਾਰੇ ਵਿਸ਼ੇ ਪੜ੍ਹਾਉਣ ਦੀ ਜ਼ਿੰਮੇਵਾਰੀ …

Read More »

ਡੇਰਾ ਸਿਰਸਾ ਦੇ ਨੰਗੇ ਹੋਏ ਹਮਾਮ ‘ਚੋਂ ਉਭਰਦੇ ਪਹਿਲੂ…

ਪਿਛਲੇ ਦਿਨੀਂ ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਨੂੰ ਆਪਣੀਆਂ ਦੋ ਸਾਧਵੀਆਂ ਨਾਲਜਬਰ-ਜਿਨਾਹਕਰਨ ਦੇ ਮਾਮਲੇ ‘ਚ ਵਿਸ਼ੇਸ਼ਸੀ.ਬੀ.ਆਈ. ਦੀਅਦਾਲਤਵਲੋਂ ਸਜ਼ਾ ਸੁਣਾਉਣ ਦੇ ਇਤਿਹਾਸਕਫ਼ੈਸਲੇ ਦੌਰਾਨ ਡੇਰਾਪੈਰੋਕਾਰਾਂ ਵਲੋਂ ਹਰਿਆਣਾਅਤੇ ਪੰਜਾਬ ਦੇ ਮਾਲਵਾਖੇਤਰ ‘ਚ ਜਿਸ ਤਰ੍ਹਾਂ ਦੀ ਹਿੰਸਾ, ਹੁੱਲੜਬਾਜ਼ੀ ਅਤੇ ਅਗਜ਼ਨੀਫ਼ੈਲਾਈ ਗਈ ਹੈ, ਉਸ ਨੇ ਸਾਡੇ ਸਮਿਆਂ ਦੀਅਧਿਆਤਮਕਪਰੰਪਰਾ ਨੂੰ ਨਾ-ਸਿਰਫ਼ਕਟਹਿਰੇ ਵਿਚ ਹੀ ਖੜ੍ਹਾਕੀਤਾ ਹੈ, ਸਗੋਂ …

Read More »

ਸਰਦਾਰ ਸਿੰਘ ਤੇ ਦੇਵੇਂਦਰ ਨੂੰ ਖੇਲ ਰਤਨ ਨਾਲ ਨਿਵਾਜਿਆ

ਹਰਮਨਪ੍ਰੀਤ ਤੇ ਖੁਸ਼ਬੀਰ ਨੂੰ ਅਰਜੁਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ :ਰਾਸ਼ਟਰਪਤੀਰਾਮਨਾਥਕੋਵਿੰਦ ਨੇ ਰਾਸ਼ਟਰੀਖੇਡਦਿਵਸ ਮੌਕੇ ਮੰਗਲਵਾਰ ਨੂੰ ਹਾਕੀ ਟੀਮ ਦੇ ਸਾਬਕਾਕਪਤਾਨਸਰਦਾਰ ਸਿੰਘ ਤੇ ਰੀਓ ਪੈਰਾ-ਉਲੰਪਿਕ ਵਿਚ ਗੋਲਡਮੈਡਲ ਜਿੱਤਣ ਵਾਲੇ ਜੈਵਲਿਨਥ੍ਰੋਅਰਦੇਵੇਂਦਰਝਾਬਰੀਆ ਨੂੰ ਦੇਸ਼ ਦੇ ਸਰਵਉਚ ਖੇਡਐਵਾਰਡਰਾਜੀਵ ਗਾਂਧੀਖੇਲਰਤਨਨਾਲਸਨਮਾਨਿਤਕੀਤਾ।ਰਾਸ਼ਟਰਪਤੀਭਵਨਵਿਚ ਇਸ ਪ੍ਰੋਗਰਾਮਵਿਚਕ੍ਰਿਕਟਰਚੇਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ ਸਮੇਤ 17 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤੇ ਗਏ। ਮੈਡਲ ਤੋਂ …

Read More »

ਸੈਕੁਲਰ ਸਮਾਜ ਵਿਚ ‘ਤਿੰਨ ਤਲਾਕ’ ਲਈ ਕੋਈ ਜਗ੍ਹਾ ਨਹੀਂ

ਕੁਲਦੀਪ ਨਈਅਰ ‘ਤਿੰਨ ਤਲਾਕ’ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਕਠੋਰ ਤੇ ਸਪੱਸ਼ਟ ਹੈ। ਭਾਰਤੀ ਸੰਵਿਧਾਨ ਦੀਆਂ ਬੁਨਿਆਦੀ ਗੱਲਾਂ (ਔਰਤਾਂ ਤੇ ਮਰਦਾਂ ਨੂੰ ਆਪਣੀ ਮਰਜ਼ੀ ਨਾਲ ਜਿਊਣ ਦੀ ਅਜ਼ਾਦੀ) ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਮੈਂ ਚਾਹੁੰਦਾ ਸੀ ਕਿ ਮੁਸਲਿਮ ਭਾਈਚਾਰੇ ਨੇ ‘ਤਿੰਨ ਤਲਾਕ’, ਜੋ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ, …

Read More »

ਅੰਨ੍ਹੀ ਸ਼ਰਧਾ ਸਿਰ ਫਲ-ਫੁਲ ਰਿਹੈ ਡੇਰਿਆਂ ਦਾ ਕਾਰੋਬਾਰ

ਪ੍ਰਮੋਦ ਕੁਮਾਰ ਭਾਰਤ ਵਿੱਚ ਲੋਕ ਸਭਾ ਦੀਆਂ 14 ਵਾਰ ਅਤੇ 29 ਰਾਜਾਂ ਤੇ ਸੱਤ ਕੇਂਦਰੀ ਪ੍ਰਦੇਸ਼ਾਂ ਦੀਆਂ ਇਸ ਤੋਂ ਵੀ ਵੱਧ ਵਾਰ ਚੋਣਾਂ ਹੋ ਚੁੱਕੀਆਂ ਹਨ। ਹਰ ਚੋਣ ਵਿੱਚ ਡੇਰਿਆਂ ਨੇ ਕੋਈ ਨਾ ਕੋਈ ਭੂਮਿਕਾ ਨਿਭਾਈ। ਡੇਰੇ ਤੇ ਧਾਰਮਿਕ ਬਾਬੇ ਵੱਖ ਵੱਖ ਧਰਮਾਂ ਤੋਂ ਉਪਜੇ ਹੋਣ ਦੇ ਬਾਵਜੂਦ ਉਨ੍ਹਾਂ ਦੇ …

Read More »

ਨੈਤਿਕ ਸਿੱਖਿਆ – ਬਾਲ ਨਾਟਕ

ਏਕੇ ਦੀ ਬਰਕਤ ਡਾ. ਡੀ ਪੀ ਸਿੰਘ, 416-859-1856 ਪਾਤਰ ਬਾਬਾ ਬਟਰੂ : ਬੁੱਢੇ ਬਟੇਰ ਦੀ ਪੁਸ਼ਾਕ ਪਾਈ ਤੇ ਕਲਗੀ ਲਾਈ 12 ਸਾਲ ਦਾ ਬੱਚਾ ਬਿੱਟੂ ਤੇ ਮਿੰਟੂ : ਬਟੇਰਾਂ ਦੀ ਪੁਸ਼ਾਕ ਪਾਈ 11 ਕੁ ਸਾਲ ਦੇ ਦੋ ਬੱਚੇ। ਬਬਰੂ : ਹੱਥ ਵਿਚ ਜਾਲ ਫੜੀ ਤੇ ਸ਼ਿਕਾਰੀ ਦੀ ਪੁਸ਼ਾਕ ਪਾਈ 14 …

Read More »

ਕਹਾਣੀ

ਮੇਜਰ ਮਾਂਗਟ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਸ ਨੂੰ ਲੱਗਦਾ ਕਿ ਮੈਂ ਉਸ ਨੂੰ ਟਾਲਣ ਲਈ ਝੂਠ ਬੋਲਦਾ ਹਾਂ। ਮੈਨੂੰ ਤਾਂ ਇਹ ਵੀ ਪਤਾ ਲੱਗਾ ਸੀ ਕਿ ਉਹ ਬਾਹਰੋਂ ਆਇਆਂ ਲੇਖਕਾਂ ਦੀ ਕਿਸੇ ਕਿਤਾਬ ਤੇ ਫੰਕਸ਼ਨ ਰਖਾ ਕੇ ਚੰਗਾ ਮਾਂਜਾ ਲਾਉਂਦਾ ਹੈ। ਉਸਦਾ ਬਿਜਨਸ ਹੀ ਪੈਸੇ ਬਟੋਰਨਾ ਹੈ …

Read More »

ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ ਜਾਂ …

Read More »