Breaking News
Home / Special Story (page 31)

Special Story

Special Story

ਕੈਪਟਨ ਦੇ ਸ਼ਹਿਰ ‘ਚ ਡੇਂਗੂ ਕਹਿਰ

ਡੇਂਗੂ ਨੂੰ ਰੋਕਣ ਲਈ ਸਰਕਾਰ ਵਲੋਂ ਯਤਨ ਜਾਰੀ, ਪਰ ਇੰਤਜ਼ਾਮ ਨਾਕਾਫੀ ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿੱਚ ਵੀ ਡੇਂਗੂ ਦਾ ਕਹਿਰ ਬਰਕਰਾਰ ਹੈ। ਸਿਹਤ ਵਿਭਾਗ ਕੋਲ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਡੇਢ ਹਜ਼ਾਰ ਦੇ ਕਰੀਬ ਮਰੀਜ਼ ਰਜਿਸਟਰਡ ਹਨ ਪਰ ਅਸਲ ਗਿਣਤੀ ਢਾਈ ਹਜ਼ਾਰ ਦੇ ਕਰੀਬ ਹੈ। …

Read More »

ਨੋਟਬੰਦੀ ਦਾ ਇਕ ਸਾਲ : ਕਿਤੇ ਖੁਸ਼ੀ ਅਤੇ ਕਿਤੇ ਗਮ

ਵਪਾਰ, ਸਨਅਤਾਂ ਤੇ ਟਰਾਂਸਪੋਰਟ ਸਾਲ ਪਿੱਛੋਂ ਵੀ ਉਭਰ ਨਹੀਂ ਸਕੇ, ਆਈਐਮਏ, ਪੈਟਰੋਲ ਪੰਪ ‘ਤੇ ਜ਼ਿਆਦਾ ਅਸਰ ਨਹੀਂ, ਲੋਕ ‘ਪਲਾਸਟਿਕ ਮਨੀ’ ਰਹੇ ਹਨ ਵਰਤ ਜਲੰਧਰ : 8 ਨਵੰਬਰ ਨੂੰ ਨੋਟਬੰਦੀ ਨੂੰ ਇਕ ਸਾਲ ਹੋ ਗਿਆ ਹੈ। ਮੁਲਕ ਵਿਚ ਕੈਸ਼ਲੈਸ ਤੇ ਪਲਾਸਟਿਕ ਮਨੀ ਨੇ ਭਾਵੇਂ ਕਈ ਖੇਤਰਾਂ ਵਿਚ ਅਸਰਦਾਰ ਛਾਪ ਛੱਡੀ ਹੋਵੇ, …

Read More »

ਅਜੇ ਤੱਕ ਅੱਲੇ ਹਨ ਸਿੱਖ ਵਿਰੋਧੀ ਕਤਲੇਆਮ ਦੇ ਜ਼ਖ਼ਮ

ਤਲਵਿੰਦਰ ਸਿੰਘ ਬੁੱਟਰ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 6 ਨਵੰਬਰ 1984 ਤੱਕ ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ 110 ਦੇ ਲਗਭਗ ਸ਼ਹਿਰਾਂ ਵਿਚ ਉਪਲਬਧ ਅੰਕੜਿਆਂ ਅਨੁਸਾਰ 7000 ਤੋਂ ਵਧੇਰੇ ਨਿਹੱਥੇ ਤੇ ਬੇਕਸੂਰ ਸਿੱਖਾਂ ਨੂੰ ਜਿਉਂਦੇ ਸਾੜਿਆ, ਕੋਹ-ਕੋਹ ਕੇ ਮਾਰ ਦਿੱਤਾ ਗਿਆ ਸੀ। …

Read More »

ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਦੀਵਾਲੀ

ਤਲਵਿੰਦਰ ਸਿੰਘ ਬੁੱਟਰ ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 …

Read More »

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

ਭਾਈ ਗੁਰਦਰਸ਼ਨ ਸਿੰਘ ਫ਼ਤਹਿਗੜ੍ਹ ਸਾਹਿਬ ਸਵੱਈਆਂ ਦੀ ਬਾਣੀ ਵਿਚ ਬਲ੍ਹ ਭੱਟ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਕਹਿ ਰਿਹਾ ਹੈ ਕਿ, ਹੇ ਗੁਰੂ ਰਾਮਦਾਸ! ਤੇਰੀ ਜੈ ਜੈ ਕਾਰ ਸਾਰੇ ਸੰਸਾਰ ਵਿਚ ਹੋ ਰਹੀ ਹੈ। ਹੇ ਸਤਿਗੁਰੂ! ਤੂੰ ਆਪ ਪਰਮ ਪਦ ਪ੍ਰਾਪਤ ਕਰ ਲਿਆ ਹੈ ਅਤੇ ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ …

Read More »

ਆਵਾਰਾ ਕੁੱਤਿਆਂ ਨੇ ਵਧਾਈ ਪੰਜਾਬ ਸਰਕਾਰ ਦੀ ਸਿਰਦਰਦੀ

ਫੜਾ-ਫੜੀ ਤੋਂ ਸਰਕਾਰ ਫੇਲ੍ਹ, ਲੋਕ ਪ੍ਰੇਸ਼ਾਨ ਚੰਡੀਗੜ੍ਹ : ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਜਿੰਨੀ ਗੰਭੀਰ ਹੈ ਸਰਕਾਰਾਂ ਇਸ ਦੇ ਹੱਲ ਲਈ ਓਨੀਆਂ ਹੀ ਅਵੇਸਲੀਆਂ ਹਨ। ਇਸ ਸਮੱਸਿਆ ਨੂੰ ਖ਼ਤਮ ਕਰਨ ਦੀ ਥਾਂ ਇੱਕ ਮਹਿਕਮਾ ਦੂਜੇ ਅਤੇ ਦੂਜਾ ਮਹਿਕਮਾ ਤੀਜੇ ਵਿਭਾਗ ‘ਤੇ ਜ਼ਿੰਮੇਵਾਰੀ ਸੁੱਟ ਰਿਹਾ ਹੈ। ਇਸ ਸਾਰੇ ਵਰਤਾਰੇ ਵਿੱਚ …

Read More »

ਸਿਆਸੀ ਮੁਹਾਰਨੀ ਤੋਂ ਕੋਰੇ ਪੰਜਾਬ ਦੇ ਵਿਦਿਆਰਥੀ

ਦੇਸ਼ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਜੇ.ਐਮ. ਲਿੰਗਦੋਹ ਦੀ ਅਗਵਾਈ ਹੇਠ ਵਿਦਿਆਰਥੀ ਚੋਣਾਂ ਬਾਰੇ ਸਿਫ਼ਾਰਸ਼ਾਂ ਕਰਨ ਲਈ ਇੱਕ ਕਮੇਟੀ ਬਣਾਈ ਸੀ। ਕਮੇਟੀ ਵੱਲੋਂ ਦਿੱਤੀ ਰਿਪੋਰਟ ਨੂੰ ਲਾਗੂ ਕਰਨ ਲਈ 22 ਸਤੰਬਰ, 2006 ਵਿਚ ਸੁਪਰੀਮ ਕੋਰਟ ਨੇ ਹੁਕਮ ਕੀਤੇ ਸਨ। ਉਦੋਂ ਤੋਂ ਯੂਜੀਸੀ ਹਰ ਸਾਲ ਵੱਖ-ਵੱਖ ਯੂਨੀਵਰਸਿਟੀਆਂ ਨੂੰ ਤੇ ਉਨ੍ਹਾਂ ਨਾਲ …

Read More »

ਧਰਤੀ ਹੇਠਲਾ ਪਾਣੀ ਲਗਾਤਾਰ ਜਾ ਰਿਹਾ ਹੈ ਹੇਠਾਂ

ਵਿਭਾਗੀ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 13 ਫੀਸਦੀ ਹੀ ਪਿਆ ਮੀਂਹ ਜੇ ਸਮੇਂ ਸਿਰ ਚੰਗਾ ਮੀਂਹ ਪੈ ਜਾਂਦਾ ਤਾਂ ਚਿੱਟੀ ਮੱਖੀ ਧੋਤੀ ਜਾਣੀ ਸੀ। ਬਰਸਾਤ ਦੇ ਦਿਨਾਂ ਦੇ ਅੰਤਰ ਕਰ ਕੇ ਲੰਮਾ ਸਮਾਂ ਖੁਸ਼ਕੀ ਅਤੇ ਮੌਸਮ ਵਿੱਚ ਨਮੀ ਦੀ ਵੱਧ ਮਾਤਰਾ ਚਿੱਟੀ ਮੱਖੀ ਅਤੇ ਹੋਰ ਕੀਟਾਂ ਦੇ ਹਮਲੇ ਲਈ ਅਨੁਕੂਲ …

Read More »

ਡੇਰਾਵਾਦ ਸਿਆਸੀ ਪਾਰਟੀਆਂ ਲਈ ਵੋਟਾਂ ਦਾ ਸੌਖਾ ਸਾਧਨ

ਡੇਰੇ ਅਸਲ ਵਿੱਚ ਮੱਠਾਂ, ਧਰਮਾਂ ਦੀਆਂ ਮਰਿਯਾਦਾਵਾਂ ਅਤੇ ਇੱਕੋ ਤਰ੍ਹਾਂ ਦੇ ਅਨੁਸ਼ਾਸਨ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੇ ਵਿਕਲਪ ਵਜੋਂ ਹੋਂਦ ਵਿੱਚ ਆਉਂਦੇ ਹਨ। ਇਨ੍ਹਾਂ ਵਿੱਚ ਧਰਮ, ਜਾਤ, ਅਮੀਰ-ਗਰੀਬ, ਖੇਤਰ, ਭਾਸ਼ਾ ਸਬੰਧੀ ਉਦਾਰ ਰੁਖ਼ ਅਪਣਾਇਆ ਜਾਂਦਾ ਹੈ। ਇਸ ਲਈ ਵੱਖ-ਵੱਖ ਵੰਨਗੀਆਂ ਦੇ ਲੋਕ ਇਨ੍ਹਾਂ ਡੇਰਿਆਂ ਨਾਲ ਸਮਾਜਿਕ ਤੌਰ ਉੱਤੇ ਜੁੜਦੇ …

Read More »

ਸਰਕਾਰੀ ਸਕੂਲ ਅਧਿਆਪਕਾਂ ਤੋਂ ਬਿਨਾ ਹੀ ਵੰਡਦੇ ਹਨ ਗਿਆਨ ਦਾ ‘ਪ੍ਰਕਾਸ਼’

156 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਇਕ ਹੀ ਅਧਿਆਪਕ ਚੰਡੀਗੜ੍ਹ : ਕਸਬਾ ਸੁਲਤਾਨਪੁਨ ਲੋਧੀ ਤੋਂ ਮਹਿਜ਼ 9 ਕਿਲੋਮੀਟਰ ਦੂਰ ਪਿੰਡ ਲਾਟੀਆਂਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਇੱਕੋ ਅਧਿਆਪਕ 156 ਵਿਦਿਆਰਥੀਆਂ ਨੂੰ ਗਿਆਨ ਦਾ ‘ਪ੍ਰਕਾਸ਼’ ਵੰਡ ਰਿਹਾ ਹੈ। ਪੰਜ ਜਮਾਤਾਂ ਨੂੰ ਸਾਇੰਸ, ਹਿਸਾਬ, ਅੰਗਰੇਜ਼ੀ ਤੇ ਪੰਜਾਬੀ ਸਮੇਤ ਸਾਰੇ ਵਿਸ਼ੇ ਪੜ੍ਹਾਉਣ ਦੀ ਜ਼ਿੰਮੇਵਾਰੀ …

Read More »