Breaking News
Home / Special Story (page 7)

Special Story

Special Story

ਭਗਵੰਤ ਮਾਨ ਸਰਕਾਰ ਪਹਿਲੇ ਇਮਤਿਹਾਨ ‘ਚ ਹੀ ਫੇਲ੍ਹ

ਸਿਮਰਨਜੀਤ ਸਿੰਘ ਮਾਨ ਨੇ ਜਿੱਤੀ ਸੰਗਰੂਰ ਜ਼ਿਮਨੀ ਚੋਣ ਲੋਕ ਸਭਾ ਲਈ ਫਸਵੇਂ ਮੁਕਾਬਲੇ ‘ਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ …

Read More »

ਪੰਜਾਬ ਯੂਨੀਵਰਸਿਟੀ ਚੌਰਾਹੇ ‘ਚ ਕਿਉਂ?

ਡਾ. ਕੁਲਦੀਪ ਸਿੰਘ ਯੂਨੀਵਰਸਿਟੀ ਦਾ ਵਿਚਾਰ ਪ੍ਰਸਿੱਧ ਵਿਦਵਾਨ ਐੱਚਡਬਲਿਊ ਨਿਊਮੈਨ ਨੇ ਪੁਸਤਕ ‘ਆਈਡੀਆ ਆਫ ਯੂਨੀਵਰਸਿਟੀ’ (1854) ਵਿਚ ਪੇਸ਼ ਕਰਦਿਆਂ ਲਿਖਿਆ, ”ਯੂਨੀਵਰਸਿਟੀ ਉਹ ਸਥਾਨ ਹੈ ਜਿਥੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਆਪਸ ਵਿਚ ਲੈਣ ਦੇਣ ਕਰਦਿਆਂ ਪੁਰਾਤਨ ਗਿਆਨ ਦੀ ਕਰੜੀ ਆਲੋਚਨਾ ਕਰਦੇ ਹੋਏ ਨਵੇਂ ਗਿਆਨ ਦੇ ਪਸਾਰਾਂ ਦੀਆਂ ਨੀਹਾਂ ਉਸਾਰਨ ਦਾ ਕਾਰਜ …

Read More »

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਖ਼ਾਲਸਾ ਰਾਜ

ਡਾ. ਗੁਰਵਿੰਦਰ ਸਿੰਘ 001-604-825-1550 ਖਾਲਸਾ ਰਾਜ ਦੇ ਸੰਘਰਸ਼ ਦਾ ਮੁੱਢ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਨਾਲ ਬੱਝਦਾ ਹੈ, ਜਿਹਨਾਂ ਜਗੀਰਦਾਰੀ, ਰਜਵਾੜਾਸ਼ਾਹੀ ਦਾ ਬਰਜੂਆ ਢਾਂਚਾ ਤਬਾਹ ਕਰਕੇ, ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇਹ ਇਤਿਹਾਸਕ ਤੱਥ ਹੈ ਕਿ ਫਰਾਂਸ ਦੇ ਇਨਕਲਾਬ ਤੋਂ ਸੱਤ ਦਹਾਕੇ ਪਹਿਲਾਂ ਅਤੇ ਰੂਸ ਦੀ …

Read More »

ਸਿੱਧੂ ਮੂਸੇਵਾਲਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ਼ਮਸ਼ਾਨਘਾਟ ਦੀ ਥਾਂ ਖੇਤ ਵਿੱਚ ਕੀਤਾ ਸਸਕਾਰ, 5911 ਟਰੈਕਟਰ ‘ਤੇ ਕੱਢੀ ਗਈ ਗਾਇਕ ਦੀ ਅੰਤਿਮ ਯਾਤਰਾ ਵੱਡੀ ਗਿਣਤੀ ਲੋਕ ਪਹੁੰਚੇ ਮਾਨਸਾ/ਬਿਊਰੋ ਨਿਊਜ਼ : ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕੀਤੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਮੰਗਲਵਾਰ ਨੂੰ …

Read More »

ਮਹਿਮਾਨ

ਡਾ. ਰਾਜੇਸ਼ ਕੇ ਪੱਲਣ ਬੰਬਈ ਤੋਂ ਵਾਪਸ ਆਉਂਦੇ ਸਮੇਂ, ਕ੍ਰਿਸ਼ਨ ਦੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ, ਰਣਜੀਤ ਦਿੱਲੀ ਵਾਪਸ ਆ ਗਿਆ। ਆਪਣੇ ਦੋਸਤ ਨਾਲ ਕੀਤੇ ਵਾਅਦੇ ਅਨੁਸਾਰ ਉਹ ਕ੍ਰਿਸ਼ਨ ਦੇ ਸਹੁਰੇ ਵਾਲੇ ਬੰਗਲੇ ਵੱਲ ਰਵਾਨਾ ਹੋਇਆ, ਰਿੰਗ ਰੋਡ ‘ਤੇ ਪਹੁੰਚ ਕੇ, ਉਸਨੇ ਪਰਿਵਾਰ ਦੇ ਸਾਰੇ ਮੈਂਬਰਾਂ …

Read More »

ਵਿਗਿਆਨਕ ਕਹਾਣੀਆਂ ਦਾ ਵਿਲੱਖਣ ਰਚੇਤਾ-ਅਜਮੇਰ ਸਿੱਧੂ

ਡਾ. ਦੇਵਿੰਦਰ ਪਾਲ ਸਿੰਘ ਤਰਕਸ਼ੀਲ, ਕ੍ਰਾਂਤੀਕਾਰੀ ਤੇ ਵਿਗਿਆਨਕ ਚੇਤਨਾ ਦੇ ਮਾਲਿਕ ਅਜਮੇਰ ਸਿੱਧੂ ਦਾ ਸ਼ੁਮਾਰ ਸਮਕਾਲੀ ਪੰਜਾਬੀ ਸਾਹਿਤ ਜਗਤ ਦੇ ਪ੍ਰਮੁੱਖ ਕਹਾਣੀਕਾਰਾਂ ਵਿਚ ਕੀਤਾ ਜਾਂਦਾ ਹੈ। ਇਹ ਸਥਾਨ ਉਸ ਨੇ ਆਪਣੀ ਵਿਸ਼ੇਸ਼ ਕਲਾ-ਕੌਸ਼ਲ ਤੇ ਸਖ਼ਤ ਮਿਹਨਤ ਸਦਕਾ ਹਾਸਿਲ ਕੀਤਾ ਹੈ। ਭਾਵੇਂ ਉਸ ਦਆਰਾ ਰਚਿਤ ਸਾਹਿਤਕ ਸੰਸਾਰ ਮੁੱਖ ਤੌਰ ਉੱਤੇ ਸਮਾਜਿਕ, …

Read More »

ਮੁਹਾਲੀਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫਤਰ’ਤੇ ਰਾਕੇਟਲਾਂਚਰਨਾਲ ਹੋਏ ਹਮਲੇ ਕਾਰਨਦਹਿਸ਼ਤਦਾ ਮਾਹੌਲ

ਪੰਜਾਬ ਪੁਲਿਸ ਵਲੋਂ ਸਿਟਕਾਇਮ, ਪੁਲਿਸ ਵੱਲੋਂ ਸ਼ੱਕੀ ਵਿਅਕਤੀਗ੍ਰਿਫ਼ਤਾਰਕਰਨਦਾਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰਦੀਇਮਾਰਤ’ਤੇ ਰਾਕੇਟਲਾਂਚਰਨਾਲਕੀਤੇ ਹਮਲੇ ਤੋਂ ਇਕ ਦਿਨਮਗਰੋਂ ਪੰਜਾਬ ਵਿੱਚ ਅਲਰਟਜਾਰੀਕਰ ਦਿੱਤਾ ਗਿਆ ਹੈ। ਰਾਜਦੀਆਂ ਸਰਹੱਦਾਂ ਨੂੰ ਸੀਲਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਦੋ ਮਸ਼ਕੂਕਾਂ ਨੂੰ ਹਿਰਾਸਤ …

Read More »

12 ਸਾਲਾਂ ਵਿਚ ਵੀ ਨਹੀਂ ਬਦਲੀ ਪੰਜਾਬ ਦੀ ਤਸਵੀਰ

ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣ ਕਰੋ ਰਹਿਮ, ਹੁਣ ਹਰਾ ਪੈਨ ਵੀ ਤੁਹਾਡੇ ਕੋਲ ਹੈ ਤੇ ਭਗਤ ਸਿੰਘ ਵਾਲੀ ਦਸਤਾਰ ‘ਥ – ਦੀਪਕ ਸ਼ਰਮਾ ਚਨਾਰਥਲ – ਚੰਡੀਗੜ੍ਹ : 2010 ਤੋਂ 2022 ਆਉਣ ਤੱਕ 12 ਸਾਲ ਲੱਗੇ, 12 ਸਾਲਾਂ ਵਿਚ ਪੰਜਾਬ ਦੀ ਤਸਵੀਰ ਸਾਫ ਹੋਣ ਦੀ ਬਜਾਏ ਹੋਰ ਧੁੰਦਲੀ ਹੁੰਦੀ ਗਈ। …

Read More »

ਸਿੱਖਿਆ ਤੇ ਸਿਹਤ ਲਈ ਦਿੱਲੀ ਮਾਡਲ ਅਪਣਾਵਾਂਗੇ : ਭਗਵੰਤ ਮਾਨ

ਹਰ ਵਰਗ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਕੀਤਾ ਵਾਅਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਵਿਚ ‘ਦਿੱਲੀ ਮਾਡਲ’ ਅਪਣਾਉਣ ਲਈ ਤਿਆਰ ਹੈ ਜਿੱਥੇ ਕਮਜ਼ੋਰ ਤੇ ਆਰਥਿਕ ਪਿਛੋਕੜ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਮਿਆਰੀ …

Read More »

ਪੰਜਾਬ ‘ਚ ਹਰੇਕਪਰਿਵਾਰ ਨੂੰ ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਦੋ ਕਿਲੋਵਾਟਵਾਲੇ ਖਪਤਕਾਰਾਂ ਦੇ 31 ਦਸੰਬਰ ਤੱਕ ਦੇ ਬਿਜਲੀਬਕਾਏ ਕੀਤੇ ਮੁਆਫ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਆਮਆਦਮੀਪਾਰਟੀਦੀਸਰਕਾਰਦਾ ਇਕ ਮਹੀਨਾਪੂਰਾਹੋਣ’ਤੇ ਪੰਜਾਬ ‘ਚ ਪਹਿਲੀਜੁਲਾਈ ਤੋਂ ਹਰੇਕਘਰ ਨੂੰ ਪ੍ਰਤੀਮਹੀਨਾ 300 ਯੂਨਿਟ ਮੁਫਤ ਬਿਜਲੀਦੇਣਦਾਐਲਾਨਕੀਤਾ ਹੈ। ਉਨ੍ਹਾਂ ਸਰਦੇ-ਪੁੱਜਦੇ ਪਰਿਵਾਰਾਂ ਨੂੰ ‘ਦਿੱਲੀ ਮਾਡਲ’ ਵਾਂਗ ਸ਼ਰਤਾਂ ਤਹਿਤ 300 ਯੂਨਿਟਬਿਜਲੀ ਮੁਆਫੀ ਦਿੱਤੀ ਹੈ। ਮੁੱਖ ਮੰਤਰੀ …

Read More »