Breaking News
Home / ਹਫ਼ਤਾਵਾਰੀ ਫੇਰੀ (page 82)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਕਰਤਾਰਪੁਰ ਸਾਹਿਬ ਜਾਣ ਵਾਲਿਆਂ ਦਾ ਆਰਟੀਪੀਸੀਆਰ ਟੈਸਟ ਨਹੀਂ ਹੋਵੇਗਾ

ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਰਾਹਤ ਭਰੀ ਖਬਰ ਹੈ। ਪੰਜਾਬ ਸਮੇਤ ਭਾਰਤ ਭਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਹੁਣ ਆਰਟੀਪੀਸੀਆਰ ਟੈਸਟ ਨਹੀਂ ਕਰਵਾਉਣਾ ਪਵੇਗਾ, ਜੋ ਕਿ ਪਹਿਲਾਂ ਜ਼ਰੂਰੀ ਸੀ।

Read More »

ਓਨਟਾਰੀਓ ‘ਚ ਫਿਰ ਝੁੱਲਿਆ ਪੀਸੀ ਪਾਰਟੀ ਦਾ ਝੰਡਾ

ਡਗ ਫੋਰਡ ਦੀ ਪਾਰਟੀ ਨੇ ਦੋ ਤਿਹਾਈ ਬਹੁਮਤ ਕੀਤਾ ਹਾਸਲ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਸੱਤਾਧਾਰੀ ਪੀਸੀ ਪਾਰਟੀ ਨੇ ਮੁੜ ਤੋਂ ਸੱਤਾ ਹਾਸਲ ਕਰ ਲਈ ਹੈ। ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਵਿਚ ਪੀਸੀ ਪਾਰਟੀ ਨੇ ਨਾ ਸਿਰਫ਼ ਭਾਰੀ ਬਹੁਮਤ ਨਾਲ ਚੋਣ ਜਿੱਤੀ ਹੈ ਬਲਕਿ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ …

Read More »

ਕਸ਼ਮੀਰ ਵਾਦੀ ‘ਚੋਂ ਹਿੰਦੂ ਪਰਿਵਾਰ ਕਰਨ ਲੱਗੇ ਹਿਜ਼ਰਤ

ਘੱਟ ਗਿਣਤੀ ਭਾਈਚਾਰੇ ‘ਚ ਡਰ ਦਾ ਮਾਹੌਲ ਵਧਿਆ ਸ੍ਰੀਨਗਰ : ਦੱਖਣੀ ਕਸ਼ਮੀਰ ‘ਚ ਸ਼ੱਕੀ ਅੱਤਵਾਦੀਆਂ ਵੱਲੋਂ ਇਕ ਦਲਿਤ ਮਹਿਲਾ ਅਧਿਆਪਕਾ ਦੀ ਹੱਤਿਆ ਮਗਰੋਂ ਘੱਟ ਗਿਣਤੀ ਭਾਈਚਾਰੇ ਦੇ ਮੁਲਾਜ਼ਮਾਂ ‘ਚ ਡਰ ਦਾ ਮਾਹੌਲ ਵਧ ਗਿਆ ਹੈ ਜਿਸ ਕਾਰਨ ਕਰੀਬ 125 ਹਿੰਦੂ ਪਰਿਵਾਰ ਵਾਦੀ ‘ਚੋਂ ਹਿਜਰਤ ਕਰ ਗਏ ਹਨ। ਅਨੁਸੂਚਿਤ ਜਾਤਾਂ ਅਤੇ …

Read More »

ਸਿੱਧੂ ਮੂਸੇਵਾਲਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮਾਨਸਾ/ਬਿਊਰੋ ਨਿਊਜ਼ : ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕੀਤੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਮੰਗਲਵਾਰ ਨੂੰ ਪਿੰਡ ਮੂਸਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਦੀ ਬਜਾਏ ਸਿੱਧੂ ਪਰਿਵਾਰ ਦੇ ਖੇਤ ਵਿੱਚ ਕੀਤਾ …

Read More »

ਭਾਜਪਾ ਦਾ ਸ਼ਾਸਨ ਹਿਟਲਰ ਅਤੇ ਸਟਾਲਿਨ ਤੋਂ ਵੀ ਬਦਤਰ : ਮਮਤਾ ਬੈਨਰਜੀ

ਕੋਲਕਾਤਾ/ਬਿਊਰੋ ਨਿਊਜ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ‘ਤੇ ਕਥਿਤ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਰਾਜਾਂ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਆਰੋਪ ਲਾਉਂਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਪੈਰਾਂ ਹੇਠ ਮਧੋਲ ਰਹੀ ਹੈ। ਬੈਨਰਜੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ …

Read More »

ਓਨਟਾਰੀਓ ਚੋਣਾਂ 2022

ਡਗ ਫੋਰਡ ਅਤੇ ਡੈਲ ਡੂਕਾ ਵਿਚਾਲੇ ਕਾਂਟੇ ਦੀ ਟੱਕਰ ਓਨਟਾਰੀਓ/ਬਿਊਰੋ ਨਿਊਜ਼ : ਅਗਾਮੀ 2 ਜੂਨ ਨੂੰ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਅਜੇ ਵੀ ਅੱਗੇ ਚੱਲ ਰਹੀ ਹੈ। ਸਰਵੇਖਣ ਮੁਤਾਬਕ ਲਿਬਰਲ ਪਾਰਟੀ ਦੂਸਰੇ …

Read More »

ਭ੍ਰਿਸ਼ਟ ਮੰਤਰੀ ਸਿੰਗਲਾ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਪੰਜਾਬ ਕੈਬਨਿਟ ‘ਚੋਂ ਹਟਾਇਆ ਪੰਜਾਬ ‘ਚ ਕਿਸੇ ਮੰਤਰੀ ਖਿਲਾਫ ਪਹਿਲੀ ਵਾਰ ਹੋਈ ਏਨੀ ਵੱਡੀ ਕਾਰਵਾਈ ਚੰਡੀਗੜ : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਦੀ ਮਿਸਾਲ ਕਾਇਮ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਹੀ ਮੰਤਰੀ …

Read More »

ਸ੍ਰੀ ਹਰਿਮੰਦਰ ਸਾਹਿਬ ਵਿਚ ਪੁਰਾਤਨ ਤੰਤੀ ਸਾਜ਼ਾਂ ਨਾਲ ਹੋਵੇਗਾ ਕੀਰਤਨ

ਹਰਮੋਨੀਅਮ ਦੀ ਤਿੰਨ ਸਾਲਾਂ ਤੱਕ ਹੋ ਜਾਵੇਗੀ ਵਿਦਾਈ ਅੰਮ੍ਰਿਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਹੋਣ ਵਾਲੇ ਕੀਰਤਨ ਵਿਚ ਤਿੰਨ ਸਾਲਾਂ ਦੇ ਅੰਦਰ-ਅੰਦਰ ਹੋਲੀ-ਹੌਲੀ ਹਰਮੋਨੀਅਮ ਦੀ ਜਗਾ ਤੰਤੀ ਸਾਜ਼ ਲੈ ਲੈਣਗੇ। ਰਾਗੀ ਜਥਿਆਂ ਨੂੰ ਹਰਮੋਨੀਅਮ ਦਾ ਇਸਤੇਮਾਲ ਪੂਰੀ ਤਰਾਂ ਨਾਲ ਬੰਦ ਕਰਨਾ ਪਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ …

Read More »

ਡਰੱਗ ਤੋਂ ਘੱਟ ਖਤਰਨਾਕ ਨਹੀਂ ਲੱਚਰ ਗੀਤ-ਸੀਐਮ ਭਗਵੰਤ ਮਾਨ ਨੇ ਦਿੱਤੀ ਚਿਤਾਵਨੀ

‘ਪੈਸਾ ਕਮਾ ਰਹੀ-ਵਿਰਸਾ ਗੁਆ ਰਹੀ’ ਪੰਜਾਬੀ ਮਿਊਜ਼ਿਕ ਇੰਡਸਟਰੀ ਅਸ਼ਲੀਲਤਾ, ਨਸ਼ੇ ਅਤੇ ਗੰਨ ਕਲਚਰ ਨੂੰ ਮਿਲ ਰਿਹਾ ਹੈ ਉਤਸ਼ਾਹ ਚੰਡੀਗੜ/ਬਿਊਰੋ ਨਿਊਜ਼ : ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ, ਦਸ ਮੈਂ ਕੀ ਪਿਆਰ ਵਿਚੋਂ ਖੱਟਿਆ’ ਅਤੇ ‘ਦਿਲ ਦਾ ਮਾਮਲਾ ਹੈ’ ਵਰਗੇ ਗੀਤ ਪੰਜਾਬੀ ਗੀਤ-ਸੰਗੀਤ ਦੀ ਸ਼ਾਨ ਹੋਇਆ ਕਰਦੇ ਸਨ, ਪਰ ਪਿਛਲੇ 10 ਕੁ …

Read More »

ਨੌਜਵਾਨਾਂ ‘ਚ ਮਿਊਜ਼ਿਕ ਦੀ ਸਮਝ ਵਿਕਸਤ ਹੋਵੇ : ਸੁਰਜੀਤ ਪਾਤਰ

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਿਊਜ਼ਿਕ ਇੰਡਸਟਰੀ ਦਾ ਰਿਮੋਟ ਕਾਰਪੋਰੇਟਾਂ ਦੇ ਹੱਥ ਵਿਚ ਹੈ, ਜੋ ਮੁਨਾਫੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਸਬੰਧੀ ਕਮਿਸ਼ਨ ਬਣਾਉਣ ਦੀ ਗੱਲ ਹੋਈ ਸੀ, ਪਰ ਉਹ ਲਾਗੂ ਨਹੀਂ ਹੋਈ। ਨਵੀਂ ਪੀੜੀ ਵਿਚ ਸਕੂਲ, ਕਾਲਜ ਤੋਂ …

Read More »