ਮਾਲਟਨ/ਹਰਜੀਤ ਸਿੰਘ ਬਾਜਵਾ ਇੱਥੇ ਲਾਗਲੇ ਸ਼ਹਿਰ ਮਾਲਟਨ ਦੇ ਗਰੇਟ ਪੰਜਾਬ ਪਲਾਜ਼ਾ ਵਿੱਖੇ ਅਮਰ ਕਰਮਾ ਸੰਸਥਾ ਦੀ ਸਸਚਾਲਕਾ ਬੀਬਾ ਲਵੀਨ ਗਿੱਲ ਅਤੇ ਵੱਲੋਂ ਹੋਰ ਕਈ ਸੰਸਥਾਵਾਂ ਦੇ ਸੁਹਿਰਦ ਲੋਕਾਂ ਨਾਲ ਮਿਲ ਕੇ ਪੰਜਾਬ ਵਿੱਚ ਗੁੰਡਿਆਂ ਦੀ ਗੋਲੀ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ ਵਿੱਚ ਜਾ ਪਈ ਕੁਲਵਿੰਦਰ ਕੌਰ ਨਾਮੀ ਕੁੜੀ …
Read More »Monthly Archives: December 2016
ਕੈਨੇਡਾ ਦੀ ਪਾਰਲੀਮੈਂਟ ਤੱਕ ਪਈ, ਦਰਸ਼ਨ ਖੇਲਾ ਦੇ ਗੀਤ ‘ਮੁਆਫੀਨਾਮਾ’ ਦੀ ਗੂੰਜ
ਬਰੈਂਪਟਨ/ਹਰਜੀਤ ਸਿੰਘ ਬਾਜਵਾ ਕਾਮਾਗਾਟਾਮਾਰੂ ਕਾਂਡ ‘ਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਮੁਆਫੀ ‘ਤੇ ਨਾਮਵਰ ਪੰਜਾਬੀ ਗਾਇਕ ਦਰਸ਼ਨ ਖੇਲਾ ਦਾ ਨਵਾਂ ਗੀਤ ‘ਮੁਆਫੀਨਾਮਾਂ’ ਜਿੱਥੇ ਯੂ ਟਿਊਬ ‘ਤੇ ਕਾਫੀ ਮਕਬੂਲ ਹੋ ਰਿਹਾ ਹੈ ਉੱਥੇ ਹੀ ਇਸਦੇ ਬੋਲ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਜਾ ਗੂੰਜੇ ਹਨ ਜਿੱਥੇ ਕਿ ਗਾਇਕ ਦਰਸ਼ਨ …
Read More »ਵਲੰਟੀਅਰ ਐਮ.ਬੀ.ਸੀ.ਨੇ ਇੰਟਰਨੈਸ਼ਨਲ ਵਾਲੰਟੀਅਰ ਡੇਅ ਮਨਾਇਆ
ਬਰੈਂਪਟਨ/ ਬਿਊਰੋ ਨਿਊਜ਼ : ਬੀਤੇ ਦਿਨੀਂ ਵਲੰਟੀਅਰ ਐਮ.ਬੀ.ਸੀ. ਐਨੁਅਲ ਹਾਲੀਡੇਅ ਓਪਨ ਹਾਊਸ ‘ਚ ਇੰਟਰਨੈਸ਼ਨਲ ਵਲੰਟੀਅਰ ਡੇਅ ਮਨਾਇਆ ਗਿਆ। ਇੰਟਰਨੈਸ਼ਨਲ ਵਲੰਟੀਅਰ ਡੇਅ ਨੂੰ ਯੂ.ਐਨ.ਮਹਾਂਸਭਾ ਨੇ ਉਨ੍ਹਾਂ ਲੋਕਾਂ ਦੀ ਯਾਦ ‘ਚ ਮਨਾਉਣ ਲਈ ਤੈਅ ਕੀਤਾ ਹੈ, ਜਿਹੜੇ ਕਿ ਦੂਜਿਆਂ ਦੀ ਮਦਦ ਕਰਦਿਆਂ ਸਮਾਜ ‘ਚ ਆਪਣਾ ਯੋਗਦਾਨ ਪਾਉਂਦਾ ਹੈ। ਇਸ ਦਿਨ ਵਲੰਟੀਅਰ ਐਮ.ਬੀ.ਸੀ. …
Read More »ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਸਫਲ ਫੰਡ ਰੇਜਿੰਗ ਦਾ ਆਯੋਜਨ
ਬਰੈਂਪਟਨ : ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਇਕ ਸਫਲ ਫੰਡ ਰੇਜਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਬਰੈਂਪਟਨ ਸੈਂਟਰ ਦੇ ਇਸ ਫੰਡ ਰੇਜਿੰਗ ਸਮਾਗਮ ਦਾ ਆਯੋਜਨ ਸਪੇਰਾਨਾਜ਼ਾ ਬੈਂਕੁਇਟ ਹਾਲ ਵਿਚ ਕੀਤਾ ਗਿਆ। ਜਿਸ ਵਿਚ ਕੈਬਨਿਟ ਮੰਤਰੀ ਨਵਦੀਪ ਬੈਂਸ ਸਮੇਤ ਬਰੈਂਪਟਨ ਦੇ ਹੋਰ ਐਮ ਪੀਜ਼ ਦਾ ਜਿੱਥੇ ਧੰਨਵਾਦ ਕੀਤਾ ਗਿਆ, ਉਥੇ ਐਮ ਪੀ …
Read More »ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਗੁਰੂਘਰ ਓਕਵਿਲ ਵਿਖੇ 25 ਦਸੰਬਰ ਨੂੰ ਮਨਾਇਆ ਜਾਵੇਗਾ
ਓਕਵਿਲ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਥੋਂ ਦੇ ਗੁਰੂਘਰ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਂਘ …
Read More »ਆਪਣੇ ਬੱਚੇ ਨੂੰ ਇਕ ਪ੍ਰਮੁੱਖ ਬ੍ਰੋਕਰੇਜ ਦੇ ਸੀ.ਈ.ਓ. ਅਹੁਦੇ ਲਈ ਨਾਮਜ਼ਦ ਕਰਨ ਦੀ ਮੰਗ
ਬਰੈਂਪਟਨ/ ਬਿਊਰੋ ਨਿਊਜ਼ ਮੰਨੇ-ਪ੍ਰਮੰਨੇ ਬ੍ਰੋਕਰੇਜ ਸੇਵ ਮੈਕਸ ਨਾ ਸਿਰਫ਼ ਰੀਅਲ ਅਸਟੇਟ ਸਰਵਿਸਜ਼ ‘ਚ ਟਾਪ ‘ਤੇ ਹਨ, ਬਲਕਿ ਕੰਪਨੀ ਹਰ ਤਰ੍ਹਾਂ ਨਾਲ ਸਮਾਜ ਸੇਵਾ ਵਿਚ ਵੀ ਸਰਗਰਮ ਹੈ। ਕੰਪਨੀ ਦੇ ਸੀ.ਈ.ਓ. ਰਮਨ ਦੂਆ ਨੇ ਦੱਸਿਆ ਕਿ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਲਿਆਉਣਾ, ਹਮੇਸ਼ਾ ਹੀ ਮੇਰਾ ਜਨੂੰਨ ਰਿਹਾ ਹੈ। ਉਹ ਹਮੇਸ਼ਾ ਤੋਂ ਹੀ …
Read More »ਵਿਦੇਸ਼ਾਂ ‘ਚ ਵੱਸਦੇ ਵਧੇਰੇ ਲੋਕ ਬਦਲਾਅ ਲਿਆਉਣ ਦੇ ਹਮਾਇਤੀ
ਸਮਾਲਸਰ/ਬਿਊਰੋ ਨਿਊਜ਼ : ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਹਲਕਾ ਬਾਘਾ ਪੁਰਾਣਾ ਨਾਲ ਸਬੰਧਤ ਅਵਤਾਰ ਸਿੰਘ ਬਰਾੜ ਇੰਗਲੈਂਡ, ਬਲਜਿੰਦਰ ਸੇਖਾ ਕੈਨੇਡਾ, ਮਨਪ੍ਰੀਤ ਸਿੰਘ ਬਰਾੜ ਸਿੰਘਾਪੁਰ, ਰਣਜੀਤ ਸਿੰਘ ਸੋਢੀ ਸਿੰਘਾਪੁਰ, ਜੱਗੀ ਬਰਾੜ ਕੈਨੇਡਾ, ਇਕੱਤਰ ਸਿੰਘ ਸੋਢੀ ਕੈਨੇਡਾ, ਪ੍ਰੇਮ ਕੁਮਾਰ ਸ਼ਰਮਾਂ ਅਮਰੀਕਾ ਆਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਧੇਰੇ ਲੋਕ ਬਦਲਾਵ …
Read More »ਚੋਰੀ ਹੋ ਰਹੀਆਂ ਹਨ ਗੱਡੀਆਂ ਦੀਆਂ ਵੱਖ-ਵੱਖ ਪਲੇਟਾਂ
ਪੁਲਿਸ ਵਲੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਮਿਸੀਸਾਗਾ/ ਬਿਊਰੋ ਨਿਊਜ਼ : ਸ਼ਹਿਰ ‘ਚ ਲੋਕਾਂ ਦੀਆਂ ਪਾਰਕ ਗੱਡੀਆਂ ਦੀਆਂ ਨੰਬਰ ਪਲੇਟਾਂ ਚੋਰੀ ਹੋ ਰਹੀਆਂ ਹਨ। 11 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਅਕਸਰ ਅਜਿਹੇ ਵਾਹਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪਲੇਟਾਂ …
Read More »ਮਾਛੀਵਾੜਾ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 25 ਦਸੰਬਰ ਨੂੰ
ਮਾਲਟਨ : ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ‘ਤੇ ਪਹੁੰਚਣ ‘ਤੇ ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਅਤੇ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਅਤੇ ਸ਼ਹੀਦ ਹੋਏ ਸਾਰੇ ਸਿੰਘਾਂ ਤੇ ਸਿੰਘਣੀਆਂ ਨੂੰ ਸਮਰਪਿਤ ਪਿਛਲੇ ਸਾਲਾਂ ਦੀ ਤਰ੍ਹਾਂ ਸ੍ਰੀ ਮਾਛੀਵਾੜਾ ਸਾਹਿਬ ਇਲਾਕਾ ਨਿਵਾਸੀਆਂ …
Read More »ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ 23 ਤੋਂ 25 ਦਸੰਬਰ ਨੂੰ
ਮਿਸੀਸਾਗਾ/ਡਾ.ਝੰਡ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ ਬਾਬਾ ਜ਼ੋਰਾਵਰ …
Read More »