Breaking News
Home / Special Story (page 23)

Special Story

Special Story

ਮੁਲਾਜ਼ਮਾਂ ਦੇ ਵਿੱਤੀ ਸ਼ੋਸ਼ਣ ‘ਚ ਕੈਪਟਨ ਨੇ ਬਾਦਲਾਂ ਨੂੰ ਪਿੱਛੇ ਛੱਡਿਆ

ਚੰਡੀਗੜ੍ਹ : ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੇ ਠੇਕਾ, ਆਊਟਸੋਰਸ ਅਤੇ ਨਵੇਂ ਰੈਗੂਲਰ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ ਦੇ ਮੁਨੱਖੀ ਅਧਿਕਾਰਾਂ ਦਾ ਘਾਣ ਕਰਨ ਅਤੇ ਵਿੱਤੀ ਸ਼ੋਸ਼ਣ ਦੇ ਮਾਮਲੇ ਵਿੱਚ ਪਿਛਲੀ ਬਾਦਲਾਂ ਦੀ ਸਰਕਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਰਾਜ ਦੇ 6 ਲੱਖ ਦੇ ਕਰੀਬ ਰੈਗੂਲਰ …

Read More »

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ

ਤਲਵਿੰਦਰ ਸਿੰਘ ਬੁੱਟਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਦ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਕੁਰਬਾਨੀ ਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸ ਵਿਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ …

Read More »

ਕਰਤਾਰਪੁਰ ਸਾਹਿਬ ਲਾਂਘੇ ‘ਤੇ ਏਜੰਸੀਆਂ ਦੀ ਦੂਰਬੀਨ

ਧਾਰਮਿਕ ਭਾਵਨਾਵਾਂ ਅਤੇ ਸੁਰੱਖਿਆ ਦੋਵਾਂ ਨੂੰ ਇਕੋ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ : ਖੁਫੀਆ ਏਜੰਸੀਆਂ ਚੰਡੀਗੜ੍ਹ : ਕਸਬਾ ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਸਰਹੱਦ ਨੇੜੇ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਦੇਖਣਾ ਭਾਵੇਂ ਇੱਕ ਇਤਿਹਾਸ ਬਣ ਜਾਵੇਗਾ ਪਰ ਭਾਰਤ ਤੇ ਪਾਕਿਸਤਾਨ ਦੀਆਂ ਖ਼ੁਫੀਆ ਏਜੰਸੀਆਂ ਦੋਸਤੀ ਦੇ ਇਸ …

Read More »

ਰਾਮ ਮੰਦਰ ਦੇ ਨਿਰਮਾਣ ਦੀ ਚਰਚਾ ਦਰਮਿਆਨ ਅਯੁੱਧਿਆ ਦੇ ਮੰਦਰਾਂ ‘ਤੇ ਰਿਪੋਰਟ

ਅਯੁੱਧਿਆ : ਸੈਂਕੜੇ ਸਾਲ ਪੁਰਾਣੇ 182 ਮੰਦਰਾਂ ਦੀ ਖਸਤਾ ਹਾਲਤ, ਜ਼ਮੀਨਾਂ ‘ਤੇ ਕਬਜ਼ਾ ਅਯੋਧਿਆ : ਦੇਸ਼ ‘ਚ ਇਸ ਸਮੇਂ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਬਹਿਸ ਤੇਜ ਹੋ ਗਈ ਹੈ ਪ੍ਰੰਤੂ ਅਯੁੱਧਿਆ ‘ਚ ਵੱਡੀ ਗਿਣਤੀ ‘ਚ ਅਜਿਹੇ ਮੰਦਰ ਹਨ ਜਿਨ੍ਹਾਂ ਦੀ ਸਮੇਂ ਦੇ ਨਾਲ-ਨਾਲ ਹਾਲਤ ਖਸਤਾ ਹੋ ਗਈ ਹੈ। …

Read More »

ਇਕ-ਇਕ ਸ਼ਬਦ ‘ਚ ਅਰਥ ਹੈ…

ਇਕ ਓਂਕਾਰ ਸਤਿਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰਗ ਗੁਰ ਪ੍ਰਸਾਦਿ ਇਕ ਓਂਕਾਰ : ‘ਪਰਮਾਤਮਾ ਇਕ ਹੈ, ਹਰ ਜਗ੍ਹਾ ਮੌਜੂਦ ਹੈ। ਸਤਿਨਾਮ : ਪਰਮਾਤਮਾ ਦਾ ਨਾਮ ਸੱਚਾ। ਹਮੇਸ਼ਾ ਰਹਿਣ ਵਾਲਾ। ਕਰਤਾ ਪੁਰਖ : ਇਹ ਸਭ ਕੁਝ ਬਣਾਉਣ ਵਾਲਾ ਏ। ਨਿਰਭਉ : ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ। ਨਿਰਵੈਰ …

Read More »

ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ

ਸੁਰਿੰਦਰ ਕੋਛੜ ਸ੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਨਗਰ ਹੈ, ਜਿਥੇ ਜਗਤ ਗੁਰੂ ਬਾਬਾ ਨਾਨਕ ਜੀ, ਨਿਰੰਕਾਰ ਦੇ ਸਾਕਾਰ ਰੂਪ ਵਿਚ ਪਿਤਾ ਸ੍ਰੀ ਮਹਿਤਾ ਕਾਲੂ ਚੰਦ ਬੇਦੀ ਦੇ ਘਰ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਵਿਸਾਖ ਸੁਦੀ 3, 20 ਵਿਸਾਖ ਸੰਮਤ 1526 (ਭਾਈ ਲਾਲੋ ਵਾਲੀ ਸਾਖੀ ਵਿਚ ਜਨਮ ਕੱਤਕ ਸੁਦੀ 15 ਦਾ …

Read More »

ਦੀਵਾਲੀ ਮੌਕੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦੇ ਪਿਛਲੇ ਰਿਕਾਰਡ ਟੁੱਟੇ

ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਚੰਡੀਗੜ੍ਹ ‘ਚ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਵੀ ਵਧਿਆ ਚੰਡੀਗੜ੍ਹ : ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਇਸ ਵਾਰ ਚੰਡੀਗੜ੍ਹ ਵਿਚ ਹਵਾ ਤੇ ਸ਼ੋਰ ਪ੍ਰਦੂਸ਼ਣ ਨੇ ਪਿੱਛਲੇ ਸਾਲ ਦੇ ਅੰਕੜੇ ਵੀ ਪਾਰ ਕਰ ਦਿੱਤੇ। ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਿਸ ਸਮੇਤ ਹੋਰ ਸੰਸਥਾਵਾਂ ਨੇ ਇਸ …

Read More »

ਮੋਦੀ ਜੀ! ਕਦੇ ਸਾਡਾ ਢਿੱਡ ਵੀ ਫਰੋਲ ਲਓ

ਬਠਿੰਡਾ : ਚਾਲ ਘੋੜੇ ਦੀ, ਨਾਮ ਪਿੰਡ ਦਾ ‘ਕੀੜੀ’। ਲੋਕ ਸ਼ੇਰਾਂ ਵਰਗੇ, ਪਿੰਡ ਦਾ ਨਾਮ ‘ਗਿੱਦੜ’। ਇਕ ਵੀ ਮੁਰਗ਼ੀ ਨਹੀਂ, ਨਾਮ ‘ਆਂਡਿਆਂ ਵਾਲੀ’। ਰੱਜੀ ਰੂਹ ਦੇ ਲੋਕ ਨੇ, ਪਿੰਡ ਦਾ ਨਾਮ ‘ਭੁੱਖਿਆਂ ਵਾਲੀ’। ਇਵੇਂ ਹੀ ‘ਕੱਟਿਆਂਵਾਲੀ’, ‘ਬੋਤਿਆਂ ਵਾਲੀ’, ‘ਝੋਟਿਆਂ ਵਾਲੀ’ ਵਗ਼ੈਰਾ ਵਗ਼ੈਰਾ..। ਇਨ੍ਹਾਂ ਪਿੰਡਾਂ ਵਾਲੇ ਆਖਦੇ ਹਨ, ”ਨਰਿੰਦਰ ਮੋਦੀ ਜੀ, …

Read More »

ਕਿਸਾਨ ਖੁਦਕੁਸ਼ੀਆਂ : ਸਰਕਾਰੀ ਝਾਕ ਛੱਡ ਕੇ ਕਬੀਲਦਾਰੀ ਤੋਰਨ ਲਈ ਨਿੱਤਰੀਆਂ ਔਰਤਾਂ

ਮਾਨਸਾ : ਖੇਤੀ ਖੇਤਰ ਵਿੱਚ ਪਿਛਲੇ 3 ਦਹਾਕਿਆਂ ਤੋਂ ਲਗਾਤਾਰ ਘਾਟਾ ਪੈਣ ਕਾਰਨ ਮਾਲਵਾ ਪੱਟੀ ਦੇ ਛੋਟੇ ਅਤੇ ਦਰਮਿਆਨੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਪਰ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੀਆਂ। ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨ …

Read More »

ਪੇਂਡੂ ਔਰਤਾਂ ਲਈ ਬਰਾਬਰੀ ਦੀ ਮੰਜ਼ਿਲ ਦੂਰ

ਜਿਨਸ਼ੀ ਸ਼ੋਸ਼ਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਨਹੀਂ ਆਉਣ ਦਿੱਤੇ ਜਾਂਦੇ ਚੰਡੀਗੜ੍ਹ : ਸਾਰੀ ਜ਼ਿੰਦਗੀ ਘਰ-ਪਰਿਵਾਰ ਦੇ ਲੇਖੇ ਲਾਉਣ ਵਾਲੀਆਂ ਗ੍ਰਹਿਣੀਆਂ ਦਾ ਕੰਮ ਅਜੇ ਵੀ ਕਿਸੇ ਲੇਖੇ-ਜੋਖ਼ੇ ਨਹੀਂ ਆਉਂਦਾ। ਸਰਕਾਰਾਂ ਦੇ ਨੀਤੀਗਤ ਭੇਦਭਾਵ ਕਾਰਨ ਅਜੇ ਵੀ ਪੇਂਡੂ ਔਰਤਾਂ ‘ਬਹੁ-ਪੱਖੀ ਗ਼ਰੀਬੀ’ ਨਾਲ ਜੂਝ ਰਹੀਆਂ ਹਨ। ਆਰਥਿਕ, ਸਮਾਜਿਕ ਤੇ ਸਿਆਸੀ ਬਰਾਬਰੀ ਦੀ …

Read More »