ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ‘ਤੇ ਦਿੱਤਾ ਜ਼ੋਰ ਸ਼ਿਆਮਨ/ਬਿਊਰੋ ਨਿਊਜ਼ : ਸਥਿਰਤਾ, ਸਹਿਯੋਗ ਅਤੇ ਸਰਹੱਦ ਉੱਤੇ ਸ਼ਾਂਤੀ ਬਣਾਈ ਰੱਖਣ ਉੱਤੇ ਜ਼ੋਰ ਦਿੱਤਾ। ਇਹ ਸਹਿਮਤੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮੀਟਿੰਗ ਦੌਰਾਨ ਉਭਰ ਕੇ ਸਾਹਮਣੇ ਆਈ। ਸ਼ੀ ਨੇ ઠਕਿਹਾ ਕਿ ਚੀਨ ਭਾਰਤ ਨਾਲ …
Read More »Yearly Archives: 2017
ਟਰੰਪ ਨੇ ਓਬਾਮਾ ਦੇ ਮਾਨਵੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਲਿਆ ਫੈਸਲਾ
ਹਜ਼ਾਰਾਂ ਭਾਰਤੀ ਵੀ ਹੋਣਗੇ ਪ੍ਰਭਾਵਿਤ ਵਾਸ਼ਿੰਗਟਨ/ਬਿਊਰੋ ਨਿਊਜ਼ ਬਾਲ ਵਰੇਸ ਵਿੱਚ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਹਜ਼ਾਰਾਂ ਭਾਰਤੀਆਂ ਉਤੇ ਦੇਸ਼ ਵਿਚੋਂ ਕੱਢੇ ਜਾਣ ਦੀ ਤਲਵਾਰ ਲਟਕ ਗਈ ਹੈ ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਬਾਮਾ ਕਾਲ ਦੇ ਮਾਨਵੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਟਰੰਪ ਨੇ ‘ਡੈਫਰਡ ਐਕਸ਼ਨ …
Read More »ਕੈਲੀਫੋਰਨੀਆ ‘ਚ ਵਰਮੌਂਟ ਗੁਰਦੁਆਰੇ ਦੀਆਂ ਕੰਧਾਂ ‘ਤੇ ਲਿਖੇ ਨਫ਼ਰਤੀ ਸੰਦੇਸ਼
ਕੈਲੀਫੋਰਨੀਆ : ਕੈਲੀਫੋਰਨੀਆ ਵਿੱਚ ਇਕ ਸਿਰਫਿਰੇ ਨੇ ਗੁਰਦੁਆਰੇ ਦੀਆਂ ਕੰਧਾਂ ਉਤੇ ‘ਐਟਮੀ’ ਸਿੱਖ ਸਮੇਤ ਹੋਰ ਨਫ਼ਰਤੀ ਸੰਦੇਸ਼ ਲਿਖ ਦਿੱਤੇ। ਲਾਸ ਏਂਜਲਸ ਵਿੱਚ ਵਰਮੌਂਟ ਗੁਰਦੁਆਰੇ, ਜਿਸ ਨੂੰ ਹਾਲੀਵੁੱਡ ਸਿੱਖ ਗੁਰਦੁਆਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਇਹ ਘਟਨਾ ਵਾਪਰੀ। ਐਨਬੀਸੀ ਦੀ ਰਿਪੋਰਟ ਮੁਤਾਬਕ ਇਕ ਚਸ਼ਮਦੀਦ ਨੇ ਇਹ ਸੰਦੇਸ਼ ਲਿਖਣ …
Read More »ਟਰੰਪ ਨੇ ਕੈਨੇਥ ਜਸਟਰ ਨੂੰ ਭਾਰਤ ‘ਚ ਅਮਰੀਕੀ ਸਫੀਰ ਲਗਾਇਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਟੀ ਦੇ ਆਰਥਿਕ ਸਲਾਹਕਾਰ ਅਤੇ ਭਾਰਤ-ਅਮਰੀਕਾ ਇਤਿਹਾਸਕ ਸਿਵਲ ਪਰਮਾਣੂ ਸਮਝੌਤੇ ਨੂੰ ਸਿਰੇ ਚੜ੍ਹਾਉਣ ਵਿਚ ਯੋਗਦਾਨ ਪਾਉਣ ਵਾਲੇ ਕੈਨੇਥ ਜਸਟਰ (62) ਨੂੰ ਭਾਰਤ ਵਿਚ ਅਗਲੇ ਅਮਰੀਕੀ ਸਫ਼ੀਰ ਵਜੋਂ ਨਾਮਜ਼ਦ ਕੀਤਾ ਜਾਵੇਗਾ। ਜਸਟਰ ਨੂੰ ਜੇਕਰ ਸੈਨੇਟ ਪ੍ਰਵਾਨਗੀ ਦੇ ਦਿੰਦੀ ਹੈ ਤਾਂ ਉਹ ਰਿਚਰਡ ਵਰਮਾ ਦੀ …
Read More »ਨਵਤੇਜ ਸਰਨਾ ਨੇ ਟਰੰਪ ਦੀ ਅਫਗਾਨ ਨੀਤੀ ਦਾ ਕੀਤਾ ਸਵਾਗਤ
ਕਿਹਾ, ਅਮਰੀਕਾ ਦੀਆਂ ਚਿੰਤਾਵਾਂ ਨਾਲ ਭਾਰਤ ਸਹਿਮਤ ਵਾਸ਼ਿੰਗਟਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਫ਼ਗ਼ਾਨਿਸਤਾਨ ਅਤੇ ਦੱਖਣੀ ਏਸ਼ੀਆ ਬਾਰੇ ਨੀਤੀ ਦਾ ਸਵਾਗਤ ਕਰਦਿਆਂ ਅਮਰੀਕਾ ਵਿਚ ਭਾਰਤੀ ਸਫੀਰ ਨਵਤੇਜ ਸਰਨਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਸੁਰੱਖਿਅਤ ਸ਼ਰਨ ਦਿੱਤੇ ਜਾਣ ਸਬੰਧੀ ਅਮਰੀਕਾ ਦੀਆਂ ਚਿੰਤਾਵਾਂ ਨਾਲ ਭਾਰਤ ਸਹਿਮਤ ਹੈ। ਦੱਸਣਯੋਗ ਹੈ ਕਿ ਪਿਛਲੇ …
Read More »ਡੇਰਾਵਾਦ ਸਿਆਸੀ ਪਾਰਟੀਆਂ ਲਈ ਵੋਟਾਂ ਦਾ ਸੌਖਾ ਸਾਧਨ
ਡੇਰੇ ਅਸਲ ਵਿੱਚ ਮੱਠਾਂ, ਧਰਮਾਂ ਦੀਆਂ ਮਰਿਯਾਦਾਵਾਂ ਅਤੇ ਇੱਕੋ ਤਰ੍ਹਾਂ ਦੇ ਅਨੁਸ਼ਾਸਨ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੇ ਵਿਕਲਪ ਵਜੋਂ ਹੋਂਦ ਵਿੱਚ ਆਉਂਦੇ ਹਨ। ਇਨ੍ਹਾਂ ਵਿੱਚ ਧਰਮ, ਜਾਤ, ਅਮੀਰ-ਗਰੀਬ, ਖੇਤਰ, ਭਾਸ਼ਾ ਸਬੰਧੀ ਉਦਾਰ ਰੁਖ਼ ਅਪਣਾਇਆ ਜਾਂਦਾ ਹੈ। ਇਸ ਲਈ ਵੱਖ-ਵੱਖ ਵੰਨਗੀਆਂ ਦੇ ਲੋਕ ਇਨ੍ਹਾਂ ਡੇਰਿਆਂ ਨਾਲ ਸਮਾਜਿਕ ਤੌਰ ਉੱਤੇ ਜੁੜਦੇ …
Read More »ਭ੍ਰਿਸ਼ਟਾਚਾਰ, ਭਾਰਤ ਦੇ ਮੱਥੇ ‘ਤੇ ਕਲੰਕ
ਬੇਸ਼ੱਕ ਭਾਰਤ ਦੀ ਮੋਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੇਸ਼ ਵਿਚ ਨੋਟਬੰਦੀ ਅਤੇ ਟੈਕਸ ਪ੍ਰਣਾਲੀ ਨੂੰ ਨਿਯਮਤ ਅਤੇ ਇਕਸਾਰ ਕਰਨ ਲਈ ‘ਜੀ.ਟੀ.ਐਸ.’ ਵਰਗੇ ਤਜ਼ਰਬੇ ਕਰਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਸਥਿਤੀ ਹਾਲੇ ਵੀ ਬਹੁਤੀ ਸੁਧਰ ਨਹੀਂ ਸਕੀ। ਸਿਆਸਤਦਾਨਾਂ ਦੇ ਹਵਾਈ ਕਿਲ੍ਹਿਆਂ ਦੇ ਉਲਟ ਤੱਥ …
Read More »ਮਾਲਟਨ ਨਗਰ ਕੀਰਤਨ ਵਿਚ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਇਸ ਐਤਵਾਰ 3 ਸਤੰਬਰ ਨੂੰ ਸਜਾਇਆ ਗਿਆ। ਸਵੇਰੇ 10 ਵਜੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਫਿਰ ਕਥਾ, ਕੀਰਤਨ …
Read More »ਸਿਆਸੀ ਨਫਾ-ਨੁਕਸਾਨ ਨੂੰ ਦਰ ਕਿਨਾਰ ਕਰ
ਟੈਕਸ ਚੋਰਾਂ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ ਫੈਡਰਲ ਸਰਕਾਰ ਓਟਵਾ/ਬਿਊਰੋ ਨਿਊਜ਼ : ਟੈਕਸ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਫੈਡਰਲ ਸਰਕਾਰ ਸਖਤ ਨਜ਼ਰ ਆ ਰਹੀ ਹੈ। ਸਿਆਸੀ ਨਫ਼ੇ ਨੁਕਸਾਨ ਨੂੰ ਦਰ ਕਿਨਾਰ ਕਰਕੇ ਸਰਕਾਰ ਸਖਤੀ ਨਾਲ ਟੈਕਸ ਚੋਰਾਂ ਨਾਲ ਨਜਿੱਠਣ ਲਈ ਤਿਆਰ ਲੱਗ ਰਹੀ ਹੈ। ਫੈਡਰਲ ਸਰਕਾਰ ਵੱਲੋਂ ਨਜਾਇਜ਼ …
Read More »ਬੈਂਕ ਆਫ ਕੈਨੇਡਾ ਨੇ ਵਧਾਈ ਵਿਆਜ ਦਰ
ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਇਕ ਵਾਰ ਫਿਰ ਵਿਆਜ ਦਰ ਵਿਚ ਵਾਧਾ ਕਰ ਦਿੱਤਾ ਹੈ। ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੀਆਂ ਵਿਆਜ਼ ਦਰਾਂ ਵਿੱਚ ਦੂਜੀ ਵਾਰ ਬੈਂਕ ਆਫ਼ ਕੈਨੇਡਾ ਨੇ ਇਹ ਵਾਧਾ ਕੀਤਾ ਹੈ । ਆਖਿਆ ਜਾ ਰਿਹਾ ਹੈ ਕਿ ਅਜਿਹਾ ਆਰਥਿਕ ਗਤੀ ਨਾਲ ਤਾਲਮੇਲ ਬਿਠਾਉਣ …
Read More »