ਅਯੁੱਧਿਆ : ਸੈਂਕੜੇ ਸਾਲ ਪੁਰਾਣੇ 182 ਮੰਦਰਾਂ ਦੀ ਖਸਤਾ ਹਾਲਤ, ਜ਼ਮੀਨਾਂ ‘ਤੇ ਕਬਜ਼ਾ ਅਯੋਧਿਆ : ਦੇਸ਼ ‘ਚ ਇਸ ਸਮੇਂ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਬਹਿਸ ਤੇਜ ਹੋ ਗਈ ਹੈ ਪ੍ਰੰਤੂ ਅਯੁੱਧਿਆ ‘ਚ ਵੱਡੀ ਗਿਣਤੀ ‘ਚ ਅਜਿਹੇ ਮੰਦਰ ਹਨ ਜਿਨ੍ਹਾਂ ਦੀ ਸਮੇਂ ਦੇ ਨਾਲ-ਨਾਲ ਹਾਲਤ ਖਸਤਾ ਹੋ ਗਈ ਹੈ। …
Read More »ਇਕ-ਇਕ ਸ਼ਬਦ ‘ਚ ਅਰਥ ਹੈ…
ਇਕ ਓਂਕਾਰ ਸਤਿਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰਗ ਗੁਰ ਪ੍ਰਸਾਦਿ ਇਕ ਓਂਕਾਰ : ‘ਪਰਮਾਤਮਾ ਇਕ ਹੈ, ਹਰ ਜਗ੍ਹਾ ਮੌਜੂਦ ਹੈ। ਸਤਿਨਾਮ : ਪਰਮਾਤਮਾ ਦਾ ਨਾਮ ਸੱਚਾ। ਹਮੇਸ਼ਾ ਰਹਿਣ ਵਾਲਾ। ਕਰਤਾ ਪੁਰਖ : ਇਹ ਸਭ ਕੁਝ ਬਣਾਉਣ ਵਾਲਾ ਏ। ਨਿਰਭਉ : ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ। ਨਿਰਵੈਰ …
Read More »ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ
ਸੁਰਿੰਦਰ ਕੋਛੜ ਸ੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਨਗਰ ਹੈ, ਜਿਥੇ ਜਗਤ ਗੁਰੂ ਬਾਬਾ ਨਾਨਕ ਜੀ, ਨਿਰੰਕਾਰ ਦੇ ਸਾਕਾਰ ਰੂਪ ਵਿਚ ਪਿਤਾ ਸ੍ਰੀ ਮਹਿਤਾ ਕਾਲੂ ਚੰਦ ਬੇਦੀ ਦੇ ਘਰ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਵਿਸਾਖ ਸੁਦੀ 3, 20 ਵਿਸਾਖ ਸੰਮਤ 1526 (ਭਾਈ ਲਾਲੋ ਵਾਲੀ ਸਾਖੀ ਵਿਚ ਜਨਮ ਕੱਤਕ ਸੁਦੀ 15 ਦਾ …
Read More »ਦੀਵਾਲੀ ਮੌਕੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦੇ ਪਿਛਲੇ ਰਿਕਾਰਡ ਟੁੱਟੇ
ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਚੰਡੀਗੜ੍ਹ ‘ਚ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਵੀ ਵਧਿਆ ਚੰਡੀਗੜ੍ਹ : ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਇਸ ਵਾਰ ਚੰਡੀਗੜ੍ਹ ਵਿਚ ਹਵਾ ਤੇ ਸ਼ੋਰ ਪ੍ਰਦੂਸ਼ਣ ਨੇ ਪਿੱਛਲੇ ਸਾਲ ਦੇ ਅੰਕੜੇ ਵੀ ਪਾਰ ਕਰ ਦਿੱਤੇ। ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਿਸ ਸਮੇਤ ਹੋਰ ਸੰਸਥਾਵਾਂ ਨੇ ਇਸ …
Read More »ਮੋਦੀ ਜੀ! ਕਦੇ ਸਾਡਾ ਢਿੱਡ ਵੀ ਫਰੋਲ ਲਓ
ਬਠਿੰਡਾ : ਚਾਲ ਘੋੜੇ ਦੀ, ਨਾਮ ਪਿੰਡ ਦਾ ‘ਕੀੜੀ’। ਲੋਕ ਸ਼ੇਰਾਂ ਵਰਗੇ, ਪਿੰਡ ਦਾ ਨਾਮ ‘ਗਿੱਦੜ’। ਇਕ ਵੀ ਮੁਰਗ਼ੀ ਨਹੀਂ, ਨਾਮ ‘ਆਂਡਿਆਂ ਵਾਲੀ’। ਰੱਜੀ ਰੂਹ ਦੇ ਲੋਕ ਨੇ, ਪਿੰਡ ਦਾ ਨਾਮ ‘ਭੁੱਖਿਆਂ ਵਾਲੀ’। ਇਵੇਂ ਹੀ ‘ਕੱਟਿਆਂਵਾਲੀ’, ‘ਬੋਤਿਆਂ ਵਾਲੀ’, ‘ਝੋਟਿਆਂ ਵਾਲੀ’ ਵਗ਼ੈਰਾ ਵਗ਼ੈਰਾ..। ਇਨ੍ਹਾਂ ਪਿੰਡਾਂ ਵਾਲੇ ਆਖਦੇ ਹਨ, ”ਨਰਿੰਦਰ ਮੋਦੀ ਜੀ, …
Read More »ਕਿਸਾਨ ਖੁਦਕੁਸ਼ੀਆਂ : ਸਰਕਾਰੀ ਝਾਕ ਛੱਡ ਕੇ ਕਬੀਲਦਾਰੀ ਤੋਰਨ ਲਈ ਨਿੱਤਰੀਆਂ ਔਰਤਾਂ
ਮਾਨਸਾ : ਖੇਤੀ ਖੇਤਰ ਵਿੱਚ ਪਿਛਲੇ 3 ਦਹਾਕਿਆਂ ਤੋਂ ਲਗਾਤਾਰ ਘਾਟਾ ਪੈਣ ਕਾਰਨ ਮਾਲਵਾ ਪੱਟੀ ਦੇ ਛੋਟੇ ਅਤੇ ਦਰਮਿਆਨੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਪਰ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੀਆਂ। ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨ …
Read More »ਪੇਂਡੂ ਔਰਤਾਂ ਲਈ ਬਰਾਬਰੀ ਦੀ ਮੰਜ਼ਿਲ ਦੂਰ
ਜਿਨਸ਼ੀ ਸ਼ੋਸ਼ਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਨਹੀਂ ਆਉਣ ਦਿੱਤੇ ਜਾਂਦੇ ਚੰਡੀਗੜ੍ਹ : ਸਾਰੀ ਜ਼ਿੰਦਗੀ ਘਰ-ਪਰਿਵਾਰ ਦੇ ਲੇਖੇ ਲਾਉਣ ਵਾਲੀਆਂ ਗ੍ਰਹਿਣੀਆਂ ਦਾ ਕੰਮ ਅਜੇ ਵੀ ਕਿਸੇ ਲੇਖੇ-ਜੋਖ਼ੇ ਨਹੀਂ ਆਉਂਦਾ। ਸਰਕਾਰਾਂ ਦੇ ਨੀਤੀਗਤ ਭੇਦਭਾਵ ਕਾਰਨ ਅਜੇ ਵੀ ਪੇਂਡੂ ਔਰਤਾਂ ‘ਬਹੁ-ਪੱਖੀ ਗ਼ਰੀਬੀ’ ਨਾਲ ਜੂਝ ਰਹੀਆਂ ਹਨ। ਆਰਥਿਕ, ਸਮਾਜਿਕ ਤੇ ਸਿਆਸੀ ਬਰਾਬਰੀ ਦੀ …
Read More »ਹਰ ਬਨੇਰਾ ਹਰ ਦਿਲ ਹੋਵੇ ਰੋਸ਼ਨ
ਪਰਮਜੀਤ ਕੌਰ ਸਰਹਿੰਦ ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰ ਸਾਲ ਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀ ਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰ ਘਰ, ਹਰ ਬਾਜ਼ਾਰ ਤੇ ਹਰ ਧਰਮ ਸਥਾਨ ‘ਤੇ ਜਗਦੇ ਨੇ। ਪਰ ਕੀ ਇਹ …
Read More »ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ
ਚਮਕੌਰ ਸਿੰਘ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ ‘ਸੈਂਟਾਮੈਰੀਆ’ ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖ਼ਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਜਿਸ …
Read More »ਧੰਨੁ ਧੰਨੁ ਰਾਮਦਾਸ ਗੁਰੁ…
ਭਾਈ ਨਿਸ਼ਾਨ ਸਿੰਘ ਗੰਡੀਵਿੰਡ ਸ੍ਰੀ ਗੁਰੂ ਰਾਮਦਾਸ ਜੀ ਨੇ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 25 ਅੱਸੂ ਸੰਮਤ 1591 ਨੂੰ ਪ੍ਰਕਾਸ਼ ਧਾਰਿਆ। ਮਾਤਾ-ਪਿਤਾ ਜੀ ਆਪ ਜੀ ਨੂੰ ਵੱਡਾ ਪਲੇਠੀ ਦਾ ਪੁੱਤਰ ਹੋਣ ਕਰਕੇ ‘ਜੇਠਾ ਜੀ’ ਹੀ ਬੁਲਾਉਂਦੇ। ਵੈਸੇ ਆਪ ਜੀ ਦਾ …
Read More »