ਐਸਆਈਟੀ ਬਣਾ ਕੇ ਦੱਸੋ ਕਿ ਪੇਪਰ ਲੀਕ ਕਰਨ ਵਾਲੇ ਕੌਣ,-ਕੌਣ ਚੰਡੀਗੜ੍ਹ : ਹਰਿਆਣਾ ਵਿਚ ਜੱਜਾਂ ਦੀ ਭਰਤੀ ਲਈ 16 ਜੁਲਾਈ ਨੂੰ ਹੋਈ ਪ੍ਰੀਲਿਮਨਰੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਜਾਂਚ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਸੀ ਐਸਆਈਟੀ ਦੇ ਡੀਜੀਪੀ ਇਸ ਮਾਮਲੇ ਵਿਚ ਸ਼ਾਮਲ ਅਫਸਰਾਂ …
Read More »Yearly Archives: 2017
ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ
ਜਲੰਧਰ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਤੇ ਉੜੀਸਾ ਦੇਸ਼ ਦੇ ਕ੍ਰਮਵਾਰ ਪੰਜਵੇਂ ਤੇ ਛੇਵੇਂ ਰਾਜ ਬਣ ਗਏ ਹਨ, ਜਿੱਥੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ। ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਤੇ ਉੜੀਸਾ …
Read More »ਪਰਵਾਸੀ ਪੰਜਾਬ ਪੈਨਸ਼ਨਰਜ਼ ਦੀ ਮੀਟਿੰਗ ‘ਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ
ਬਰੈਂਪਟਨ : ਪਰਵਾਸੀ ਪੰਜਾਬੀ ਪੈਨਸ਼ਨਰਾਂ ਦੀ ਜਥੇਬੰਦੀ ‘ਪਰਵਾਸੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਓਨਟਾਰੀਓ, ਕੈਨੇਡਾ’ ਦੀ ਭਰਵੀਂ ਜਨਰਲ ਬਾਡੀ ਮੀਟਿੰਗ ਬਰੈਂਪਰਟਨ ਦੇ ਸ਼ੌਕਰ ਸੈਂਟਰ ਵਿੱਚ ਹੋਈ। ਚਾਹ ਪਾਣੀ ਤੋਂ ਬਾਅਦ ਪ੍ਰਧਾਨ ਪਰਮਜੀਤ ਬੜਿੰਗ ਨੇ ਸਵਾਗਤੀ ਭਾਸ਼ਨ ਵਿੱਚ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। …
Read More »ਪੀਲ ਰੀਜ਼ਨ ‘ਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ
ਬਰੈਂਪਟਨ : ਬਹੁਤ ਮਾਣ ਵਾਲੀ ਗੱਲ ਹੈ, ਕਿ ਸਾਡੇ ਬੱਚਿਆਂ ਨੂੰ ਮਾਂ ਬੋਲੀ ਅਤੇ ਵਿਰਸੇ ਨਾਲ਼ ਜੋੜਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਲ ਬੋਰਡ ਅਤੇ ਡਫਰਨ ਕੈਥੋਲਿਕ ਪੀਲ ਬੋਰਡ ਦੇ ਸਕੂਲਾਂ ਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਪੀਲ ਬੋਰਡ ਦੀਆਂ ਕਲਾਸਾਂ ‘ਚ …
Read More »ਸਾਹਿਤਕਾਰ ਪੂਰਨ ਸਿੰਘ ਪਾਂਧੀ ਦੇ ਜਨਮ ਦਿਨ ਦੀਆਂ ਰੌਣਕਾਂ
ਬਰੈਂਪਟਨ/ਬਿਊਰੋ ਨਿਊਜ਼ : ਸਮਾਜ ਸਤਿਕਾਰੀ ਹਸਤੀ ਗੁਰਦੇਵ ਸਿੰਘ ਮਾਨ ਦੇ ਗ੍ਰਹਿ ਵਿਖੇ, 12 ਸਤੰਬਰ ਨੂੰ ‘ਮੰਗਲਵਾਰੀ ਮਹਿਫਲ’ ਵਿਚ, ਮਾਨ ਪਰਵਾਰ ਵੱਲੋਂ, ਪ੍ਰਸਿੱਧ ਸਾਹਿਤਕਾਰ ਪੂਰਨ ਸਿੰਘ ਪਾਂਧੀ ਦੇ ਜਨਮ ਦਿਨ ਦੀ ਨਵੇਂ ਤੇ ਅਨੋਖੇ ਢੰਗ ਨਾਲ਼ ਰੌਣਕ ਕੀਤੀ ਗਈ। ਇਸ ਰੌਣਕ ਵਿਚ ਪ੍ਰਸਿੱਧ ਸਾਹਿਤਕਾਰ, ਬੁਧੀਜੀਵੀ ਤੇ ਪੱਤਰਕਾਰਾਂ ਵਿਚ: ਪ੍ਰਿੰਸੀਪਲ ਸਰਵਣ ਸਿੰਘ, …
Read More »ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਫ਼ੰਡ-ਰੇਜ਼ਿੰਗ ਡਿਨਰ 24 ਸਤੰਬਰ ਨੂੰ
ਬਰੈਂਪਟਨ/ਡਾ. ਸੁਖਦੇਵ ਝੰਡ : ਬਰੈਂਪਟਨ ਸਾਊਥ ਰਾਈਡਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਤੋਂ ਪ੍ਰਾਪਤ ਸੂਚਨਾ ਅਨੁਸਾਰ 24 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਕਨਵੈੱਨਸ਼ਨ ਸੈਂਟਰ’ 5 ਗੇਟਵੇਅ ਬੁਲੇਵਾਰਡ ਵਿਖੇ ਸ਼ਾਮ ਦੇ 6.00 ਵਜੇ ‘ਫ਼ੰਡ-ਰੇਜ਼ਿੰਗ ਡਿਨਰ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਰੈਂਪਟਨ ਸਾਊਥ …
Read More »ਸ਼ੇਖ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 24 ਸਤੰਬਰ ਨੂੰ ਮਨਾਇਆ ਜਾਵੇਗਾ
ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ …
Read More »ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ 24 ਸਤੰਬਰ ਐਤਵਾਰ ਨੂੰ
ਬਰੈਂਪਟਨ : ਆਪ ਸਭ ਕਲੱਬ ਮੈਂਬਰ ਸਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਨਰਲ ਮੀਟਿੰਗ ਦਾ ਪ੍ਰੋਗਰਾਮ ਬਲੂ ਓਕ ਪਾਰਕ ਵਿਚ 24 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਦੇ 4 ਵਜੇ ਹੋਣਾ ਨੀਅਤ ਹੋਇਆ ਹੈ। ਆਪ ਸਭ ਮੈਂਬਰ ਸਾਹਿਬਾਨ ਵੇਲੇ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਜਿਹੜੇ ਵੀਰ ਇੰਡੀਆ ਜਾ ਰਹੇ …
Read More »ਸਾਲਾਨਾ ਹੁਸ਼ਿਆਰਪੁਰ ਨਾਈਟ ਯਾਦਗਾਰੀ ਹੋ ਨਿੱਬੜੀ
ਬਰੈਂਪਟਨ/ਬਿਊਰੋ ਨਿਊਜ਼ : ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 16 ਸਤੰਬਰ ਦੀ ਸ਼ਾਮ ਨੂੰ ਚਾਂਦਨੀ ਬੈਂਕਟ ਹਾਲ ਵਿੱਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸਾਲਾਨਾਂ ਹੁਸ਼ਿਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਾਮੇਡੀਅਨ, ਮੀਡੀਆਪਰਸਨ ਰਾਣਾਂ ਰਣਬੀਰ ਨੇਂ ਸਟੇਜ ਸੰਭਾਲਦਿਆਂ ਸੱਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕੀਤਾ ਅਤੇ ‘ਤੂੰ ਵੀ ਬਦਲ …
Read More »ਟ੍ਰੀਲਾਈਨ ਸੀਨੀਅਰਜ਼ ਗਰੁੱਪ ਨੇ ਟੋਰਾਂਟੋ ਚਿੜੀਆ ਘਰ ਦਾ ਟੂਰ ਲਾਇਆ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਟ੍ਰੀਲਾਈਨ ਸੀਨੀਅਰਜ਼ ਗਰੁੱਪ ਨੇ ਇਸ ਸਮਰ ਸੀਜ਼ਨ ਦਾ ਸੱਤਵਾਂ ਟੂਰ ਲਾਇਆ। ਕਲੱਬ ਦੇ ਬਹੁਗਿਣਤੀ ਮੈਂਬਰਾਂ ਦੀ ਮੰਗ ‘ਤੇ ਕਲੱਬ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਗਰਚਾ, ਗੁਰਦੇਵ ਸਿੰਘ ਸਿੱਧੂ, ਬਲਬੀਰ ਸਿੰਘ ਸੈਣੀ, ਰਾਮ ਸਿੰਘ, ਜਸਵੰਤ ਸਿੰਘ ਸੇਠੀ, ਪੁਸ਼ਪ ਕੁਮਾਰઠ ਜੈਨ ਨੇ ਟਰੋਂਟੋ ਚਿੜੀਆਘਰ ਦੇ ਟੂਰ ਦਾ …
Read More »