ਓਟਵਾ/ਬਿਊਰੋ ਨਿਊਜ਼ : ਓਟਾਵਾ ਦੇ ਯਾਤਰੀ ਅਗਲੇ ਸਪਰਿੰਗ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਨਾਨ-ਸਟਾਪ ਉਡਾਨ ਭਰ ਸਕਣਗੇ। ਇਹ ਦੂਜਾ ਵਿਦੇਸ਼ੀ ਡਿਸਟੀਨੇਸ਼ਨ ਹੈ ਜਿੱਥੇ ਕੈਨੇਡਾ ਦੀ ਰਾਜਧਾਨੀ ਤੋਂ ਸਿੱਧੇ ਉਡਾਨ ਭਰੀ ਜਾ ਸਕੇਗੀ। ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 31 ਮਾਰਚ, 2025 ਨੂੰ ਓਟਵਾ ਤੋਂ ਲੰਡਨ ਦੇ …
Read More »ਸੋਨੀਆ ਸਿੱਧੂ ਨੇ ਟਰੂਡੋ ਸਰਕਾਰ ਵੱਲੋਂ ਨੌਜਵਾਨਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦਿੱਤੀ ਜਾਣਕਾਰੀ
ਬਰੈਂਪਟਨ/ਬਿਊਰੋ ਨਿਊਜ਼ : ”ਫੈੱਡਰਲ ਸਰਕਾਰ ਕੈਨੇਡੀਅਨ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਨਾਉਣ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਤਾਂ ਜੋ ਭਵਿੱਖ ਦੇ ਸਾਡੇ ਨੇਤਾ ਜੀਵਨ ਵਿਚ ਅੱਗੇ ਵਧ ਸਕਣ। ‘ਇੰਟਰਨੈਸ਼ਨਲ ਯੂਥ ਡੇਅ’ ਮੌਕੇ ਅਸੀਂ ਅੱਜ ਕੇਵਲ ਬਰੈਂਪਟਨ ਹੀ ਨਹੀਂ, ਸਗੋਂ ਕੈਨੇਡਾ-ਭਰ ਦੇ ਨੌਜਵਾਨਾਂ ਦਾ ਭਵਿੱਖ ਉੱਜਲਾ ਬਨਾਉਣ ਲਈ …
Read More »ਪੰਜਾਬ ‘ਚ ਜ਼ਿਮਨੀ ਚੋਣਾਂ ਤੋਂ ਪਹਿਲਾਂ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ
ਪੰਚਾਇਤੀ ਚੋਣਾਂ ਨਵੰਬਰ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਪੰਚਾਇਤੀ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰ-ਰਸਮੀ ਤੌਰ ‘ਤੇ ਕੈਬਨਿਟ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕਰਦਿਆਂ ਇਸ ਫ਼ੈਸਲੇ ਤੋਂ ਜਾਣੂ ਕਰਵਾਇਆ। ਸੂਬਾ ਸਰਕਾਰ ਅਗਾਮੀ ਜ਼ਿਮਨੀ ਚੋਣਾਂ ਮਗਰੋਂ ਹੀ …
Read More »ਪੰਜਾਬ ‘ਚ 5 ਵਿਧਾਨ ਸਭਾ ਸੀਟਾਂ ‘ਤੇ ਹੋਵੇਗੀ ਜ਼ਿਮਨੀ ਚੋਣ
ਅਕਾਲੀ ਦਲ ਦੇ ਵਿਧਾਇਕ ਡਾ. ਸੁੱਖੀ ਨੂੰ ਵੀ ‘ਆਪ’ ਵਿਚ ਜਾਣ ਕਰਕੇ ਦੇਣਾ ਪਵੇਗਾ ਅਸਤੀਫਾ ਚੰਡੀਗੜ੍ਹ : ਪੰਜਾਬ ਵਿਚ ਹੁਣ 5 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਹੋਏਗੀ ਅਤੇ ਇਹ ਜ਼ਿਮਨੀ ਚੋਣਾਂ ਅਕਤੂਬਰ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਧਿਆਨ ਰਹੇ ਕਿ 4 ਵਿਧਾਇਕਾਂ ਨੇ ਲੋਕ ਸਭਾ ਦੀ ਚੋਣ ਜਿੱਤ …
Read More »ਨਮਕ ਤੇ ਚੀਨੀ ਦੇ ਹਰ ਬ੍ਰਾਂਡ ‘ਚ ਮਾਈਕਰੋ ਪਲਾਸਟਿਕ
ਨਵੀਂ ਦਿੱਲੀ : ਭਾਰਤ ਵਿਚ ਵਿਕ ਰਹੇ ਹਰ ਬ੍ਰਾਂਡ ਦੇ ਨਮਕ ਅਤੇ ਚੀਨੀ ਦੇ ਪੈਕੇਟ ਵਿਚ ਮਾਈਕਰੋ ਪਲਾਸਟਿਕ ਮੌਜੂਦ ਹੈ। ਇਹ ਬ੍ਰਾਂਡ ਚਾਹੇ ਛੋਟੇ ਜਾਂ ਵੱਡੇ ਹੋਣ ਅਤੇ ਚਾਹੇ ਪੈਕ ਕੀਤੇ ਗਏ ਹੋਣ ਜਾਂ ਬਿਨਾ ਪੈਕ ਕੀਤੇ ਮਿਲ ਰਹੇ ਹੋਣ, ਸਾਰਿਆਂ ਵਿਚ ਮਾਈਕਰੋ ਪਲਾਸਟਿਕ ਦੇ ਟੁਕੜੇ ਮਿਲੇ ਹਨ। ਇਹ ਦਾਅਵਾ …
Read More »ਕੈਨੇਡਾ ਨੇ ਆਪਣੇ ਡਿਪਲੋਮੇਟਸ ਦੇ ਬੱਚਿਆਂ ਨੂੰ ਇਜ਼ਰਾਇਲ ‘ਚੋਂ ਬਾਹਰ ਲਿਆਂਦਾ
ਇਰਾਨ ਦੇ ਹਮਲਿਆਂ ਕਰਕੇ ਚੁੱਕਿਆ ਗਿਆ ਕਦਮ ਅੰਬੈਸੀ ਵਿਚੋਂ ਸਟਾਫ ਨੂੰ ਵੀ ਕੀਤਾ ਜਾ ਰਿਹਾ ਸੀਮਤ ਓਟਵਾ/ਬਿਊਰੋ ਨਿਊਜ਼ : ਇਜ਼ਰਾਈਲ ‘ਤੇ ਇਰਾਨੀ ਹਮਲਿਆਂ ਦੀ ਵਧਦੀ ਸੰਭਾਵਨਾ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਇਜ਼ਰਾਈਲ ਵਿਚ ਤੈਨਾਤ ਆਪਣੇ ਡਿਪਲੋਮੇਟਸ ਦੇ ਬੱਚਿਆਂ ਨੂੰ ਇਜ਼ਰਾਈਲ ਵਿਚੋਂ ਬਾਹਰ ਕੱਢ ਲਿਆ ਹੈ। ਇਸਦੇ ਨਾਲ ਹੀ ਕੈਨੇਡਾ …
Read More »ਉਲੰਪਿਕ : ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਕੀ ਟੀਮ ਨੂੰ ਦਿੱਤੀ ਵਧਾਈ ਪੰਜਾਬ ਸਰਕਾਰ ਹਾਕੀ ਟੀਮ ਦੇ ਹਰ ਖਿਡਾਰੀ ਨੂੰ ਦੇਵੇਗੀ 1-1 ਕਰੋੜ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਪੈਰਿਸ ਉਲੰਪਿਕ ਵਿਚ ਤੀਜੇ ਸਥਾਨ ਦੇ ਮੁਕਾਬਲੇ ਲਈ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ …
Read More »ਪਰਿਵਾਰਾਂ ਲਈ ਬੱਚਿਆਂ ਦੀ ਮੁੱਢਲੀ ਪੜ੍ਹਾਈ ਤੇ ਪ੍ਰਵਰਿਸ਼ ਦੇ ਖ਼ਰਚੇ ਘਟਾਏ ਜਾ ਰਹੇ ਹਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅੱਜਕੱਲ੍ਹ ਬੱਚਿਆਂ ਦੀ ਪ੍ਰਵਰਿਸ਼ ਬਹੁਤ ਮਹਿੰਗੀ ਹੈ ਅਤੇ ਮਾਪਿਆਂ ਲਈ ਇਹ ਬਰਦਾਸ਼ਤ ਕਰਨੀ ਕਾਫ਼ੀ ਮੁਸ਼ਕਿਲ ਹੈ। ਖ਼ਾਸ ਤੌਰ ‘ਤੇ ਮਾਵਾਂ ਦੇ ਲਈ ਆਪਣੇ ਕਰੀਅਰ ਅਤੇ ਬੱਚਿਆਂ ਦੀਆਂ ਫ਼ੀਸਾਂ ਭਰਨ ਦਰਮਿਆਨ ਚੋਣ ਕਰਨ ਦੀ ਨੌਬਤ ਆ ਜਾਂਦੀ ਹੈ। ਪਰ ਇਹ ਇੰਜ ਹੋਣਾ ਨਹੀਂ ਚਾਹੀਦਾ। ਏਸੇ ਲਈ ਕੈਨੇਡਾ ਸਰਕਾਰ …
Read More »ਆਨਲਾਈਨ ਵੀਡੀਓ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀ, ਇਕ ਗ੍ਰਿਫਤਾਰ
ਪੀਐਮ ਤੋਂ ਇਲਾਵਾ ਪੁਲਿਸ ਨੂੰ ਵੀ ਹਿੰਸਾ ਦੀ ਧਮਕੀ ਦੇ ਚੁੱਕਾ ਹੈ ਆਰੋਪੀ ਓਟਾਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਆਨਲਾਈਨ ਧਮਕੀਆਂ ਦੇਣ ਦੇ ਆਰੋਪ ਵਿਚ ਇਕ ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਪੀਐਮ ਜਸਟਿਨ ਟਰੂਡੋ, ਪੁਲਿਸ ਅਤੇ …
Read More »ਕੈਨੇਡਾ ‘ਚ ਆਰਜ਼ੀ ਵਿਦੇਸ਼ੀ ਕਾਮਿਆਂ ‘ਤੇ ਨੱਥ ਪਾਉਣ ਦੀ ਤਿਆਰੀ
ਸਿਰਫ ਖਾਸ ਹਾਲਾਤ ‘ਚ ਹੀ ਪ੍ਰਵਾਨ ਹੋ ਸਕੇਗੀ ਐੱਲਐੱਮਆਈਏ ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਲੋੜ ਦੇ ਬਹਾਨੇ ਟਰਾਂਸਪੋਰਟਰਾਂ, ਖਾਣ-ਪੀਣ ਚੇਨਾਂ, ਸਿਹਤ ਸੇਵਾਵਾਂ ਸੰਗਠਨ (ਨੈਨੀ) ਅਤੇ ਹੋਰ ਖੇਤਰਾਂ ‘ਚ ਬਣੇ ਹੋਏ ਲੁੱਟ ਦੇ ਰਾਹ ਪੱਕੇ ਤੌਰ ‘ਤੇ ਬੰਦ ਕਰਨ ਦਾ ਫੈਸਲਾ ਲਿਆ ਹੈ। ਕੈਨੇਡਾ ਦੇ ਰੁਜ਼ਗਾਰ …
Read More »