Breaking News
Home / Special Story (page 36)

Special Story

Special Story

ਬੱਲੇ ਨੀ ਪੰਜਾਬ ਪੁਲਿਸ

ਉਂਗਲ ਕੀ ਫੜਾਈ ਜੱਫਾ ਹੀ ਪਾ ਬੈਠੀ ਭਵਨ ਕਿਸਾਨਾਂ ਲਈ ਕਬਜ਼ਾ ਪੰਜਾਬ ਪੁਲਿਸ ਦਾ ਨਾ ਕਿਰਾਇਆ ਦਿੱਤਾ, ਨਾ ਹੀ ਕਰ ਰਹੇ ਸੰਭਾਲ ਇਕ ਹਫ਼ਤੇ ਲਈ ਮੰਗੀ ਰਿਹਾਇਸ਼ ਛਾਉਣੀ ਪਾ ਕੇ ਬਹਿ ਗਏ 24 ਸਾਲ ਤੋਂ ਕਿਸਾਨ ਭਵਨ ਦੇ ਇਕ ਹਿੱਸੇ ‘ਤੇ ਕਾਬਜ਼ ਹੈ ਪੁਲਿਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਦੀ ਇਕ ਕਹਾਵਤ …

Read More »

ਲਿਖੇ ‘ਚ ਅਣਲਿਖੇ ਦਾ ਅਹਿਸਾਸ ਕਰਵਾਉਂਦਾ ਲੇਖਕ

ਗੁਰਦਿਆਲ ਸਿੰਘ ਨਹੀਂ ਰਹੇ, ਯਕੀਨ ਨਹੀਂ ਆ ਰਿਹਾ ਪਰ ਸੱਚ ਸਵੀਕਾਰਨਾ ਪੈਂਦਾ ਹੈ। ਉਹ ਉਨ੍ਹਾਂ ਮਨੁੱਖਾਂ ਵਿਚੋਂ ਸਨ, ਜਿਹੜੇ ਧਰਤੀ ‘ਤੇ ਕੋਈ ਨਾ ਕੋਈ ਵਿਸ਼ੇਸ਼ ਕੰਮ ਕਰਨ ਆਉਂਦੇ ਹਨ ਅਤੇ ਜਦੋਂ ਜਾਂਦੇ ਹਨ ਤਾਂ ਉਸ ਖੇਤਰ ਨਾਲ ਸਬੰਧ ਰੱਖਣ ਵਾਲੇ ਸਮੂਹ ਦੇ ਹਿਰਦੇ ਵਿਚੋਂ ਆਵਾਜ਼ ਆਉਂਦੀ ਹੈ ਕਿ ਇਹ ਆਦਮੀ …

Read More »

ਪੰਜਾਬ ‘ਚ ਨਸ਼ਿਆਂ ਨੇ ਤੋੜਿਆ ਹਰ ਘਰ

ਨਸ਼ਿਆਂ ‘ਚ ਡੁੱਬਿਆ ਪੰਜਾਬ ਨਸ਼ਿਆਂ ਦੀਮਾਰਨਾਲਪੰਜਾਬਦਾਹਰਘਰ ਟੁੱਟ ਰਿਹਾ ਹੈ ਅਤੇ ਕਪੂਰਥਲਾ ਦੇ ਕੋਲ ਇਕ ਪਿੰਡਬੂਟ ਨੂੰ ਤਾਂ ਹੁਣ ਨਸ਼ੇੜੀਆਂ ਦਾਪਿੰਡ ਹੀ ਕਿਹਾ ਜਾਣ ਲੱਗਾ ਹੈ।ਇਥੇ ਸਾਲ 2014 ਵਿਚਐਨ.ਡੀ.ਪੀ.ਐਸ.ਐਕਟਤਹਿਤ 47 ਐਫ਼.ਆਈ.ਆਰ.ਦਰਜਕੀਤੀਆਂ ਗਈਆਂ ਸਨਅਤੇ ਇਸੇ ਤੋਂ ਅੰਦਾਜ਼ਾਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ।’ਇੰਡੀਅਨਐਕਸਪ੍ਰੈਸਵਲੋਂ ਕੀਤੀ ਗਈ ਛਾਣਬੀਣ ਦੌਰਾਨ ਸਾਹਮਣੇ …

Read More »

ਸਿੱਖ ਸੰਸਥਾਤਮਕਵਿਕਾਸ :ਸ੍ਰੀ ਗੁਰੂ ਅਰਜਨਦੇਵ ਜੀ ਦਾ ਯੋਗਦਾਨ

ਪ੍ਰੋ.ਪਰਮਜੀਤ ਕੌਰ ਅਨੰਦਪੁਰ ਸਾਹਿਬ ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥੪॥ (ਅੰਗ : ੧੪੦੯) ਗੁਰੂ ਦਾਵਿਅਕਤੀਤਵ ਮਨੁੱਖ ਦੀ ਸੋਚ ਦੀਵਿਸ਼ਾਲਤਾ ਤੋਂ ਵਿਸ਼ਾਲ, ਸੂਖ਼ਮਤਾਦੀਸਿਖ਼ਰ,  ਅਧਿਆਤਮਵਾਦਦੀਚਰਮਸੀਮਾਹੈ।ਸ੍ਰੀ ਗੁਰੂ ਅਰਜਨਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ, ਸਰਬਸਾਂਝੀਵਾਲਤਾ ਦੇ ਪ੍ਰਤੀਕਮੰਨਿਆਜਾਂਦਾਹੈ।ਭਾਈਨੰਦਲਾਲ ਜੀ ਲਿਖਦੇ ਹਨ …

Read More »

ਪੰਜਾਬ ਵਿਚ 57 ਖਤਰਨਾਕ ਗਰੋਹਾਂ ਦੇ 423 ਮੈਂਬਰ ਸਰਗਰਮ

ਗੈਂਗਸਟਰ ਗਰੋਹਾਂ ਦੇ 180 ਮੈਂਬਰ ਜੇਲ੍ਹਾਂ ਵਿਚ ਹੀ ਚਲਾ ਰਹੇ ਨੇ ਕਾਰੋਬਾਰ, ਪੁਲਿਸ ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਦੇ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਨੂੰ ਆਪਣਾ ਖ਼ੂਨੀ ਦੌਰ ਹਾਲੇ ਨਹੀਂ ਸੀ ਵਿਸਰਿਆ ਕਿ ਲਾਕਾਨੂੰਨੀ ਡਰੱਗਜ਼ ਤੇ ਗੈਂਗਸਟਰਾਂ ਦੇ ਰੂਪ ਵਿੱਚ ਸਿਰ ਚੁੱਕਣ ਲੱਗੀ। ਹੁਣ ਇਹ ਦੋਵੇਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਗਈਆਂ …

Read More »

ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਸਿਆਸੀ ਦੂਸ਼ਣਬਾਜ਼ੀ ਦੀ ‘ਵਾਢੀ’

ਕਾਂਗਰਸ ਤੇ ‘ਆਪ’ ਵੱਲੋਂ ਇਕੱਠ ਪੱਖੋਂ ਪ੍ਰਭਾਵਸ਼ਾਲੀ ਰੈਲੀਆਂ; ਅਕਾਲੀ ਦਲ ਦੀ ਰੈਲੀ ਤੋਂ ਭਾਜਪਾ ਰਹੀ ਦੂਰ ਗ਼ੈਰਹਾਜ਼ਰੀ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਰਿਹਾ ਭਾਸ਼ਣਾਂ ਦਾ ਕੇਂਦਰ ਸ਼੍ਰੋਮਣੀ ਅਕਾਲੀ ਦਲ (ਅ) ਤੇ ਸਰਬੱਤ ਖਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਦੀ ਕਾਨਫਰੰਸ ‘ਚ ਗੂੰਜੇ ਖ਼ਾਲਿਸਤਾਨ ਦੇ ਨਾਅਰੇ ਤਲਵੰਡੀ ਸਾਬੋ/ਬਿਊਰੋ ਨਿਊਜ਼ ਤਲਵੰਡੀ ਸਾਬੋ ਵਿਖੇ ਖਾਲਸਾ …

Read More »

ਸੋ ਕਉਨ ਖਾਲਸਾ ਹੈਨਿ?

ਖਾਲਸਾ ਪੰਥ ਦੀ ਸਿਰਜਣਾ ਦੇ ਸਿਧਾਂਤਕ ਅਤੇ ਵਿਚਾਰਧਾਰਕ ਪ੍ਰਸੰਗ ਵਿਚ ‘ਪ੍ਰੇਮ ਸੁਮਾਰਗ ਗ੍ਰੰਥ’ ਵਿਚ ਦਰਜ ਇਹ ਇਬਾਰਤ ਵੱਡੇ ਮਹੱਤਵ ਵਾਲੀ ਹੈ- ਸੋ ਕਉਨ ਖਾਲਸਾ ਹੈਨਿ? ਜਿਨ੍ਹੀਂ ਕਿਨ੍ਹੀਂ ਆਪਣਾ ਤਨੁ ਮਨੁ ਧਨੁ ਗੁਰੂ ਸ੍ਰੀ ਅਕਾਲ ਪੁਰਖ ਜੀ ਕਓ ਸਓਾਪਿਆ ਹੈ॥ ਕਿਸੀ ਬਾਤ ਕਾ ਓੁਨ ਕਓੁ ਹਰਖੁ ਸੋਗੁ ਨਾਹੀਂ॥ ਅਰੁ ਕਿਸੀ ਕੀ …

Read More »

ਹੋਲਾ-ਮਹੱਲਾ ਮੌਕੇ ਐਸ ਵਾਈ ਐਲ ਦਾ ਮੁੱਦਾ ਭਾਰੂ

ਪਾਣੀ ਦੇਣ ਨਾਲੋਂ ਕੁਰਬਾਨੀ ਚੰਗੀ: ਬਾਦਲ ਮੁੱਖ ਮੰਤਰੀ ਨੂੰ ‘ਕਿਸਾਨਾਂ ਦਾ ਮਸੀਹਾ’ ਅਤੇ ਉਪ ਮੁੱਖ ਮੰਤਰੀ ਨੂੰ ‘ਪਾਣੀਆਂ ਦਾ ਰਾਖਾ’ ਪੁਰਸਕਾਰ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ …

Read More »

ਮੂਰਥਲ ਕਾਂਡ : ਕਈ ਗਵਾਹ ਆਏ ਸਾਹਮਣੇ

ਚਾਰ ਚਸ਼ਮਦੀਦਾਂ?ਨੇ ਮੀਡੀਆ ਕੋਲ ਕੀਤੀ ਪਹੁੰਚ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿੱਚ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਕੌਮੀ ਸ਼ਾਹਰਾਹ ਨੰਬਰ ਇਕ ਉਤੇ ਹੋਈ ਗੁੰਡਾਗਰਦੀ ਦੌਰਾਨ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਲੋਕ ਹੁਣ ਸਦਮੇ ਤੋਂ ਬਾਹਰ ਨਿਕਲ ਕੇ ਵੱਡੀ ਗਿਣਤੀ ਵਿੱਚ ਸਾਹਮਣੇ ਆਉਂਦੇ ਹੋਏ ਮੀਡੀਆ ਨੂੰ ਉਸ ਮੌਕੇ ਵਾਪਰੀਆਂ ਹੌਲਨਾਕ ਘਟਨਾਵਾਂ ਦੀ ਜਾਣਕਾਰੀ ਦੇ …

Read More »

ਹਰਿਆਣਾ ‘ਚ ਹਰ ਪਾਸੇ ਅਰਾਜਕਤਾ

19 ਵਿਅਕਤੀਆਂ ਦੀ ਮੌਤ, ਰੋਹਤਕ ਤੇ ਝੱਜਰ ਵਿੱਚ ਕਈ ਇਮਾਰਤਾਂ ਤੇ ਵਾਹਨ ਅੱਗ ਦੀ ਭੇਟ ਚੜ੍ਹੇ ਚੰਡੀਗੜ੍ਹ/ਬਿਊਰੋ ਨਿਊਜ਼ :  ਹਰਿਆਣਾ ਵਿੱਚ ਫੌਜ ਤੇ ਨੀਮ ਫੌਜੀ ਬਲ ਤਾਇਨਾਤ ਕਰਨ ਅਤੇ ਪੰਜ ਸ਼ਹਿਰਾਂ ਵਿੱਚ ਕਰਫਿਊ ਲਾਉਣ ਦੇ ਬਾਵਜੂਦ ਜਾਟ ਰਾਖਵਾਂਕਰਨ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਸਰਕਾਰੀ ਤੰਤਰ ਦੀ ਨਕਾਮੀ ਕਾਰਨ ਰਾਜ …

Read More »