ਅੰਮ੍ਰਿਤਸਰ : ਪੰਜਾਬ ਦੇ ਪਾਣੀਆਂ ਬਾਰੇ ਆਮ ਆਦਮੀ ਪਾਰਟੀ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ। ‘ਆਪ’ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸ਼ੇਰਗਿੱਲ ਨੇ ਕਿਹਾ ਕਿ ਕੇਜਰੀਵਾਲ ਨੇ ਕਦੇ ਵੀ ਨਹੀਂ ਕਿਹਾ ਕਿ ਪੰਜਾਬ …
Read More »Monthly Archives: December 2016
ਪੰਜਾਬ ‘ਚ ਰੋਜ਼ਾਨਾ ਸੜਕ ਹਾਦਸਿਆਂ ‘ਚ ਹੁੰਦੀਆਂ 13 ਮੌਤਾਂ
ਹਰ ਰੋਜ਼ ਹੁੰਦੇ ਹਨ 17 ਸੜਕ ਹਾਦਸੇ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀਆਂ ਸੜਕਾਂ ‘ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਤੇ ਧੁੰਦ ਦੀ ਸ਼ੁਰੂਆਤ ਨਾਲ ਹੀ ਸੜਕ ਹਾਦਸਿਆਂ ਵਿੱਚ ਇਕਦਮ ਵਾਧਾ ਹੋ ਜਾਂਦਾ ਹੈ। ਲੰਘੇ ਤਿੰਨ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਪੰਜਾਬ ਦੀਆਂ ਸੜਕਾਂ ‘ਤੇ ਰੋਜ਼ਾਨਾ 13 ਮਨੁੱਖੀ ਜਾਨਾਂ ਜਾਂਦੀਆਂ ਹਨ …
Read More »ਆਰਕੈਸਟਰਾ ਗੋਲੀ ਕਾਂਡ : ਗਵਾਹ ਲੜਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਬਠਿੰਡਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਮੌੜ ਮੰਡੀ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਨਾਲ ਮਾਰੀ ਆਰਕੈਸਟਰਾ ਗਰੁੱਪ ਨਾਲ ਸਬੰਧਤ ਲੜਕੀ ਕੁਲਵਿੰਦਰ ਕੌਰ ਦੇ ਮਾਮਲੇ ਦੀ ਗਵਾਹ ਲੜਕੀ ਪ੍ਰਿਯਾ ਉਤੇ ਗਵਾਹੀ ਤੋਂ ਮੁੱਕਰਨ ਲਈ ਧਮਕੀ ਦੇ ਕੇ ਦਬਾਅ ਬਣਾਇਆ ਜਾਣ ਲੱਗਿਆ ਹੈ। ਪ੍ਰਿਯਾ ਦੀ ਮਾਤਾ ਲਖਵਿੰਦਰ ਕੌਰ ਪਤਨੀ ਮਿੱਠਾ ਸਿੰਘ ਵਾਸੀ ਸ਼ਹੀਦ …
Read More »‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ।
‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ। ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ॥’ ਤ੍ਰੈਭਾਸ਼ੀ ਕਵੀ ਦਰਬਾਰ ‘ਚ ਦੀਪਕ ਚਨਾਰਥਲ ਨੇ ਲੁੱਟੀ ਮਹਿਫ਼ਲ ‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ, ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ। ਦਿੱਖ ਨਾ ਜਾਵਣ ਦਾਗ ਸਿਆਸਤ ਦੇ, ਲੀਡਰ ਧਰਮਾਂ ਦੇ ਬਾਣੇ ਪਾ ਬਾਹਰ ਆ ਗਏ। ਭੁੱਲ ਕੇ ਵੀ ਨਾ ਪੁੱਛ …
Read More »ਸੁਖਬੀਰ ਬਾਦਲ ਦਾ ਪਾਣੀ ‘ਚ ਬੱਸ ਚਲਾਉਣ ਦਾ ਸੁਫਨਾ ਹੋਇਆ ਪੂਰਾ
ਹਰੀਕੇ ਝੀਲ ਵਿੱਚ ਚੱਲੀ ਜਲ ਬੱਸ, ਕਿਹਾ, ਮਜ਼ਾਕ ਉਡਾਉਣ ਵਾਲਿਆਂ ਦੀ ਹੁਣ ਬੋਲਤੀ ਬੰਦ ਕਿਉਂ ਕਾਂਗਰਸੀ ਅਤੇ ‘ਆਪ’ ਵਾਲੇ ਇਸ ਬੱਸ ‘ਚ ਸਵਾਰ ਹੋ ਕੇ ਕੁਦਰਤੀ ਨਜ਼ਾਰੇ ਲੈ ਸਕਦੇ ਹਨ : ਸੁਖਬੀਰ ਬਾਦਲ ਹਰੀਕੇ/ਬਿਊਰੋ ਨਿਊਜ਼ : ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਬਣੀ ਹਰੀਕੇ ਝੀਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ …
Read More »ਬਠਿੰਡਾ ਹਵਾਈ ਅੱਡੇ ਤੋਂ ਬਠਿੰਡਾ-ਦਿੱਲੀ ਉਡਾਣ ਹੋਈ ਸ਼ੁਰੂ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਹਵਾਈ ਅੱਡੇ ਤੋਂ ਬਠਿੰਡਾ-ਦਿੱਲੀ-ਬਠਿੰਡਾ ਉਡਾਣ ਸ਼ੁਰੂ ਹੋ ਗਈ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਪਿੰਡ ਵਿਰਕ ਕਲਾਂ ਵਿੱਚ ਕਰੀਬ ਚਾਰ ਵਰ੍ਹੇ ਪਹਿਲਾਂ ਮੁਕੰਮਲ ਹੋਏ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹਵਾਬਾਜ਼ੀ ਮੰਤਰੀ ਨੇ ਉਦਘਾਟਨ ਮਗਰੋਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ …
Read More »‘ਜੱਜ ਦਾ ਅਰਦਲੀ’ ਦਾ ਤੇਲਗੂ ਅਨੁਵਾਦ 18 ਨੂੰ ਰਿਲੀਜ਼ ਹੋਵੇਗਾ
ਸਨਮਾਨੇ ਜਾਣਗੇ ਪ੍ਰੋ.ਰਹੀਮ ਅਤੇ ਵਿਕਰਮਜੀਤ ਦੁੱਗਲ ਹੈਦਰਾਬਾਦ : ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਕਾਲਮ-ਨਵੀਸ ਨਿੰਦਰ ਘੁਗਿਆਣਵੀ ਦੀ ਬਹੁ-ਚਰਚਿਤ ਸਵੈ-ਜੀਵਨੀ ਰਚਨਾ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਮੋਲਾਨਾ ਅਜ਼ਾਦ ਨੈਸ਼ਨਲ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਪਟਨ ਰਹੀਮ ਖਾਂ ਵੱਲੋਂ ਕੀਤਾ ਗਿਆ ਤੇਲਗੂ ਵਿੱਚ ਅਨੁਵਾਦ 18 ਦਸੰਬਰ ਨੂੰ ਰਿਲੀਜ਼ ਹੋਵੇਗਾ। ਤੇਲਗੂ ਭਾਸ਼ਾ ਵਿੱਚ …
Read More »ਅਕਾਲੀ-ਭਾਜਪਾ ਚੋਣ ਮੁਕਾਬਲੇ ਤੋਂ ਬਾਹਰ : ਅਮਰਿੰਦਰ
‘ਆਪ’ ਆਗੂ ਲਖਨਪਾਲ ਸਾਥੀਆਂ ਸਮੇਤ ਕਾਂਗਰਸ ‘ਚ ਹੋਏ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਬੇਨਤੀ …
Read More »ਜਗਮੀਤ ਸਿੰਘ ਤੇ ‘ਸਿੰਘ ਖਾਲਸਾ ਸੇਵਾ ਕਲੱਬ’ ਨੇ ਛੁੱਟੀਆਂ ਦੇ ਸੀਜ਼ਨ ਵਿੱਚ ਲੋੜਵੰਦਾਂ ਲਈ ਦਾਨ ਦੇਣ ਲਈ ਕਿਹਾ
ਬਰੈਂਪਟਨ/ਡਾ.ਝੰਡ ਲੰਘੇ ਐਤਵਾਰ ਐੱਮ.ਪੀ.ਪੀ. ਜਗਮੀਤ ਸਿੰਘ ਅਤੇ ਸਿੰਘ ਖਾਲਸਾ ਸੇਵਾ ਕਲੱਬ ਨੇ ਪਿਛਲੇ ਦਿਨੀਂ ਇਕੱਠੇ ਕੀਤੇ ਹੋਏ 2300 ਪੌਂਡ ਖਾਧ-ਪਦਾਰਥ ਅਤੇ ਕੰਬਲ ‘ਨਾਈਟਸ ਟੇਬਲ’ ਸੰਸਥਾ ਦੇ ਹਵਾਲੇ ਕੀਤੇ ਜੋ ਇਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਏਗੀ। ਇਹ ਵਸਤਾਂ ਨਵੰਬਰ ਮਹੀਨੇ ਵਿੱਚ ਦਾਨ ਵਜੋਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਅਤੇ ਸ੍ਰੀ ਗੁਰੂ ਨਾਨਕ ਸਿੱਖ …
Read More »ਗੋਰ ਸੀਨੀਅਰਜ਼ ਕਲੱਬ ਨੇ ਮੈਂਬਰਾਂ ਦੇ ਜਨਮ ਦਿਨ ਮਨਾਏ
ਬਰੈਂਪਟਨ/ਬਿਊਰੋ ਨਿਊਜ਼ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਆਪਣੇ ਮੈਂਬਰਾਂ ਦੇ ਜਨਮ ਦਿਨ ਮਨਾਉਂਦਾ ਰਹਿੰਦਾ ਹੈ। ਇਸੇ ਸੰਦਰਭ ਵਿਚ ਨਵੰਬਰ, ਦਸੰਬਰ 2016 ਵਿਚ ਸੁਖਦੇਵ ਸਿੰਘ ਗਿੱਲ, ਹਰਭਜਨ ਸਿੰਘ ਜੱਸਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਢੀਂਡਸਾ, ਹਰਪਾਲ ਸਿੰਘ ਗਿੱਲ, ਪਿਆਰਾ ਸਿੰਘ ਰੰਧਾਵਾ ਦੇ ਜਨਮ ਦਿਨ ਬੜੀ ਖੁਸ਼ੀ ਅਤੇ ਪਿਆਰ ਨਾਲ ਮਨਾਏ ਗਏ। ਜਨਰਲ …
Read More »