ਬਰੈਂਪਟਨ : ਕਹਾਣੀ ਵਿਚਾਰ ਮੰਚ ਵਲੋਂ 2016 ਦੀ ਚੌਥੀ ਤੇ ਆਖਰੀ ਬੈਠਕ ਸੀ ਜੋ ਮਿੰਨੀ ਗਰੇਵਾਲ ਦੇ ਖੁਸ਼ਗਵਾਰ ਮਾਹੌਲ ਵਿਚ ਹੋਈ। ਮਿੰਨੀ ਗਰੇਵਾਲ ਦੇ ਨਵੇਂ ਆ ਰਹੇ ਸਫ਼ਰਨਾਮੇ ਦਾ ਇੱਕ ਅੰਕ ਜੋ ਮੁਖਬੰਧ ਨਾਲ ਸਬੰਧਿਤ ਸੀ, ਉਹ ਪੜ੍ਹਿਆ ਗਿਆ ਤੇ ਦੋ ਕਹਾਣੀਆਂ, ਪ੍ਰਵੀਨ ਕੌਰ ਤੇ ਮੇਜਰ ਮਾਂਗਟ ਦੀਆਂ ਸਨ। ਸਭ …
Read More »Daily Archives: December 10, 2016
ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ‘ਤੇ ਸਰਕਾਰੀ ਛੁੱਟੀ ਕੀਤੀ ਜਾਵੇ
ਬਰੈਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਨੂੰ ਸਰਕਾਰੀ ਪੱਧਰ ਉੱਤੇ ਮਨਾਉਣਾ ਅਤੇ ਸਰਕਾਰੀ ਛੁੱਟੀ ਐਲਾਨ ਕਰਨ ਬਾਰੇ ਪੰਜਾਬ ਸਰਕਾਰ ਨੂੰ ਪਟੀਸ਼ਨ ਕੀਤੀ ਜਾਵੇ। ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ 3 ਮਈ ਨੂੰ ਹੁੰਦਾ ਹੈ। …
Read More »ਦੇਵ ਤਾਤਲਾ ‘ਪ੍ਰੋਡਿਊਸਰ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਪ੍ਰਮੁੱਖਤਾ ਨਾਲ ਸੁਣੇ ਜਾਂਦੇ ਰੇਡੀਓ 530 ਏ. ਐਮ.ਚਾਓ. ਦੇ ਸੰਚਾਲਕ ਮਿ: ਬਿਲ ਅਵਨਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਚੈਨਲ ‘ਤੇ ਪ੍ਰਸਾਰਿਤ ਹੁੰਦੇ ਪ੍ਰੋਗਰਾਮਾਂ ਦਾ ਲੇਖਾ-ਜੋਖਾ ਕਰਦਿਆਂ ਇੱਥੋਂ ਪ੍ਰਸਾਰਿਤ ਹੁੰਦੇ ਪੰਜਾਬੀਆਂ ਦੇ ਹਰਮਨ ਪਿਆਰੇ ਪੰਜਾਬੀ ਪ੍ਰੋਗਰਾਮ ‘ਪ੍ਰੀਤਲੜੀ’ (ਦੇਵ ਤਾਤਲਾ ਸ਼ੋਅ) …
Read More »ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗ਼ਮ 23 ਤੋਂ 25 ਦਸੰਬਰ ਨੂੰ
ਮਿਸੀਸਾਗਾ/ਡਾ.ਝੰਡ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ ਬਾਬਾ …
Read More »ਡਿਜੀਟਲ ਮਦਦ ਨਾਲ ਸੁਰੱਖਿਅਤ ਤਰੀਕੇ ਨਾਲ ਛੁੱਟੀਆਂ ਮਨਾਓ
ਛੁੱਟੀਆਂ ਦਾ ਮੌਸਮ ਹਰ ਕਿਸੇ ਲਈ ਬਹੁਤ ਵਿਅਸਤ ਹੋ ਸਕਦਾ ਹੈ। ਇਸ ਵਿੱਚ ਨਵਾਂ ਘਰ ਬਣਾਉਣ ਦਾ ਕੰਮ ਜੋੜੋ ਅਤੇ ਇਹ ਸਮਾਂ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਖਾਸ ਤੌਰ ‘ਤੇ ਚੁਣੌਤੀ ਭਰਿਆ ਹੋ ਸਕਦਾ ਹੈ। ਨਵੀਂ ਜਗ੍ਹਾ ‘ਤੇ ਸੈਟਲ ਹੋਣ ਦੇ ਨਾਲ-ਨਾਲ ਕਰਨ ਵਾਲੇ ਕੰਮਾਂ ਦੀ ਇੱਕ ਲੰਮੀ ਸੂਚੀ …
Read More »ਨਵੇਂ ਨਿਵੇਸ਼ ਨਾਲ ਹਰ ਸਾਲ 3,400 ਹੋਰ ਬੱਚਿਆਂ ਨੂੰ ਮਿਲ ਸਕੇਗਾ ਦਾਖਲਾ
ਨਵੇਂ ਪ੍ਰੋਗਰਾਮਾਂ ਬਾਰੇ ਸੂਬੇ ਦੇ ਲੋਕਾਂ ਦੀ ਰਾਏ ਲੈਣ ਲਈ ਪ੍ਰੋਗਰਾਮ ਸ਼ੁਰੂ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਦੁਆਰਾ ਛੋਟੇ ਬੱਚਿਆਂ ਦੀ ਸੰਭਾਲ ਸਬੰਧੀ ਕਿਫਾਇਤੀ, ਪਹੁੰਚਯੋਗ ਤੇ ਉੱਚ ਪਾਏ ਦੀਆਂ ਚਾਈਲਡ ਕੇਅਰ ਸੇਵਾਵਾਂ ਦਾ ਵਿਸਤਾਰ ਕਰਨ ਅਤੇ ਇਨ੍ਹਾਂ ਸੇਵਾਵਾਂ ਤੱਕ ਪਰਿਵਾਰਾਂ ਦੀ ਪਹੁੰਚ ਸੌਖੀ ਬਣਾਉਣ ਲਈ ਪੂਰੇ ਸੂਬੇ ਵਿੱਚ ਕਦਮ ਉਠਾਏ ਜਾ …
Read More »ਤਰਕਸ਼ੀਲ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ
ਬਰੈਂਪਟਨ/ਹਰਜੀਤ ਬੇਦੀ : ਲੰਘੇ ਐਤਵਾਰ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਜਸਬੀਰ ਚਾਹਲ ਦੀ ਪਰਧਾਨਗੀ ਹੇਠ ਹੋਈ। ਇਹ ਮੀਟਿੰਗ ਮਨੁੱਖੀ ਬਰਾਬਰੀ ਅਤੇ ਲੁੱਟ ਖਸੁੱਟ ਰਹਿਤ ਸਮਾਜ ਦੇ ਆਲੰਬਰਦਾਰ ਫੀਦਿਲ ਕਾਸਤਰੋ ਨੂੰ ਸਮਰਪਿਤ ਕੀਤੀ ਗਈ ਜਿਸ ਦੀ ਅਗਵਾਈ ਵਿੱਚ ਕਿਊਬਾ ਦੁਨੀਆਂ ਦੇ ਨਕਸ਼ੇ ਤੇ ਇੱਕ ਅਜਿਹਾ …
Read More »ਡਬਲਿਊ.ਡਬਲਿਊ.ਆਈ.ਸੀ.ਐਸ. ਨੇ ਮਨਾਈ 23ਵੀਂ ਵਰ੍ਹੇਗੰਢ
ਟੋਰਾਂਟੋ/ ਬਿਊਰੋ ਨਿਊਜ਼ ਡਬਲਿਊ. ਡਬਲਿਊ.ਆਈ.ਸੀ.ਐਸ. ਗਰੁੱਪ ਆਫ਼ ਕੰਪਨੀਜ਼ ਨੇ ਆਪਣੀ 23ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ। ਡਬਲਿਊ.ਡਬਲਿਊ. ਆਈ. ਸੀ.ਐਸ. ਨੇ ਵਰ੍ਹੇਗੰਢ ਦਾ ਪ੍ਰਬੰਧ ਸਪੀਰੇਂਸ਼ਾ ਰੈਸਟੋਰੈਂਟ ਐਂਡ ਬੈਂਕੁਇਟ ਹਾਲ, ਬਰੈਂਪਟਨ ‘ਚ 26 ਨਵੰਬਰ ਨੂੰ ਕਰਵਾਇਆ ਗਿਆ। ਇਸ ਵਿਚ ਰਾਜਨੀਤਕ ਹਸਤੀਆਂ, ਬਿਜ਼ਨਸ ਸਹਿਯੋਗੀ, ਮੀਡੀਆ ਕਰਮੀ, ਸਥਾਪਿਤ ਗਾਹਕ ਅਤੇ ਹੋਰ ਪ੍ਰਮੁੱਖ ਕਾਰੋਬਾਰੀ …
Read More »ਬਰੈਂਪਟਨ ਨਾਰਥ ਨੌਜਵਾਨ ਕੈਨੇਡੀਅਨਾਂ ‘ਚ ਨਿਵੇਸ਼ ਕਰਨ ਦਾ ਇਛੁਕ
ਕੈਨੇਡਾ ਸਮਰ ਜੌਬਸ 2017 ਲਈ ਬਿਨੈ ਪੱਤਰ ਮਨਜੂਰ ਕਰਨੇ ਸ਼ੁਰੂ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਨੌਜਵਾਨਾਂ ਨੂੰ ਕੈਨੇਡਾ ਦੀ 150ਵੀਂ ਵਰ੍ਹੇਗੰਢ ‘ਤੇ ਵੱਧ ਤੋਂ ਵੱਧ ਸਮਰ ਜੌਬਸ ਪ੍ਰਦਾਨ ਕਰਨ ਲਈ ਹੁਣ 50 ਤੋਂ ਜ਼ਿਆਦਾ ਕਰਮਚਾਰੀ ਰੱਖਣ ਵਾਲੇ ਸਾਰੇ ਸਰਕਾਰੀ, ਪੀਐਸਯੂ ਅਤੇ ਛੋਟੇ ਕਾਰੋਬਾਰੀ ਕੈਨੇਡਾ ਸਰਕਾਰ ਤੋਂ ਫੰਡਿੰਗ ਲਈ ਅਪਲਾਈ ਕਰ ਸਕਦੇ …
Read More »ਟੋਰਾਂਟੋ ਵਿਚ ‘ਹਮਦਰਦ’ ਅਖਬਾਰ ਨੇ ਮਨਾਈ ਸਿਲਵਰ ਜੁਬਲੀ
ਕੈਨੇਡਾ ਦੇ ਕੈਬਨਿਟ ਮੰਤਰੀਆਂ, ਐਮ ਪੀਜ਼ ਤੇ ਵਿਧਾਇਕਾਂ ਸਮੇਤ ਹਜ਼ਾਰ ਤੋਂ ਵੱਧ ਮਹਿਮਾਨਾਂ ਨੇ ਕੀਤੀ ਸ਼ਿਰਕਤ ਟੋਰਾਂਟੋ : ‘ਹਮਦਰਦ’ ਅਖਬਾਰ ਦੀ 25ਵੀਂ ਵਰ੍ਹੇਗੰਢ 25 ਨਵੰਬਰ ਨੂੰ ਟਰਾਂਟੋ ਸ਼ਹਿਰ ‘ਚ ਪੈਂਦੇ ਰੈਕਸਡੇਲ ਇਲਾਕੇ ਵਿਚ ਇਲੀਟ ਬੈਂਕੁਟ ਹਾਲ ਵਿਖੇ ਸਮੋਸਾ ਸਵੀਟ ਫੈਕਟਰੀ ਤੇ ਆਪਣਾ ਟੇਸਟ ਦੇ ਸਹਿਯੋਗ ਨਾਲ ਮਨਾਈ ਗਈ। ਸ਼ਾਮੀਂ 7 …
Read More »