ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਸਬੰਧ ਵਿੱਚ ਨਾਮਜ਼ਦਗੀ ਵਾਪਸ ਲੈਣ ਦੇ ਅੰਤਿਮ ਦਿਨ ਕਿਸੇ ਵੀ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਨਹੀਂ ਲਏ ਹਨ, ਜਿਸ ਕਾਰਨ ਕੁੱਲ 11 ਉਮੀਦਵਾਰ ਚੋਣ ਪਿੜ ਵਿੱਚ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ …
Read More »Yearly Archives: 2017
ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ, ਮੈਂ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਭਗਤ ਸਿੰਘ ਭਾਰਤ ਦੀਆਂ ਆਉਣ ਵਾਲੀਆਂ …
Read More »ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੋਈ ਸਮਝੌਤਾ ਨਹੀਂ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੀ ਉਚ ਪੱਧਰੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ। ਜੋ ਵੀ ਫੜਿਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਭਾਜਪਾ …
Read More »ਨੋਟਬੰਦੀ ਦੀ ਕੋਈ ਲੋੜ ਨਹੀਂ ਸੀ : ਡਾ. ਮਨਮੋਹਨ ਸਿੰਘ
ਮੁਹਾਲੀ/ਬਿਊਰੋ ਨਿਊਜ਼ : ਮੁਹਾਲੀਂ ਦੇ ਸੈਕਟਰ-81 ਵਿੱਚ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਦੋ ਰੋਜ਼ਾ ਲੀਡਰਸ਼ਿਪ ਸੰਮੇਲਨ ਹੋਇਆ। ਜਿਸ ਦਾ ਉਦਘਾਟਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਆਈਐਸਬੀ ਕੈਂਪਸ ਵਿੱਚ ‘ਪੌਦੇ ਲਗਾਓ’ ਮੁਹਿੰਮ ਦਾ ਆਗਾਜ਼ ਕੀਤਾ। ਸ਼ਾਮ ਦੇ ਸੈਸ਼ਨ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ …
Read More »ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੇਦਾਰਨਾਥ ਅਤੇ ਬਦਰੀਨਾਥ ਟੇਕਿਆ ਮੱਥਾ
ਦੇਹਰਾਦੂਨ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਉੱਤਰਾਖੰਡ ਦੇ ਮੁੱਖ ਧਾਰਮਿਕ ਸਥਾਨ ਕੇਦਾਰਨਾਥ ਅਤੇ ਬਦਰੀਨਾਥ ਵਿਖੇ ਦੇਸ਼ ਦੀ ਖ਼ੁਸ਼ਹਾਲੀ ਲਈ ਪੂਜਾ ਅਰਚਨਾ ਕੀਤੀ ਗਈ। ਰਾਸ਼ਟਰਪਤੀ ਨਾਲ ਉਨ੍ਹਾਂ ਦੀ ਪਤਨੀ ਸਵਿਤਾ, ਰਾਜਪਾਲ ਕੇ.ਕੇ. ਪਾਲ ਅਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ, ਜੋ ਸਵੇਰੇ 8 ਵਜੇ …
Read More »ਪੰਚਕੂਲਾ ‘ਚ ਬਲੂ ਵੇਲ੍ਹ ਦਾ ਸ਼ਿਕਾਰ 17 ਸਾਲਾ ਲੜਕੇ ਵੱਲੋਂ ਖੁਦਕੁਸ਼ੀઠ
ਪੰਚਕੂਲਾ/ਬਿਊਰੋ ਨਿਊਜ਼ : ਬਦਨਾਮ ਆਨਲਾਈਨ ਖੇਡ ‘ਬਲੂ ਵ੍ਹੇਲ ਚੈਲੇਂਜ’ ਨਾਲ ਸਬੰਧਤ ਇਕ ਸ਼ੱਕੀ ਮਾਮਲੇ ਵਿੱਚ ਪੰਚਕੂਲਾ ਵਿੱਚ 17 ਸਾਲਾ ਲੜਕੇ ਨੇ ਕਥਿਤ ਫਾਹਾ ਲੈ ਲਿਆ। ਪੀੜਤ ਦੀ ਪਛਾਣ ਕਰਨ ਠਾਕੁਰ ਵਜੋਂ ਹੋਈ ਹੈ। ਪੰਚਕੂਲਾ ਦੇ ਡੀਸੀਪੀ ਮਨਬੀਰ ਸਿੰਘ ਨੇ ਫੋਨ ਉਤੇ ਦੱਸਿਆ ਕਿ ਚੰਡੀਗੜ੍ਹ ਦੇ ਇਕ ਸਕੂਲ ਵਿੱਚ ਪੜ੍ਹ ਰਹੇ …
Read More »ਪਤੰਜਲੀ ਦਾ ਸੀਈਓ ਬਾਲਕ੍ਰਿਸ਼ਨ ਭਾਰਤ ਦੇ ਚੋਟੀ ਦੇ 10 ਅਮੀਰਾਂ’ਚ ਹੋਇਆ ਸ਼ਾਮਲ
ਮੁਕੇਸ਼ ਅੰਬਾਨੀ ਅਜੇ ਵੀ ਪਹਿਲੇ ਨੰਬਰ ‘ਤੇ ਕਾਬਜ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੈਦ ਦੇ ਸੀ.ਈ.ਓ. ਅਚਾਰਿਆ ਬਾਲਕ੍ਰਿਸ਼ਨ ਨੇ ਸਭ ਤੋਂ ਲੰਬੀ ਛਲਾਂਗ ਲਗਾਈ ਹੈ। ਭਾਰਤ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ ਜਾਰੀ ਹੋਈ ਹੈ। ਉਹ ਪਿਛਲੇ ਸਾਲ ਇਸ ਸੂਚੀ ਵਿਚ 25ਵੇਂ ਸਥਾਨ ‘ਤੇ ਕਾਬਜ਼ …
Read More »ਡੇਰਾ ਸੱਚਾ ਸੌਦਾ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਕੀਤਾ ਖੁਲਾਸਾ
ਹਨੀਪ੍ਰੀਤ ਦੀ ਕੁੱਖੋਂ ਪੁੱਤਰ ਚਾਹੁੰਦਾ ਸੀ ਗੁਰਮੀਤ ਡੇਰਾ ਮੈਨੇਜਮੈਂਟ ਦੀ ‘ਗ੍ਰਿਫਤ’ ਵਿਚ ਹੈ ਹਨੀ, ਰਾਜ਼ ਦਬਾਉਣ ਲਈ ਕੀਤਾ ਜਾ ਸਕਦੈ ਪਾਗਲ, ਗੁਰਮੀਤ ਦੇ ਬਾਅਦ ਆਪਣੇ ਪੁੱਤਰ ਨੂੰ ਗੱਦੀ ਦਾ ਵਾਰਿਸ ਬਣਾਉਣ ਦਾ ਸੀ ਪਲਾਨ ਸਿਰਸਾ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਬਣਾਏ ਗਏ ਨਵੇਂ ਡੇਰੇ ਦੇ …
Read More »ਹਨੀਪ੍ਰੀਤ ਗੁਪਤ ਰਸਤੇ ਰਾਹੀਂ ਰਾਮ ਰਹੀਮ ਦੇ ਕਮਰੇ ‘ਚ ਜਾਂਦੀ ਸੀ : ਵਿਸ਼ਵਾਸ ਗੁਪਤਾ
ਵਿਸ਼ਵਾਸ ਗੁਪਤਾ ਨੂੰ ਸ਼ਾਹੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਸਨ ਡੇਰਾ ਮੁਖੀ ਨੇ ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਗੋਦ ਲਈ ‘ਧੀ’ ਹਨੀਪ੍ਰੀਤ ਬਾਰੇ ਕਈ ਖ਼ੁਲਾਸੇ ਹੋ ਰਹੇ ਹਨ। ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਹਨੀਪ੍ਰੀਤ ਦੀ ਸੰਗਤ ਮਾਣਨ ਲਈ ਡੇਰਾ ਮੁਖੀ ਉਸ …
Read More »ਹਨੀਪ੍ਰੀਤ ਨੂੰ ਭਗੌੜਾ ਮੁਲਜ਼ਮ ਕਰਾਰ ਦੇਣ ਦੀ ਤਿਆਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ, ਜਿਸ ਨੂੰ ਹਰਿਆਣਾ ਪੁਲਿਸ ਭਗੌੜਾ ਕਰਾਰ ਦੇਣ ਦੀ ਕਾਰਵਾਈ ਆਰੰਭ ਕਰ ਚੁੱਕੀ ਹੈ, ਬਾਰੇ ਇਹ ਮੰਨਿਆ ਜਾਣ ਲੱਗਾ ਹੈ ਕਿ ਸ਼ਾਇਦ ਉਹ ਆਪਣੀ ਇੱਛਾ ਅਨੁਸਾਰ ਨਾ ਲੁਕੀ ਹੋਈ ਹੋਵੇ ਅਤੇ ਹੋ ਸਕਦਾ ਹੈ ਕਿ ਉਸ ਨੂੰ ਬੰਧਕ ਬਣਾ ਕੇ ਕਿਤੇ ਰੱਖਿਆ ਗਿਆ …
Read More »