ਪੰਜਾਬ ਨੂੰ ਮਿਲਣਗੇ 218.40 ਕਰੋੜ ਰੁਪਏ ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ 22 ਸੂਬਾ ਸਰਕਾਰਾਂ ਨੂੰ ਸਬੰਧਤ ਸੂਬਾ ਆਫਤ ਪ੍ਰਤੀਕਿਰਿਆ ਫੰਡਾਂ (ਐਸਡੀਆਰਐਫ) ਦੇ ਲਈ 7532 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਰਾਸ਼ੀ ਗ੍ਰਹਿ ਮੰਤਰਾਲੇ ਦੀਆਂ ਸਿਫਾਰਸ਼ਾਂ ਅਨੁਸਾਰ ਜਾਰੀ ਕੀਤੀ ਗਈ ਹੈ। ਕੇਂਦਰ ਨੇ ਇਸ ਸਾਲ ਪਏ ਭਾਰੀ ਮੀਂਹ ਨੂੰ ਧਿਆਨ …
Read More »ਕੈਨੇਡਾ ਵਿਚ ਕਾਲਜ ਬਦਲਣ ਬਾਰੇ ਇਮੀਗ੍ਰੇਸ਼ਨ ਵਿਭਾਗ ਨੂੰ ਦੱਸਣਾ ਜ਼ਰੂਰੀ
ਸਟੱਡੀ ਪਰਮਿਟ ਦੇ ਇੰਟਰਵਿਊ ਵਧੇ, ਐਂਟਰੀ ਮੌਕੇ ਪੁੱਛਗਿੱਛ ਘਟੀ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਵਿਦੇਸ਼ਾਂ ਤੋਂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਆਰਜ਼ੀ ਵੀਜ਼ਾ, ਪੱਕੀ ਇਮੀਗ੍ਰੇਸ਼ਨ ਦੇਣ ਤੋਂ ਦੇਸ਼ ਵਿਚ ਦਾਖਲੇ ਤੱਕ ਆਪਣੀਆਂ ਨੀਤੀਆਂ ਨੂੰ ਨਰਮ ਰੱਖਣਾ ਜਾਰੀ ਰੱਖਿਆ ਜਾ ਰਿਹਾ ਹੈ, ਪਰ ਵੀਜ਼ਾ ਦੀ ਜਾਅਲਸਾਜ਼ੀ ਰੋਕਣ ਲਈ ਚੌਕਸੀ …
Read More »ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਵਿਧਾਨ ਸਭਾ ਲਈ ਮਿਲੇਗੀ 10 ਏਕੜ ਜ਼ਮੀਨ!
ਕਾਂਗਰਸ ਅਤੇ ਅਕਾਲੀ ਦਲ ਨੇ ਕੀਤਾ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਵਿਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ 10 ਏਕੜ ਜ਼ਮੀਨ ਦਿੱਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਬੰਧੀ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਕ 10 ਏਕੜ ਜ਼ਮੀਨ ਦੇ ਬਦਲੇ ਹਰਿਆਣਾ ਸਰਕਾਰ ਰਾਜੀਵ ਗਾਂਧੀ ਟੈਕਨਾਲੋਜੀ ਪਾਰਕ …
Read More »ਰਾਹੁਲ ਗਾਂਧੀ ਨੇ ਖੇਤ ਵਿਚ ਕੱਦੂ ਕਰਕੇ ਝੋਨਾ ਲਾਇਆ
ਕਾਂਗਰਸੀ ਆਗੂ ਵੱਲੋਂ ਸੋਨੀਪਤ ਦੇ ਪਿੰਡ ਮਦੀਨਾ ਦਾ ਦੌਰਾ; ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਚਿੰਤਾਵਾਂ ਬਾਰੇ ਕੀਤੀ ਗੱਲਬਾਤ ਚਲਾਇਆ।” ਵਿਧਾਇਕ ਨੇ ਕਿਹਾ, ”ਸਾਨੂੰ ਉਨ੍ਹਾਂ ਦੇ ਦੌਰੇ ਬਾਰੇ ਅਗਾਊਂ ਜਾਣਕਾਰੀ ਨਹੀਂ ਸੀ ਪਰ ਅਸੀਂ ਅਤੀਤ ਵਿੱਚ ਵੀ ਉਨ੍ਹਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਭਾਵੇਂ ਉਹ ਟਰੱਕ ਡਰਾਈਵਰ ਹੋਣ, ਮਹਿਲਾਵਾਂ, ਵਿਦਿਆਰਥੀ ਅਤੇ ਹੋਰ …
Read More »ਓਪੀ ਸੋਨੀ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿਚ ਗ੍ਰਿਫਤਾਰ
ਪੁਲਿਸ ਰਿਮਾਂਡ ਮਿਲਣ ਮਗਰੋਂ ਸੋਨੀ ਦੀ ਸਿਹਤ ਵਿਗੜੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਓਪੀ ਸੋਨੀ ਨੂੰ ਵਿਜੀਲੈਂਸ ਬਿਊਰੋ ਨੇ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਜਦੋਂ ਓਪੀ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ …
Read More »ਅਮਰੂਦ ਬਾਗ ਘੁਟਾਲੇ ਵਿਚ ਵਿਜੀਲੈਂਸ ਦੇ ਨਿਸ਼ਾਨੇ ‘ਤੇ 50 ਵਿਅਕਤੀ
ਫਰਜ਼ੀ ਤਰੀਕੇ ਨਾਲ ਬਗੀਚੇ ਦਿਖਾ ਕੇ ਲਿਆ ਸੀ ਮੁਆਵਜ਼ਾ ਚੰਡੀਗੜ੍ਹ : ਗਮਾਡਾ (ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ‘ਤੇ ਫਰਜ਼ੀ ਤਰੀਕੇ ਨਾਲ ਅਮਰੂਦਾਂ ਦੇ ਬਗੀਚੇ ਦਿਖਾ ਕੇ ਕਰੀਬ 50 ਵਿਅਕਤੀਆਂ ਨੇ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਸੀ। ਇਹ ਸਭ ਕੁਝ ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ …
Read More »ਕੈਪਟਨ ਅਮਰਿੰਦਰ ਸਿੰਘ ਚਹੁੰ ਪਾਸਿਓਂ ਘਿਰੇ
ਮੁੱਖ ਮੰਤਰੀ ਭਗਵੰਤ ਮਾਨ ਨੇ ਅੰਸਾਰੀ ਨੂੰ ਬਚਾਉਣ, ਉਸ ਦੇ ਵਕੀਲ ‘ਤੇ ਸਰਕਾਰੀ ਪੈਸਾ ਲਾਉਣ, ਅੰਸਾਰੀ ਦੇ ਮੁੰਡੇ ਤੇ ਭਤੀਜੇ ਨੂੰ ਵਕਫ ਬੋਰਡ ਦੀ ਜ਼ਮੀਨ ਕਬਜਾਉਣ ਮਾਮਲੇ ‘ਚ ਕੈਪਟਨ ਨੂੰ ਕੀਤਾ ਕਟਹਿਰੇ ‘ਚ ਪੇਸ਼ ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਹੁੰ ਪਾਸਿਓਂ ਤੋਂ ਕਸੂਤੇ ਘਿਰ ਗਏ …
Read More »ਭਗਵੰਤ ਮਾਨ ਨੂੰ ਕਾਨੂੰਨ ਸਬੰਧੀ ਜਾਣਕਾਰੀ ਨਹੀਂ : ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਤੱਕ ਨਾ ਤਾਂ ਮੁਖਤਾਰ ਅੰਸਾਰੀ ਨੂੰ ਕਦੇ ਮਿਲੇ ਹਨ ਅਤੇ ਨਾ ਹੀ ਉਸ ਦੀ ਸ਼ਕਲ ਹੀ ਪਹਿਚਾਣ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਕੇਸ ਸੰਬੰਧੀ ਖ਼ਰਚੇ ਗਏ ਪੈਸੇ ਬਾਰੇ ਹੀ ਕੋਈ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਕੰਮ …
Read More »ਚੰਨੀ ਕੋਲੋਂ ਵਿਜੀਲੈਂਸ ਨੇ ਕੀਤੀ ਫਿਰ ਪੁੱਛਗਿੱਛ
ਪੰਜਾਬ ਵਿਜੀਲੈਂਸ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਤੀਜੀ ਵਾਰ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ ਹੈ। ਇਸ ਦੌਰਾਨ ਵਿਜੀਲੈਂਸ ਨੇ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਰਹਿੰਦੇ ਹੋਏ ਚੰਨੀ ਦੇ ਦੇਸ਼-ਵਿਦੇਸ਼ ਵਿਚ ਨਿਵੇਸ਼ ਨੂੰ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਜਾਂਚ ਅਧਿਕਾਰੀਆਂ ਨੂੰ ਚਰਨਜੀਤ ਸਿੰਘ ਚੰਨੀ ਨੇ …
Read More »ਕਿਫਾਇਤੀ ਘਰਾਂ ਦੇ ਨਿਰਮਾਣ ਲਈ ਜਸਟਿਨ ਟਰੂਡੋ ਸਰਕਾਰ ਜੀਐਸਟੀ ਤੇ ਐਚਐਸਟੀ ਨਾ ਵਸੂਲੇ : ਜਗਮੀਤ ਸਿੰਘ
ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਟੋਰਾਂਟੋ ਵਿੱਚ ਹਾਊਸਿੰਗ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਫੈਡਰਲ ਸਰਕਾਰ ਆਪਣੇ ਹਿੱਸੇ ਦਾ ਜੀਐਸਟੀ ਤੇ ਐਚਐਸਟੀ ਨਾ ਵਸੂਲੇ। ਉਨ੍ਹਾਂ ਇਹ ਵੀ ਆਖਿਆ ਕਿ ਨਵੇਂ ਕਿਫਾਇਤੀ ਘਰ ਤਿਆਰ ਕਰਨ ਲਈ ਕਿਰਾਏ ਦੇ ਘਰਾਂ ਦੇ ਨਿਰਮਾਣ ਵਾਸਤੇ ਫੈਡਰਲ …
Read More »